ਵੀਡੀਓ ਥੱਲੇ ਜਾ ਕੇ ਦੇਖੋ,ਚੋਟ ਤੋਂ ਲਗਾਤਾਰ ਖੂਨ ਵਹਿਣਾ ਇਹ ਕੈਂਸਰ ਦੇ ਲੱਛਣ ਹੋ ਸਕਦੇ ਹਨ ਕੈਂਸਰ ਹੋਣ ਤੇ ਜੇ ਕਿਤੇ ਚੋਟ ਲੱਗ ਜਾਵੇ ਤਾਂ ਖੂਨ ਰੁਕਦਾ ਨਹੀ ਹੈ। ਦੂਸਰਾ ਲੱਛਣ ਹੈ ਕਿ ਪੋਟੀ ਚ ਬਦਲਾਵ ਆਉਣ ਲੱਗ ਜਾਂਦਾ ਹੈ,ਪੋਟੀ ਆਉਣ ਦਾ ਸਮਾਂ ਬਦਲ ਜਾਂਦਾ ਹੈ,ਪੋਟੀ ਦਾ ਰੰਗ ਆਕਾਰ ਵੀ ਬਦਲ ਜਾਂਦਾ ਹੈ। ਤੀਸਰਾ ਲੱਛਣ ਹੈ ਕਿ ਕੈਂਸਰ ਦੀ ਪਹਿਲੀ ਸਟੇਜ ਤੇ ਹੀ ਵਜ਼ਨ ਘਟਣ ਲੱਗ ਜਾਂਦਾ ਹੈ ਚਾਰ ਤੋਂ
ਪੰਜ ਕਿਲੋ ਵਜਨ ਵੀ ਇਕ ਮਹੀਨੇ ਚ ਘੱਟ ਜਾਂਦਾ ਹੈ। ਕੈਂਸਰ ਦਾ ਅਗਲਾ ਲੱਛਣ ਇਹ ਹੈ ਕਿ ਸਰੀਰ ਚ ਛੋਟੀ-ਛੋਟੀ ਗੰ-ਢਾਂ ਬਣਨ ਲੱਗ ਜਾਂਦੀਆਂ ਹਨ ਤੇ ਜੇ ਤੁਹਾਨੂੰ ਇਹ ਲੱਛਣ ਦਿਸੇ ਤਾਂ ਤੁਸੀਂ ਆਪਣਾ ਚੈੱਕਅੱਪ ਜ਼ਰੂਰ ਕਰਵਾਓ। ਸਰੀਰ ਦਾ ਇਕ ਅੰਗ ਅਚਾਨਕ ਸੁਜ ਜਾਣਾ ਤੇ ਮੋਟਾ ਹੋਣ ਲੱਗ ਜਾਣਾ ਇਹ ਵੀ ਕੈਂਸਰ ਦੇ ਲੱਛਣ ਹੋ ਸਕਦਾ ਹੈ ਤੇ ਜੇ ਇਦਾ ਹੋ ਰਿਹਾ ਆ ਤਾਂ ਤੁਸੀਂ ਡਾਕਟਰ ਨੂੰ ਜਰੂਰ ਦਿਖਾਓ। ਪੇਟ ਦਾ ਕੈਂਸਰ ਹੋਣ ਤੇ ਉਲਟੀ ਆਉਣ ਲੱਗ ਜਾਂਦੀ ਹੈ
ਅਤੇ ਕਈ ਵਾਰ ਖੂ-ਨ ਵੀ ਆ ਜਾਂਦਾ ਹੈ ਤਾਂ ਇਹ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਵਿਚੋਂ ਇਕ ਹੈ। ਜੇ ਸਿਰ ਜਾਂ ਮਸਤਕ ਦਾ ਕੈਂਸਰ ਹੈ ਤਾਂ ਕੈਂਸਰ ਦੇ ਸ਼ੁਰੂਆਤ ਵਿਚ ਅੱਖਾਂ ਦੀ ਰੌਸ਼ਨੀ ਵਿਚ ਫਰਕ ਆਉਣ ਲੱਗ ਜਾਂਦਾ ਹੈ,ਜੇ ਤੁਹਾਡੇ ਸਿਰ ਵਿੱਚ ਅਚਾਨਕ ਦਰਦ ਹੋਣ ਲੱਗ ਜਾਂਦਾ ਹੈ ਤੇ ਇਹ ਦਰਦ ਬਹੁਤ ਜਿਆਦਾ ਹੁੰਦਾ ਹੈ ਤੇ ਤੁਹਾਡੀ ਅੱਖਾਂ ਦੀ ਰੋਸ਼ਨੀ ਵਿੱਚ ਫ਼ਰਕ ਆਉਣ ਲੱਗ ਜਾਂਦਾ ਹੈ ਤਾਂ ਇਹ ਕੈਂਸਰ ਦਾ ਲੱਛਣ ਹੋ ਸਕਦਾ ਹੈ।
ਇਸ ਤੋਂ ਇਲਾਵਾ ਫੇਫੜਿਆਂ ਦੇ ਕੈਂ-ਸ-ਰ ਹੋਣ ਤੇ ਤੁਹਾਨੂੰ ਸਾਹ ਲੈਣ ਵਿੱਚ ਪ੍ਰੋਬਲਮ ਹੁੰਦੀ ਹੈ ਤੇ ਲੰਬੇ ਸਮੇਂ ਤੱਕ ਖਾਂਸੀ ਜਾਂ ਬਲਗੰਮ ਦੀ ਸ਼ਿਕਾਇਤ ਰਹਿੰਦੀ ਹੈ ਤੇ ਚੱਕਰ ਵੀ ਆਉਂਦੇ ਆ ਤਾਂ ਇਹ ਲੱਛਣ ਫੇਫੜਿਆਂ ਦੇ ਕੈਂਸਰ ਦੀ ਸ਼ੁਰੂਆਤ ਚ ਹੀ ਹੋਣ ਲੱਗ ਜਾਂਦੇ ਹਨ। ਜੇ ਤੁਹਾਡਾ ਇੱਕ ਬਰੈਸਟ ਦੂਜੇ ਬਰੈਸਟ ਤੋਂ ਵੱਡਾ ਹੋ ਰਿਹਾ ਹੈ ਤੇ ਇਹ ਨਿਪਲ ਦੇ ਆਸਪਾਸ ਲਾਲ-ਲਾਲ ਹੋ ਰਿਹਾ ਹੈ ਤੇ
ਨਿਪਲ ਅੰਦਰ ਨੂੰ ਜਾ ਰਹੀ ਹੈ ਤਾਂ ਇਹ ਵੀ ਕੈਂਸਰ ਦੇ ਲੱਛਣ ਹੋ ਸਕਦੇ ਹਨ। ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖੋ ਇਸ ਨਾਲ ਤੁਸੀ ਕੈਂਸਰ ਦੀ ਬਿਮਾਰੀ ਤੋਂ ਬਚ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

