ਗੁਰਦਿਆਂ ਦਾ ਕੈਂਸਰ ਹੋਣ ਤੋਂ ਪਹਿਲਾਂ ਦਿਖਾਈ ਦੇਣ ਲੱਗ ਜਾਂਦੇ ਨੇ ਇਹ ਲੱਛਣ

ਕੈਂ-ਸ-ਰ ਇਕ ਗੰ-ਭੀ-ਰ ਬੀ-ਮਾ-ਰੀ ਹੈ, ਜੋ ਸਰੀਰ ਦੇ ਕਿਸੇ ਵੀ ਅੰਗ ਵਿੱਚ ਹੋ ਸਕਦੀ ਹੈ। ਗੁਰਦੇ ਸਾਡੇ ਸਰੀਰ ਦਾ ਮ-ਹੱ-ਤ-ਵ-ਪੂ-ਰ-ਨ ਅੰਗ ਹਨ। ਗੁਰਦੇ ਦਾ ਕੈਂ-ਸ-ਰ ਬਹੁਤ ਖ਼-ਤ-ਰ-ਨਾ-ਕ ਹੁੰਦਾ ਹੈ। ਗੁਰਦਿਆਂ ਦਾ ਕੈਂ-ਸ-ਰ ਹੋਣ ਤੋਂ ਪਹਿਲਾਂ ਸਾਡੇ ਸਰੀਰ ’ਚ ਕਈ ਤਰ੍ਹਾਂ ਦੇ ਲੱ-ਛ-ਣ ਵਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ,ਜਿਨ੍ਹਾਂ ਦੇ ਬਾਰੇ ਸਾਨੂੰ ਦੇਰੀ ਨਾਲ ਪਤਾ ਲੱਗਦਾ ਹੈ।ਜੇਕਰ ਸਮੇਂ ’ਤੇ ਸਾਨੂੰ ਇਨ੍ਹਾਂ ਲੱ-ਛ-ਣਾਂ ਦੀ ਪਛਾਣ ਹੋ ਜਾਵੇ ਤਾਂ ਉਸ ਦਾ ਇਸਦਾ ਇ-ਲਾ-ਜ ਸੌਖੇ ਤਰੀਕੇ

ਅਤੇ ਜਲਦੀ ਕੀਤਾ ਜਾ ਸਕਦਾ ਹੈ।ਇਸ ਨਾਲ ਕਿਸੇ ਤਰ੍ਹਾਂ ਦਾ ਕੋਈ ਜੋ-ਖ਼-ਮ ਨਹੀਂ ਹੁੰਦਾ। ਇਸੇ ਲਈ ਅੱਜ ਅਸੀਂ ਤੁਹਾਨੂੰ ਗੁ-ਰ-ਦੇ ਦਾ ਕੈਂ-ਸ-ਰ ਹੋਣ ’ਤੇ ਵਿਖਾਈ ਦੇਣ ਵਾਲੇ ਕੁਝ ਲੱ-ਛ-ਣਾਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਜਾਂਚ ਤੁਸੀਂ ਇੰਝ ਕਰ ਸਕਦੇ ਹੋ.ਯੂ-ਰਿ-ਨ ਨਾਲ ਖੂ-ਨ ਆਉਣਾ – ਕਿਡਨੀ ਦੇ ਕੈਂ-ਸ-ਰ ਦਾ ਸਭ ਤੋਂ ਪਹਿਲਾ ਲੱ-ਛ-ਣ ਇਹ ਹੁੰਦਾ ਹੈ ਕਿ ਸਾਡੇ ਯੂ-ਰਿ-ਨ ਦੇ ਵਿੱਚ ਖ਼ੂ-ਨ ਦੀਆਂ ਬੂੰਦਾਂ ਕਦੇ ਕਦੇ ਆਉਣ ਲੱਗ ਜਾਂਦੀਆਂ ਹਨ। ਜੇ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਸ਼ਿ-ਕਾ-ਇ-ਤ ਲੱਗੇ ਤਾਂ

ਕਿਡਨੀ ਦੀ ਜਾਂਚ ਜ਼ਰੂਰ ਕਰਵਾਓ।ਇਸ ਤੋਂ ਇਲਾਵਾ ਹੋਰ ਵੀ ਲੱ-ਛ-ਣ ਹਨ…ਕਮਰ ਲੱਕ ਦੇ ਹੇਠਲੇ ਹਿੱਸੇ ਵਿੱਚ ਦਰਦ,. ਢਿੱਡ ਜਾਂ ਪਿੱਠ ਦੇ ਥੱਲੇ ਵਾਲੇ ਹਿੱਸੇ ਤੇ ਕੋਈ ਗੰ-ਢ ਜਾਂ ਭਾਰੀ ਚੀਜ਼ ਮ-ਹਿ-ਸੂ-ਸ ਕਰਨਾ,. ਵਾਰ-ਵਾਰ ਬੁ-ਖ਼ਾ-ਰ ਹੋਣਾ. ਰਾਤ ਨੂੰ ਸੌਂਦੇ ਸਮੇਂ ਮੁ-ੜ-ਕਾ ਆਉਣਾ. ਥਕਾਨ ਅਤੇ ਆ-ਲ-ਸ. ਅੰਦਰ ਤੋਂ ਬੀ-ਮਾ-ਰ ਜਾਂ ਕ-ਮ-ਜ਼ੋ-ਰ ਮਹਿਸੂਸ ਕਰਨਾ. ਬਿਨਾਂ ਕਿਸੇ ਖ਼ਾਸ ਕਾਰਨ ਭਾਰ ਘੱਟ ਹੋਣਾ. ਪੈਰਾਂ ਦੇ ਪੰ-ਜਿ-ਆਂ ਦੀ ਸੋ-ਜ,ਕਿਡਨੀ ਕੈਂ-ਸ-ਰ ਦੀ ਜਾਂਚ – ਜੇ ਉੱਪਰ ਦੱਸੇ ਹੋਏ ਲੱ-ਛ-ਣਾਂ ਵਿਚੋਂ ਕੋਈ ਲੱ-ਛ-ਣ ਤੁਹਾਨੂੰ ਮਹਿਸੂਸ ਹੋਵੇ, ਤਾਂ ਡਾ-ਕ-ਟ-ਰੀ ਜਾਂਚ ਜ਼ਰੂਰ ਕਰਵਾਓ।

ਇਸ ਲਈ ਤੁਹਾਡਾ ਯੂ-ਰਿ-ਨ ਟੈ-ਸ-ਟ ਬਲੱਡ ਟੈ-ਸ-ਟ ਅ-ਲ-ਟ-ਰਾ-ਸਾ-ਊਂ-ਡ ਸੀ-ਟੀ ਸਕੈਨ ਆਦਿ ਮੁੱਢਲੇ ਟੈ-ਸ-ਟ ਹਨ। ਜੇ ਇਹ ਸਾਰੇ ਟੈ-ਸ-ਟ ਨਾਰਮਲ ਹਨ ਤਾਂ ਹੋਰ ਕਿਸੇ ਟੈ-ਸ-ਟ ਦੀ ਲੋ-ੜ ਨਹੀਂ ਹੈ। ਜੇ ਇਨ੍ਹਾਂ ਵਿੱਚੋਂ ਕਿਤੇ ਵੀ ਕੋਈ ਗ-ੜ-ਬ-ੜੀ ਦੀ ਆ-ਸ਼ੰ-ਕਾ ਹੋਵੇ ਤਾਂ ਸਟੀਕ ਜਾਣਕਾਰੀ ਲਈ ਬਾ-ਇ-ਓ-ਪ-ਸੀ ਕਰਵਾਉਣਾ ਜ਼ਰੂਰੀ ਹੋ ਜਾਂਦਾ ਹੈ। ਬਾ-ਇ-ਓ-ਪ-ਸੀ ਦੇ ਵਿੱਚ ਕਿ-ਡ-ਨੀ ਵਿੱਚੋਂ ਇੱਕ ਛੋਟਾ ਜਿਹਾ ਟਿ-ਸ਼ੂ ਜਾਂ ਟੁ-ਕ-ੜਾ ਕੱਢ ਕੇ ਮਾ-ਈ-ਕ੍ਰੋ-ਸ-ਕੋ-ਪ ਲੈਵਲ ਤੇ ਉਸ ਦੀ ਜਾਂਚ ਕੀਤੀ ਜਾਂਦੀ ਹੈ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.