ਵੀਡੀਓ ਥੱਲੇ ਜਾ ਕੇ ਦੇਖੋ,ਰਸੋਈ ਵਿੱਚ ਪਈ ਇਹ ਚੀਜ਼ ਬਣਾ ਕੇ ਖਾਓ ਪੇਟ ਦੇ ਰੋਗ ਨਹੀਂ ਲੱਗਣਗੇ ਤੁਹਾਡੇ ਵਿੱਚ ਜਲਦੀ ਬੁਢਾਪਾ ਨਹੀਂ ਆਵੇਗਾ ਸਰੀਰ ਤੁਹਾਡਾ ਤੰਦਰੁਸਤ ਰਹੇਗਾ ਰੋਗਾਂ ਤੋਂ ਮੁਕਤ ਰਹੇਗਾ ਅੱਖਾਂ ਦੀ ਰੌਸ਼ਨੀ ਵੀ ਪੂਰੀ ਵਧੀਆ ਰਹੇਗੀ,ਤੁਹਾਡੇ ਦਿਮਾਗ ਨੂੰ ਤੁਹਾਡੇ ਵਾਲਾਂ ਨੂੰ ਤਾਕਤ ਮਿਲੇਗੀ,ਇਸ ਨੁਕਤੇ ਤੇ ਵਿਚ ਵਿਟਾਮਿਨ-ਸੀ ਵਿਟਾਮਿਨ ਈ ਭਰਪੂਰ ਮਾਤਰਾ ਦੇ ਵਿਚ ਹੁੰਦੇ ਹਨ ਇਸ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ,ਵਾਲ ਕਾਲੇ ਹੁੰਦੇ ਹਨ, ਤੁਹਾਨੂੰ ਪੇਟ ਦੇ ਰੋਗ ਨਹੀਂ ਲੱਗਦੀ ਤੁਹਾਨੂੰ ਦਿਲ ਦੀਆਂ ਬਿਮਾਰੀਆਂ ਨਹੀਂ ਲੱਗਦੀ ਹੈ,
ਸਾਡੇ ਸਰੀਰ ਦੇ ਵਿੱਚ ਖੂਨ ਦਾ ਵਹਾਅ ਸਹੀ ਰਹਿੰਦਾ ਹੈ ਸਾਡੀ ਸਥਿਤੀ ਵਿਚ ਖੂਨ ਦੀ ਸਪਲਾਈ ਸਹੀ ਰਹਿੰਦੀ ਹੈ ਸਾਡੇ ਸਰੀਰ ਦੇ ਵਿੱਚੋ ਖੂਨ ਦੀ ਸਫਾਈ ਵੀ ਹੁੰਦੀ ਰਹਿੰਦੀ ਹੈ, ਚਮੜੀ ਦੇ ਰੋਗ ਵੀ ਨਹੀਂ ਲੱਗਦੀ, ਹੁਣ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਇੱਕ ਕਿੱਲੋ ਆਂਵਲੇ ਦੇਣੇ ਹਨ ਇਕ ਦੂਜੇ ਦੇ ਵਿਚ ਪਾ ਕੇ ਬੰਦ ਕਰਕੇ ਫਰਿੱਜ ਵਿੱਚ ਰੱਖ ਦੇਂਦੇ ਹਨ,ਇਸ ਤਰ੍ਹਾਂ ਤੁਸੀਂ ਇਸ ਨੂੰ ਦੋ ਦਿਨ ਲਈ ਰੱਖ ਦੇਣਾ ਹੈ,ਉਸ ਤੋਂ ਬਾਅਦ ਫੇਰ ਇਹਨਾਂ ਨੂੰ ਇਨ੍ਹਾਂ ਦੇ ਨਿਕੇ ਨਿਕੇ ਟੁਕੜੇ ਕਰ ਲੈਣੇ ਹਨ ਹੁਣ ਇਨ੍ਹਾਂ ਨੂੰ ਇੱਕ ਬਰਤਨ ਦੇ ਵਿੱਚ ਪਾ ਕੇ ਇਸ ਵਿੱਚ ਇੱਕ ਕਿਲੋ ਖੰਡ ਪਾ ਦੇਣੀ ਹੈ,
ਉਸ ਤੋਂ ਬਾਦ ਫੇਰ ਤੁਸੀਂ ਇਹਨਾ ਚੀਜਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਦੋ ਦਿਨ ਲਈ ਇਸ ਨੂੰ ਫਿਰ ਰੱਖ ਦੇਣਾ ਹੈ ਉਸ ਤੋਂ ਬਾਅਦ ਫਿਰ ਤੁਸੀਂ ਦੇਖੋਗੇ ਕਿ ਇਸ ਦੀ ਚਾਸ਼ਨੀ ਬਣੀ ਤਿਆਰ ਹੋ ਜਾਵੇਗੀ ਉਸ ਤੋਂ ਬਾਅਦ ਫਿਰ ਤੁਸੀਂ ਤੀਸਰੇ ਦਿਨ ਇਸ ਨੂੰ ਰੱਖ ਦੇਣਾ ਹੈ ਤਾਂ ਇਸ ਦਾ ਸਾਰਾ ਰਸ ਆਵਲੇ ਵਿੱਚ ਰਚ ਜਾਵੇਗਾ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਛਾਣ ਕੇ ਵੱਖ ਕਰ ਲੈਣਾ ਹੈ ਇਸ ਦੀ ਚਾਸ਼ਨੀ ਬਾਹਰ ਕੱਢ ਦੇਣੀ ਹੈ ਹੁਣ ਤੁਸੀਂ ਇੱਕ ਥਾਲੀ ਲੈਣੀ ਹੈ ਉਸ ਦੇ ਉੱਪਰ ਤੁਸੀਂ ਅਲਮੀਨੀਅਮ ਦਾ ਕਵਰ ਲਗਾ ਦੇਣਾ ਹੈ ਇਸ ਅਗਲੇ ਨੂੰ ਤੁਸੀਂ ਦੋ ਤੋਂ ਤਿੰਨ ਦਿਨ ਤੱਕ ਧੁੱਪ ਵਿਚ ਸੁਕਾਓ ਹੈ,ਜੇ ਤੁਸੀਂ ਉਸ ਤੋਂ
ਬਾਅਦ ਜਦੋਂ ਇਹ ਸੁੱਕ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਵਿਚ ਇਕ ਚੱਮਚ ਕਾਲਾ ਨਮਕ ਪਾ ਦੇਣਾ ਹੈ ਜਿਸ ਤਰ੍ਹਾਂ ਤੁਸੀਂ ਇਸ ਦੀਆਂ ਇੱਕ ਦੋ ਫਾੜੀਆ ਹਰ ਰੋਜ਼ ਸੇਵਨ ਕਰਦੀਆਂ ਹਨ ਇਸ ਨਾਲ ਤੁਹਾਡੇ ਸਰੀਰ ਵਿਚ ਤਾਕਤ ਆਵੇਗੀ ਤੁਹਾਡੇ ਸਰੀਰ ਵਿੱਚ ਵਿਟਾਮਿਨ ਦੀ ਕਮੀ ਪੂਰੀ ਹੋ ਜਾਵੇਗੀ ਤੁਹਾਡਾ ਸਰੀਰ ਸਾਰਾ ਤੰਦਰੁਸਤ ਰਹੇਗਾ ਰੋਗਾਂ ਤੋਂ ਮੁਕਤ ਰਹੇਗਾ ਤੁਹਾਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪਏਗੀ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ