ਵੀਡੀਓ ਥੱਲੇ ਜਾ ਕੇ ਦੇਖੋ,ਸਰੀਰ ਦੇ ਦਰਦ ਨੂੰ ਖ-ਤ-ਮ ਕਰਣ ਦਾ ਹੱਥਾਂ-ਪੈਰਾਂ ਜੋੜਾ ਗੋਡਿਆਂ ਕਮਰ ਦਾ ਦਰਦ ਦੂ-ਰ ਕਰਨ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਕਈ ਵਾਰ ਨਾ-ੜ ਤੇ ਨਾ-ੜ ਚ-ੜ ਜਾਂਦੀ ਹੈ ਅਤੇ ਦਰਦ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਵੀ ਸੋਝ ਆ ਜਾਂਦੀ ਹੈ ਹੱਥ ਪੈਰ ਸੁੰ-ਨ ਹੋਣ ਲਗ ਜਾਂਦੇ ਹਨ ਅਤੇ ਹੁਣ ਗੱਲ ਕਰਦੇ ਹਾਂ ਇਹ ਸਾਰੀਆਂ ਸ-ਮੱ-ਸਿ-ਆ-ਵਾਂ ਨੂੰ ਦੂ-ਰ ਕਰ ਲਉ ਤੁਸੀਂ ਇਸ ਪ੍ਰਕਾਰ ਤਿਆਰ ਕਰਨਾ ਹੈ
ਇਸ ਨੁਕਤੇ ਨੂੰ ਤਿਆਰ ਕਰ ਲਏ ਤੁਸੀ ਸਭ ਤੋ ਪਹਿਲਾ ਤਿੰਨ ਚੀਜ਼ਾਂ ਦੀ ਜ਼ਰੂਰਤ ਹੈ ਸਰੋਂ ਦੀ ਖਲ ਸੌ ਗ੍ਰਾਮ ਤੁਸੀਂ ਇਹ ਲੈ ਲੈਣੀ ਹੈ ਤੁਸੀਂ ਸਾਬਤ ਹਲਦੀ ਲੈ ਕੇ ਉਸ ਨੂੰ ਘਰ ਵਿੱਚ ਪੀਸ ਲੈਣਾ ਹੈ ਅਤੇ ਇਹ ਹਲਦੀ 20 ਗ੍ਰਾਮ ਲੈਣੀ ਹੈ ਅਤੇ ਅਗਲੀ ਚੀਜ਼ ਹੈਂ ਸਰੋਂ ਦਾ ਤੇਲ ਇਹ ਵੀ ਤੁਸੀਂ ਵੀਹ ਗ੍ਰਾਮ ਲੈਣਾ ਹੈ ਹੁਣ ਤੁਸੀਂ ਸਰੋਂ ਦੀ ਖ਼ਲ ਨੂੰ ਨੂੰ ਪਾਣੀ ਵਿਚ ਰਾਤ ਪਾਣੀ ਪਾ ਕੇ ਰੱਖ ਦੇਣਾ ਹੈ ਪਾਣੀ ਇਹਨਾਂ ਹੀ ਹੋਣਾ ਚਾਹੀਦਾ ਹੈ ਕਿ ਖਾਣ ਪਾਣੀ ਵਿੱਚ
ਚੰਗੀ ਤਰ੍ਹਾਂ ਡੁੱ-ਬ ਜਾਵੇ ਜ਼ਿਆਦਾ ਪਾਣੀ ਨਹੀਂ ਪਾਓਣਾ ਹੁਣ ਤੁਸੀਂ ਇਕ ਕੜਾਹੀ ਵਿਚ ਸਰੋਂ ਦਾ ਵੀ ਗ੍ਰਾਮ ਤੇਲ ਪਾ ਕੇ ਉਸ ਨੂੰ ਗਰਮ ਕਰਨਾ ਜਦੋਂ ਤੇਲ ਗਰਮ ਹੋ ਜਾਵੇ ਫਿਰ ਉਸ ਵਿੱਚ 20 ਗਰਾਮ ਹਲਦੀ ਪਾ ਦੇਣੀ ਹੈ ਅਤੇ ਫੇਰ ਜਿਹੜੀ ਖਲ ਪਾਣੀ ਵਿਚ ਪਾ ਕੇ ਰੱਖੀ ਹੋਈ ਸੀ ਉਸ ਨੂੰ ਵੀ ਇਸ ਵਿੱਚ ਪਾ ਦੇਣਾ ਹੈ ਅਤੇ ਇਸ ਨੂੰ ਚੰਗੀ ਤਰ੍ਹਾਂ ਪਕਾਓ ਹੈ ਇਸ ਨੂੰ ਪਕਾ ਕੇ ਇਸ ਦੀ ਇੱਕ ਪੇਸਟ ਤਿਆਰ ਕਰ ਲੈਣੀ ਹੈ ਅਤੇ ਉਸ ਤੋਂ ਬਾਅਦ ਤੁਸੀਂ
ਇਸ ਨੂੰ ਆਪਣੇ ਦਰਦ ਵਾਲੀ ਜਗ੍ਹਾ ਤੇ ਲਗਾ ਕੇ ਮਾ-ਲ-ਸ਼ ਕਰ ਸਕਦੇ ਹੋ ਅਤੇ ਦੂਸਰਾ ਤਰੀਕਾ ਇਕੋ ਹੈ ਤੁਸੀਂ ਇਸ ਕੱਪੜੇ ਵਿੱਚ ਬੰਨ ਕੇ ਇਸ ਦੀ ਪੋ-ਟ-ਲੀ ਬਣਾ ਕੇ ਦਰਦ ਵਾਲੀ ਜ-ਗ੍ਹਾ ਤੇ ਸੇਕ ਦੇ ਸਕਦੇ ਹੋ ਅਤੇ ਜੇਕਰ ਤੁਸੀਂ ਇਸ ਦਾ ਇ-ਸ-ਤੇ-ਮਾ-ਲ ਇਸ ਤਰ੍ਹਾਂ ਕਰਦੇ ਹੋ ਤਾਂ ਤੁਸੀਂ ਇਸ ਨੂੰ ਤਿੰਨ ਦਿਨ ਗਰਮ ਕਰਕੇ ਆਪਣੇ ਸਰੀਰ ਦੇ ਦਰਦ ਵਾਲੀ ਜਗ੍ਹਾ ਤੇ ਲਗਾ ਸਕਦੇ ਹੋ ਇਸ ਨਾਲ ਜੋੜਾਂ ਦੇ ਦਰਦ ਅਤੇ ਸਰੀਰ ਦੇ ਦਰਦ ਤੋਂ ਰਾ-ਹ-ਤ ਮਿਲੇਗੀ
ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ ਤੁਹਾਨੂੰ ਕੁਝ ਹੀ ਦਿਨਾਂ ਦੇ ਵਿਚ ਫ਼-ਰ-ਕ ਦੇਖਣ ਨੂੰ ਮਿਲੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ