ਲੀਵਰ ਦੀ ਹਰ ਬਿਮਾਰੀ ਨੂੰ ਜੜ੍ਹੋਂ ਚੱਕਦੂ 5 ਰੁਪਏ ਦੀ ਇਹ ਛੋਟੀ ਜਿਹੀ ਚੀਜ਼

ਜੇਕਰ ਲਿਵਰ ਵਿਚ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਹੈ ਤਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ,ਜਦੋਂ ਸਾਡੇ ਲਿਵਰ ਦੇ ਵਿਚ ਗੰਦਗੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਸਾਡਾ ਸਰੀਰਕ ਕਮਜ਼ੋਰੀ ਥਕਾਵਟ ਮਹਿਸੂਸ ਕਰਨ ਲੱਗ ਜਾਂਦਾ ਹੈ ਬਿਮਾਰ ਰਹਿਣ ਲੱਗ ਜਾਂਦਾ ਹੈ,ਮੰਡੀ ਵਰਗੇ ਵਿੱਚ ਗੰਦਗੀ ਪੈਦਾ ਹੋਣ ਦੇ ਕਰਕੇ ਸਰੀਰ ਵਿੱਚੋਂ ਫਾਲਤੂ ਪਦਾਰਥ ਬਾਹਰ ਨਹੀਂ ਜਾਂਦਾ,ਜਿਸ ਕਰਕੇ ਲੀਵਰ ਸਾਡਾ ਗੰਦਗੀ ਨਾਲ ਭਰ ਜਾਂਦਾ ਹੈ ਅਤੇ ਉਸ ਤੋਂ ਬਾਅਦ ਸਰੀਰ ਦੀ ਸਫਾਈ ਨਹੀਂ ਹੁੰਦੀ ਲਿਵਰ

ਨੂੰ ਸੈੱਟ ਕਰਨ ਦੇ ਲਈ ਲੀਵਰ ਦੀ ਸਫ਼ਾਈ ਕਰਨ ਦੇ ਲਈ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ,ਇਹ ਸਾਨੂੰ ਨੁਸਖਾ ਅਮੇਠੀ ਚ ਛੇ ਮਹੀਨਿਆਂ ਤੋਂ ਪਹਿਲਾਂ ਪਹਿਲਾਂ ਇਸਤੇਮਾਲ ਕਰ ਲੈਣਾ ਚਾਹੀਦਾ ਹੈ,ਜਿਸ ਨਾਲ ਸਫ਼ਾਈ ਹੁੰਦੀ ਰਹਿੰਦੀ ਹੈ,ਕਈ ਪ੍ਰਕਾਰ ਦੇ ਨੁਸਖੇ ਹੁੰਦੇ ਹਨ ਜਿਵੇਂ ਕਿ ਤੁਹਾਡੇ ਨਾਲ ਇਹ ਨੁਸਖੇ ਸੀ ਸਾਂਝੇ ਕਰਦੇ ਹਾਂ ਪਹਿਲਾ ਨੁਸਖਾ ਹੈ,ਇਸ ਨੁਸਖ਼ੇ ਨੂੰ ਬਣਾਉਣ ਤੇ ਵੀ ਤੁਸੀਂ ਗਾਜਰ ਅਦਰਕ ਨਿੰਬੂ ਚੁਕੰਦਰ ਲੋਕੀਂ ਪਾਲਕ ਬਾਥੂ ਟਮਾਟਰ ਇਨ੍ਹਾਂ ਸਾਰੀਆਂ ਚੀਜ਼ਾਂ ਲੈਣਾ ਹੈ ਅਤੇ ਇਨ੍ਹਾਂ ਦੀ

WhatsApp Group (Join Now) Join Now

ਥੋੜ੍ਹੀ ਥੋੜ੍ਹੀ ਮਾਤਰਾ ਤੁਸੀਂ ਲੈ ਲੈਣੀ ਹੈ ਅਤੇ ਉਸ ਤੋਂ ਬਾਅਦ ਨਾਲ ਮਿਕਸੀ ਦੇ ਵਿੱਚ ਪਾ ਦੇਣਾ ਹੈ ਅਤੇ ਇਨ੍ਹਾਂ ਦੇ ਵਿੱਚ ਥੋੜ੍ਹਾ ਜਿਹਾ ਹੀ ਪਾਣੀ ਪਾਉਣਾ ਹੈ ਅਤੇ ਉਸ ਤੋਂ ਬਾਅਦ ਮਿਕਸੀ ਨੂੰ ਚਲਾ ਦੇਣਾ ਹੈ ਅਤੇ ਇਸ ਵਿੱਚ ਜੋ ਇੱਕ ਤੁਸੀਂ ਨਿੰਬੂ ਲਿਆ ਹੈ ਉਸ ਨਿੰਬੂ ਦਾ ਰਸ ਪਾ ਦੇਣਾ ਹੈ ਅਤੇ ਉਸ ਤੋਂ ਬਾਅਦ ਮਿਕਸੀ ਨੂੰ ਚਲਾ ਦਿਓ ਤੁਹਾਡਾ ਇਹ ਜੂਸ ਬਣਕੇ ਤਿਆਰ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਸਵੇਰ ਜਦੋਂ ਤੁਸੀਂ ਉੱਠਦੇ ਹੋ ਤਾਂ ਸਭ ਤੋਂ ਪਹਿਲਾਂ ਇੱਕ ਗਲਾਸ ਪਾਣੀ ਪੀਣ ਤੋਂ ਬਾਅਦ ਦਸ ਕੁ ਮਿੰਟਾਂ ਬਾਅਦ

ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ,ਜੇਕਰ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਇਕ ਦੋ ਦਿਨ ਛੱਡ ਕੇ ਕਰਦੇ ਰਹਿੰਦੇ ਹੋ ਤਾਂ ਤੁਹਾਡੇ ਲਿਵਰ ਦੀ ਸਫ਼ਾਈ ਬਹੁਤ ਜਲਦੀ ਹੋਵੇਗੀ,ਲਿਵਰ ਦੀ ਸਾਰੀ ਗੰਦਗੀ ਬਾਹਰ ਆ ਜਾਵੇਗੀ,ਕਿਉਂਕਿ ਲੀਵਰ ਸਾਫ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ,ਜਿਸ ਨਾਲ ਸਾਡਾ ਖਾਧਾ ਪੀਤਾ ਖਾਣਾ ਹਜ਼ਮ ਜਲਦੀ ਹੁੰਦਾ ਹੈ ਅਤੇ ਨਾਲ ਹੀ ਤੁਹਾਡੇ ਸਰੀਰ ਵਿੱਚੋਂ ਫਾਲਤੂ ਪਦਾਰਥ ਵੀ ਬਾਹਰ ਹੋ ਜਾਂਦੇ ਹਨ ਅਤੇ ਸ਼ੂਗਰ ਵਰਗੀ ਸਮੱਸਿਆ ਬੀਪੀ ਬਲੱਡ ਪ੍ਰੈਸ਼ਰ ਦੀ ਕੈਸਟ੍ਰੋਲ

ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਜੋ ਆਪਣੇ ਹੱਥਾਂ ਦੇ ਵਿਚਕਾਰ ਕੋਠਿਆਂ ਦੇ ਉਂਗਲਾਂ ਦੇ ਵਿਚਕਾਰ ਜੋ ਖਾਲੀ ਜਗ੍ਹਾ ਹੁੰਦੀ ਹੈ ਇਸ ਜਗ੍ਹਾ ਨੂੰ ਦੋਨਾਂ ਹੱਥਾਂ ਦੇ ਦੋਨੋਂ ਉਂਗਲਾਂ ਦੇ ਨਾਲ ਦਬਾਉਣ ਦੇ ਨਾਲ ਐਕੂਪ੍ਰੈਸ਼ਰ ਹੁੰਦੇ ਹਨ ਜੋ ਕਿ ਲੀਵਰ ਨੂੰ ਸਾਫ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦੇ ਹਨ ਜਿਗਰੇ ਨਾਲ ਦਬਾਇਆ ਜਾਵੇ ਤਾਂ ਅਤੇ ਲਿਵਰ ਦੇ ਉਪਰ ਜ਼ੋਰ ਪੈਂਦਾ ਹੈ ਸਫਾਈ ਹੁੰਦੀ ਹੈ ਇਸ ਲਈ ਤੁਸੀਂ ਸੱਲੇ ਵੀਡਿਓ ਦੱਸੀ ਗਈ ਹੈ ਵੀਡੀਓ ਦੇ ਵਿੱਚ ਦੇਖੋ ਤਾਂ ਅਨੁਸਾਰਾਂ ਨੁਸਖਾ ਦੱਸਿਆ ਗਿਆ ਇਹ ਸਾਰੀ

ਪ੍ਰਕਿਰਿਆ ਤੋਂ ਨੂੰ ਦੱਸੀ ਗਈ ਹੈ ਕਿਸ ਤਰ੍ਹਾਂ ਤੁਸੀਂ ਇਹ ਪੁਆਇੰਟ ਦਬਾਉਣੇ ਹਨ ਅਤੇ ਇਸ ਨੁਸਖੇ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡੀ ਚਮੜੀ ਤੇ ਵੀ ਕੋਈ ਰੋਗ ਨਹੀਂ ਹੁੰਦੇ ਐਲਰਜੀ ਵਰਗੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ਕਿਉਂਕ ਰੋਜ਼ ਗੰਦਗੀ ਹੋਵੇਗੀ ਤਾਂ ਸਾਡੇ ਸਰੀਰ ਉੱਪਰ ਅਲਰਜੀ ਖਾਰਸ਼ ਹੋਣੀ ਸ਼ੁਰੂ ਹੋ ਜਾਂਦੀ ਹੈ.ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਵੀ ਦੂਰ ਕਰ ਦਿੰਦਾ ਹੈ ਇਹ ਨੁਸਖਾ ਅਤੇ ਜੇਕਰ ਇਸ ਦਾ ਇਸਤੇਮਾਲ ਕੀਤਾ ਜਾਵੇ ਤਾਂ ਚਿਹਰੇ ਦੇ ਦਾਗ ਧੱਬੇ ਵੀ ਦੂਰ ਹੁੰਦੇ ਹਨ

ਚਿਹਰੇ ਦੇ ਉਪਰ ਨਵਾਂ ਨਿਖਾਰ ਵੀ ਆ ਜਾਂਦਾ ਹੈ ਅੱਖਾਂ ਨੂੰ ਵੀ ਤਾਕਤ ਮਿਲਦੀ ਹੈ,ਜਿੰਕ ਆਇਰਨ ਵਿਟਾਮਿਨ ਏ ਵਿਟਾਮਿਨ ਈ ਵਿਟਾਮਿਨ ਡੀ ਜ਼ਿੰਕ ਫਾਸਫੋਰਸ ਆਇਰਨ ਸਾਰਾ ਕੁਝ ਇਸ ਦੇ ਵਿੱਚੋਂ ਪ੍ਰਾਪਤ ਹੋ ਜਾਂਦਾ ਹੈ.ਇਸ ਲਈ ਤੁਸੀਂ ਅੱਜ ਹੀ ਇਸ ਜੂਸ ਨੂੰ ਬਣਾ ਕੇ ਘਰ ਵਿੱਚ ਇਸਤੇਮਾਲ ਕਰਿਆ ਕਰੋ ਜਿਸ ਨਾਲ ਤੁਹਾਡੇ ਸਰੀਰ ਦੀਆਂ ਪੇਟ ਦੀਆਂ ਹਰੇਕ ਸਮੱਸਿਆਵਾਂ ਦੂਰ ਹੋਣਗੀਆਂ,ਪੇਟ ਗੈਸ ਕਬਜ਼ ਤੇਜ਼ਾਬ ਖੱਟੇ ਡਕਾਰ ਪੇਟ ਫੁੱਲਣਾ ਅਤੇ ਬਵਾਸੀਰ ਵਰਗੀਆਂ ਸਮੱਸਿਆਵਾਂ ਕਦੀ ਪੈਦਾ ਨਹੀਂ ਹੁੰਦੀਆਂ ਪੇਟ ਮਜ਼ਬੂਤ ਹਾਜ਼ਮਾ ਤੁਹਾਡਾ ਵਧੀਆ ਹੋਵੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *