ਅਰੰਡੀ ਦੇ ਤੇਲ ਦੇ ਫਾਇਦੇ ਜਾਣੋ ਕਿਹੜੀ ਬਿਮਾਰੀ ਵਿਚ ਕਿਵੇਂ ਲੈਣਾ ਹੈ ਇਹ ਸਾਡੀ ਸਿਹਤ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਇਸ ਦੇ ਵਿੱਚ ਬਹੁਤ ਸਾਰੇ ਗੁਣ ਭਰਪੂਰ ਹੁੰਦੇ ਹਨ। ਇਸ ਨਾਲ ਸਾਡੇ ਸਰੀਰ ਦੀਆਂ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਜਿਵੇਂ ਠੀਕ ਹੋ ਜਾਂਦੀਆਂ ਹਨ। ਨਾਲ ਜੋੜਾਂ ਦੇ ਦਰਦ ਜਲਦੀ ਠੀਕ ਹੋ ਜਾਂਦੇ ਹਨ ਪੇਟ ਦੀਆਂ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਹਨ। ਜੇਕਰ ਕਿਸੇ ਨੂੰ ਪੁਰਾਣੀ ਤੋਂ ਪੁਰਾਣੀ ਕ-ਬ-ਜ਼ ਹੈ।ਤਾਂ ਤੁਸੀ ਰਾਤ ਦਾ ਇਕ ਗਲਾਸ ਦੁੱਧ ਲੈਣਾ ਹੈ ਉਸ ਦੇ ਵਿਚ ਇੱਕ ਚਮਚ ਇਸ ਦਾ
ਇਕ ਚਮਚ ਮਿਲਾ ਲੈਣਾ ਹੈ ਅਤੇ ਤੁਸੀਂ ਇਸ ਦਾ ਸੇਵਨ ਕਰ ਲੈਂਦਾ ਹੈ ਇਸ ਨਾਲ ਕਬਜ਼ ਵਰਗੀ ਸਮੱਸਿਆ ਬਿਲਕੁਲ ਜਲਦੀ ਠੀਕ ਹੋ ਜਾਂਦੀ ਹੈ। ਜੇਕਰ ਤੁਹਾਡੇ ਜੋੜਾਂ ਦੇ ਵਿੱਚ ਦਰਦ ਹੁੰਦਾ ਰਹਿੰਦਾ ਹੈ ਗਠੀਏ ਵਰਗੀ ਕੋਈ ਵੀ ਸਮੱਸਿਆ ਹੈ ਇਸ ਨਾਲ ਚਮੜੀ ਦੇ ਰੋਗ ਵੀ ਦੂਰ ਹੋ ਜਾਂਦੇ ਹਨ ਸੌਣ ਤੋਂ ਪਹਿਲਾਂ ਇਸ ਨੂੰ ਥੋੜ੍ਹਾ ਦੇ ਹਲਕਾ ਜਿਹਾ ਗਰਮ ਕਰਕੇ ਸਰੀਰ ਦੀ ਮਾਲਿਸ਼ ਕੀਤੀ ਜਾਵੇ ਤਾਂ ਨੀਂਦ ਵਧੀਆ ਆਉਂਦੀ ਹੈ ਅਤੇ ਚਮੜੀ ਦੇ ਉੱਪਰ ਨਿਖਾਰ ਆਉਂਦਾ ਹੈ ਅਤੇ ਚਮੜੀ ਦੇ ਰੋਗ ਵੀ ਦੂਰ ਹੁੰਦੇ ਹਨ,
ਇਸ ਦੇ ਹੋਰ ਵੀ ਬਹੁਤ ਸਾਰੇ ਫਾ-ਇ-ਦੇ ਹਨ ਜੋ ਕਿ ਤੁਸੀ ਥੱਲੇ ਵੀਡੀਓ ਦੇ ਵਿਚ ਵੀ ਦੇਖ ਸਕਦੇ ਹੋ ਤੁਹਾਡ ਸਾਡੀਆ ਨਾਲ ਜੁੜੀ ਹੋਈ ਕੋਈ ਵੀ ਸ-ਮੱ-ਸਿ-ਆ ਹੈ ਤਾਂ ਤੁਸੀਂ ਇਸ ਦਾ ਇੱਕ ਚਮਚ ਤੁਸੀਂ ਇੱਕ ਗਿਲਾਸ ਗਰਮ ਗੁਣਗੁਣੇ ਪਾਣੀ ਦੇ ਵਿੱਚ ਮਿਲਾ ਕੇ ਸੇ-ਵ-ਨ ਕਰ ਲੈਣਾ ਹੈ ਇਸ ਨਾਲ ਵਾ-ਤ ਸਬੰਧੀ ਸ-ਮੱ-ਸਿ-ਆ ਬਿਲਕੁਲ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਨਾਲ ਤੁਹਾਡੇ ਸਰੀਰ ਦੇ ਵਿੱਚ ਘ-ਟਾ-ਉਂ-ਦੀ ਹੈ ਅਤੇ ਜੋੜਾਂ ਦੇ ਦਰਦ ਠੀਕ ਹੁੰਦੇ ਹਨ। ਜੇਕਰ ਤੁਹਾਡੇ ਪੇਟ ਦੇ ਵਿੱਚ ਦਰਦ ਹੁੰਦਾ ਰਹਿੰਦਾ ਹੈ ਤਾਂ ਤੁਸੀਂ
ਇਸ ਤੇਲ ਦਾ ਇੱਕ ਚਮਚ ਗਰਮ ਕਰਕੇ ਤੁਸੀਂ ਆਪਣੇ ਪੇਟ ਤੇ ਲਗਾਓ ਇਸ ਨਾਲ ਪੇਟ ਦਰਦ ਹੋਣਾ ਬੰ-ਦ ਹੋ ਜਾਂਦਾ ਹੈ। ਅਤੇ ਤੁਸੀਂ ਇਸ ਦੇ ਨਾਲ ਜੇ ਕਰਦੇ ਹੋ ਤਾਂ ਤੁਸੀ ਲੱਤਾਂ ਤੇ ਮਾ-ਲ-ਸ਼ ਵੀ ਕਰ ਸਕਦੇ ਹੋ ਤਾਂ ਇਸ ਨਾਲ ਤੁਹਾਡਾ ਇੱਕ ਲੱਤ ਵਿੱਚ ਦਰਦ ਹੁੰਦਾ ਹੈ ਉਹ ਵੀ ਬੰ-ਦ ਹੋ ਜਾਵੇਗਾ ਅਤੇ ਤੁਹਾਡੀ ਕਮਰ ਦਰਦ ਵੀ ਠੀਕ ਹੋ ਜਾਵੇਗੀ। ਜੇਕਰ ਤੁਹਾਡੇ ਵਾਲਾਂ ਨਾਲ ਜੁੜੀਆਂ ਹੋਈਆ ਕੋਈ ਵੀ ਸ-ਮੱ-ਸਿ-ਆ-ਵਾਂ ਹਨ ਤਾਂ ਤੁਸੀ ਅਤੇ ਦਿਨ ਵਿੱਚ ਦੋ ਵਾਰ ਇਸ ਤੇਲ ਨਾਲ ਆਪਣੇ ਸਿਰ ਦੀ ਮਾ-ਲ-ਸ਼ ਕਰਨੀ ਹੈ ਇਸ
ਨਾਲ ਵਾਲਾਂ ਵਿੱਚ ਸਿਕਰੀ ਵੀ ਨਹੀਂ ਨਹੀਂ ਬਣਦੀ ਤੁਹਾਡੇ ਵਾਲ ਮਜ਼ਬੂਤ ਹੋਣਗੇ ਵਾਲਾ ਤੇ ਨਵਾਂ ਨਿ-ਖਾ-ਰ ਆ ਜਾਵੇਗਾ। ਗਠੀਏ ਦੀ ਸ-ਮੱ-ਸਿ-ਆ ਦੂ-ਰ ਹੋ ਜਾਵੇਗੀ ਅਤੇ ਜੋਡ਼ਾਂ ਦਾ ਦਰਦ ਵੀ ਬਿਲਕੁਲ ਠੀਕ ਹੋ ਜਾਵੇਗਾ.ਜੇਕਰ ਤੁਹਾਡੇ ਚਿਹਰੇ ਤੇ ਸ-ਮੱ-ਸਿ-ਆ-ਵਾਂ ਹਨ ਤੁਹਾਡੇ ਚਿਹਰੇ ਤੇ ਫਿ-ਨ-ਸੀ-ਆਂ ਹਨ ਤਾਂ ਤੁਸੀਂ ਇਸ ਦੀਆਂ ਦੋ ਚਾਰ ਬੂੰਦਾਂ ਆਪਣੇ ਚਿਹਰੇ ਤੇ ਲਗਾ ਕੇ ਹਲਕੇ ਹੱਥਾਂ ਨਾਲ ਮਾ-ਲਿ-ਸ਼ ਕਰੋ। ਜੇਕਰ ਤੁਹਾਡੇ ਮ-ਸੂ-ੜਿ-ਆਂ ਦੇ ਵਿੱਚੋਂ ਖੂ-ਨ ਆਉਦਾ ਹੈ ਤਾਂ ਤੁਸੀਂ ਇਸ ਤੇ ਉਹਦੇ ਨਾਲ ਆਪਣੇ ਮ-ਸੂ-ੜਿ-ਆਂ ਦੀ
ਮਾ-ਲ-ਸ਼ ਕਰਨੀ ਹੈ ਇਸ ਨਾਲ ਮ-ਸੂ-ੜਿ-ਆਂ ਦੇ ਵਿੱਚੋਂ ਖ਼ੂ-ਨ ਆਉਣਾ ਬੰ-ਦ ਹੋ ਜਾਂਦਾ ਹੈ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਨ੍ਹਾਂ ਨੁਕਤਿਆਂ ਦਾ ਇ-ਸ-ਤੇ-ਮਾ-ਲ ਕਰੋਗੇ ਤਾਂ ਤੁਹਾਡੇ ਸਰੀਰ ਨਾਲ ਜੁੜੀਆਂ ਹੋਈਆਂ ਸ-ਮੱ-ਸਿ-ਆ-ਵਾਂ ਬਿਲਕੁਲ ਠੀਕ ਹੋ ਜਾਣਗੀਆਂ ਤੁਸੀਂ ਤੰ-ਦ-ਰੁ-ਸ-ਤ ਰਹੋ ਗੇ ਤੁਹਾਡੇ ਸਰੀਰ ਵਿੱਚ ਕੋਈ ਸ-ਮੱ-ਸਿ-ਆ ਨਹੀਂ ਆਵੇਗੀ।
ਆਪਣੇ ਸਰੀਰ ਨੂੰ ਬਿਲਕੁਲ ਤੰ-ਦ-ਰੁ-ਸ-ਤ ਰੱਖਣਾ ਹੈ ਚਮੜੀ ਨੂੰ ਤੰ-ਦ-ਰੁ-ਸ-ਤ ਰੱਖਣਾ ਹੈ ਜੋੜਾਂ ਨੂੰ ਤੰ-ਦ-ਰੁ-ਸ-ਤ ਰੱਖਣਾ ਹੈ ਹੱਡੀਆਂ ਨੂੰ ਮ-ਜ਼-ਬੂ-ਤ ਕਰਨਾ ਹੈ ਅਤੇ ਵਾਲਾਂ ਨੂੰ ਮ-ਜ਼-ਬੂ-ਤ ਕਰਨਾ ਹੈ ਤਾਂ ਤੁਸੀਂ ਥੱਲੇ ਦਿੱਤੀ ਹੋਈ ਵੀਡਿਓ ਦੇਖੋ ਅਤੇ ਕ-ਰੰ-ਡੀ ਦੇ ਬਹੁਤ ਸਾਰੇ ਫਾਇਦੇ ਦੱਸੇ ਗਏ ਹਨ ਤੁਹਾਡੇ ਸਰੀਰ ਨੂੰ ਤੰ-ਦ-ਰੁ-ਸ-ਤ ਰੱਖਣ ਵਿੱਚ ਬਹੁਤ ਮਦਦ ਕਰਦਾ ਹੈ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

