ਵੀਡੀਓ ਥੱਲੇ ਜਾ ਕੇ ਦੇਖੋ,ਚਿਹਰੇ ਤੇ ਪਿੰਪਲ ਹੋ ਦਾਣੇ ਹੋ ਜਾਣੇ ਇਹਨਾਂ ਦੀ ਸ-ਮੱ-ਸਿ-ਆ ਅੱਜਕਲ ਬਹੁਤ ਹੀ ਜ਼ਿਆਦਾ ਵਧ ਰਹੀ ਕਿਉਂਕਿ ਅਸੀਂ ਬਾਹਰ ਦਾ ਜ਼ਿਆਦਾ ਤ-ਲੀ-ਆਂ ਹੋਈਆਂ ਚੀਜ਼ਾਂ ਖਾ ਰਿਹਾ ਜੋ ਕਿ ਸਾਡੇ ਅੰਦਰ ਜਾ ਕੇ ਸਾਡੇ ਸਰੀਰ ਨੂੰ ਗਰਮ ਐ-ਸ਼ ਕਰਦੀਆਂ ਹਨ ਅਤੇ ਉਹ ਗ-ਰ-ਮੈ-ਸ਼ ਸਾਡੇ ਚਿਹਰੇ ਰਾਹੀਂ ਦਾਣਿਆਂ ਚੋਂ ਬਾਹਰ ਨਿਕਲਦੀ ਹੈ ਅਤੇ ਗੰ-ਦ-ਗੀ ਦਾਣਿਆਂ ਵਿਚ ਭਰ ਜਾਂਦੀ ਹੈ ਜਿਸ ਕਾਰਨ ਪਿੰਪਲ ਹੋ ਜਾਂਦੇ ਜਾ ਫਿਰ ਸਾਡੇ ਚਿਹਰੇ ਤੇ ਹਰ ਵਕਤ
ਧੂੜ ਮਿੱਟੀ ਤੇ ਲੱਗਿਆ ਰਹਿਣਾ ਜੋ ਪ੍ਰ-ਦੂ-ਸ਼-ਣ ਵਾਲੀ ਜਗ੍ਹਾ ਤੇ ਰਹਿਣਾ ਜਿਸ ਕਾਰਨ ਸਾਡੀ ਚਮੜੀ ਖ-ਰਾ-ਬ ਹੋਣ ਲੱਗ ਜਾਂਦੀ ਹੈ ਅਤੇ ਸਿਰਾਂ ਉੱਤੇ ਦਾਣੇ ਹੋ ਜਾਂਦੇ ਹਨ ਤੁਸੀਂ ਇਸ ਸ-ਮੱ-ਸਿ-ਆ ਨੂੰ ਦੂ-ਰ ਕਰਨ ਲਈ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਪੰਜ ਤੋਂ ਛੇ ਪੱਤੀਆਂ ਤੂੰਸੀ ਸਵੇਰ ਦੇ ਸਮੇਂ ਕੜ੍ਹੀ ਪੱਤੇ ਦੀਆਂ ਖਾ-ਣੀ-ਆਂ ਹਨ ਤੁਸੀਂ ਇਕ ਗਲਾਸ ਪਾਣੀ ਲੈਣਾ ਹੈ ਅਤੇ ਉਸ ਵਿਚੋਂ ਇਕ ਚੁਟਕੀ ਹਲਦੀ ਮਿਲਾ ਲੈਣੀ ਹੈ ਅਤੇ ਉਪਰ ਤੋਂ ਇਹ ਪਾਣੀ ਪੀ ਲੈਣਾ ਹੈ
ਇਹ ਤੁਹਾਡੇ ਸਰੀਰ ਦੇ ਅੰਦਰੂਨੀ ਹਿੱਸੇ ਚੋਂ ਸਫਾਈ ਕਰੇਗੀ ਅਤੇ ਜੋ ਗੰ-ਦ-ਗੀ ਜਮ੍ਹਾਂ ਹੋ ਜਾਂਦੀ ਹੈ ਉਸਨੂੰ ਬਾਹਰ ਕਰੇਗੀ ਅਤੇ ਤੁਹਾਡੇ ਚਿਹਰੇ ਤੇ ਇਕ ਨਵਾਂ ਨਿ-ਖਾ-ਰ ਵੀ ਆਵੇਗਾ ਦੂਸਰਾ ਨੁਕਤਾ ਇਹ ਹੈ ਚਿਹਰੇ ਤੇ ਇੱਕ ਪੇਸਟ ਲਗਾਉਣੀ ਹੈ ਇਕ ਬਰਤਨ ਵਿਚ ਇਕ ਚੱਮਚ ਮੁਲਤਾਨੀ ਮਿੱਟੀ ਲੈਣੀ ਹੈ ਇੱਕ ਚਮਚ ਨਿੰਮ ਦਾ ਪਾਊਡਰ ਪਾਉਣਾ ਹੈ ਦੋ ਤੁਸੀਂ ਕਪੂਰ ਦੀਆਂ ਟਿੱ-ਕੀ-ਆਂ ਪਾ ਦੇਣੀਆਂ ਹਨ ਉਨ੍ਹਾਂ ਨੂੰ ਪੀਸ ਕੇ ਇਸ ਵਿਚ ਮਿਲਾ ਦੇਣਾ ਹੈ
ਇਸ ਵਿਚ ਥੋੜ੍ਹਾ ਜਿਹਾ ਤੁਸੀਂ ਪਾਣੀ ਮਿਲਾ ਦੇਣਾ ਹੈ ਅਤੇ ਇਸ ਦੀ ਇੱਕ ਪੇਸਟ ਤਿਆਰ ਕਰ ਲੈਣੀ ਹੈ ਤਾਂ ਜੋ ਸਾਡੇ ਚਿਹਰੇ ਤੇ ਲੱਗ ਸਕੇ ਧਿ-ਆ-ਨ ਰਹੇ ਕਿ ਜਿਆਦਾ ਪਤਲੀ ਪੇਸਟ ਨਹੀਂ ਤਿਆਰ ਕਰਨੀ ਅਤੇ ਤੁਸੀਂ ਇਸ ਪੇਸਟ ਨੂੰ ਆਪਣੇ ਚਿਹਰੇ ਦੇ ਸਾਰੇ ਪਾਸੇ ਚੰਗੀ ਤਰਾਂ ਲਗਾ ਲੈਣਾ ਹੈ15 ਮਿੰਟ ਤੁਸੀਂ ਇਸ ਨੂੰ ਲਗਾ ਕੇ ਰੱਖਣਾ ਹੈ ਅਤੇ ਉਸ ਤੋਂ ਬਾਅਦ ਹਲਕੇ ਗੁਣਗੁਣੇ ਪਾਣੀ ਨਾਲ ਤੁਸੀਂ ਆਪਣੇ ਚਿਹਰੇ ਨੂੰ ਧੋ ਲੈਣਾਂ ਹੈ ਇਸ ਪ੍ਰਕਾਰ ਤੂਸੀ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ
ਤੁਹਾਡੇ ਚਿਹਰੇ ਤੇ ਆਈਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ ਕਿਉਂਕਿ ਇਹਨਾ ਸਾਰੀਆਂ ਚੀਜ਼ਾਂ ਪੋ-ਸ਼-ਕ ਤੱਤ ਹਨ ਜੋ ਕਿ ਸਾਡੀ ਚਮੜੀ ਨੂੰ ਸਾਫ ਕਰਦੇ ਹਨ ਆਪਣੇ ਚਿਹਰੇ ਨੂੰ ਸਾਫ ਸੁੰਦਰ ਬਣਾਉਣ ਲਈ ਤੁਸੀਂ ਇਸ ਦਾ ਇ-ਸ-ਤੇ-ਮਾ-ਲ ਜਰੂਰ ਕਰਨਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ