ਵੀਡੀਓ ਥੱਲੇ ਜਾ ਕੇ ਦੇਖੋ,ਘਰ ਵਿਚ ਕਲੇਸ਼ ਮਾਇਆ ਦੀ ਕਮੀ ਬਿਮਾਰੀ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਜਾਂਦੀਆਂ ਹਨ ਅਤੇ ਘਰ ਵਿੱਚ ਹੋਰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਆ ਜਾਂਦੀਆਂ ਹਨ, ਅਤੇ ਅੱਜ ਕੱਲ੍ਹ ਹਰ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਪੱਖ ਤੋਂ ਦੁਖੀ ਹੋ ਰਿਹਾ ਹੈ ਅਤੇ ਪੈਸੇ ਦੀ ਕਮੀ ਹੁੰਦੀ ਰਹਿੰਦੀ ਹੈ ਅਤੇ ਕਈ ਲੋਕ ਇਹ ਸੋਚਦੇ ਹਨ ਕਿ ਸਾਡੇ ਘਰ ਦੇ ਵਿਚ ਇਹ ਕਮਰਾ ਸਹੀ ਨਹੀਂ ਹੈ ਇਹ ਰਸੋਈ ਸਹੀ ਨਹੀਂ ਬਣੀ ਹੈ
ਇਹ ਪਾਉੜੀ ਸਹੀ ਨਹੀਂ ਹੈ ਇਹ ਸਾਡੇ ਘਰ ਦਾ ਪਲਾਟ ਸਹੀ ਨਹੀਂ ਹੈ ਅਤੇ ਹੋਰ ਕਈ ਪ੍ਰਕਾਰ ਦੇ ਆਪਣੇ ਮਨ ਦੇ ਵਿੱਚ ਸੋਚ ਲੈਂਦੇ ਹਨ,ਇਕ ਵਾਰ ਕੋਈ ਗੁਰਮੁਖ ਪਿਆਰੇ ਸਨ ਜੋ ਕਿ ਕੀਰਤਨ ਕਰਨ ਗਏ ਸਨ ਅਤੇ ਜਦੋਂ ਕੀਰਤਨ ਕਰ ਕੇ ਵਾਪਸ ਇੱਕ ਬੀਬੀ ਕਹਿਣ ਲੱਗੀ ਸਾਡੇ ਘਰ ਚੱਲੋ ਅਤੇ ਜਲ ਪਾਣੀ ਛਕੋ ਉਹ ਵੀ ਧੱਕੇ ਨਾਲ ਉਨ੍ਹਾਂ ਨੂੰ ਆਪਣੇ ਘਰ ਲੈ ਗਏ ਬੀਬੀ ਸਿੱਖ ਪ੍ਰਵਾਰ ਦਾ ਸੀ ਤੇ ਘਰ ਵਿੱਚ ਉਹਨਾਂ ਨੂੰ ਕਹਿਣ ਲੱਗੀ ਸਾਡਾ ਘਰ ਵਾਸਤੂ ਸਾਸਤਰ ਦੇ ਅਨੁਸਾਰ ਹੈ ਉਸ ਬੀਬੀ ਨੇ ਸਾਰੇ ਘਰ
ਦੇ ਵਿਚ ਰੱਖੀਆਂ ਚੀਜ਼ਾਂ ਅਤੇ ਬਣੀਆਂ ਹੋਈਆਂ ਚੀਜਾਂ ਨੂੰ ਦੱਸ ਦਿੱਤਾ ਕਿ ਇਹ ਵਾਸਤੂ ਸ਼ਾਸਤਰ ਦੇ ਅਨੁਸਾਰ ਸਭ ਕੁੱਝ ਬਣਿਆ ਹੋਇਆ ਹੈ ਉਹ ਬਾਬਾ ਜੀ ਸੁਣਦੇ ਜਾਏ ਅਤੇ ਹੈਰਾਨ ਹੁੰਦੇ ਗਏ ਤੇ ਇਹ ਬੀਬੀ ਕਿਹੜੇ ਕੰਮਾਂ ਵਿੱਚ ਪਈ ਹੋਈ ਹੈ ਗੁਰਬਾਣੀ ਦੀ ਤਾਂ ਕੋਈ ਗੱਲ ਵੀ ਨਹੀਂ ਕੀਤੀ ,ਸਾਨੂੰ ਜੇਕਰ ਆਪਣੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਰੱਖਣੀ ਹੈ ਤਾਂ ਸਾਨੂੰ ਆਪਣੇ ਮਨ ਦੇ ਵਿੱਚ ਵੈਰ ਵਿਰੋਧ ਕਰਨਾ ਪਵੇਗਾ ਤੇ ਪਿਆਰ ਦੀ ਭਾਵਨਾ ਰੱਖਣੀ ਹੋਵੇਗੀ ਅਤੇ ਆਪ ਸਭ ਨੂੰ ਆਪਣੀ
ਮਿਹਨਤ ਤੇ ਵਿਸ਼ਵਾਸ ਰੱਖਣਾ ਹੋਵੇਗਾ ਤਾਂ ਸਾਡੇ ਘਰ ਦੇ ਵਿੱਚ ਇਤਫਾਕ ਬਣੇਗਾ ਅਤੇ ਸਾਡੇ ਘਰ ਦੇ ਵਿਚ ਬਰਕਤ ਹੋਵੇਗੀ ਜੇਕਰ ਸਾਡੇ ਘਰ ਦੇ ਵਿਚ ਪਿਆਰ ਨਹੀਂ ਹੈ ਤਾਂ ਲੜਾਈ ਝਗੜੇ ਹੋਣਗੇ ਜੇਕਰ ਸਾਡੇ ਘਰ ਦੇ ਵਿੱਚ ਕੋਈ ਜਦ ਬਾਹਰ ਕਿਤੇ ਜਾ ਕੇ ਮਿਹਨਤ ਨਹੀਂ ਕਰਦਾ ਤਾਂ ਸਾਡੇ ਘਰ ਦੇ ਵਿੱਚ ਪੈਸੇ ਕਿਵੇਂ ਹੋਣਗੇ, ਅਤੇ ਜਿਹੜਾ ਇਨਸਾਨ ਗੁਰੂ ਨਾਮ ਦੇ ਸਿਮਰਨ ਨਹੀਂ ਸਿਮਰਦਾ ਉਸਦੇ ਪਰਮਾਤਮਾ ਦੀ ਮਿਹਰ ਕਿਵੇਂ ਹੋਵੇਗੀ ਅਤੇ ਉਸ ਦੇ ਸਾਰੇ ਕਾਰਜ ਰਾਸ ਕਿਵੇਂ ਹੋਣਗੇ ਇਸ ਲਈ
ਇਨ੍ਹਾਂ ਫਾਲਤੂ ਦੀਆਂ ਗੱਲਾਂ ਦੇ ਵਿਚ ਵਿਸ਼ਵਾਸ਼ ਨਹੀਂ ਰੱਖਣਾ ਚਾਹੀਦਾ ਕਿਉਂਕਿ ਸਾਰੀਆਂ ਇ-ਛਾ-ਵਾਂ ਤਾਂ ਉਸ ਪ੍ਰਮਾਤਮਾ ਦੀਆਂ ਹੀ ਹਨ ਸਾਨੂੰ ਕਿਸੇ ਤਰ੍ਹਾਂ ਦਾ ਵਹਿਮ ਭ-ਰ-ਮ ਨਹੀਂ ਰੱਖਣਾਂ ਚਾਹੀਦਾ,ਇਕ ਵਾਰ ਕੋਈ ਇਨਸਾਨ ਨਾਨਕਸਰ ਆਏ ਅਤੇ ਬਾਬਾ ਇਸ਼ਰ ਸਿੰਘ ਜੀ ਨੂੰ ਕਹਿਣ ਕੇ ਕੋਠੀ ਦਾ ਮੂੰਹ ਗ਼-ਲ-ਤ ਪਾਸੇ ਬਾਬਾ ਜੀ ਕਹਿੰਦੇ ਕੇ ਨਾਮ ਜਪਦੇ ਹੁੰਦੇ ਹੋ ਅਤੇ ਉਹ ਇਨਸਾਨ ਕਹਿੰਦਾ ਕਿ ਸਮਾਂ ਨਹੀਂ ਲੱਗਦਾ ਅਤੇ ਗੁਰਦੁਆਰਾ ਸਾਹਿਬ ਬਾਰੇ ਪੁੱਛਿਆ ਉਦੋਂ ਵੀ ਉਸਨੇ ਨਹਾ ਕੇ ਆ ਤੇ
ਜਦੋਂ ਬਾਬਾ ਜੀ ਨੂੰ ਪੁੱਛਿਆ ਸ਼-ਰਾ-ਬ ਪੀਂਦਾ ਹੈ ਨਸ਼ੇ ਕਰਦਾ ਹੈ ਤਾਂ ਉਸ ਦੇ ਮੂੰਹ ਦੇ ਵਿਚੋਂ ਹਾ ਨਿਕਲਿਆ ਗੁਰੂਵਾਲੀ ਤਾਂ ਨਹੀਂ ਕੀਤੀ ਅਤੇ ਮਾ-ੜੇ ਕੰਮਾਂ ਉਹ ਇਨਸਾਨ ਸੀ ਬਾਬਾ ਜੀ ਕਹਿਣ ਲੱਗੇ ਕਿ ਤੇਰਾ ਧਿਆਣ ਹੀ ਮਾ-ੜੇ ਕੰਮਾਂ ਵੱਲ ਹੈ ਕੋਠੀ ਦਾ ਕੋਈ ਕਸੂਰ ਨਹੀਂ ਇਸ ਤਰ੍ਹਾਂ ਬਾਬਾ ਜੀ ਨੇ ਉਸ ਨੂੰ ਸਮਝਾਇਆ ਅਤੇ ਗੁਰੂ ਦੇ ਲੜ ਲਾਇਆ ਇਸ ਲਈ ਸਾਨੂੰ ਵੀ ਵਹਿਮ ਭ-ਰ-ਮ ਨਹੀਂ ਕਰਨਾ ਚਾਹੀਦਾ ਅਤੇ ਪ੍ਰਮਾਤਮਾ ਦਾ ਨਾਮ ਸਿ-ਮ-ਰ-ਨ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਘਰ ਵਿੱਚ ਸੁੱਖ ਦੀ ਪ੍ਰਾਪਤੀ ਹੋਵੇ ਅਤੇ ਸਾਡੇ ਘਰ ਜ਼ਮੀਨ ਪੈਸਾ ਬਰਕਤ ਹੋਵੇ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ