ਯੂਰਿਕ ਐਸਿਡ ਦਾ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ,ਯੂਰਿਕ ਐਸਿਡ ਦੀ ਸਮੱਸਿਆ ਨੂੰ ਖਤਮ ਕਰਨ ਲਈ ਇਸ ਦਾ ਸਭ ਤੋਂ ਪਹਿਲਾਂ ਇਲਾਜ ਹੈ ਪਾਣੀ,ਤੁਸੀਂ ਸਭ ਤੋਂ ਪਹਿਲਾਂ ਇਕ ਗਲਾਸ ਪਾਣੀ ਲੈ ਲੈਣਾ ਹੈ ਤੇ ਉਸ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ ਤੇ ਪਾਣੀ ਨੂੰ ਉਦੋਂ ਤਕ ਉਬਾਲਣਾ ਹੈ ਜਦੋਂ ਤਕ ਪਾਣੀ ਪੋਣਾ ਗਲਾਸ ਨਾ ਰਹਿ ਜਾਵੇ ਤੇ ਫਿਰ ਤੁਸੀ ਇਸ ਪਾਣੀ ਨੂੰ ਪੀ ਲਵੋ ਇਸ ਤਰਾਂ ਪਾਣੀ ਦਾ ਸੇਵਨ ਕਰਨ ਨਾਲ ਯੂਰਿਕ ਐਸਿਡ ਤੁਹਾਡੇ ਸਰੀਰ ਵਿਚੋ ਬਹੁਤ ਜਲਦੀ

ਪਿਸ਼ਾਬ ਰਾਹੀ ਬਾਹਰ ਨਿਕਲ ਜਾਵੇਗਾ,ਇਸ ਤਰਾਂ ਪਾਣੀ ਦਾ ਸੇਵਨ ਤੁਸੀਂ ਦਿਨ ਵਿਚ ਦੋ ਵਾਰ ਤਿੰਨ ਵਾਰ ਜਾਂ ਚਾਰ ਵਾਰ ਆਸਾਨੀ ਨਾਲ ਕਰ ਸਕਦੇ ਹੋ। ਦੂਸਰਾ ਤਰੀਕਾ ਹੈ ਜਿੰਨਾ ਚੀਜਾਂ ਵਿਚ ਪੋਟਾਸ਼ੀਅਮ ਬਹੁਤ ਜਿਆਦਾ ਹੁੰਦਾ ਹੈ ਤੁਸੀ ਉਹਨਾਂ ਚੀਜਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਵੋ ਜਿਵੇਂ ਕੇਲਾ,ਸੰਤਰਾ,ਮਸ਼ਰੂਮ,ਪਾਲਕ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਚੀਜਾਂ ਨੇ ਜਿੰਨਾ ਚ ਬਹੁਤ ਪੋਟਾਸ਼ੀਅਮ ਹੁੰਦਾ ਹੈ

WhatsApp Group (Join Now) Join Now

ਇਸ ਲਈ ਤੁਸੀਂ ਯੂਰਿਕ ਐਸਿਡ ਨੂੰ ਖਤਮ ਕਰਨ ਲਈ ਇਹਨਾਂ ਚੀਜਾਂ ਦਾ ਇਸਤੇਮਾਲ ਵੀ ਕਰ ਸਕਦੇ ਹੋ,ਇਹ ਚੀਜਾਂ ਤੁਹਾਨੂੰ ਪੋਟਾਸ਼ੀਅਮ ਦੇਣ ਗੀਆਂ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਸਰੀਰ ਚ ਯੂਰਿਕ ਐਸਿਡ ਨੂੰ ਬਾਹਰ ਕੱਢ ਸਕਦੇ ਹੋ। ਤੀਸਰੀ ਚੀਜ ਹੈ ਘੀਆ ਦਾ ਰਸ,ਇਸ ਨੂੰ ਬਣਾਉਣ ਲਈ ਤੁਸੀਂ ਥੋੜਾ ਜਾ ਘੀਆ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਸਾਫ ਕਰ ਲਵੋ ਤੇ ਫਿਰ ਉਸ ਨੂੰ ਛਿਲਨਾ ਨਹੀਂ ਆ ਤੇ ਤੁਸੀਂ ਇਕ ਨਿੰਬੂ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਘੀਆ

ਤੇ ਮਾਰ ਕੇ ਉਸ ਨੂੰ ਸਾਫ ਕਰ ਲੈਣਾ ਆ ਤੇ ਫਿਰ ਉਸ ਨੂੰ ਚੰਗੀ ਤਰ੍ਹਾਂ ਧੋਅ ਲਵੋ ਤੇ ਫਿਰ ਇਸ ਦੇ ਛਿਲਕੇ ਸਮੇਤ ਉਸ ਦਾ ਰਸ ਕੱਢ ਲਵੋ,ਇਕ ਕੱਪ ਰਸ ਜਾਂ ਇਕ ਗਲਾਸ ਰਸ ਲੈ ਕੇ ਉਸ ਵਿਚ 5 ਪੱਤੇ ਤੁਲਸੀ 5 ਪੱਤੇ ਪੂਤਣਾ ਤੇ 5 ਪੱਤੇ ਹਰੇ ਧਨੀਏ ਦੇ ਪਾ ਕੇ ਉਸ ਨੂੰ ਸਵੇਰੇ ਖਾਲੀ ਪੇਟ ਪੀ ਲਵੋ,ਇਸ ਨੁਸਖੇ ਦਾ ਸੇਵਨ ਲਗਾਤਾਰ 15 ਤੋਂ 20 ਦਿਨ ਪੀ ਕੇ ਦੇਖ ਲਵੋ ਇਸ ਨਾਲ ਤੁਹਾਡਾ ਯੂਰਿਕ ਐਸਿਡ ਤੁਹਾਡੇ ਸਰੀਰ ਵਿਚੋ ਬਾਹਰ ਨਿਕਲ ਜਾਵੇਗਾ। ਇਹ ਨੁਸਖਾ ਹਾਈ ਬਲੱਡ ਪਰੈਸ਼ਰ ਤੇ ਕੋਲੈਸਟਰੋਲ

ਵਾਸਤੇ ਬਹੁਤ ਵਧਿਆ ਹੁੰਦਾ ਹੈ,ਕਬਜ ਤੇ ਐਸੀਡਿਟੀ ਲਈ ਵੀ ਬਹੁਤ ਵਧਿਆ ਹੁੰਦਾ ਹੈ।ਇਸ ਲਈ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਜਰੂਰ ਕਰਕੇ ਦੇਖ ਲਵੋ ਤੁਹਾਨੂੰ ਇਸ ਦਾ ਬਹੁਤ ਫਾ-ਇ-ਦਾ ਹੋਵੇਗਾ ਤੇ ਇਹ ਨੁਸਖੇ ਆਪਣੇ ਸਰੀਰ ਵਿਚੋ ਯੂਰਿਕ ਐਸਿਡ ਨੂੰ ਬਹੁਤ ਆਸਾਨੀ ਨਾਲ ਬਾਹਰ ਕੱਢ ਦੇਣ ਗੇ ਤੇ ਇਸ ਤੋਂ ਇਲਾਵਾ ਤੁਹਾਨੂੰ ਇਹਨਾਂ ਨੁਸਖਿਆ ਦੇ ਹੋਰ ਵੀ ਬਹੁਤ ਫਾਇਦੇ ਹੋਣਗੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *