ਵੀਡੀਓ ਥੱਲੇ ਜਾ ਕੇ ਦੇਖੋ,ਪੁਰਾਣੀ ਕਬਜ ਜੜ੍ਹ ਤੋਂ ਖਤਮ ਦੁਬਾਰਾ ਨਹੀਂ ਹੋਵੇਗੀ,ਜਿਨ੍ਹਾਂ ਨੂੰ ਵੀ ਕਬਜ਼ ਦੀ ਸਮੱਸਿਆ ਰਹਿੰਦੀ ਹੈ ਪੇਟ ਵਿੱਚ ਜਲਣ ਹੁੰਦੀ ਰਹਿੰਦੀ ਹੈ ਪੇਟ ਵਿੱਚ ਗੈਸ ਬਣ ਜਾਂਦਾ ਹੈ ਖਾਣਾ ਖਾਣ ਤੋਂ ਬਾਅਦ ਸੀ-ਨੇ ਵਿੱਚ ਜਲਣ ਹੁੰਦੀ ਹੈ ਪੇਟ ਵਿੱਚ ਜਲਣ ਹੋਣ ਲੱਗ ਜਾਂਦੀ ਹੈ। ਜਾਂ ਫਿਰ ਕਈ ਵਾਰ ਖਾਣਾ ਖਾਣ ਦਾ ਦਿਲ ਨਹੀਂ ਕਰਦਾ।ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ
ਇਸ ਨੁਸਖੇ ਨੂੰ ਤਿਆਰ ਕਰਨਾ ਬਹੁਤ ਹੀ ਜ਼ਿਆਦਾ ਆਸਾਨ ਹੈ ਕਿਉਂਕਿ ਇਸ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ ਬਰਾਬਰ ਮਾਤਰਾ ਦੇ ਵਿੱਚ ਤੁਸੀਂ ਸਨਾਰ ਦਾ ਪੱਤਾ ਮਿਸ਼ਰੀ ਅਤੇ ਸੌਂਫ ਦਾ ਇਸਤੇਮਾਲ ਕਰਨਾ ਹੈ ਬਰਾਬਰ ਮਾਤਰਾ ਦੇ ਵਿੱਚ ਇਹ ਤਿੰਨੋਂ ਚੀਜ਼ਾਂ ਲੈ ਕੇ ਇਨ੍ਹਾਂ ਨੂੰ ਪੀਸ ਕੇ ਪਾਊਡਰ ਤਿਆਰ ਕਰਨਾ ਹੈ ਅਤੇ ਇਸ ਪਾਊਡਰ ਦਾ ਸੇਵਨ ਜੇਕਰ ਤੁਸੀਂ ਰੋਜ਼ਾਨਾ ਇਕ ਚਮਚ
ਦੀ ਮਾਤਰਾ ਚ ਇਕ ਗਲਾਸ ਪਾਣੀ ਦੇ ਨਾਲ ਕਰਦੇ ਹੋ ਤਾਂ ਇਸ ਦੇ ਨਾਲ ਤੁਹਾਡੇ ਸਰੀਰ ਦੀ ਸਾਰੀ ਗੰਦਗੀ ਬਾਹਰ ਹੋ ਜਾਵੇਗੀ ਇਸ ਦੇ ਨਾਲ ਸਰੀਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ ਤੇ ਸਰੀਰ ਨੂੰ ਕਈ ਰੋ-ਗਾਂ ਤੋਂ ਬਚਾ ਕੇ ਰੱਖਿਆ ਜਾ ਸਕਦਾ ਹੈ।ਸੋ ਇਸ ਦੇ ਨਾਲ ਸਾਡੀ ਪਾਚਨ ਕਿਰਿਆ ਬਿਲਕੁਲ ਠੀਕ ਹੋ ਜਾਂਦੀ ਹੈ ਸਰੀਰ ਦੀਆਂ ਨਸਾਂ ਤੰਦਰੁਸਤ ਹੋ ਜਾਂਦੀਆਂ ਹਨ ਖਾਣਾ ਚੰਗੇ ਤਰੀਕੇ ਦੇ ਨਾਲ ਪਚਦਾ ਹੈ
ਜਿਸਦੇ ਨਾਲ ਬਦਹਜ਼ਮੀ ਖੱਟੇ ਡਕਾਰ ਭੁੱਖ ਨਾ ਲੱਗਣ ਵਰਗੀਆਂ ਜਾਂ ਫਿਰ ਤੇਜ਼ਾਬ ਬਣਨ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਪਾਚਨ ਕਿਰਿਆ ਠੀਕ ਰਹੇ ਅਤੇ ਸਰੀਰ ਦੀ ਕਮਜ਼ੋਰੀ ਅਤੇ ਥਕਾਵਟ ਦੂਰ ਹੋ ਜਾਵੇ ਤਾਂ ਤੁਸੀਂ ਇਸ ਦਾ ਸੇਵਨ ਜ਼ਰੂਰ ਕਰੋ ਇਸ ਦੇ ਨਾਲ
ਮੂੰਹ ਦੀ ਬਦਬੂ ਵੀ ਖ਼ਤਮ ਹੋ ਜਾਂਦੀ ਹੈ ਇਸ ਤੋਂ ਇਲਾਵਾ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨ ਵਾਸਤੇ ਵਾਲਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਖਤਮ ਕਰਨ ਵਾਸਤੇ ਵੀ ਇਹ ਨੁਸਖਾ ਕਾਰਗਰ ਮੰਨਿਆ ਜਾਂਦਾ ਹੈ ਇਸ ਲਈ ਤੁਸੀਂ ਇਸ ਦਾ ਸੇਵਨ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ