ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਕੋਈ ਕੰਮ ਕਰਦੇ ਸਮੇਂ ਦਿਲ ਦੀ ਧੜਕਣ ਵਧ ਜਾਂਦੀ ਹੈ ਜਾਂ ਫਿਰ ਸਾਹ ਚੜ੍ਹਦਾ ਰਹਿੰਦਾ ਹੈ, ਅੱਜਕਲ ਲੋਕਾਂ ਦੇ ਗਲਤ ਖਾਣ-ਪੀਣ ਦੀਆਂ ਆਦਤਾਂ ਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ ਅਤੇ ਫਿਰ ਉਨ੍ਹਾਂ ਦੀਆਂ ਹਨ ਦਿਲ ਦੀਆ ਨਾੜਾ ਕਮਜ਼ੋਰ ਹੋ ਜਾਂਦੀਆਂ ਹਨ,ਅਤੇ ਫਿਰ ਉਹਨਾ ਦੇ ਸਾਹ ਚੜ੍ਹਨ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਦਿਲ ਦੀ ਧੜਕਣ ਵਧਣਾ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਜਦੋਂ ਦਿਲ ਦੀ ਧੜਕਣ ਵਧਦੀ ਹੈ ਤਾਂ ਸਾਡੇ ਹੱਥ ਪੈਰ ਠੰਡੇ ਹੁੰਦੇ ਹਨ
ਭੁੱਖ ਘੱਟ ਲਗਦੀ ਹੈ ਅਤੇ ਸਾਨੂੰ ਪਿਆਸ ਜ਼ਿਆਦਾ ਲੱਗਦੀ ਹੈ ਕਮਜ਼ੋਰੀ ਜਿਹੀ ਆ ਜਾਂਦੀ ਹੈ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ 1ਚਮਚ ਅਦਰਕ ਦਾ ਰਸ ਰਲਾ ਲੈਣਾਂ ਹੈ ਚਾਰ ਪੰਜ ਤੁਲਸੀ ਦੇ ਪੱਤੇ ਲੈਣੇ ਹਨ ਦੋ ਤਿੰਨ ਬੂੰਦਾਂ ਲਸਣ ਦਾ ਰਸ ਅਤੇ ਇੱਕ ਚੁਟਕੀ ਸੇਂਧਾ ਨਮਕ ਇਹਨਾਂ ਚੀਜ਼ਾਂ ਨੂੰ ਮਿਲਾ ਕੇ ਸੇਵਨ ਕਰਨਾ ਹੈ ਤੁਹਾਡੀ ਇਹ ਸਮੱਸਿਆ ਠੀਕ ਹੋ ਜਾਵੇਗੀ ਜਾਂ ਫਿਰ ਤੁਸੀਂ ਇਕ ਗਲਾਸ ਦੁੱਧ ਲੈਣਾ ਹੈ ਇਸ ਵਿਚ ਕਿਸ਼ਮਿਸ਼ ਪਾ ਦੇਣੀ ਹੈ,ਮਿਸਰੀ ਸ਼ਹਿਦ ਅਤੇ ਇਸ ਦਾ ਸੇਵਨ ਲਗਾਤਾਰ ਕਰਨਾ ਹੈ ਇਸ ਨੁਕਤੇ ਦਾ ਇਸਤੇਮਾਲ ਕਰਨ ਨਾਲ ਵੀ ਤੁਹਾਡੀ ਇਹ ਸਮੱਸਿਆ ਠੀਕ ਹੋ ਜਾਵੇਗੀ
ਜਿਨਾਂ ਦੀ ਧੜਕਣ ਵਧਦੀ ਹੋਈ ਉਹਨਾਂ ਨੂੰ ਹਰ ਰੋਜ਼ ਇੱਕ ਕੱਚਾ ਪਿਆਜ ਖਾਣਾ ਚਾਹੀਦਾ ਹੈ,200 ਗ੍ਰਾਮ ਸੇਬ ਲੈਣਾ ਹੈ ਇਸ ਨੂੰ ਛੋਟੇ-ਛੋਟੇ ਟੁੱਕੜਿਆਂ ਵਿਚ ਕਰਕੇ ਅੱਧਾ ਲੀਟਰ ਪਾਣੀ ਵਿੱਚ ਉਬਾਲ ਲੈਣਾ ਹੈ ਜਦੋਂ ਪਾਣੀ 1 ਕੱਪ ਰਹਿ ਜਾਵੇ ਫਿਰ ਤੁਸੀਂ ਇਸ ਵਿਚ ਮਿਸ਼ਰੀ ਮਿਲਾ ਦੇਣੀ ਹੈ ਅਤੇ ਫਿਰ ਤੁਸੀਂ ਇਸ ਦਾ ਸੇਵਨ ਕਰਨਾ ਇਸ ਨੁਕਤੇ ਦਾ ਇਸਤੇਮਾਲ ਕਰਨ ਨਾਲ ਤੁਹਾਡਾ ਦਿਲ ਮਜ਼ਬੂਤ ਹੋਵੇਗਾ ਜੋ ਕਿ ਦਿਲ ਦੀ ਧੜਕਨ ਨਹੀਂ ਵਧਿਆ ਕਰੇਗੀ ਆਂਵਲਾ ਤੇ ਮਿਸ਼ਰੀ 2 ਨੇ ਇਨ੍ਹਾਂ ਨੂੰ ਸੁਕਾ 50 ਗ੍ਰਾਮ ਲੈ ਲੈਣੇ ਹਨ ਇਨ੍ਹਾਂ ਦਾ ਪਾਊਡਰ ਬਣਾ ਕੇ ਰੱਖ ਲੈਣਾ ਹੈ
ਹਰ ਰੋਜ਼ 16 ਗਰਾਮ ਇਸ ਦਾ ਸੇਵਨ ਪਾਣੀ ਨਾਲ ਕਰਨਾ ਹੈ ਇਸ ਨੁਕਤੇ ਦਾ ਇਸਤੇਮਾਲ ਕਰਨ ਨਾਲ ਵੀ ਤੁਹਾਡਾ ਦਿਲ ਮਜ਼ਬੂਤ ਹੋ ਜਾਵੇਗਾ ਤੇਰੇ ਦਿਲ ਦੀ ਧੜਕਣ ਰਹੀ ਵਧੇਗੀ ਤੁਹਾਨੂੰ ਸਾਹ ਨਹੀਂ ਚੜ੍ਹੇਗਾ ਉਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖ ਕੇ ਤੁਸੀਂ ਇਹਨਾਂ ਨੁਕਤਿਆਂ ਦਾ ਇਸਤੇਮਾਲ ਕਰਨਾ ਹੈ ਜਿਸ ਨਾਲ ਤੁਹਾਡਾ ਦਿਲ ਮਜ਼ਬੂਤ ਹੋ ਜਾਵੇਗਾ ਕੀ ਤੁਸੀਂ ਸੰਤੁਲਿਤ ਭੋਜਨ ਦਾ ਸੇਵਨ ਕਰਨਾ ਹੈ ਜਿਸ ਨਾਲ ਤੁਹਾਡਾ ਸਰੀਰ ਹਮੇਸ਼ਾ ਤੰਦਰੁਸਤ ਰਹੇ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ