ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਦੇ ਨਾਲ ਕਮਾਲ ਹੋ ਜਾਂਦਾ ਹੈ ਤੁਹਾਡੇ ਪੇਟ ਵਿੱਚ ਜੋ ਜੋ ਹੁੰਦਾ ਹੈ ਉਹ ਤੁਹਾਨੂੰ ਦੱਸਿਆ ਜਾਵੇਗਾ,ਗਰਮ ਪਾਣੀ ਸਾਡੇ ਲਈ ਬਹੁਤ ਜ਼ਿਆਦਾ ਵਧੀਆ ਵਰਦਾਨ ਹੁੰਦਾ ਹੈ.ਜ਼ਿਆਦਾ ਗਰਮ ਪਾਣੀ ਵੀ ਨਹੀਂ ਇਸ ਤਰ੍ਹਾਂ ਵੀ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਬਹੁਤ ਜ਼ਿਆਦਾ ਗਰਮ ਪਾਣੀ ਪੀ ਰਹੇ ਹੋ ਜਿਸ ਤਰ੍ਹਾਂ ਚਾਹ ਹੁੰਦੀ ਹੈ ਇਸ ਤਰ੍ਹਾਂ ਦਾ ਪਾਣੀ ਵੀ ਨਹੀਂ ਪੀਣਾ ਚਾਹੀਦਾ ਜੋ ਕਿ ਸਾਡੇ ਸਰੀਰ ਵਿੱਚ ਨੁਕਸਾਨ ਵੀ ਕਰ ਸਕਦਾ ਹੈ ਅਤੇ ਤੁਸੀਂ ਪਾਣੀ ਹਮੇਸ਼ਾਂ ਗਰਮ ਗੁਣਗੁਣਾ
ਜਿਹਾ ਪਾਣੀ ਪੀਣਾ ਹੈ.ਜੋ ਕਿ ਥੋੜ੍ਹਾ ਥੋੜ੍ਹਾ ਪੀਣ ਦੇ ਵਿਚ ਗਰਮ ਲੱਗੇ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਅਸੀਂ ਹੁਣ ਗੱਲ ਕਰਦੇ ਹਾਂ ਕਿ ਗਰਮ ਪਾਣੀ ਪੀਣ ਦੇ ਸਾਡੇ ਸਰੀਰ ਵਿੱਚ ਕਿਹੜੇ ਕਿਹੜੇ ਫਾਇਦੇ ਹੁੰਦੇ ਹਨ,ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਾਡਾ ਸਰੀਰ ਸੱਤਰ ਪਰਸੈਂਟ ਪਾਣੀ ਤੋਂ ਬਣਿਆ ਹੈ ਸਾਡੇ ਫੇਫੜਿਆਂ ਨੂੰ ਸਾਡੇ ਦਿਮਾਗ ਨੂੰ ਸਾਡੀਆਂ ਹੱਡੀਆਂ ਨੂੰ ਸਾਡੇ ਖੂਨ ਨੂੰ ਅੱਸੀ ਪਰਸੈਂਟ ਤੋਂ ਵੱਧ ਵੱਧ ਪਾਣੀ ਦੀ ਜ਼ਰੂਰਤ ਹੁੰਦੀ ਹੈ.ਸਾਡੀਆਂ ਹੱਡੀਆਂ ਅਤੇ ਹੋਰ ਚੀਜ਼ਾਂ ਨੂੰ ਸਾਨੂੰ ਐਫ ਤੀਹ ਪਰਸੈਂਟ ਤੋਂ ਲੈ ਕੇ ਚਾਲੀ
ਪਰਸੈਂਟ ਤੱਕ ਦੀ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ,ਇਸ ਲਈ ਆਪਾਂ ਨੂੰ ਹਰ ਦਿਨ ਦੇ ਵਿੱਚ ਲਗਪਗ ਬਾਰਾਂ ਗਲਾਸ ਪਾਣੀ ਪੀਣਾ ਚਾਹੀਦਾ ਹੈ ਅਤੇ ਉਸ ਦੇ ਵਿੱਚ ਹੋ ਸਕੇ ਤੁਸੀਂ ਲਗਪਗ ਗਰਮ ਅਤੇ ਗੁਨਗੁਨਾ ਪਾਣੀ ਪੀਣਾ ਹੀ ਚਾਹੀਦਾ ਹੈ,ਸੱਤ ਜੇਕਰ ਠੰਢਾ ਪਾਣੀ ਪੀ ਲੈਂਦੇ ਹਾਂ ਤਾਂ ਸਾਡਾ ਸਰੀਰ ਉਸ ਪਾਣੀ ਨੂੰ ਗਰਮ ਕਰਨ ਦੇ ਵਿੱਚ ਲੱਗ ਜਾਂਦਾ ਹੈ ਅਤੇ ਜਿਸ ਕਰਕੇ ਸਰੀਰ ਵਿੱਚ ਥਕਾਵਟ ਤੇ ਆਲਸੀਪਣ ਕਮਜ਼ੋਰੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਗਰਮ ਪਾਣੀ ਪੀਣ ਨਾਲ ਪਾਚਨ ਸ਼ਕਤੀ ਮਜ਼ਬੂਤ ਹੋ
ਜਾਂਦੀ ਹੈ ਤੁਹਾਡੇ ਵਿਚ ਬਲੱਡ ਸਰਕੁਲੇਸ਼ਨ ਸਹੀ ਹੋ ਜਾਂਦਾ ਹੈ ਅਤੇ ਤੁਹਾਡੀ ਚਮੜੀ ਦੇ ਉੱਪਰ ਨਿਖਾਰ ਵੀ ਆਉਂਦਾ ਹੈ ਅਤੇ ਤੁਹਾਡੀਆਂ ਹੱਡੀਆਂ ਵੀ ਮਜ਼ਬੂਤ ਹੋ ਜਾਂਦੀਆਂ ਹਨ ਪਾਚਨ ਸ਼ਕਤੀ ਮਜ਼ਬੂਤ ਹੋ ਜਾਂਦੀ ਹੈ ਖਾਧਾ ਪੀਤਾ ਜਲਦੀ ਹਜ਼ਮ ਹੁੰਦਾ ਹੈ.ਸਰੀਰ ਚ ਫਾਲਤੂ ਪਦਾਰਥ ਜਲਦੀ ਬਾਹਰ ਨਿਕਲਦੇ ਰਹਿੰਦੇ ਹਨ ਸਰੀਰ ਦੀ ਸਫ਼ਾਈ ਹੁੰਦੀ ਰਹਿੰਦੀ ਹੈ ਅਤੇ ਕਬਜ਼ ਵਰਗੀ ਸਮੱਸਿਆ ਕਦੀ ਵੀ ਨਹੀਂ ਅਤੇ ਬਵਾਸੀਰ ਵਰਗੀ ਸਮੱਸਿਆ ਕਦੀ ਵੀ ਨਹੀਂ ਹੁੰਦੀ ਤੁਹਾਡਾ ਪੇਟ ਹਮੇਸ਼ਾਂ ਤੰਦਰੁਸਤ ਰਹੇਗਾ
ਖੱਟੇ ਡ-ਕਾ-ਰ ਨੇ ਆਉਣਗੇ ਤੇਜ਼ਾਬ ਨਹੀਂ ਬਣੇਗਾ ਕਮਜ਼ੋਰੀ ਨਹੀਂ ਆਵੇਗੀ ਥਕਾਵਟ ਮਹਿਸੂਸ ਨਹੀਂ ਹੋਵੇਗੀ.ਇਸ ਲਈ ਤੁਹਾਨੂੰ ਗਰਮ ਪਾਣੀ ਉੱਠ ਕੇ ਸਵੇਰੇ ਖਾਲੀ ਪੇਟ ਸਭ ਤੋਂ ਪਹਿਲਾਂ ਇੱਕ ਦੋ ਗਲਾਸ ਪਾਣੀ ਪੀ ਲੈਣਾ ਚਾਹੀਦਾ ਹੈ ਜੋ ਕਿ ਤੁਹਾਡੇ ਸਰੀਰ ਨੂੰ ਰੂ-ਨੀ ਤੌਰ ਤੇ ਬਿਲਕੁਲ ਸਾਫ ਕਰ ਦੇਵੇਗਾ ਜਿਸ ਨਾਲ ਧੋਣਾ ਬਿ-ਮਾ-ਰੀ-ਆਂ ਕਦੀ ਵੀ ਨਹੀਂ ਲੱਗਣਗੀਆਂ ਅਤੇ ਇਸ ਨਾਲ ਜੁੜੀ ਹੋਈ ਵਧੀਆ ਹੀ ਵੀਡਿਓ ਇਹ ਸਾਰੀ ਜਾ-ਣ-ਕਾ-ਰੀ ਦੀ ਵੀਡੀਓ ਜੋ ਕਿ ਥੱਲੇ ਵੀਡੀਓ ਦਾ ਲਿੰ-ਕ ਦਿੱਤਾ ਗਿਆ ਹੈ.
ਤੁਸੀਂ ਉਸ ਨੂੰ ਦੇਖ ਕੇ ਇਸ ਵੀਡੀਓ ਨੂੰ ਦੇਖ ਸਕਦੇ ਹੋ ਤੁਹਾਨੂੰ ਸਾਰੀਆਂ ਗੱਲਾਂ ਸਮਝ ਵਿਚ ਆ ਜਾਣਗੀਆਂ ਅਤੇ ਇਸ ਦੇ ਸਾਰੇ ਫ਼ਾ-ਇ-ਦੇ ਵੀ ਤੁਹਾਨੂੰ ਸਮਝ ਵਿੱਚ ਆ ਜਾਣਗੇ.ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਸਖੇ ਦਾ ਇ-ਸ-ਤੇ-ਮਾ-ਲ ਕਰਦੇ ਰਹਿਣਾ ਹੈ ਅਤੇ ਸਵੇਰੇ ਉੱਠ ਕੇ ਖਾਲੀ ਪੇਟ ਤੁਸੀਂ ਹਲਕਾ ਗਰਮ ਪਾਣੀ ਪੀਂਦੇ ਰਹੋਗੇ ਤਾਂ ਤੁਸੀਂ ਸਾਰੀ ਜ਼ਿੰ-ਦ-ਗੀ ਬਿ-ਮਾ-ਰ ਨਹੀਂ ਹੋਵੋਗੇ ਡਾਕਟਰ ਦੇ ਕੋਲ ਜਾਣ ਦੀ ਜ਼-ਰੂ-ਰ-ਤ ਨਹੀਂ ਪਵੇਗੀ ਧਾਰਾ ਸਰੀਰ ਤੰ-ਦ-ਰੁ-ਸ-ਤ ਰਹੇਗਾ ਲੰਬੇ ਸਮੇਂ ਤੱਕ ਜ-ਵਾ-ਨ ਰਹੋਗੇ ਹੱ-ਡੀ-ਆਂ ਮ-ਜ਼-ਬੂ-ਤ ਹੋ ਜਾਣਗੀਆਂ ਅਤੇ ਕੋਈ ਵੀ ਰੋ-ਗ ਤੁਹਾਡੇ ਨੇੜੇ ਨਹੀਂ ਆਵੇਗਾ .
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ