ਵੀਡੀਓ ਥੱਲੇ ਜਾ ਕੇ ਦੇਖੋ,ਘਰ ਦੀ ਗਰੀਬੀ ਇੰ-ਜ ਖ-ਤ-ਮ ਹੋ ਸਕਦੀ ਪੈਸਾ ਘਰ ਨੂੰ ਖਿੱਚਿਆ ਆਵੇਗਾ ਤੁਹਾਡੇ ਘਰ ਦੇ ਵਿਚ ਬ-ਰ-ਕ-ਤ ਰਹਿਣਗੀਆਂ, ਆਪ ਆਪਣੇ ਘਰ ਵਿੱਚ ਕਿਵੇਂ ਗਰੀਬੀ ਦੂ-ਰ ਕਰਨੀ ਹੈ, ਕਿਹੜੀਆਂ ਗੱਲਾਂ ਦਾ ਧਿ-ਆ-ਨ ਰੱਖਣਾ ਹੈ ਕਿਹੜੇ ਕੰਮ ਕਰਨੇ ਹਨ, ਅਤੇ ਕਿਹੜੀਆਂ ਗੱਲਾਂ ਤੋਂ ਦੂ-ਰ ਰਹਿਣਾ ਹੈ, ਇਹ ਸਾਰੀ ਜਾ-ਣ-ਕਾ-ਰੀ ਇਸ ਪ੍ਰ-ਕਾ-ਰ ਹੈ, ਜਦੋਂ ਕਿਸੇ ਕੋ-ਲੇ ਕੋਈ ਪੈਸੇ ਹਨ ਜਿਵੇਂ ਕਿ ਜੋ ਕਿ ਉਸਨੂੰ ਘਰ ਦੇ ਕੰਮ ਵਿੱਚ ਵੀ ਨਹੀਂ
ਵਰਤਣਾ ਚਾਹੁੰਦਾ ਅਤੇ ਹੋਰ ਕਿਸੇ ਕੰਮ ਵਿਚ ਵੀ ਨਹੀਂ ਵਰਤਣਾ ਚਾਹੁੰਦਾ ਤਾਂ ਉਹ ਉਨ੍ਹਾਂ ਪੈ-ਸਿ-ਆਂ ਨੂੰ ਕਿਸੇ ਨੂੰ ਵਿ-ਆ-ਜ ਉਪਰ ਦੇ ਸਕਦਾ ਹੈ, ਜਾਂ ਫਿਰ ਕਿਸੇ ਤੋਂ ਗਹਿਣੇ ਜ਼ਮੀਨ ਲੈ ਸਕਦਾ ਹੈ, ਕਿਉਂਕਿ ਜੇਕਰ ਆਪਾਂ ਜਮੀਨ ਲੈ ਲੈਂਦੇ ਹਾਂ ਅਤੇ ਪੈਸੇ ਦੇ ਰਿਹਾ ਇਸ ਨੂੰ ਗਹਿਣੇ ਕਹਿੰਦੇ ਹਨ ਤਾਂ ਤੁਸੀਂ ਜਿਹੜੀ ਜ਼ਮੀਨ ਦੇ ਵਿੱਚ ਮੁਨਾਫਾ ਕਰਦੇ ਹੋ ਉਹ ਤੁਹਾਡਾ ਆਪਣਾ ਮੁਨਾਫਾ ਹੁੰਦਾ ਹੈ ਭਾਵੇਂ ਤੁਸੀਂ ਜਿੰਨੇ ਪੈਸੇ ਦਿੱਤੇ ਹੁੰਦੇ ਹਾਂ ਮੈਂ ਕਿੱਲੇ ਦੇ ਹਿਸਾਬ ਨਾਲ ਉਹ ਤੁਹਾਡੇ ਪੈਸੇ ਵੀ ਉਸੇ ਤਰ੍ਹਾਂ ਤੁਹਾਨੂੰ ਵਾਪਸ ਮਿਲ ਜਾਣੇ ਹੁੰਦੇ ਹਨ,
ਇਸੇ ਤਰ੍ਹਾਂ ਹੀ ਤੁਸੀਂ ਪੈਸੇ ਵੀ ਦੇ ਸਕਦੇ ਹੋ ਉਸ ਦੀ ਵਿ-ਆ-ਜ ਤੁਹਾਨੂੰ ਮੁਨਾਫਾ ਦੇਵੇਗਾ, ਜਾਂ ਫਿਰ ਉਹ ਕੋਈ ਦੁਕਾਨ ਲੈ ਸਕਦਾ ਉਸ ਨੂੰ ਅੱਗੇ ਕਿਰਾਏ ਤੇ ਦੇ ਸਕਦਾ ਹੈ, ਕਦੇ ਲੋੜ ਤੋਂ ਵੱਧ ਖ-ਰ-ਚਾ ਕਰਨਾ ਬੇ-ਵ-ਕੂ-ਫੀ ਹੁੰਦੀ ਹੈ ਆਪਾਂ ਨੂੰ ਆਪਣੇ ਸਾਬ ਨਾਲ ਦੇਖ ਕੇ ਚੱਲਣਾ ਚਾਹੀਦਾ, ਅਤੇ ਫਾਲਤੂ ਦੇ ਖਰਚਿਆਂ ਤੋਂ ਬਚਣਾ ਚਾਹੀਦਾ ਹੈ, ਇਹ ਪੈਸੇ ਹੀ ਤੁਸੀਂ ਕਿਸੇ ਚੰਗੇ ਕੰਮ ਤੇ, ਵਰਤ ਸਕਦੇ ਹੋ ਤੁਹਾਨੂੰ ਉੱਥੇ ਇਸ ਦੀ ਲੋੜ ਜ਼ਿਆਦਾ ਹੋ ਜਾਂਦੀ ਹੈ,
ਹਾਂ ਕਿ ਅੱਜ ਕੱਲ ਜਿੰਨੇ ਘਰ ਦੇ ਇਨਸਾਨ ਹੁੰਦੇ ਹਨ ਉਨ੍ਹਾਂ ਜਣੇ ਹੀ ਕੰਮ ਕਰਦੇ ਹਨ ਪੈਸਾ ਆਪਣੇ ਆਪ ਜੁੜਦਾ ਰਹਿੰਦਾ ਹੈ ਕਿਉਂਕਿ ਜੇਕਰ ਇਕ ਜਗ੍ਹਾ ਕੰਮ ਕਰਦਾ ਹੈ ਤਾਂ ਉਸ ਦੇ ਸਾਰੇ ਪੈਸੇ ਘਰ ਦੇ ਕੰਮਕਾਰ ਵਿਚ ਹੀ ਲੱਗ ਜਾਂਦੇ ਹਨ ਘਰ ਦੇ ਖਰਚੇ ਵੱਧ ਜਾਂਦੇ ਹਨ ਇਸ ਲਈ ਸਾਨੂੰ ਚਾਹੀਦਾ ਹੈ ਕਿ ਘਰ ਦੇ ਜਿੰਨੇ ਵੀ ਜ਼ਿਹਨ ਥੋੜਾ ਬਹੁਤਾ ਕਿਸੇ ਨਾ ਕਿਸੇ ਰੂਪ ਵਿੱਚ ਕੰਮ ਕਰਦੇ ਰਹਿਣ ਜਿਵੇਂ ਕਿ ਔਰਤਾਂ ਕੱਪੜੇ ਸੀ ਸਕਦੀਆਂ ਹਨ
ਸਾਡੇ ਘਰ ਦੇ ਹੋਰ ਜਿੰਨੇ ਮੈਂਬਰ ਹਨ ਆਪੋ ਆਪਣੇ ਕੰਮ ਕਰ ਸਕਦੇ ਹਨ ਜਿਨ੍ਹਾਂ ਤੋਂ ਥੋੜਾ ਬਹੁਤਾ ਪੈਸਾ ਹੁੰਦਾ ਰਹੇ ਇਸ ਤਰ੍ਹਾਂ ਤੁਹਾਡਾ ਪੈਸਾ ਵੀ ਜੁੜਦਾ ਰਹੇਗਾ ਅਤੇ ਜਦੋਂ ਤੁਹਾਡੇ ਪੈਸੇ ਜੁੜ ਜਾਣਗੇ ਤ ਇਹ ਪੈਸੇ ਤੁਸੀਂ ਵਿਆਜ ਤੇ ਦੇ ਸਕਦੇ ਹੋ ਇਸ ਤਰ੍ਹਾਂ ਤੁਸੀਂ ਹੋਰ ਕੰਮਾਂ ਤੇ ਦੇਖ ਸਕਦੇ ਹੋ ਜਿਸ ਨਾਲ ਤੁਹਾਨੂੰ ਹੋਰ ਪੈਸਾ ਜੋੜ ਜਾਵੇਗਾ ਚੰਗੇ ਕੰਮ ਕਰੋ ਅਤੇ ਚੰਗੇ ਕੰਮਾਂ ਤੇ ਪੈਸਾ ਲਾਓ ਤਾਂ ਜੋ ਸਾਨੂੰ ਉਸ ਵਿੱਚ ਮੁਨਾਫਾ ਹੋਵੇ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ