ਸਵੇਰੇ ਉੱਠਦੇ ਪਾਣੀ ਪੀਣ ਸਰੀਰ ਵਿਚ ਕੀ ਹੋਵੇਗਾ

ਸਵੇਰੇ ਖਾਲੀ ਪੇਟ ਪਾਣੀ ਪੀਣ ਦੇਦੇ ਫ਼ਾਇਦੇ ਖਾਲੀ ਪੇਟ ਪਾਣੀ ਪੀਣ ਦੇ ਨਾਲ ਸਾਡੇ ਸਰੀਰ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਨਾਲ ਸਵੇਰੇ ਉਠਦੇ ਹੀ ਪਾਣੀ ਪੀਣ ਨਾਲ ਸਰੀਰ ਵਿਚ ਕੀ ਹੋਵੇਗਾ,ਇਸ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ,ਜਦੋਂ ਸੀ ਸਵੇਰੇ ਉੱਠਦੇ ਹਾਂ ਤਾਂ ਸਭ ਤੋਂ ਪਹਿਲਾਂ ਮੂੰਹ ਧੋਣ ਤੋਂ ਪਹਿਲਾਂ ਕੁਝ ਵੀ ਖਾਣ-ਪੀਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਜੇਕਰ ਅਸੀਂ ਇੱਕ ਗਿਲਾਸ ਪਾਣੀ ਪੀਂਦੇ ਹਾਂ,ਸਾਡੇ ਸਰੀਰ ਦੇ ਵਿੱਚ ਬਹੁਤ ਸਾਰੇ ਫਾਇਦੇ ਹੁੰਦੇ ਹਨ,ਸਾਡੇ ਸਰੀਰ ਦੀ ਵਿੱਚ ਜਿਵੇਂ ਕਿ ਹੋਣ

ਵਾਲੇ ਫਾਇਦੇ,ਸਾਨੂੰ ਪੇਟ ਦੇ ਰੋ-ਗ ਨਹੀਂ ਲੱਗਦੇ,ਸਾਡੇ ਪੇਟ ਦੀ ਸਫਾਈ ਹੁੰਦੀ ਹੈ ਅਤੇ ਸਾਡਾ ਪੇਟ ਖੁਲ੍ਹ ਕੇ ਸਾਫ ਹੋ ਜਾਂਦਾ ਹੈ,ਸਾਡਾ ਸਰੀਰ ਜਿਵੇਂ ਕਿ ਪੰਜ ਤੱਤਾਂ ਤੋਂ ਮਿਲ ਕੇ ਬਣਿਆ ਹੈ ਅਤੇ ਸਭ ਤੋਂ ਜ਼ਿਆਦਾ ਸਾਡੇ ਸਰੀਰ ਵਿੱਚ ਪਾਣੀ ਦੀ ਮਾਤਰਾ ਹੁੰਦੀ ਹੈ,ਜੇਕਰ ਸਾਨੂੰ ਇਸ ਨੂੰ ਪੀਣ ਦਾ ਵੱਲ ਆ ਗਿਆ ਤਾਂ ਸਾਡਾ ਸਰੀਰ ਕਦੀ ਵੀ ਕਮਜ਼ੋਰ ਨਹੀਂ ਹੁੰਦਾ,ਬੀਮਾਰ ਨਹੀਂ ਹੁੰਦਾ ਸਾਨੂੰ ਨੂੰ ਅਸਲ ਦੇ ਵਿੱਚ ਪਾਣੀ ਪੀਣ ਦਾ ਪਤਾ ਹੀ ਨਹੀਂ ਕਿਸ ਤਰ੍ਹਾਂ ਪੀਣਾ ਚਾਹੀਦਾ ਹੈ,ਕਿਉਂਕਿ ਜਦੋਂ ਅਸੀਂ ਸਵੇਰੇ ਬਾਸੀ ਮੂੰਹ ਪਾਣੀ ਪੀਂਦੇ ਹਾਂ ਤਾਂ

WhatsApp Group (Join Now) Join Now

ਸਾਡੇ ਮੂੰਹ ਦੀ ਲਾਰ ਸਾਡੇ ਪੇਟ ਦੇ ਵਿੱਚ ਜਾਂਦੀ ਹੈ ਤਾਂ ਇਸ ਨਾਲ ਪੇਟ ਦੇ ਰੋ-ਗਾਂ ਤੋਂ ਛੁਟਕਾਰਾ ਦਵਾਉੰਦੀ ਹੈ ਤੇ ਜੇਕਰ ਪੇਟ ਦੇ ਵਿਚ ਕੋਈ ਇ-ਨ-ਫ਼ੈ-ਕ-ਸ਼-ਨ ਹੈ ਤਾਂ ਉਹ ਵੀ ਠੀਕ ਹੁੰਦਾ ਹੈ ਜੇਕਰ ਹਰ ਰੋਜ਼ ਸਵੇਰੇ ਉੱਠ ਕੇ ਮੂੰਹ ਦੀ ਲਾਰ ਅੱਖਾਂ ਦੇ ਥੱਲੇ ਲਗਾਈ ਜਾਵੇ ਤਾਂ ਕਾਲੇ ਘੇਰੇ ਇਕ ਮਹੀਨੇ ਦੇ ਵਿਚ ਜੇਕਰ ਚਮੜੀ ਉਤੇ ਕੋਈ ਸ-ਮੱ-ਸਿ-ਆ ਹੈ ਤਾਂ ਜੇਕਰ ਸਵੇਰੇ ਉੱਠ ਕੇ ਮੂੰਹ ਦੀ ਲਾਰ ਲਗਾਈ ਜਾਵੇ ਤਾਂ ਉਹ ਵੀ ਠੀਕ ਹੋ ਜਾਂਦੀ ਹੈ,ਇਸ ਨਾਲ ਜਦੋਂ ਸਵੇਰੇ ਪਾਣੀ ਪੀਂਦੇ ਹਾਂ ਤਾਂ ਜ਼ਰਾ ਸਾਡੀ ਪਾਚਨ ਕਿਰਿਆ ਸਹੀ ਹੁੰਦੀ ਹੈ

ਖਾਧਾ-ਪੀਤਾ ਚੰਗੀ ਤਰ੍ਹਾਂ ਹੀ ਪਚ ਜਾਂਦਾ ਹੈ,ਸਾਨੂੰ ਖਾਣਾ ਖਾਣ ਦੇ ਸਮੇਂ ਪਾਣੀ ਨਹੀਂ ਪੀਣਾ ਚਾਹੀਦਾ ਪਾਣੀ ਪੀਣਾ ਹੈ ਤਾਂ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਪੀ ਲਓ ਜਾਂ ਅੱਧਾ ਘੰਟਾ ਬਾਅਦ ਵਿੱਚ po ਖਾਣਾ ਖਾਣ ਦੇ ਸਮੇਂ ਜੇਕਰ ਪਾਣੀ ਪੀਂਦੇ ਹਾਂ ਤਾਂ ਖਾਣਾ ਨੂੰ ਬਚਾਉਣ ਵਾਲੀ ਸਾਡੇ ਸਰੀਰ ਦੀ ਅੰਦਰੂਨੀ ਗਰਮੀ ਖ-ਤ-ਮ ਹੋ ਜਾਂਦੀ ਹੈ,ਇਸ ਨਾਲ ਸਾਡਾ ਖਾਣਾ ਉਸੇ ਤਰ੍ਹਾਂ ਪਿਆ ਰਹਿੰਦਾ ਹੈ ਜਲਦੀ ਹਜ਼ਮ ਨਹੀਂ ਹੁੰਦਾ ਅਤੇ ਜਦੋਂ ਵੀ ਸਾਨੂੰ ਪਾਣੀ ਪੀਣਾ ਚਾਹੀਦਾ ਹੈ ਤਾਂ ਹੌਲੀ-ਹੌਲੀ ਪਾਣੀ ਪੀਣਾ ਚਾਹੀਦਾ ਹੈ ਅਤੇ ਪਾਣੀ ਹਮੇਸ਼ਾ ਬੈਠ ਕੇ

ਪੀਣਾ ਚਾਹੀਦਾ ਹੈ,ਕੁਰਲੀ ਕਰਨ ਤੋਂ ਪਹਿਲਾਂ ਮੂੰਹ ਧੋਣ ਤੋਂ ਪਹਿਲਾਂ ਤੁਸੀਂ ਇਕ ਗਲਾਸ ਹਲਕਾ ਗੁਣਗੁਣਾ ਪਾਣੀ ਪੀ ਲਓ ਇੱਕ ਹਫ਼ਤਾ ਲ-ਗਾ-ਤਾ-ਰ ਕਰਕੇ ਦੇਖੋ ਅਸਰ ਤੁਹਾਡੇ ਸਾਹਮਣੇ ਆਏਗਾ,ਜੇਕਰ ਤੁਸੀਂ ਹਲਕਾ ਗੁਣਗੁਣਾ ਗਰਮ ਪਾਣੀ ਪੀਂਦੇ ਹੋ ਤਾਂ ਤੁਸੀਂ ਮੋਟਾਪੇ ਤੋਂ ਬਹੁਤ ਜਲਦੀ ਛੁ-ਟ-ਕਾ-ਰਾ ਪਾ ਲੈਂਦੇ ਹੋ,ਸਵੇਰੇ ਉੱਠ ਕੇ ਖਾਲੀ ਪੇਟ ਤੁਸੀਂ ਬੱਸੀ ਨੂੰ ਗਰਮ ਪਾਣੀ ਪੀਂਦੇ ਹੋ ਤਾਂ ਤੁਸੀਂ ਆਪਣੇ ਮੋਟਾਪੇ ਨੂੰ ਖਤਮ ਕਰ ਸਕਦੇ ਹੋ,ਇਸ ਨਾਲ ਪਾਣੀ ਪੀਣ ਨਾਲ ਸਾਡੇ ਸਰੀਰ ਦੀ ਗੰਦਗੀ ਥਾਂ-ਥਾਂ ਦੀ ਗੰਦਗੀ ਬਾਹਰ ਨਿਕਲਦੀ

ਹੈ ਸਾਡੇ ਖੂ-ਨ ਦੀ ਸਫਾਈ ਹੁੰਦੀ ਹੈ,ਇਸ ਨਾਲ ਤੁਹਾਨੂੰ ਤੇਜ਼ਾਬ ਦੀ ਸ-ਮੱ-ਸਿ-ਆ ਨਹੀਂ ਹੋਵੇਗੀ ਗੈਸ ਨਹੀਂ ਬਣੇਗੀ ਕ-ਬ-ਜ਼ ਨਹੀਂ ਹੋਵੇਗੀ,ਸਾਨੂੰ ਆਪਣੇ ਖਾਣ-ਪੀਣ ਦੀਆਂ ਆ-ਦ-ਤਾਂ ਨੂੰ ਸੁਧਾਰਨਾ ਹੋਵੇਗਾ ਤਾਂ ਰੋ-ਗਾਂ ਤੋਂ ਬਚੇ ਰਹੀਏ ਲੋਕ ਸ਼ੂਗਰ ਤੋਂ ਬਚਣ ਲਈ ਕਈ ਦ-ਵਾ-ਈ-ਆਂ ਲੈਂਦੇ ਹਨ,ਪਰ ਲੋਕ ਕੁਝ ਚੀਜ਼ਾਂ ਦਾ ਪ੍ਰਹੇਜ਼ ਨਹੀਂ ਕਰਦੇ ਇਸ ਲਈ ਸਾਨੂੰ ਸੰਤੁਲਤ ਭੋਜਨ ਦਾ ਸੇ-ਵ-ਨ ਕਰਨਾ ਚਾਹੀਦਾ ਹੈ,ਬਾਹਰ ਦੀਆਂ ਚੀਜ਼ਾਂ ਦਾ ਸੇ-ਵ-ਨ ਨਹੀਂ ਕਰਨਾ ਚਾਹੀਦਾ,ਇਸ ਪ੍ਰਕਾਰ ਤੁਸੀਂ ਇਹਨਾ ਗੱਲਾਂ ਦਾ ਧਿ-ਆ-ਨ ਰੱਖੋ

ਤਾਂ ਜੋ ਆਪਣਾ ਸਰੀਰ ਤੰਦਰੁਸਤ ਰਹੇ.ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਸਵੇਰੇ ਖਾਲੀ ਪੇਟ ਹਲਕਾ ਗੁਣਗੁਣਾ ਜਿਹਾ ਕੋਸਾ ਜਿਹਾ ਪਾਣੀ ਪੀ ਲਿਆ ਕਰੋ,ਪਾਣੀ ਹਮੇਸ਼ਾਂ ਬੈਠ ਕੇ ਪੀਆ ਕਰੋ ਇਕ ਹਫ਼ਤੇ ਵਿੱਚ ਫ਼ਰਕ ਦੇਖੋਗੇ ਸਰੀਰ ਦੇ ਵਿੱਚ ਸਾਰੇ ਫਾਲਤੂ ਪਦਾਰਥ ਬਾਹਰ ਚਿਹਰੇ ਉੱਤੇ ਨੇ ਵੀ ਰੌਣਕ ਆਵੇਗੀ ਸਰੀਰ ਤੁਹਾਡਾ ਤੰਦਰੁਸਤ ਰਹੇਗਾ ਚਮੜੀ ਤੁਹਾਡੀ ਉੱਪਰ ਨਵਾਂ ਨਿਖਾਰ ਆਵੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *