ਕਿਹੜਾ ਪਾਣੀ ਚੰਗਾ? RO Filter ਜਾਂ ਘੜੇ ਦਾ?

ਵੀਡੀਓ ਥੱਲੇ ਜਾ ਕੇ ਦੇਖੋ,ਕਿਹੜਾ ਪਾਣੀ ਚੰਗਾ ਆਰੋ ਜਾਂ ਫਿਰ ਘੜੇ ਦਾ ਕਿਹੜੇ ਪਾਣੀ ਦੇ ਨਾਲ ਬਿਮਾਰੀਆਂ ਦੂਰ ਹੁੰਦੀਆਂ ਹਨ ਅਤੇ ਕਿਹੜੇ ਪਾਣੀ ਦੇ ਨਾਲ ਤੁਹਾਡਾ ਮਟਾਪਾ ਘਟ ਜਾਂਦਾ ਹੈ ਇਹ ਸਾਰੀ ਜਾਣਕਾਰੀ ਪ੍ਰਕਾਰ ਹੈ,ਸਾਡੀ ਸਿਹਤ ਲਈ ਜਿਵੇਂ ਕਿ ਸਾਨੂੰ ਪਤਾ ਹੀ ਹੈ ਪਾਣੀ ਬਹੁਤ ਜਿਆਦਾ ਜਰੂਰੀ ਹੁੰਦਾ ਹੈ ਸਾਡੇ ਸਰੀਰ 70 ਪਾਣੀ ਤੋਂ ਤਿਆਰ ਹੁੰਦਾ ਹੈ, ਸਾਡੇ ਸਰੀਰ ਦੇ ਵਿੱਚ ਪਾਣੀ ਦੀ ਮਾਤਰਾ ਜਿਆਦਾ ਹੁੰਦੀ ਹੈ,ਇਸ ਨੂੰ ਪੀਣ ਦਾ ਸਹੀ ਤਰੀਕਾ ਨਹੀਂ ਪਤਾ ਕਿ ਜੇਕਰ ਆਪਾਂ ਸਹੀ ਨਹੀਂ ਪੀ ਰਹੇ ਤਾਂ ਸਾਡਾ ਸ਼ਰੀਰ ਆਪਣੇ ਆਪ ਹੀ ਬੀਮਾਰ ਹੋ ਜਾਂਦਾ ਹੈ ਤੇ

ਅੱਜ ਕੱਲ੍ਹ ਲੋਕ ਪਲਾਸਟਿਕ ਦੇ ਬੋਤਲਾਂ ਵਿੱਚ ਪਲਾਸਟਿਕ ਦੇ ਗਲਾਸ ਵਿੱਚ ਪਾਣੀ ਪੀ ਲੈਂਦੇ ਹਨ ਜੋ ਕਿ ਸਾਡੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ, ਤੁਸੀਂ ਪਾਣੀ ਪੀਂਦੇ ਹੋ ਤਾਂ ਸਿਰਫ ਘੜੇ ਦਾ ਪਾਣੀ ਪੀ ਲਿਆ ਕਰੋ, ਕਿਉਂਕਿ ਉ ਹ ਪਾਣੀ ਤੁਹਾਡੇ ਸਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਕਰਦਾ, ਕਿਉਂਕਿ ਜੇਕਰ ਤੁਸੀਂ ਜ਼ਿਆਦਾ ਠੰਢਾ ਪਾਣੀ ਵੀ ਪੀਂਦੇ ਹੋ ਜਾਂ ਆਰੋ ਵਾਲਾ ਪਾਣੀ ਜਿਆਦਾ ਪੀਦੇ ਹੋ ਤਾਂ ਤੁਹਾਡੇ ਗੋਡੇ ਦੁਖਣ ਲੱਗ ਜਾਂਦੇ ਹਨ ਜੋੜ ਦਰਦ ਕਰਨ ਲੱਗ ਜਾਂਦੇ ਹਨ,ਜਿਹੜਾ ਆਰੌ ਓ ਵਾਲਾ ਪਾਣੀ ਹੁੰਦਾ ਹੈ ਉਹ ਉਹ ਪਾਣੀ ਦੇ ਵਿੱਚੋਂ ਜ਼ਰੂਰੀ ਤੱਤ ਹੁੰਦੇ ਹਨ ਉਨ੍ਹਾਂ ਨੂੰ ਵੀ ਖ਼ਤਮ ਕਰ ਦਿੰਦਾ ਹੈ,

WhatsApp Group (Join Now) Join Now

ਅਤੇ ਜੇਕਰ ਤੁਹਾਡੇ ਘਰ ਦੇ ਵਿੱਚ ਆਰੋ ਓ ਲੱਗਿਆਂ ਵੀ ਹੋਇਆ ਹੈ ਤਾਂ ਤੁਸੀਂ ਉਸ ਪਾਣੀ ਨੂੰ ਤੁਸੀਂ ਆਰੋ ਤੋਂ ਬਾ ਅ ਦ ਘੜੇ ਦੇ ਵਿੱਚ ਪਾ ਕੇ ਰੱਖ ਦਿਓ, ਅਤੇ ਤੁਸੀਂ ਉਸ ਦਾ ਸੇਵਨ ਕਰ ਸਕਦੇ ਹੋ ਜੇਕਰ ਤੁਸੀਂ ਆਪਣਾ ਘਰ ਵਿਚ ਆਪਣੇ ਦੇਸੀ ਘੜੇ ਦੇ ਨਾਲ ਆਰ ਓ ਤਿ ਆ ਰ ਕਰਨਾ ਚਾਹੁੰਦੇ ਤਾਂ ਤੁਸੀਂ ਤਿੰਨ ਘੜੇ ਲੈ ਲੈਣੇ ਹਨ,ਉਹਨਾਂ ਨੂੰ ਇਹ ਉਪਰ ਇਕ ਵਿਚਕਾਰ ਇੱਕ ਔਸਤ ਤੋਂ ਥੱਲੇ ਇਸ ਤਰ੍ਹਾਂ ਤੁਸੀਂ ਉਹਨਾਂ ਨੂੰ ਲਗਾ ਲੈਣਾ ਹੈ ਸਭ ਤੋਂ ਉਪਰ ਵਾਲੇ ਘੜੇ ਦੇ ਵਿੱਚ ਸਭ ਤੋਂ ਪਾਣੀ ਪਾ ਲਓ ਅਤੇ ਉਸਤੋਂ ਵਿਚਕਾਰ ਵਾਲੇ ਘੜੇ ਦੇ ਵਿੱਚ ਤੁਸੀਂ ਕਲੀ ਕਰਕੇ ਉਸ ਵਿਚ ਗੁੱਸੇ ਵਿਚ ਤੁਸੀਂ ਪੱਥਰ ਪਾ ਦਿਓ

ਅਤੇ ਉਸ ਤੋਂ ਸਭ ਥੱਲੇ ਵਾਲੇ ਘੜੇ ਦੇ ਵਿੱਚ ਕਲੀ ਕਰਕੇ ਉਸ ਵਿੱਚ ਤੁਸੀਂ ਕੋਲੇ ਪਾ ਦਿਓ ਇਸ ਪ੍ਰਕ੍ਰਿਆ ਦੇ ਨਾਲ ਜਦੋਂ ਉੱਪਰ ਤੋਂ ਥੱਲੇ ਥੱਲੇ ਤੱਕ ਆਉਂਦਾ ਹੈ ਤਾਂ ਉਹ ਪਾਣੀ ਸ਼ੁੱਧ ਹੋ ਜਾਂਦਾ ਹੈ,ਸਾਨੂੰ ਪਾਣੀ ਦੀ ਮਾਤਰਾ ਆਪਣੇ ਸਰੀਰ ਦੇ ਮੁਤਾਬਿਕ ਵਧਾ ਦੇਣਾ ਚਾਹੀਦਾ ਹੈ ਜੇਕਰ ਸਾਨੂੰ ਪਿਆਸ ਜ਼ਿਆਦਾ ਲਗਦੀ ਹੈ ਸਾਨੂੰ ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ,ਅਤੇ ਸਾਨੂੰ ਇੱਕ ਦੇਣ ਦੇ ਵਿੱਚ 12 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਸਰਦੀਆਂ ਦੇ ਵਿੱਚ ਥੋੜ੍ਹੀ ਘੱਟ ਹੋ ਸੱਕਦੇ ਹਨ ਪਾਣੀ ਨੂੰ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਪੀ ਲੈਣਾ ਚਾਹੀਦਾ ਹੈ ਅਤੇ ਜਾਂ ਫਿਰ ਰੋਟੀ ਖਾਣ ਇਕ ਘੰਟਾ ਬਾਅਦ ਪਾਣੀ ਪੀਣਾ ਚਾਹੀਦਾ ਹੈ, ਜਿਹੜੇ ਇਸ ਤਰ੍ਹਾਂ ਕਰਦੇ ਹਨ ਉਨ੍ਹਾਂ ਦਾ ਹਾਜ਼ਮਾ ਖਰਾਬ ਹੋ ਜਾਂਦਾ ਹੈ

ਕਿਉਂਕਿ ਪਾਣੀ ਸਾਡੇ ਭੋਜਨ ਹਜ਼ਮ ਕਰਨ ਦੀ ਅੱਗ ਨੂੰ ਠੰਡਾ ਕਰ ਦਿੰਦਾ ਹੈ ਇਸ ਲਈ ਸਾਨੂੰ ਰੁੱਖਾਂ ਖਾਂਦੇ ਸਮੇਂ ਪਾਣੀ ਨਹੀਂ ਪੀਣਾ ਚਾਹੀਦਾ ਜੇਕਰ ਭਾਰ ਘਟਾਉਣਾ ਹੋਵੇ ਤਾਂ ਗਰਮ ਪਾਣੀ ਵਾਲਾ ਹੈ ਉਸ ਵਿੱਚ ਸ਼ਹਿਦ ਅਤੇ ਨਿੰਬੂ ਦਾ ਰਸ ਪਾ ਲੈਣਾ ਹੈ ਜਿਸ ਨਾਲ ਤੁਸੀਂ ਆਪਣਾ ਭਾਰ ਜਲਦੀ ਘਟਾਉਣ ਹੋਵੇ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਦੇ ਮੁਤਾਬਕ ਤੁਸੀਂ ਇਹਨਾਂ ਨੁਕਤਿਆਂ ਦਾ ਇੰਨਾ ਗੱਲਾਂ ਦਾ ਧਿਆਨ ਰੱਖਣਾ ਹੈ ਆਹ ਜੋ ਆਪਣਾ ਸਰੀਰ ਤੰਦਰੁਸਤ ਰਹੇ ਅਤੇ ਰੋਗ ਸਾ ਡੇ ਨੇੜੇ ਵੀ ਨਾ ਆਉਣ ਅਤੇ ਸਾਡਾ ਸਰੀਰ ਹਮੇਸ਼ਾ ਤੰਦਰੁਸਤ ਰਹੇ ਰੋਗਾਂ ਤੋਂ ਮੁਕਤ ਰਹੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁ ਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *