ਵੀਡੀਓ ਥੱਲੇ ਜਾ ਕੇ ਦੇਖੋ,ਹਿਬਿਸਕਸ ਦੇ ਫੁੱਲ ਵਾਲਾਂ ਲਈ ਬਹੁਤ ਹੀ ਵਧਿਆ ਹੁੰਦੇ ਹਨ,ਤੁਹਾਡੇ ਵਾਲਾਂ ਚ ਕੋਈ ਵੀ ਪਰੋਬਲੰਮ ਹੋਵੇ ਖਾਸ ਕਰਕੇ ਗੰਜਾਪਣ,ਵਾਲਾਂ ਦਾ ਬਹੁਤ ਜਿਆਦਾ ਝੜਣਾ,ਨਵੇ ਵਾਲ ਨਹੀਂ ਉਗਦੇ,ਵਾਲ ਮਜਬੂਤ ਨਹੀਂ ਹੈ,ਵਾਲਾਂ ਚ ਚਮਕ ਨਹੀਂ ਹੈ ਉਹਨਾ ਸਭ ਲਈ ਇਹ ਬਹੁਤ ਵਧਿਆ ਤੇਲ ਹੈ। 4 ਤੋਂ 5 ਹਿਬਿਸਕਸ ਦੇ ਫੁੱਲ ਲੈਣੇ ਆ ਅਗਰ ਤੁਸੀਂ ਚਾਹੋ ਤਾਂ ਜਿਆਦਾ ਵੀ ਲੈ ਸਕਦੇ ਹੋ ਕਰੀਬ 200ml ਚ ਤੁਸੀਂ 8 ਤੋਂ
10 ਫੁੱਲ ਪਾ ਸਕਦੇ ਹੋ। 4 ਫੁੱਲਾ ਚ 100 ml ਤੇਲ ਇਸਤੇਮਾਲ ਕਰਾਂ ਗੇ।ਜਿੰਨਾ ਜਿਆਦਾ ਤੇਲ ਬਣਾਉਣਾ ਹੈ ਉਸ ਹਿਸਾਬ ਨਾਲ ਹੀ ਫੁੱਲ ਇਸਤੇਮਾਲ ਕਰਨੇ ਹੈ। ਤੇਲ ਬਣਾਉਣ ਲਈ ਆਪਾਂ ਦੂਸਰੀ ਚੀਜ ਇਸਤੇਮਾਲ ਕਰਾਂਗੇ ਗਰੀ ਦਾ ਤੇਲ ਇਹ ਤੇਲ ਗਰੀ ਦੇ ਤੇਲ ਚ ਬਣਾਵਾ ਗੇ ਕਿਉਂਕਿ ਗਰੀ ਦਾ ਤੇਲ ਵਾਲਾਂ ਚ ਬਹੁਤ ਵਧਿਆ ਸਮਾ ਜਾਂਦਾ ਹੈ।ਤੇ ਜੇ ਕਈ ਲੋਕ ਗਰੀ ਦਾ ਤੇਲ ਇਸਤੇਮਾਲ ਨਹੀ ਕਰਦੇ ਤਾਂ ਉਹ ਉਸ ਤੇਲ ਦਾ ਇਸਤੇਮਾਲ ਕਰ ਸਕਦੇ
ਆ ਇਸ ਹਿਬਿਸਕਸ ਤੇਲ ਨੂੰ ਬਣਾਉਣ ਲਈ।ਫਿਰ ਇਕ ਪੈਣ ਲੈ ਲੈਣਾ ਹੈ ਤੇ ਉਸ ਵਿਚ ਗਰੀ ਦਾ ਤੇਲ ਪਾ ਦੇਣਾ ਹੈ ਚੇਗਾਂ ਚਲਾ ਦੇਣਾ ਹੈ ਜਦੋਂ ਤੇਲ ਪਿਘਲ ਜਾਵੇ ਤਾਂ ਇਸ ਵਿੱਚ ਫੁੱਲ ਪਾ ਦਓ ਤੇ 7 ਤੋਂ 8ਮਿੰਟ ਇਸ ਨੂੰ ਘੱਟ ਗੈਂਸ ਤੇ ਪਕਾਓ।10ਮਿੰਟ ਤੋਂ ਜਿਆਦਾ ਇਸ ਨੂੰ ਨਹੀਂ ਪਕਾਉਣਾ ਹੈ ਫਿਰ ਇਸ ਨੂੰ ਤਿੰਨ ਤੋਂ ਚਾਰ ਘੰਟੇ ਇਸ ਬਰਤਨ ਵਿਚ ਹੀ ਪਏ ਰਹਿਣ ਦੇਣਾ ਹੈ ਤਿੰਨ ਤੋਂ ਚਾਰ ਘੰਟੇ ਹੋਣ ਤੋਂ ਬਾਅਦ ਫਿਰ ਇਸ ਨੂੰ ਛਾਣ ਲੈਣਾ ਹੈ ਤੇ ਫੁੱਲਾਂ ਨੂੰ
ਦਬਾ ਦਬਾ ਕੇ ਨਿਚੋੜ ਲੈਣਾ ਹੈ।ਫਿਰ ਤੁਸੀਂ ਇਸ ਨੂੰ ਕਿਸੇ ਵੀ ਬੋਲ ਚ ਸਟੋਰ ਕਰਕੇ ਰੱਖ ਲਓ ਤੇ ਲਗਾਉਣ ਤੋਂ ਪਹਿਲਾਂ ਇਸ ਨੂੰ ਹਲਕਾ ਜਾ ਗਰਮ ਕਰਨਾ ਹੈ ਗਰਮ ਕਦੀ ਵੀ ਗੈਂਸ ਤੇ ਨਹੀਂ ਕਰਨਾ ਤੁਸੀਂ ਬੋਤਲ ਨੂੰ ਗਰਮ ਪਾਣੀ ਚ ਰੱਖ ਦਓ ਤੇ ਫਿਰ ਇਸ ਦੀ ਮਸਾਜ ਤੁਹਾਨੂੰ ਰਾਤ ਨੂੰ ਕਰਨੀ ਹੈ ਤੇ ਇਸ ਨੂੰ ਹਰ ਵਾਰ ਸ਼ੈਂਪੂ ਤੋਂ ਪਹਿਲਾਂ ਲਗਾਉਣਾ ਹੈ ਤੇ
ਹਲਕੇ ਹੱਥਾਂ ਨਾਲ ਆਪਣੇ ਵਾਲਾਂ ਦੀ ਸਾਰੀ ਜੜਾ ਤੇ ਚੰਗੀ ਤਰ੍ਹਾਂ ਮਾਲਿਸ਼ ਕਰਨੀ ਹੈ,ਫਿਰ ਤੁਹਾਨੂੰ ਤੇਲ ਲਗਾ ਕੇ ਸੋ ਜਾਣਾ ਹੈ ਤੇ ਰਾਤ ਭਰ ਇਦਾ ਹੀ ਰਹਿਣ ਦੇਣਾ ਹੈ ਤੇ ਸਵੇਰੇ ਉਠ ਕੇ ਸ਼ੈਂਪੂ ਨਾਲ ਧੋ ਲਵੋ।ਇਹ ਪ-ਰੋ-ਸੈ-ਸ ਹਫਤੇ ਚ ਤਿੰਨ ਵਾਰ ਜਰੂਰ ਰ-ਪੀ-ਟ ਕਰਨਾ ਹੈ ਤੇ ਜੇ ਤੁਸੀਂ ਵਧਿਆ ਰਿ-ਜ਼-ਲ-ਟ ਚਾਹੁੰਦੇ ਹੋ ਤਾਂ ਤੁਸੀਂ ਹੋਰ ਵੀ ਜਿਆਦਾ ਲਗਾ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ