ਵੀਡੀਓ ਥੱਲੇ ਜਾ ਕੇ ਦੇਖੋ,ਡੇਂ-ਗੂ ਤੇ ਮ-ਲੇ-ਰੀ-ਆ ਦੇ ਬੁ-ਖਾ-ਰ ਤੋਂ ਬਚੋ ਮੱਛਰ ਤੋਂ ਬਚਣ ਲਈ ਬਹੁਤ ਵਧੀਆ ਨੁਕਤਾ, ਜਿਵੇਂ ਕਿ ਗਰਮੀਆਂ ਸਰਦੀਆਂ ਦੇ ਵਿੱਚ ਕਈ ਵਾਰ ਸਾਨੂੰ ਮੱਛਰ ਬਹੁਤ ਜ਼ਿਆਦਾ ਲ-ੜ-ਦਾ ਹੈ,ਅਤੇ ਸਾਨੂੰ ਬਹੁਤ ਸ-ਮੱ-ਸਿ-ਆ ਪੈਦਾ ਹੁੰਦੀ ਹੈ ਅਤੇ ਸਾਨੂੰ ਮ-ਲੇ-ਰੀ-ਆ ਵਰਗੀ ਸ-ਮੱ-ਸਿ-ਆ ਹੋ ਸਕਦੀ ਹੈ ਡੇਂ-ਗੂ ਵਰਗੀ ਸ-ਮੱ-ਸਿ-ਆ ਹੋ ਸਕਦੀ ਹੈ,ਅਤੇ ਅਸੀਂ ਮੱਛਰ ਭਜਾਉਣ ਲਈ ਬਹੁਤ ਸਾਰੇ ਨੁਕਤਿਆਂ ਦਾ ਇ-ਸ-ਤੇ-ਮਾ-ਲ ਕਰਦੇ ਹਾਂ ਮੈ-ਡੀ-ਕ-ਲ ਤੋਂ ਦ-ਵਾ-ਈ ਵੀ ਲੈ ਕੇ
ਆਉਨੇ ਹਾਂ ਜਾਂ ਧੂ-ਆ ਕਰਦੇ ਹਾਂ ਜਾਂ ਹੋਰ ਕਈ ਪ੍ਰ-ਕਾ-ਰ ਦੇ ਯਤਨ ਕਰਦੇ ਹਾਂ ਤਾਂ ਜੋ ਮੱ-ਛ-ਰ ਤੋਂ ਬਚਾਇਆ ਜਾ ਸਕੇ,ਅਤੇ ਇਨ੍ਹਾਂ ਕਈ ਪ੍ਰਕਾਰ ਦੀਆਂ ਸ-ਮੱ-ਸਿ-ਆ-ਵਾਂ ਨੂੰ ਦੂ-ਰ ਕਰਨ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ, ਇਸ ਸ-ਮੱ-ਸਿ-ਆ ਤੋਂ ਬਚਣ ਲਈ ਜਿਹੜੇ ਨੁਕਤੇ ਦੀ ਗੱਲ ਕਰਨ ਜਾ ਰਹੇ ਹਾਂ ਉਹ ਹੈ ਨੀਲਗਿਰੀ ਦਾ ਤੇਲ ਪਿ-ਪ-ਲਾ-ਮਿੰ-ਟ ਦਾ ਤੇਲ ਨਿੰਮ ਦਾ ਤੇਲ ਲੌਗ ਦਾ ਤੇਲ ਨਾਰੀਅਲ ਦਾ ਤੇਲ ਅਤੇ ਵਿਟਾਮਿਨ ਈ ਦੇ ਕੈ-ਪ-ਸੂ-ਲ ਦੇ ਪੱਤੇ ਲੈਣੇ ਹਨ,
ਇਹਨਾ ਸਾਰੇ ਤੇਲ ਨੂੰ ਲੈ ਕੇ ਤੁਸੀਂ ਬੋਤਲ ਦੇ ਵਿੱਚ ਪਾ ਕੇ ਰੱਖ ਲੈਣਗੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ, ਆਪਣੇ ਸਰੀਰ ਤੇ ਲਗਾ ਲੈਣਾ ਹੈ ਇਸ ਤਰ੍ਹਾਂ ਕਰਨਾ ਮੱ-ਛ-ਰ ਤੁਹਾਡੇ ਨੇੜੇ ਵੀ ਨਹੀਂ ਆਵੇਗਾ , ਅਤੇ ਤੁਸੀਂ ਤੰ-ਦ-ਰੁ-ਸ-ਤ ਰਹੋ ਗੇ ਮੱਛਰ ਤੁਹਾਨੂੰ ਨਹੀਂ ਲ-ੜੇ-ਗਾ ਤੁਸੀ ਡੇਂਗੂ ਮਲੇਰੀਆ ਵਰਗੀ ਸ-ਮੱ-ਸਿ-ਆ ਤੋਂ ਬਚੇ ਰਹੋਗੇ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਨ੍ਹਾਂ ਦੀ ਵਰਤੋਂ ਕਰਕੇ ਤਿਆਰ ਕਰ ਲਓ ਤੁਸੀਂ ਰਾਤ ਨੂੰ ਸੌਣ ਪਹਿਲਾ ਲਗਾ ਲੈਣਾ ਹੈ ਇਸ ਨਾਲ ਤੁਸੀਂ ਮੱਛਰ ਤੋਂ ਬਚੇ ਰਹੋਗੇ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ