ਲੋਕਾਂ ਦੀ ਅੱਖਾਂ ਦੀ ਨਿਗਾ ਬਿਲਕੁਲ ਘੱਟ ਸੀ ਸਿਰਫ ਅੱਧਾ ਚਮਚ ਖਾ ਲਿਆ ਉਹਨਾਂ ਲੋਕਾਂ ਦੀਆਂ ਅੱਖਾਂ ਤੇ ਲੱਗਿਆ ਚਸ਼ਮਾ ਉਤਰ

ਜੇਕਰ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਘਟ ਗਈ ਹੈ ਤਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰਕੇ ਅੱਖਾਂ ਦੀ ਰੋਸ਼ਨੀ ਵਧਾ ਸਕਦੇ ਹੋ ਇਸ ਨੁਸਖ਼ੇ ਨੂੰ ਬਿਹਤਰ ਬਣਾਉਣ ਦੇ ਲਈ ਗਹਿਣੇ ਗਿਣੇ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਵੇਗਾ ਉਹ ਇਸ ਪ੍ਰਕਾਰ ਹਨ ਇਸ ਨੂੰ ਸਕੈਨ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਮੱਝ ਲੈ ਲੈ ਰਹੇ ਹਨ ਉਨ੍ਹਾਂ ਨੂੰ ਤੁਸੀਂ ਲਗਪਗ ਤਿੰਨ ਚਾਰ ਚਮਚ ਦੀ ਮਾਤਰਾ ਵਿੱਚ ਲੈ ਸਕਦੇ ਹੋ ਉਨ੍ਹਾਂ ਨੂੰ ਤੁਸੀਂ ਪੀਸ ਕੇ ਪਾਊਡਰ ਬਣਾ ਲੈਂਦਾ ਹੈ ਇਸੇ ਤਰ੍ਹਾਂ ਤੁਸੀਂ ਸੌਂਫ ਲੈ ਸਕਦੇ ਹੋ ਉਨ੍ਹਾਂ ਨੂੰ ਪਹਿਲਾਂ

ਹਲਕਾ ਜਿਹਾ ਭੁੰਨ ਕੇ ਤਿੰਨ ਚਾਰ ਚਮਚ ਲੈ ਕੇ ਉਸਦਾ ਵੀ ਪਾਊਡਰ ਬਣਾ.ਵੈਸੇ ਤਾਂ ਤੁਸੀਂ ਬਦਾਮ ਮਿਸ਼ਰੀ ਅਤੇ ਸੌਂਫ ਇਨ੍ਹਾਂ ਨੂੰ ਬਰਾਬਰ ਮਾਤਰਾ ਵਿੱਚ ਲੈ ਕੇ ਇਨ੍ਹਾਂ ਦਾ ਪਾਊਡਰ ਬਣਾ ਕੇ ਇਨ੍ਹਾਂ ਦਾ ਇਸਤੇਮਾਲ ਦੁੱਧ ਨਾਲ ਇੱਕ ਚੱਮਚ ਰਾਤ ਨੂੰ ਸੌਣ ਤੋਂ ਪਹਿਲਾਂ ਕਰਿਆ ਕਰੋ ਅੱਖਾਂ ਦੀ ਰੋਸ਼ਨੀ ਜ਼ਰੂਰ ਵਧੇਗੀ,ਜੇਕਰ ਹੋਰ ਨੁਸਖ਼ਾ ਵਰਤਣਾ ਚਾਹੁੰਦੇ ਹੋ ਤਾਂ ਤੁਸੀਂ ਥੱਲੇ ਬੀਤੀ ਸਾਰੀ ਜਾਣਕਾਰੀ ਦੇਖੋ.ਇਸ ਤੋਂ ਬਾਅਦ ਤੁਸੀਂ ਲਗਪਗ ਪੰਦਰਾਂ ਤੋਂ ਵੀਹ ਬਦਾਮ ਲੈ ਲੈਣੇ ਹਨ ਉਨ੍ਹਾਂ ਨੂੰ ਵੀ ਤੁਸੀਂ ਮਿਕਸੀ ਵਿੱਚ ਪਾ ਕੇ

WhatsApp Group (Join Now) Join Now

ਪਾਊਡਰ ਬਣਾ ਲੈਣਾ ਹੈ ਅਤੇ ਉਸ ਨੂੰ ਵੀ ਉਸ ਵਿੱਚ ਮਿਕਸ ਕਰ ਲੈਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਤਿੰਨ ਚਾਰ ਅਖਰੋਟ ਲੈ ਲੈਣੇ ਹਨ ਇਨ੍ਹਾਂ ਨਿੱਕੇ ਨਿੱਕੇ ਟੁਕੜਿਆਂ ਦੇ ਵਿੱਚ ਕਰਕੇ ਉਸਤਵਾਂ ਮਿਕਸੀ ਵਿੱਚ ਪਾ ਕੇ ਇਨ੍ਹਾਂ ਦਾ ਵੀ ਪਾਊਡਰ ਬਣਾ ਲੈਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਮਿਸ਼ਰੀ ਲੈ ਲੈਣੀ ਹੈ ਜੋ ਕਿ ਤੁਸੀਂ ਆਪਣੀ ਲੋੜ ਮੁਤਾਬਕ ਥੋੜ੍ਹਾ ਜਿਹਾ ਮਿੱਠਾ ਵਿਚ ਪਾ ਸਕਦੇ..ਉਸ ਦਾ ਪਾਊਡਰ ਬਣਾ ਲੈਣਾ ਹੈ ਅਤੇ ਇਸ ਪ੍ਰਕਾਰ ਤੁਹਾਡਾ.ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਮਿਕਸ ਕਰ ਕੇ ਇਨ੍ਹਾਂ ਦਾ

ਇੱਕ ਪਾਊਡਰ ਤਿਆਰ ਹੋ ਜਾਵੇਗਾ ਮਿਕਸ ਕਰ ਲੈਣਾ ਹੈ ਰਾਤ ਨੂੰ ਇੱਕ ਚਮਚਾ ਸੌਣ ਤੋਂ ਪਹਿਲਾਂ ਤੁਸੀਂ ਖਾ ਲੈਣਾ ਹੈ ਨਾਲ ਦੀ ਨਾਲ ਤੁਸੀਂ ਗਰਮ ਦੁੱਧ ਪੀ ਲੈਣਾ ਹੈ ਇਸ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਵਧਣੀ ਸ਼ੁਰੂ ਹੋ ਜਾਵੇਗੀ.ਤੁਹਾਡਾ ਐਨਕ ਵੀ ਉੱਤਰ ਜਾਵੇਗੀ ਬੱਚਿਆਂ ਦੀ ਜ਼ਿਆਦਾ ਚ ਸ਼ਕਤੀ ਵੀ ਜੋ ਕਮਜ਼ੋਰ ਹੈ ਉਹ ਤੇਜ਼ ਹੋਣੀ ਸ਼ੁਰੂ ਹੋ ਜਾਵੇਗੀ ਵੱਡੇ ਵੀ ਇਸਦਾ ਇਸਤੇਮਾਲ ਕਰਦੇ ਹਨ. ਬੱਚੇ ਇਸਦਾ ਇਸਤੇਮਾਲ ਸਰਦੀਆਂ ਦੇ ਵਿੱਚ ਇੱਕ ਚਮਚ ਦੇ ਵਿੱਚ ਜੇਕਰ ਵੱਡੇ

ਇਸਤੇਮਾਲ ਕਰ ਰਹੇ ਹਨ ਦੇਸ਼ ਦਾ ਡੇਢ ਚਮਚਾ ਇਸਤੇਮਾਲ ਕਰ ਸਕਦੇ ਹਨ,ਇਸ ਤੋਂ ਬਾਅਦ ਦੁੱਧ ਪੀਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਜੋ ਕਿ ਤੁਸੀਂ ਹਲਕਾ ਕਰਨ ਦਾ ਦੋਸ਼ ਤੋਂ ਬਾਅਦ ਇੱਕ ਗਲਾਸ ਲਗਭਗ ਪੀ ਲੈਣਾ ਹੈ. ਜਿਸ ਨਾਲ ਤੁਹਾਡੇ ਸਰੀਰ ਨੂੰ ਤਾਕਤ ਮਿਲੇਗੀ ਅੰਦਰੂਨੀ ਕਮਜ਼ੋਰੀ ਵੀ ਦੂਰ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਤੁਹਾਡੇ ਸਰੀਰ ਨੂੰ ਮਜ਼ਬੂਤੀ ਸਰੀਏ ਪਾੜਾ ਵਧੇਗਾ ਫੁੱਲੇਗਾ ਬੱਚਿਆਂ ਦੇ ਸਰੀਰ ਦਾ ਵਿਕਾਸ ਵੀ ਹੋਵੇਗਾ,ਤੁਸੀਂ ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਕੀ ਕਰਨਾ ਹੈ ਤੁਸੀਂ ਇਕ

ਚਮਚ ਆਂਵਲੇ ਦਾ ਪਾਊਡਰ ਲੈ ਲੈਣਾ ਹੈ ਅਤੇ ਉਸ ਦੇ ਵਿੱਚ ਤੁਸੀਂ ਇਕ ਚਮਚ ਦੇਸੀ ਘਿਓ ਮਿਲਾ ਦੇਣਾ ਹੈ ਇਹ ਮਿਸ਼ਰਣ ਤਿਆਰ ਕਰ ਲੈਣਾ ਹੈ ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਦੁੱਧ ਨਾਲ ਸੇਵਨ ਕਰ ਲੈਣਾ ਹੈ,ਇਸ ਦਾ ਸੇਵਨ ਲਗਾਤਾਰ ਕਰਦੇ ਰਹੋ ਤੁਹਾਡੀ ਅੱਖਾਂ ਦੀ ਰੌਸ਼ਨੀ ਵਧਣੀ ਸ਼ੁਰੂ ਹੋ ਜਾਵੇਗੀ ਅਤੇ ਬਾਕੀ ਸਾਰੇ ਹੀ ਨੁਸਖੇ ਦੇਖੋ ਅਤੇ ਥੱਲੇ ਦਿੱਤੀ ਹੋਈ ਵੀਡਿਓ ਦੇਖੋ ਅਤੇ ਇਸ ਦੇ ਨਾਲ ਅੱਖਾਂ ਦੀ ਰੌਸਨੀ ਵਧ ਜਾਂਦੀ ਹੈ ਦਿਮਾਗ ਤੇ ਜਿਊਂਦਾ ਹੈ ਵਾਲ ਮਜ਼ਬੂਤ ਹੋ ਜਾਂਦੇ ਹਨ ਵਾਲ ਝੜਦੇ ਨਹੀਂ

ਟੁੱਟਦੇ ਨਹੀਂ ਅਤੇ ਇਸ ਦੇ ਨਾਲ ਤੁਹਾਡੇ ਚਿਹਰੇ ਦੀ ਚਮੜੀ ਦੇ ਉੱਪਰ ਵੀ ਨਿਖਾਰ ਆਉਂਦਾ ਹੈ ਚਿਹਰੇ ਦੀ ਚਮੜੀ ਵੀ ਲੰਬੇ ਸਮੇਂ ਤੱਕ ਜਵਾਨ ਰਹਿੰਦੀ ਹੈ. ਦਾਗ ਧੱਬੇ ਨਹੀਂ ਹੁੰਦੇ ਜੇ ਤੁਹਾਡੇ ਸਿਰ ਸਿਰ ਤੋਂ ਲੈ ਕੇ ਪੈਰਾਂ ਤਕ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੇ ਇੱਕ ਵਾਰੀ ਤੁਸੀਂ ਸ਼ੀਸ਼ੇ ਦਾ ਇਸਤੇਮਾਲ ਸ਼ੁਰੂ ਕਰ ਦਿਓ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋਣਗੀਆਂ.ਸਾਫ ਅਖਰੋਟ ਬਦਾਮ ਮਿਸ਼ਰੀ ਅਤੇ ਮਗਜ਼ ਇਨ੍ਹਾਂ ਸਾਰੀਆਂ ਚੀਜ਼ਾਂ ਤੁਸੀਂ ਬਰਾਬਰ ਮਾਤਰਾ ਵਿੱਚ ਲੈ ਸਕਦੇ ਹੋ ਪਾਊਡਰ ਬਣਾ ਲਓ

ਇੱਕਠਾ ਕਰ ਲਓ ਅਤੇ ਉਸ ਤੋਂ ਬਾਅਦ ਇਸ ਦਾ ਇਸਤੇਮਾਲ ਕਰੋ ਸਾਰੀਆਂ ਸਮੱਸਿਆਵਾਂ ਤੁਹਾਡੀਆਂ ਦੂਰ ਹੋ ਜਾਣਗੀਆਂ ਇਸ ਨੁਸਖ਼ੇ ਨੂੰ ਥੱਲੇ ਬਣਾ ਕੇ ਦੱਸਿਆ ਗਿਆ ਹੈ ਤੁਸੀਂ ਇਸ ਦੀ ਮਾਤਰਾ ਵੀ ਦੇਖ ਸਕਦੇ ਹੋ ਅਤੇ ਇਸ ਨੁਸਖ਼ੇ ਨੂੰ ਥੱਲੇ ਵੀਡੀਓ ਵਿੱਚ ਦੇਖ ਕੇ ਉਸ ਦੇ ਹਿਸਾਬ ਨਾਲ ਬਣਾ ਸਕਦੇ ਹੋ ਅਤੇ ਤੁਹਾਨੂੰ ਸਾਰੀਆਂ ਗੱਲਾਂ ਬਹੁਤ ਆਸਾਨੀ ਦੇ ਨਾਲ ਸਮਝਦੇ ਵਿਚ ਆ ਜਾਣਗੀਆਂ ਤੁਸੀਂ ਇਸ ਨੁਸਖੇ ਨੂੰ ਘਰ ਵਿੱਚ ਤਿਆਰ ਕਰੋ ਅਤੇ ਇਸ ਦਾ ਇਸਤੇਮਾਲ ਕਰੋ ਬਦਾਮ ਮਿਸ਼ਰੀ ਅਤੇ ਸੌਂਫ ਇਨ੍ਹਾਂ ਨੂੰ ਮਿਕਸ ਕਰਕੇ ਪਾਊਡਰ ਬਣਾਓ ਹਰ ਰੋਜ਼ ਇੱਕ ਚਮਚਾ ਖਾਓ ਉੱਤੋਂ ਦੁੱਧ ਪੀ ਲਓ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਵਧਣੀ ਸ਼ੁਰੂ ਹੋ ਜਾਵੇਗੀ.ਤਲੀਆਂ ਚੀਜ਼ਾਂ ਤੋਂ ਦੂਰ ਰਹੋ,ਟੀ ਵੀ ਮੋਬਾਇਲ ਫੋਨ ਦਾ ਇਸਤੇਮਾਲ ਘੱਟ ਤੋਂ ਘੱਟ ਕਰੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *