ਬਵਾਸੀਰ ਦੀ ਸਮੱਸਿਆ ਨੂੰ ਠੀਕ ਕਰਨ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਇਸ ਜਾਣਕਾਰੀ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਸੀਂ ਇਸ ਸਮੱਸਿਆ ਨੂੰ ਕਿਸ ਪ੍ਰਕਾਰ ਠੀਕ ਕਰ ਸਕਦੇ ਹਾਂ ਅਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਇਹ ਸਮੱਸਿਆ ਹੈ ਕਬਜ਼ ਦੀ ਵਜ੍ਹਾ ਨਾਲ ਹੁੰਦੀ ਹੈ ਜਿਸ ਨਾਲ ਮਨੁੱਖ ਦੇ ਅੰਦਰ ਜਾਂ ਬਾਹਰ ਸੋਜਾ ਜਖਮ ਜਿਹੇ ਹੋ ਜਾਂਦੇ ਹਨ ਜਿਸ ਨਾਲ ਕੇ ਬਹੁਤ ਪਰੇਸ਼ਾਨੀ ਹੁੰਦੀ ਹੈ
ਇਹ ਦੋ ਤਰ੍ਹਾਂ ਦੀ ਹੁੰਦੀ ਹੈ ਇਕ ਤਾਂ ਬਾਹਰੀ ਹੀ ਹੁੰਦੀ ਹੈ ਇੱਕ ਅੰਦਰੂਨੀ ਹੁੰਦੀ ਹੈ ਜਿਹੜੀ ਬਾਹਰਿ ਹੁੰਦੀ ਹੈ ਇਸ ਦੇ ਬਾਹਰ ਵਾਲੇ ਪਾਸੇ ਜ਼ਖ਼ਮ ਰਹੇ ਹੋ ਜਾਂਦੇ ਹਨ ਇਸ ਵਿੱਚੋਂ ਖੂਨ ਨਹੀਂ ਨਿਕਲਦਾ ਅਤੇ ਜੋ ਅੰਦਰੂਨੀ ਭਾਗ ਵਿੱਚ ਹੁੰਦੀ ਹੈ ਇਸ ਵਿੱਚੋਂ ਖੂਨ ਆਉਂਦਾ ਹੈ ਅਤੇ ਤੀਸਰੇ ਭਾਗ ਦੀ ਹੁੰਦੀ ਹੈ ਇਹ ਦੋਨਾਂ ਦਾ ਮਿਸ਼ਰਣ ਹੁੰਦਾ ਹੈਆ ਕੇ ਇਸ ਦੀ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਕੋਈ ਮਿਰਚ ਮਸਾਲੇ
ਵਾਲੀ ਚੀਜ਼ ਖਾ ਲੈਂਦੇ ਹਾਂ ਜਾਂ ਕੋਈ ਕਠੋਰ ਚੀਜ਼ ਖਾਂਧੇ ਹਾਂ ਤੇ ਉਹ ਮਲ ਦੇ ਰੂਪ ਵਿੱਚ ਜਦੋਂ ਬਾਹਰ ਨਿਕਲਦੀ ਹੈ ਅਤੇ ਉਸ ਸਮੇਂ ਤਕ ਹੁੰਦਾ ਇਹ ਉੱਠਣ ਬੈਠਣ ਵਿੱਚ ਪਰੇਸ਼ਾਨੀ ਹੁੰਦੀ ਹੈ ਤੁਰਨ-ਫਿਰਨ ਵਿੱਚ ਵੀ ਪ੍ਰੇਸ਼ਾਨੀ ਹੁੰਦੀ ਹੈ ਅੰਦਰੂਨੀ ਬਵਾਸੀਰ ਵਿੱਚ ਖ਼ੂਨ ਆਉਂਦਾ ਹੈ ਕਈ ਵਾਰ ਅਪਰੇਸ਼ਨ ਦਿੱਤਾ ਲੈਂਦੇ ਹਨ ਅਤੇ ਦਵਾਈਆਂ ਨਾਲ ਵੀ ਲੈ ਲੈਂਦੇ ਹਨ ਇਸ ਨਾਲ ਠੀਕ ਹੋ ਜਾਂਦਾ ਹੈ ਅਤੇ ਦੁਬਾਰਾ ਫਿਰ ਇਹ ਸਮੱਸਿਆ ਹੋ ਜਾਂਦੀ ਇਸ ਮਸਲੇ ਨੂੰ ਜੜ੍ਹ ਤੋਂ ਖਤਮ ਕਰਨ ਲਈ
ਸਾਨੂੰ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨਾ ਹੋਵੇਗਾ ਇਸ ਲਈ ਉਹਨਾਂ ਲੋਕਾਂ ਨੇ ਸਵੇਰੇ ਸਭ ਤੋਂ ਪਹਿਲਾਂ ਤਾਂ ਫਰੂਟ ਕੋਈ ਨਾ ਕੋਈ ਜ਼ਰੂਰ ਸੇਵਨ ਨਾਸ਼ਪਤੀ ਖਾ ਸਕਦੇ ਹੋ ਬੇਲ ਖਾ ਸਕਦੇ ਹੋ ਪਪੀਤਾ ਅਮਰੂਦ ਸੰਤਰਾ ਚੀਕੂ ਮੁਨੱਕਾ ਅੰਜੀਰ ਜੇ ਤੁਸੀਂ ਫਰੂਟ ਖਾਓਗੇ ਤਾਂ ਇਸ ਨਾਲ ਤੁਹਾਡੀ ਕਬਜ ਦੂਰ ਹੋਵੇਗੀ ਇਹਨੀ ਤੁਸੀ ਰੋਟੀ ਘੱਟ ਖਾਣੀ ਤੁਸੀਂ ਮਿਕਸ ਆਟੇ ਦੀ ਰੋਟੀ ਬਣਾ ਕੇ ਖਾ ਸਕਦੇ ਹੋ ਤੁਸੀਂ ਸਲਾਦ ਬਣਾ ਕੇ ਖਾ ਸਕਦੇ ਹੋ
ਜਾਂ ਫਿਰ ਆਟੇ ਨੂੰ ਮੋਟਾ ਪੀਸਿਆ ਹੋਵੇ ਉਸ ਦੀ ਰੋਟੀ ਖਾਓ ਸਬਜ਼ੀ ਵਿੱਚ ਜਿਆਦਾ ਨਮਕ ਮਸਾਲਿਆਂ ਦਾ ਇਸਤੇਮਾਲ ਕਰਨਾ ਕਰੋ ਹਲਕਾ ਜਿਹਾ ਹੀ ਹੋਣਾ ਚਾਹੀਦਾ ਹੈ ਅਤੇ ਸ਼ਾਮ ਦੇ ਸਮੇਂ ਕੱਚੀਆਂ ਸਬਜ਼ੀਆਂ ਦੇ ਤੁਸੀਂ ਜੂਸ ਪੀ ਸਕਦੇ ਹੋ ਜਿਵੇਂ ਕਿ ਗਾਜਰ ਚੁਕੰਦਰ ਆਵਲੇ ਦਾ ਜੂਸ ਟਮਾਟਰ ਦਾ ਜੂਸ ਖਾਣਾ ਖਾਣ ਤੋਂ ਬਾਅਦ ਵਜਰ ਅਸਣ ਵਿਚ ਬੈਠ ਜਾਓ ਇਹ ਤੁਸੀਂ ਯੂਟਿਊਬ ਤੋ ਦੇਖ ਸਕਦੇ ਹੋ ਅਤੇ ਕੁਝ ਹੋਰ ਆਸਾਨ ਹਨ ਸਰਵਾਂਗ ਆਸਣ
ਹਲ ਆਸਣ ਵਪਰੀਤਕਰਨੀ ਅਸੀਂ ਜ਼ਰੂਰ ਕਰਨੇ ਚਾਹੀਦੇ ਹਨ ਇਨ੍ਹਾਂ ਨਾਲ ਬਹੁਤ ਜ਼ਿਆਦਾ ਮਦਦ ਮਿਲਦੀ ਹੈ ਇਕ ਹੋਰ ਆਸਾਨ ਹੈ ਇਸ ਨਾਲ ਤੁਸੀਂ ਆਪਣੇ ਮਲ ਭਾਗ ਵਾਲੇ ਹਿੱਸੇ ਸੁਰਾਖ਼ ਨੂੰ ਤੁਸੀਂ ਟਾਈਟ ਕਰਨਾ ਹੈ ਅਤੇ ਢਿਲਾ ਛੱਡਣਾ ਹੈ ਇਸ ਨਾਲ ਉਸ ਹਿੱਸੇ ਦੀ ਕਸਰਤ ਹੋ ਜਾਂਦੀ ਹੈ ਅਤੇ ਬਹੁਤ ਜ਼ਿਆਦਾ ਮਦਦ ਮਿਲਦੀ ਹੈ ਮੈਦੇ ਦੀਆਂ ਚੀਜ਼ਾਂ ਚਿਕਨਾਈ ਵਾਲੀਆਂ ਚੀਜ਼ਾਂ ਖਾਣ ਵਾਲੀਆਂ ਚੀਜ਼ਾਂ ਨੂੰ
ਇਹ ਚੀਜ਼ਾਂ ਮਿਰਚ ਵਾਲੀਆਂ ਚੀਜ਼ਾਂ ਸਿਗਰਟ, ਸ਼ਰਾਬ, ਨਸ਼ੇ ਨੋਨ ਵੈਜ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸੇਵਨ ਕਰਨਾ ਬੰਦ ਕਰੋ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਤੁਸੀਂ ਧਿਆਨ ਵਿਚ ਰੱਖਣਾ ਹੈ ਅਤੇ ਇਨ੍ਹਾਂ ਗੱਲਾਂ ਦਾ ਇਸਤੇਮਾਲ ਕਰਨਾ ਹੈ ਜਿਸ ਨਾਲ ਤੁਹਾਡੀ ਬਵਾਸੀਰ ਦੀ ਸਮੱਸਿਆ ਠੀਕ ਹੋ ਜਾਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ