ਇਹ ਸਾਡੇ ਘਰ ਦੇ ਵਿਚ ਪਈ ਹੋਈ ਚੀਜ਼ ਸਾਡੇ ਸਰੀਰ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਤੰਦਰੁਸਤੀ ਦੇ ਸਕਦੀ ਹੈ,ਬਿਸਤਰ ਤੇ ਜਾਣ ਤੋਂ ਪਹਿਲਾਂ ਇਹ ਚੀਜ਼ ਖਾ ਲਵੋ ਲਸਣ ਖਾਣ ਦੇ ਬਹੁਤ ਹੀ ਚਮਤਕਾਰੀ ਫਾਇਦੇ,ਤੁਹਾਡੇ ਸਰੀਰ ਦੀਆਂ ਸਾਰੀਆਂ ਕਮਜ਼ੋਰੀਆਂ ਦੂਰ ਹੋ ਜਾਣਗੇ,ਲਸਣ ਖਾਣ ਦੇ ਨਾਲ ਸਾਡੇ ਸਰੀਰ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ,ਇਹਨਾਂ ਸਾਰਿਆਂ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ,ਚਾਰ ਦਿਨ ਵਿੱਚ ਇਹਨੀ ਤਾਕਤ ਭਰ ਦੇਵੇਗਾ
ਕਿ ਸੌ ਸਾਲ ਦੇ ਇਨਸਾਨ ਵਿੱਚ ਵੀ ਤਾਕਤ ਆ ਜਾਵੇਗੀ ਅਤੇ ਉਸ ਵਿੱਚ ਕਮਜ਼ੋਰੀ ਨਹੀਂ ਆਵੇਗੀ। ਸਰੀਰ ਦੀਆਂ ਸਾਰੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰ ਸਕਦੇ ਹੋ।ਤੁਸੀਂ ਸੋਚਿਆ ਵੀ ਨਹੀਂ ਉਨ੍ਹਾਂ ਜੋ ਤੁਹਾਡੇ ਸਰੀਰ ਦੇ ਵਿਚੋਂ ਕਮਜ਼ੋਰੀਆਂ ਇਹ ਲਸਣ ਦੂਰ ਕਰ ਸਕਦਾ ਹੈ,ਤੁਹਾਡੇ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਕਮਜ਼ੋਰੀਆਂ ਦੂਰ ਕਰ ਦੇਵੇਗਾ ਇਹ ਬਹੁਤ ਹੀ ਜ਼ਿਆਦਾ ਵਧੀਆ ਨੁਸਖਾ ਤੁਹਾਡਾ ਸਰੀਰ ਤੰਦਰੁਸਤ ਰਹੇਗਾ।।ਸਵੇਰੇ ਖਾਲੀ ਪੇਟ ਲਸਣ
ਖਾਣ ਦੇ ਫਾਇਦੇ,ਲਸਣ ਖਾਣ ਦੇ ਸਹੀ ਫ਼ਾਇਦੇ ਲਸਣ ਖਾਣ ਤੋਂ ਤਿਨ ਦਿਨ ਬਾਅਦ ਤੁਸੀਂ ਆਪ ਹੀ ਦੇਖੋਗੇ ਤੁਹਾਡੇ ਸਰੀਰ ਵੇਲੇ ਹੋਏ ਫਾਇਦੇ ਲਸਣ ਦੇ ਸੇਵਨ ਕਰਨ ਨਾਲ ਸਾਡੇ ਸਰੀਰ ਦੇ ਕਿਹੜੇ ਵੱਡੇ ਫਾਇਦੇ ਹੁੰਦੇ ਹਨ ਉਸ ਬਾਰੇ ਗੱਲ ਕਰਨ ਜਾ ਰਿਹਾ,ਜਿਹੜੇ ਲੋਕ ਲਸਣ ਦਾ ਇਸਤੇਮਾਲ ਕਰਦੇ ਰਹਿੰਦੇ ਹਨ ਉਨ੍ਹਾਂ ਦੇ ਸਰੀਰ ਵਿਚ ਕੋਈ ਸਮੱਸਿਆ ਨਹੀਂ ਪੈਦਾ ਹੁੰਦੀ,ਇਸ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ, ਦਵਾਈਆਂ ਲੈਣ ਦੀ ਜ਼ਰੂਰਤ ਕਦੀ ਵੀ ਨਹੀਂ ਪਵੇਗੀ ਲਸਣ ਦੇ ਕਈ ਪ੍ਰਕਾਰ ਦੇ
ਫਾਇਦੇ ਹੁੰਦੇ ਹਨ,ਇਸ ਨਾਲ ਸਾਡਾ ਖਾਣਾ ਸੁਆਦ ਵੀ ਬਣਦਾ ਹੈ ਅਤੇ ਇਸ ਨੂੰ ਦਵਾਈ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਹੈ,ਆਯੁਰਵੈਦਿਕ ਵਿੱਚ ਲਸਣ ਨੂੰ ਬਹੁਤ ਵੱਡਾ ਸਥਾਨ ਪ੍ਰਾਪਤ ਹੈ ਉਸ ਨਾਲ ਤੁਸੀਂ ਆਪਣਾ ਭਾਰ ਘਟਾ ਸਕਦੇ ਹੋ ਤੁਸੀਂ ਤੁਸੀਂ ਲਸਣ ਦਾ ਰਸ ਕੱਢ ਕੇ ਵੀ ਸੇਵਨ ਕਰ ਸਕਦੇ ਹੋ ਅਤੇ ਉਪਰੋਂ ਥੋੜਾ ਜਿਹਾ ਪਾਣੀ ਪੀ ਲਓ ਹਰ ਰੋਜ਼ ਸਵੇਰੇ ਖਾਲੀ ਪੇਟ ਇਸ ਲਸਣ ਦੀ ਕਲੀ ਦਾ ਚੰਗੀ ਤਰ੍ਹਾਂ ਚਬਾ ਚਬਾ ਕੇ ਸੇਵਨ ਕਰ ਲੈਣਾ ਹੈ ਅਤੇ ਉੱਪਰ ਤੋਂ ਇਕ ਗਲਾਸ ਗਰਮ ਪਾਣੀ ਪੀ ਲੈਣਾ ਹੈ,ਏਕ ਹਫ਼ਤੇ ਦੇ ਵਿਚ
ਤੁਹਾਡਾ ਭਾਰ ਘਟ ਜਾਵੇਗਾ ਤੁਸੀਂ ਆਪਣੇ ਆਪ ਹੀ ਨੋਟ ਕਰ ਕੇ ਦੇਖ ਲਓ,ਇਸ ਨਾਲ ਤੁਹਾਨੂੰ ਹਾਰਟ ਅਟੈਕ ਨਾਲ ਸਬੰਧਤ ਕੋਈ ਸਮੱਸਿਆ ਨਹੀਂ ਆਵੇਗੀ ਸਰੀਰ ਦੀਆਂ ਨਾੜਾਂ ਬਲੋਕ ਨਹੀਂ ਹੋਣਗੀਆਂ ਖੂਨ ਦਾ ਵਹਾਅ ਸਹੀ ਰਹੇਗਾ ਖੂਨ ਦੀ ਸਫਾਈ ਹੁੰਦੀ ਰਹੇਗੀ,ਅੱਜ ਤੋਂ ਹੀ ਇਸ ਨੁਸਖੇ ਦਾ ਇਸਤੇਮਾਲ ਸ਼ੁਰੂ ਕਰ ਦਿਉ ਕੁਝ ਦਿਨਾਂ ਵਿਚ ਤੁਹਾਡੇ ਸਰੀਰ ਵਿਚ ਫਰਕ ਮਹਿਸੂਸ ਹੋਵੇਗਾ ਤੁਹਾਡੇ ਸਰੀਰ ਵਿਚ ਤਾਕਤ ਆਵੇਗੀ ਅਤੇ ਕਮਜ਼ੋਰੀ ਬਿਲਕੁਲ ਦੂਰ ਹੋ ਜਾਵੇਗੀ ਥਕਾਵਟ ਦੂਰ ਹੋਵੇਗੀ ਤਾਕਤ ਆਵੇਗੀ
ਅਤੇ ਸਰੀਰ ਵਿੱਚੋਂ ਵਿਸ਼ੈਲੇ ਪਦਾਰਥ ਬਾਹਰ ਨਿਕਲਦੇ ਰਹਿਣਗੇ,ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਸਰੀਰ ਤੰਦਰੁਸਤ ਹੈ ਤਾਂ ਤੁਸੀਂ ਹਰ ਰੋਜ਼ ਲਸਣ ਦੀ ਇਕ ਕਲੀ ਨੂੰ ਜ਼ਰੂਰ ਖਾਇਆ ਕਰੋ ਜੇਕਰ ਤੁਸੀਂ ਇਸ ਨੂੰ ਚੰਬਾ ਕੇ ਨਹੀਂ ਖਾ ਸਕਦੇ ਤਾਂ ਤੁਸੀਂ ਇਸ ਨੂੰ ਹਲਕਾ ਜਿਹਾ ਪੀਸ ਲੈਣਾ ਹੈ ਅਤੇ ਉਸ ਤੋਂ ਬਾਅਦ ਇਸ ਨੂੰ ਆਪਣੇ ਮੂੰਹ ਦੇ ਵਿੱਚ ਰੱਖ ਕੇ ਉੱਪਰ ਤੋਂ ਇਕ ਗਲਾਸ ਪਾਣੀ ਪੀ ਲਓ ਇਸ ਪ੍ਰਕਿਰਿਆ ਨਾਲ ਕੀ ਤੁਸੀਂ ਇਸ ਦਾ ਸੇਵਨ ਕਰ ਸਕਦੇ ਸਵੇਰੇ ਕੱਚਾ ਲਸਣ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਵਧਣ
ਦੀ ਸਮੱਸਿਆ ਨਹੀਂ ਹੁੰਦੀ,ਇਸ ਤਰ੍ਹਾਂ ਇਸ ਦਾ ਇਸਤੇਮਾਲ ਕਰਨ ਨਾਲ ਤੁਹਾਨੂੰ ਦੇਰ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨਹੀਂ,ਇਸ ਨਾਲ ਪਾਚਨ ਕਿਰਿਆ ਸਹੀ ਹੁੰਦੀ ਹੈ,ਸ਼ੂਗਰ ਵਰਗੀ ਆ ਜੁੜੀਆਂ ਹੋਈਆਂ ਬੀਮਾਰੀਆਂ ਗੋਡਿਆਂ ਵਿੱਚ ਦਰਦ ਕਮਰ ਵਿੱਚ ਦਰਦ ਸਾਹ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਕਸਟਰੋਲ ਦਾ ਵਧ ਜਾਣਾ ਪੇਟ ਵਿੱਚ ਸਮੱਸਿਆ ਹੋ ਜਾਣਗੀਆਂ ਅਤੇ ਇਸ ਪ੍ਰਕਾਰ ਹੋਰ ਕਈ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ, ਇਸ ਦਾ ਸੇਵਨ ਕਰੋ ਗੇ ਤਾਂ ਤੁਹਾਨੂੰ ਬੁਖਾਰ ਜੁਕਾਮ ਅਤੇ
ਸਰਦੀ ਦੀਆਂ ਹੋਰ ਸਮੱਸਿਆਵਾਂ ਵੀ ਨਹੀਂ ਹੋਣਗੇ ਇਸ ਲਈ ਇਨ੍ਹਾਂ ਸਾਰਿਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਲਸਣ ਦੀਆਂ ਕਲੀਆਂ ਦਾ ਇਸਤੇਮਾਲ ਕਰਨਾ ਹੈ ਜਿਸ ਨਾਲ ਤੁਹਾਨੂੰ ਕਈ ਪ੍ਰਕਾਰ ਦੀਆਂ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਮਿਲਿਆ ਰਹੇਗਾ ਤੇ ਤੁਹਾਡੇ ਮੋਟਾਪੇ ਦੀ ਸਮੱਸਿਆ ਵੀ ਸਹੀ ਹੋ ਜਾਵੇਗੀ ਅਤੇ ਤੁਹਾਨੂੰ ਆਪਣੇ ਖਾਣ ਪੀਣ ਦੀਆਂ ਆਦਤਾਂ ਵਿੱਚ ਚੰਗੀਆਂ ਚੀਜਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ,ਜੇ ਕਰ ਤੁਸੀਂ ਇਹਨਾ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਇਹ ਨੁਕਤਾ ਤੁਹਾਡੇ ਤੇ
ਕੰਮ ਕਰੇਗਾ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਤਾਂ ਜੋ ਕਿਸੇ ਦਾ ਫਾਇਦਾ ਹੋ ਸਕੇ,ਇਸ ਲਈ ਤੁਸੀਂ ਹਰ ਰੋਜ਼ ਦੋ ਕਲੀਆਂ ਲੱਸਣ ਦੀਆਂ ਜ਼ਰੂਰ ਸੇਵਣ ਕਰਨੀਆਂ ਹਨ ਸਵੇਰੇ ਖਾਲੀ ਪੇਟ ਸੇਵਨ ਕਰਕੇ ਉਪਰ ਤੋਂ ਇਕ ਗਲਾਸ ਹਲਕਾ ਗਰਮ ਪਾਣੀ ਸੇਵਨ ਕਰ ਲੈਣਾ ਕੁਝ ਹੀ ਦਿਨਾਂ ਦੇ ਵਿਚ ਤੁਸੀਂ ਆਪਣੇ ਸਰੀਰ ਦੀ ਵਿਚ ਚਮਤਕਾਰੀ ਫਾਇਦੇ ਦੇਖੋਗੇ। ਲਸਣ ਇਕ ਅਜਿਹੀ ਚੀਜ਼ ਹੈ ਜਿਸਨੂੰ ਸਵੇਰੇ ਖਾਲੀ ਪੇਟ ਖਾਧਾ ਜਾਵੇ ਤਾਂ ਸਾਡਾ ਸਰੀਰ ਕਦੀ ਵੀ ਦੁਬਾਰਾ ਨਹੀਂ ਹੋਵੇਗਾ ਅਤੇ ਡਾਕਟਰ ਦੇ ਕੋਲ ਨਹੀਂ ਜਾਵਾਂਗੇ,ਹਰ ਰੋਜ਼ ਕੱਚਾ ਲਸਣ ਖਾਣਾ ਸ਼ੁਰੂ ਕਰ ਦਿਓ.
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

