ਇਸ ਅਸਥਾਨ ਤੇ ਜਾਣ ਨਾਲ ਅੱਖਾਂ ਦੀ ਨਿਗ੍ਹਾ ਵਧ ਜਾਂਦੀ ਹੈ ਅਤੇ ਤੁਹਾਡੀ ਹਰ ਇੱਕ ਸਮੱਸਿਆਵਾਂ ਬੀਮਾਰੀਆਂ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਜੇਕਰ ਤੁਹਾਡੇ ਮਨ ਦੇ ਵਿੱਚ ਪੂਰੀ ਸੱਚੀ ਸ਼ਰਧਾ ਭਾਵਨਾ ਹੈ ਤਾਂ ਤੁਸੀਂ ਜੇਕਰ ਇਸ ਜਗ੍ਹਾ ਤੇ ਜਾਂਦੇ ਹੋ.ਤਾਂ ਤੁਹਾਡੀ ਹਰ ਸਮੱਸਿਆ ਦੂਰ ਹੋ ਜਾਵੇਗੀ ਵੈਸੇ ਤਾਂ ਹਰ ਇੱਕ ਜਗ੍ਹਾ ਤੇ ਗੁਰੂ ਪਰਮਾਤਮਾ ਮੌਜੂਦ ਹੁੰਦੇ ਹਨ ਤੁਹਾਡੇ ਮਨ ਦੇ ਵਿੱਚ ਸੱਚੀ ਭਾਵਨਾ ਦੇ ਨਾਲ ਕੀਤੀ ਹੋਈ ਅਰਦਾਸ ਬਿਲਕੁਲ ਪੂਰੀ ਹੋ ਜਾਂਦੀ ਹੈ.ਪਰ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਆਪਾਂ ਲਗਾਤਾਰ ਯੂ ਟਿਊਬ ਤੇ ਵੀਡੀਓ ਦੇਖਦੇ ਰਹੇ ਹਾਂ ਕੋਈ ਹੋਰ ਧਰਮ ਦੇ ਲੋਕ ਜਦੋਂ ਕਿ ਹਰਿਮੰਦਰ ਸਾਹਿਬ ਜਾਂਦੇ ਹਨ
ਅਤੇ ਉੱਥੇ ਜਾ ਕੇ ਇਸ਼ਨਾਨ ਕਰਦੇ ਹਨ ਅਤੇ ਆਪਣੇ ਮੂੰਹੋਂ ਬੋਲ ਕੇ ਦੱਸਦੇ ਹਨ ਕਿ ਉਨ੍ਹਾਂ ਨੂੰ ਇਹ ਰੋਗ ਸੀ ਬਿਲਕੁਲ ਠੀਕ ਹੋ ਗਿਆ.ਕਈ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਕੇ ਕਈ ਲੋਕਾਂ ਨੂੰ ਜਿਵੇਂ ਕਿ ਕੈਂਸਰ ਸੀ ਅਤੇ ਉਨ੍ਹਾਂ ਨੇ ਜਦੋਂ ਹਰਿਮੰਦਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਰਿਪੋਰਟ ਬਿਲਕੁਲ ਸਹੀ ਆਉਣੀ ਸ਼ੁਰੂ ਹੋ ਗਈ ਜਿਸ ਜਗ੍ਹਾ ਤੇ ਗੁਰੂ ਪਰਮਾਤਮਾ ਦੀ ਸ਼ਰ੍ਹੇਆਮ ਕਿਰਪਾ ਵਰਤ ਰਹੀ ਹੈ ਸਾਰੇ ਗੁਰੂ ਸਾਹਿਬਾਨਾਂ ਦੀ ਇਸ ਜਗ੍ਹਾ ਤੇ ਕਿਰਪਾ ਵਰਤ ਰਹੀ ਹੈ ਅਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਸ
ਜਗ੍ਹਾ ਤੋਂ ਕਈ ਲੋਕ ਹਰ ਰੋਜ਼ ਰੋਜ਼ ਠੀਕ ਹੋ ਕੇ ਜਾਂਦੇ ਹਨ ਬਸ ਉਨ੍ਹਾਂ ਦੇ ਮਨ ਵਿੱਚ ਸੱਚੀ ਸ਼ਰਧਾ ਭਾਵਨਾ ਹੁੰਦੀ ਹੈ ਕਈ ਵਾਰ ਆਪਾ ਸੋਚ ਲੈਂਦੇ ਹਾਂ ਕਿ ਇੱਥੇ ਤਾਂ ਇਸ਼ਨਾਨ ਕਰਨ ਦੇ ਨਾਲ ਕੀ ਹੋਣਾ ਹੈ.ਪਰ ਇਸ ਤਰ੍ਹਾਂ ਨਹੀਂ ਜਿਹੜੇ ਲੋਕ ਸੱਚੀ ਸ਼ਰਧਾ ਭਾਵਨਾ ਰੱਖ ਕੇ ਆਉਂਦੇ ਹਨ ਅਤੇ ਗੁਰੂ ਉਪਰ ਵਿਸ਼ਵਾਸ ਰੱਖ ਕੇ ਆਉਂਦੇ ਹਨ ਉਨ੍ਹਾਂ ਦੇ ਹੱਥੋਂ ਰੋਗ ਠੀਕ ਹੀ ਹੋ ਜਾਂਦੇ ਹਨ,ਜਿਹੜੇ ਆਪਣੇ ਮਨ ਦੇ ਵਿੱਚ ਵਹਿਮ ਭਰਮ ਰੱਖ ਕੇ ਆਉਂਦੇ ਹਨ.ਅਤੇ ਗੁਰੂ ਉਪਰ ਸਵਾਲ ਉਠਾਉਂਦੇ ਹਨ ਕਿਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਉਨ੍ਹਾਂ ਨੂੰ
ਕਦੀ ਵੀ ਫ਼ਰਕ ਨਹੀਂ ਪੈ ਸਕਦਾ ਹੈ ਦੇਸ਼ ਲਈ ਜੇਕਰ ਤੁਹਾਡੇ ਵੀ ਅੱਖਾਂ ਦੀ ਰੋਸ਼ਨੀ ਨਹੀਂ ਵਧ ਰਹੀ ਜਾਂ ਤੁਹਾਨੂੰ ਕੋਈ ਡਾਕਟਰ ਦੇ ਵੱਲੋਂ ਜਵਾਬ ਮਿਲ ਚੁੱਕਿਆ ਹੈ ਤਾਂ ਤੁਸੀਂ ਇੱਕ ਵਾਰ ਆਪਣੇ ਮਨ ਦੇ ਵਿੱਚ ਸੱਚੀ ਸ਼ਰਧਾ ਭਾਵਨਾ ਰੱਖ ਕੇ ਪਾਠ ਕਰਦੇ ਹੋਏ. ਇਸ ਜਗ੍ਹਾ ਤੇ ਆਉ ਸਰੋਵਰ ਦੇ ਕੰਢੇ ਤੇ ਬੈਠ ਕੇ ਪਾਠ ਕਰੋ ਅਤੇ ਉਸ ਤੋਂ ਬਾਅਦ ਅਰਦਾਸ ਬੇਨਤੀ ਕਰੋ ਅਤੇ ਇਸ਼ਨਾਨ ਕਰ ਲਓ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਬੈਠ ਕੇ ਪਾਠ ਕਰਦੇ ਰੋਜ਼ ਜਪਦੇ ਰਹੋ ਅਤੇ ਸੱਚੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਵੱਲ ਧਿਆਨ
ਰੱਖੋ ਅਤੇ ਹੋਰ ਕੰਮਾਂ ਕਾਰਾਂ ਦੇ ਵੱਲੋਂ ਧਿਆਨ ਹਟਾ ਲਓ ਅਤੇ ਜਦੋਂ ਹੀ ਤੁਸੀਂ ਇਸ ਅਸਥਾਨ ਤੇ ਬੈਠ ਕੇ ਪਾਠ ਕਰਦੇ ਹੋ ਅਤੇ ਆਪਣੇ ਦੁੱਖਾਂ ਦਰਦਾਂ ਨੂੰ ਪ੍ਰਮਾਤਮਾ ਦੇ ਨਾਲ ਸਾਂਝਾ ਕਰਦੇ ਹੋ ਤਾਂ ਗੁਰੂ ਪਰਮਾਤਮਾ ਤੁਹਾਡੇ ਉੱਪਰ ਕਿਰਪਾ ਕਰਦਾ ਹੈ.ਗੁਰੂ ਪਰਮਾਤਮਾ ਦੇ ਸਮੇਂ ਜਦੋਂ ਉਹ ਸਰੀਰਕ ਰੂਪ ਦੇ ਵਿੱਚ ਇਸ ਜਗ੍ਹਾ ਤੇ ਹੁੰਦੇ ਸਨ ਤਾਂ ਉਹ ਉਨ੍ਹਾਂ ਦੇ ਕੋਲੋਂ ਕਈ ਸ਼ਰਧਾਲੂਆਂ ਦੇ ਸਨ ਅਤੇ ਉਨ੍ਹਾਂ ਦੇ ਦੁੱਖ ਰੋਗ ਬਿਲਕੁਲ ਦੂਰ ਹੋ ਜਾਂਦੇ ਹਨ ਕਿਉਂਕਿ ਉਹ ਗੁਰੂ ਪਰਮਾਤਮਾ ਦੀ ਕਹੀ ਗੱਲ ਦੇ ਉੱਪਰ ਵਿਸ਼ਵਾਸ ਕਰਦੇ ਸਨ ਅਤੇ
ਉਨ੍ਹਾਂ ਨੂੰ ਪਰਮਾਤਮਾ ਦੇ ਉਨ੍ਹਾਂ ਦੇ ਉੱਪਰ ਕਿਰਪਾ ਹੋ ਜਾਂਦੀ ਸੀ ਅਤੇ ਗੁਰੂ ਪਰਮਾਤਮਾ ਗੁਰੂ ਹਰਗੋਬਿੰਦ ਜੀ ਸਮੇਂ ਤੇ ਗੁਰੂ ਰਾਮਦਾਸ ਜੀ ਮਾਰੇ ਸਮੇਤ ਇਸ ਤਰ੍ਹਾਂ ਦੇ ਕਈ ਚਮਤਕਾਰ ਹੋਏ ਹਨ ਕਿਸੇ ਨੂੰ ਬੁਖਾਰ ਹੁੰਦਾ ਸੀ ਕੋਈ ਰੋ-ਗ ਹੁੰਦਾ ਸੀ ਤਾਂ ਗੁਰੂ ਮਹਾਰਾਜ ਕਹਿੰਦੇ ਸਨ ਕਿ ਇਸ ਜਲਦੇ ਵਿੱਚ ਨਹਾ ਲਉ ਬਿਲਕੁਲ ਠੀਕ ਹੋ ਜਾਵੋਗੇ ਉਹ ਉਸੇ ਤਰ੍ਹਾਂ ਕਰਦੇ ਸਨ ਨਹਾ ਲੈਂਦੇ ਸਨ ਅਤੇ ਕੁਝ ਸਮੇਂ ਬਾਅਦ ਠੀਕ ਹੋ ਜਾਂਦੇ ਸਨ. ਕਿਉਂਕਿ ਉਨ੍ਹਾਂ ਦਾ ਗੁਰੂ ਪਰ ਵਿਸ਼ਵਾਸ ਹੁੰਦਾ ਸੀ ਅਤੇ ਉਹ ਗੁਰਬਾਣੀ ਦੇ ਨਾਲ ਜੁੜੇ ਹੁੰਦੇ ਸਨ
ਅੱਜਕੱਲ੍ਹ ਲੋਕ ਗੁਰਬਾਣੀ ਤੋਂ ਵੀ ਟੁੱਟ-ਦੇ ਜਾ ਰਹੇ ਹਨ ਅਤੇ ਗੁਰੂ ਉਪਰ ਵੀ ਵਿਸ਼ਵਾਸ ਨਹੀਂ ਰੱਖਦੇ ਜਿਸ ਕਰਕੇ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ.ਆਪਣਾ ਭੋਜਨ ਦਾ ਖਾਣ ਪੀਣ ਤੁਸੀਂ ਬਿਲਕੁਲ ਸਹੀ ਰੱਖੋ ਅਤੇ ਤੁਸੀਂ ਗੁਰੂ ਉਪਰ ਵਿਸ਼ਵਾਸ ਰੱਖੋ ਗੁਰਬਾਣੀ ਪੜ੍ਹਿਆ ਕਰੋ ਅਤੇ ਤੁਸੀਂ ਜਪੁਜੀ ਸਾਹਿਬ ਦੇ ਪਾਠ ਕਰਿਆ ਕਰੋ ਸੁਖਮਣੀ ਸਾਹਿਬ ਦੇ ਪਾਠ ਕਰਿਆ ਕਰੋ ਤੁਹਾਡੀ ਹਮੇਸ਼ਾਂ ਪਰਮਾਤਮਾ ਕਿਰਪਾ ਕਰੇਂਗਾ ਤੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜ਼ਰੂਰ ਜਾਏਗਾ.ਜਿਸ ਜਗ੍ਹਾ ਤੇ ਸੱਚੀ ਸ਼ਰਧਾ ਭਾਵਨਾ ਨਾਲ ਅਰਦਾਸ ਬੇਨਤੀ ਕਰ ਕੇ ਇਸ਼ਨਾਨ ਕਰੇ ਪਰ ਤੁਹਾਡੇ ਹਰ ਇੱਕ ਦੁੱਖ ਰੋਗ ਦੂਰ ਹੋ ਜਾਣਗੇ.
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ