ਸੌਂਫ ਖਾਣ ਦੇ ਫਾਇਦੇ ਦੇਖ ਹੈਰਾਨ ਰਹਿ ਜਾਓਗੇ

ਵੀਡੀਓ ਥੱਲੇ ਜਾ ਕੇ ਦੇਖੋ,ਸੱਤ ਦਿਨ ਸੌਫ ਖਾਣ ਦੇ ਫਾਇਦੇ ਇਸ ਜਾਣਕਾਰੀ ਵਿੱਚ ਆਪ ਜੀ ਨੂੰ ਦੱਸਿਆ ਜਾਵੇਗਾ ਅਤੇ ਸੌਫ਼ ਕਿਸ ਪ੍ਰਕਾਰ ਸੇਵਨ ਕਰਨਾ ਹੈ ਇਸ ਵਿੱਚ ਕਿਹੜੀਆਂ ਕਿਹੜੀਆਂ ਚੀਜਾ ਮਿਲਾਕੇ ਇਸ ਦਾ ਸੇਵਨ ਕਰਨਾ ਹੈ, ਅਤੇ ਇਸ ਨਾਲ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ ਇਸ ਪ੍ਰਕਾਰ ਆਪ ਜੀ ਨੂੰ ਦੱਸਿਆ ਜਾ ਰਿਹਾ ਹੈ ਇਸ ਨਾਲ ਮੋਟਾਪਾ ਵੀ ਖ਼ਤਮ ਹੁੰਦਾ ਹੈ ਪੇਟ ਦੇ ਰੋਗ ਵੀ ਦੂਰ ਹੁੰਦੇ ਹਨ,

ਕਬਜ਼ ਗੈਸ ਵਰਗੀ ਸਮੱਸਿਆ ਵੀ ਨਹੀਂ ਹੁੰਦੀ,ਸਾਨੂੰ ਖਾਣਾ ਖਾਣ ਤੋਂ ਬਾਅਦ ਥੋੜੇ ਜਿਹੇ ਸਾਹ ਕੱਚੇ ਜ਼ਰੂਰ ਖਾਣੇ ਚਾਹੀਦੇ ਹਨ,ਜੇਕਰ ਆਪਣੇ ਸਰੀਰ ਦੀ ਵਿਚ ਮੁਟਾਪਾ ਆ ਜਾਂਦਾ ਹੈ ਤਾਂ ਇਸ ਨਾਲ ਸਾਡੇ ਸਰੀਰ ਵਿੱਚ ਕਈ ਪ੍ਰਕਾਰ ਦੇ ਰੋਗਾਂ ਦਾ ਹੋ ਜਾਂਦੇ ਹਨ ਜਿਵੇਂ ਕਿ ਸਾਡੇ ਖੂਨ ਨਾਲ ਸਬੰਧਤ ਸਮੱਸਿਆਵਾਂ ਬਲੱਡ ਪ੍ਰੈਸ਼ਰ ਨਾਲ ਸਬੰਧਤ ਹਾਰਟ ਅਟੈਕ ਹੋਣ ਦੀ ਸਮੱਸਿਆ ਵਧ ਜਾਂਦੀ ਹੈ ਨਾੜਾਂ ਦਾ

WhatsApp Group (Join Now) Join Now

ਬਲੌਕ ਹੋਣ ਦੀ ਸਮੱਸਿਆ ਵਧ ਜਾਂਦੀ,ਮੁਟਾਪਾ ਬਹੁਤ ਸਾਰੇ ਰੋਗਾਂ ਨੂੰ ਜਨਮ ਦਿੰਦਾ ਹੈ ਅਤੇ ਸ਼ੂਗਰ ਹੋਣ ਦਾ ਡਰ ਵੀ ਰਹਿੰਦਾ ਹੈ,ਇਸ ਲਈ ਜਿਨ੍ਹਾਂ ਲੋਕਾਂ ਦਾ ਖਾਣ-ਪੀਣ ਅਤੇ ਰਹਿਣ-ਸਹਿਣ ਸਹੀ ਨਹੀਂ ਹੈ ਉਨ੍ਹਾਂ ਨੂੰ ਮੋਟਾ ਹੋਣਾ ਹੀ ਹੈ ਇਸ ਲਈ ਤੁਸੀਂ ਖਾਣਾ ਖਾਣ ਤੋਂ ਬਾਅਦ ਸੌਂਫ ਜ਼ਰੂਰ ਸੇਵਨ ਕਰਿਆ ਕਰੋ, ਅਤੇ ਜਿਨ੍ਹਾਂ ਲੋਕਾਂ ਦੇ ਗੈਸ ਬਣਦੀ ਹੈ ਪੇਟ ਵੀ ਆਫਾਰ ਰਹਿੰਦਾ ਹੈ ਉਹਨਾਂ ਲੋਕਾਂ ਨੇ ਇਕ ਗਲਾਸ ਪਾਣੀ ਦੇ ਵਿਚ ਇਕ ਚੱਮਚ ਸੌਫ਼ ਲੈਣੇ ਹਨ ਅਤੇ

ਇੱਕ ਚਮਚ ਮਿਸ਼ਰੀ ਪਾ ਦੇਣੀ ਹੈ,ਇਸ ਅੱਧੇ ਘੰਟੇ ਲਈ ਰੱਖ ਦੇਣਾ ਉਸ ਤੋਂ ਬਾਅਦ ਇਸ ਪਾਣੀ ਦਾ ਸੇਵਨ ਕਰ ਇਸ ਨਾਲ ਤੁਹਾਡੇ ਪੇਟ ਵਿੱਚ ਜਲਣ ਨਹੀਂ ਹੋਵੇਗੀ ਤੁਹਾਡੇ ਪੇਟ ਸਾਫ ਰਹੇਗਾ ਗੈਸ ਨਹੀਂ ਬਣੇਗੀ, ਅਤੇ ਆਪਣੇ ਵਾਲਾਂ ਨੂੰ ਤੰਦਰੁਸਤੀ ਦੇਣ ਲਈ ਮਜ਼ਬੂਤ ਕਰਨ ਲਈ ਤੁਸੀਂ ਉਸ ਦਾ ਇਸ਼ਤੇਮਾਲ ਜਰੂਰ ਕਰਿਆ ਕਰੋ,ਅਤੇ ਸਾਡੇ ਲਿਵਰ ਅਤੇ ਕਿਡਨੀ ਲਈ ਵੀ

ਬਹੁਤ ਜ਼ਿਆਦਾ ਜ਼ਰੂਰੀ ਹੈ ਸ਼ੌਫ,ਇਸ ਲਈ ਤੁਸੀਂ ਖਾਣਾ ਖਾਣ ਤੋਂ ਬਾਅਦ ਥੋੜੇ ਜਿਹੇ ਸੋਫ ਜਰੂਰ ਕਰਿਆ ਕਰੋ ਅਤੇ ਅੱਜ ਤੋਂ ਹੀ ਸ਼ੁਰੂ ਕਰ ਦਿਓ, ਸਾਡੇ ਸਰੀਰ ਵਿੱਚ ਖੂ-ਨ ਨਹੀਂ ਜੰਮਦਾ ਸਾਡੇ ਸਰੀਰ ਦਾ ਖੂ-ਨ ਦਾ ਵਹਾਅ ਹੀ ਰਹਿੰਦਾ ਹੈ, ਅਸੀਂ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਸੌਂਫ ਮਿਸ਼ਰੀ ਅਤੇ ਬਦਾਮ ਇਹਨਾਂ ਨੂੰ ਬਰਾਬਰ ਮਾਤਰਾ ਵਿਚ ਇਨ੍ਹਾਂ ਦਾ ਪਾਊਡਰ ਬਣਾ ਕੇ ਸੇਵਨ ਕਰੋ ਇਸ ਨਾਲ ਅੱਖਾਂ ਦੀ ਰੌਸ਼ਨੀ ਵੀ ਤੇਜ਼ ਹੁੰਦੀ ਹੈ ਇਸ ਲਈ ਕਹਿਣ ਦਾ ਭਾਵ

ਇਹ ਹੈ ਕਿ ਸਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੀਆਂ ਕਈ ਸਮੱਸਿਆਵਾਂ ਹਨ ਜੋ ਅਸੀਂ ਘਰ ਵਿੱਚ ਠੀਕ ਕਰ ਸਕਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕੇ ਆਪਣਾ ਸਰੀਰ ਤੰਦਰੁਸਤ ਰਹੇ ਤਾਂ ਤੁਸੀਂ ਅੱਜ ਤੋਂ ਹੀ ਖਾਣਾ ਖਾਣ ਤੋਂ ਇਸ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ ਤੁਹਾਡੇ ਸਰੀਰ ਦੇ ਵਿੱਚ ਕੋਈ ਬੀ-ਮਾ-ਰੀ ਨਹੀਂ ਹੋਵੇਗੀ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਰੋ-ਗਾਂ ਤੋਂ ਮੁ-ਕ-ਤ ਰਹੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *