ਲਸਣ ਖਾਣ ਤੋਂ 3 ਦਿਨ ਬਾਅਦ ਸਰੀਰ ਵਿਚ ਜੋ ਹੋਵੇਗਾ ਦੇਖ ਕੇ ਹੈਰਾਨ ਹੋਜੋਗੇ

ਵੀਡੀਓ ਥੱਲੇ ਜਾ ਕੇ ਦੇਖੋ,ਲਸਣ ਖਾਣ ਤੋਂ ਤਿਨ ਦਿਨ ਬਾਅਦ ਤੁਸੀਂ ਆਪ ਹੀ ਦੇਖੋਗੇ ਤੁਹਾਡੇ ਸਰੀਰ ਵੇਲੇ ਹੋਏ ਫਾਇਦੇ ਲਸਣ ਦੇ ਸੇਵਨ ਕਰਨ ਨਾਲ ਸਾਡੇ ਸਰੀਰ ਦੇ ਕਿਹੜੇ ਵੱਡੇ ਫਾਇਦੇ ਹੁੰਦੇ ਹਨ ਉਸ ਬਾਰੇ ਗੱਲ ਕਰਨ ਜਾ ਰਿਹਾ,ਇਸ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ,ਲਸਣ ਦੇ ਕਈ ਪ੍ਰਕਾਰ ਦੇ ਫਾਇਦੇ ਹੁੰਦੇ ਹਨ,ਇਸ ਨਾਲ ਸਾਡਾ ਖਾਣਾ ਸੁਆਦ ਵੀ ਬਣਦਾ ਹੈ ਅਤੇ ਇਸ ਨੂੰ ਦਵਾਈ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਹੈ,

ਆਯੁਰਵੈਦਿਕ ਵਿੱਚ ਲਸਣ ਨੂੰ ਬਹੁਤ ਵੱਡਾ ਸਥਾਨ ਪ੍ਰਾਪਤ ਹੈ,ਉਸ ਨਾਲ ਤੁਸੀਂ ਆਪਣਾ ਭਾਰ ਘਟਾ ਸਕਦੇ ਹੋ ਤੁਸੀਂ ਇੱਕ ਹਫ਼ਤੇ ਦੇ ਵਿੱਚ 2 ਤੋਂ 4 ਕਿਲੋ ਆਪਣਾ ਭਾਰ ਘਟਾ ਵੀ ਲਉਗੇ,ਹੁਣ ਤੁਸੀਂ ਸੱਤ ਲਸਣ ਦੀਆਂ ਕਲੀਆਂ ਲੈ ਲੈਣੀਆਂ ਹਨ,ਤੁਸੀਂ ਇਸ ਨੂੰ ਤਵੇ ਦੇ ਉਪਰ ਰੱਖ ਕੇ ਦੋਨਾਂ ਪਾਸਿਆਂ ਤੋਂ ਹਲਕਾ ਹਲਕਾ ਭੁਨ ਲੈਣਾ ਹੈ, ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਰੱਖ ਲੈਣਾ ਹੈ ਅਤੇ ਹਰ ਰੋਜ਼ ਸਵੇਰੇ ਖਾਲੀ ਪੇਟ ਇਸ ਲਸਣ ਦੀ ਕਲੀ ਦਾ ਚੰਗੀ ਤਰ੍ਹਾਂ

WhatsApp Group (Join Now) Join Now

ਚਬਾ ਚਬਾ ਕੇ ਸੇਵਨ ਕਰ ਲੈਣਾ ਹੈ ਅਤੇ ਉੱਪਰ ਤੋਂ ਇਕ ਗਲਾਸ ਗਰਮ ਪਾਣੀ ਪੀ ਲੈਣਾ ਹੈ,ਏਕ ਹਫ਼ਤੇ ਦੇ ਵਿਚ ਤੁਹਾਡਾ ਭਾਰ ਘਟ ਜਾਵੇਗਾ ਤੁਸੀਂ ਆਪਣੇ ਆਪ ਹੀ ਨੋਟ ਕਰ ਕੇ ਦੇਖ ਲਓ,ਅੱਜ-ਕੱਲ੍ਹ ਲੋਕਾਂ ਦਾ ਖਾਣ ਪਾਣ ਇਹੋ ਜਿਹਾ ਹੋ ਗਿਆ ਹੈ ਜਿਸ ਨਾਲ ਉਨ੍ਹਾਂ ਦਾ ਭਾਰ ਵੱਧ ਰਿਹਾ ਹੈ ਲੋਕ ਬਾਹਰ ਦਾ ਖਾਣਾ ਰਹੇ ਹਨ ਫਾਸਟ ਫੂਡ ਵਧੇਰੇ ਖਾ ਰਹੇ ਹਨ ਤਲੀਆਂ ਚੀਜ਼ਾਂ ਦਾ ਸੇਵਨ ਵਧੇਰੇ ਕਰ ਰਹੇ ਹਨ,ਅਤੇ ਪਾਣੀ ਪੀ ਠੰਡਾ ਸੇਵਨ ਕਰਦੇ ਹਨ ਜੋ ਕੇ ਠੰਡਾ ਪਾਣੀ ਸਾਡੇ

ਸਰੀਰ ਦੀ ਕਿਰਿਆ ਨੂੰ ਹੌਲੀ ਕਰ ਦਿੰਦਾ ਹੈ ਅਤੇ ਸਾਡੇ ਸਰੀਰ ਵਿੱਚ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ,ਇਸ ਨੁਕਤੇ ਦਾ ਇਸਤੇਮਾਲ ਕਰਦੇ ਹਾਂ ਤੁਸੀਂ ਠੰਡੇ ਪਾਣੀ ਦਾ ਇਸਤੇਮਾਲ ਨਹੀਂ ਕਰਨਾ ਤੁਸੀਂ ਗਰਮ ਪਾਣੀ ਦਾ ਸੇਵਨ ਕਰਨਾ ਹੈ, ਠੰਡਾ ਪਾਣੀ ਪੀਂਦੇ ਹਾਂ ਤਾਂ ਸਾਡਾ ਸਰੀਰ ਉਸ ਠੰਡੇ ਪਾਣੀ ਨੂੰ ਗਰਮ ਕਰਨ ਲਈ ਬਹੁਤ ਯਤਨ ਕਰਦਾ ਹੈ ਜਿਸ ਨਾਲ ਸਾਨੂੰ ਬਹੁਤ ਜਲਦ ਥਕਾਵਟ ਹੋ ਜਾਂਦੀ ਹੈ,ਅਤੇ ਸਾਡੀ ਪਾਚਣ ਕਿਰਿਆ ਅਤੇ ਇਸ ਦਾ ਅਸਰ ਪਿਆ ਪੈਂਦਾ ਹੈ ਸਾਡਾ ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ, ਖਾਣਾ ਖਾਣ ਦੇ ਸਮੇਂ ਤੁਸੀਂ ਪਾਣੀ ਵੀ ਨਹੀਂ ਪੀਣਾ ਕਿਉਂਕਿ ਜਦੋਂ ਖਾਂਦੇ ਹਾਂ ਜੇਕਰ ਨਾਲ ਪਾਣੀ ਪੀ ਰਹੇ ਹਾਂ

ਸਾਡੇ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ ਭੋਜਨ ਨੂੰ ਪਚਾਉਣ ਵਾਲੇ ਸਰੀਰ ਦੇ ਅੰਦਰ ਅੱਗ ਹੁੰਦੀ ਹੈ ਉਹ ਠੀਕ ਹੋ ਜਾਂਦੀ ਹੈ ਜਿਸ ਕਾਰਨ ਇਹ ਭੋਜਨ ਅੰਦਰ ਉਸੇ ਤਰਾਂ ਪਿਆ ਦਾ ਹੈ ਜਲਦੀ ਹਜ਼ਮ ਨਹੀਂ ਹੁੰਦਾ ਹੈ ਜਿਸ ਕਾਰਨ ਕੇ ਸਰੀਰ ਦਾ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ,ਅਤੇ ਪਾਣੀ ਨੂੰ ਹਮੇਸ਼ਾ ਬੈਠ ਕੇ ਪੀਣਾ ਚਾਹੀਦਾ ਹੈ ਅਤੇ ਹੌਲੀ-ਹੌਲੀ ਕਰਕੇ ਪਾਣੀ ਦਾ ਸੇ-ਵ-ਨ ਕਰਨਾ ਚਾਹੀਦਾ ਹੈ, ਤੁਸੀਂ ਪੰਛੀਆਂ ਨੂੰ ਦੇਖਿਆ ਹੋਵੇਗਾ ਕਿ ਉਹ ਸਾਰੇ ਹੌਲੀ-ਹੌਲੀ ਪਾਣੀ ਪੀਂਦੇ ਹਨ, ਇੱਕ ਇਨਸਾਨ ਹੀ ਹੈ ਜੋ ਕਿ ਬਹੁਤ ਜਲਦੀ ਕਰਦਾ ਹੈ,

ਜੇਕਰ ਵਜਨ ਵਧ ਜਾਂਦਾ ਹੈ ਤਾਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਜਿਵੇਂ ਕਿ ਸ਼ੂਗਰ ਵਰਗੀ ਆ ਜੁੜੀਆਂ ਹੋਈਆਂ ਬੀਮਾਰੀਆਂ ਗੋਡਿਆਂ ਵਿੱਚ ਦਰਦ ਕਮਰ ਵਿੱਚ ਦਰਦ ਸਾਹ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਕਸਟਰੋਲ ਦਾ ਵਧ ਜਾਣਾ ਪੇਟ ਵਿੱਚ ਸਮੱਸਿਆ ਹੋ ਜਾਣਗੀਆਂ ਅਤੇ ਇਸ ਪ੍ਰਕਾਰ ਹੋਰ ਕਈ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ

ਇਸ ਲਈ ਇਨ੍ਹਾਂ ਸਾਰਿਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਲਸਣ ਦੀਆਂ ਕਲੀਆਂ ਦਾ ਇਸਤੇਮਾਲ ਕਰਨਾ ਹੈ ਜਿਸ ਨਾਲ ਤੁਹਾਨੂੰ ਕਈ ਪ੍ਰਕਾਰ ਦੀਆਂ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਮਿਲਿਆ ਰਹੇਗਾ ਤੇ ਤੁਹਾਡੇ ਮੋਟਾਪੇ ਦੀ ਸਮੱਸਿਆ ਵੀ ਸਹੀ ਹੋ ਜਾਵੇਗੀ ਜੇ ਕਰ ਤੁਸੀਂ ਇਹਨਾ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਇਹ ਨੁਕਤਾ ਤੁਹਾਡੇ ਤੇ ਕੰਮ ਕਰੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *