ਵੀਡੀਓ ਥੱਲੇ ਜਾ ਕੇ ਦੇਖੋ,ਭੁੱਜੇ ਹੋਏ ਛੋਲੇ ਸਾਡੀ ਸਿਹਤ ਲਈ ਬਹੁਤ ਵਧਿਆ ਹੁੰਦੇ ਹਨ, ਭੁੱਜੇ ਹੋਏ ਛੋਲੇ ਦੋ ਤਰਾਂ ਦੇ ਹੁੰਦੇ ਹਨ ਤੇ ਇਹਨਾ ਦੇ ਅਲੱਗ-ਅਲੱਗ ਫਾਇਦੇ ਹੁੰਦੇ ਹਨ।ਜਿਨ੍ਹਾਂ ਨੂੰ ਕਬਜ਼ੀ ਨਹੀਂ ਹੈ ਉਨ੍ਹਾਂ ਨੂੰ ਛਿੱਲ ਕੇ ਉੱਤਰੇ ਹੋਏ ਛੋਲੇ ਖਾਣੇ ਚਾਹੀਦੇ ਹਨ ਅਤੇ ਜਿਨ੍ਹਾਂ ਨੂੰ ਕਬਜ਼ ਰਹਿੰਦੀ ਹੈ ਉਨ੍ਹਾਂ ਨੂੰ ਛਿਲਕੇ ਵਾਲੇ ਛੋਲੇ ਖਾਣੇ ਚਾਹੀਦੇ ਹਨ ਤੇ ਛੋਲੇ ਖਾਣ ਤੋਂ ਬਾਅਦ ਤੁਹਾਨੂੰ ਇਕ ਘੰਟੇ ਤੱਕ ਪਾਣੀ ਨਹੀਂ ਪੀਣਾ। ਇਸ ਨੂੰ ਖਾਣ ਲਈ ਹਰ ਵਿਅਕਤੀ ਨੂੰ ਉਸਦੀ ਮੁੱਠੀ ਦੇ ਬਰਾਬਰ ਛੋਲੇ ਖਾਣੇ ਚਾਹੀਦੇ ਹੈ
ਛੋਟੇ ਬੱਚੇ ਨੂੰ ਉਸ ਦੀ ਮੁੱਠੀ ਦੇ ਹਿਸਾਬ ਨਾਲ ਛੋਲੇ ਖਵਾਉਣੇ ਚਾਹੀਦੇ ਹਨ ਤੇ ਬਜੁਰਗ ਜਾਂ ਵੱਡੇ ਵਿਅਕਤੀ ਨੂੰ ਆਪਣੀ ਮੁੱਠੀ ਦੇ ਹਿਸਾਬ ਨਾਲ ਹੋਣੇ ਚਾਹੀਦੇ ਹਨ। ਇਹ ਸੁੱਕੀ ਖਾਂਸੀ ਨੂੰ ਦੂਰ ਕਰਨ ਦਾ ਬਹੁਤ ਵਧੀਆ ਤਰੀਕਾ ਹੈ,ਸਾਨੂੰ ਛੋਲਿਆਂ ਨੂੰ ਹਮੇਸ਼ਾ ਆਪਣੀ ਮੁੱਠੀ ਦੇ ਹਿਸਾਬ ਨਾਲ ਖਾਣਾ ਚਾਹੀਦਾ ਹੈ ਕਿਉਂਕਿ ਇਸ ਤਰਾਂ ਖਾਣ ਨਾਲ ਤੁਹਾਨੂੰ ਜਿਨ੍ਹਾਂ ਪ੍ਰੋਟੀਨ ਚਾਹੀਦਾ ਹੈ ਉਹ ਮਿਲ ਜਾਂਦਾ ਹੈ ਤੇ ਜੇ ਆਪਾਂ ਇਸ ਨੂੰ ਧੱਕੇ ਨਾਲ਼ ਖਾਨੇ ਆ ਤਾਂ ਆਪਣੇ ਸਰੀਰ ਵਿਚ ਜਿਆਦਾ ਚਰਬੀ ਬਣ ਜਾਂਦੀ ਹੈ।
ਜੇ ਤੁਸੀਂ ਇੱਕਲੇ ਛੋਲਿਆਂ ਦਾ ਸੇਵਨ ਨਹੀਂ ਕਰ ਸਕਦੇ ਤਾਂ ਤੁਸੀਂ ਇਸ ਵਿੱਚ ਮਖਾਨਿਆ ਨੂੰ ਮਿਲਾ ਕੇ ਖਾ ਸਕਦੇ ਹੋ। ਯਾਦ ਰੱਖਣਾ ਤੁਹਾਨੂੰ ਇਕ ਘੰਟੇ ਤੱਕ ਪਾਣੀ ਨਹੀਂ ਪੀਣਾ ਜੇ ਤੁਸੀਂ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਛਾਤੀ ਵਿੱਚ ਪ੍ਰੋਬਲਮ ਵੀ ਹੋ ਸਕਦੀ ਹੈ। ਛੋਲਿਆਂ ਦਾ ਸੇਵਨ ਇਸ ਤਰਾਂ ਕਰਨ ਨਾਲ ਤੁਹਾਡਾ ਮੋਟਾਪਾ ਵੀ ਦੂਰ ਹੋ ਜਾਵੇਗਾ ਇਸ ਨਾਲ ਤੁਹਾਡਾ ਪੇਟ ਵੀ ਬਿਲਕੁਲ ਸਾਫ ਹੋ ਜਾਵੇਗਾ।
ਛੋਲੇ ਆਪਣੇ ਸਰੀਰ ਲਈ ਬਹੁਤ ਵਧੀਆ ਹੁੰਦੇ ਹਨ ਅਤੇ ਇਹ ਆਪਾਂ ਨੂੰ ਕਈ ਸਾਰੇ ਰੋਗਾਂ ਤੋਂ ਵੀ ਬਚਾਉਂਦੇ ਹਨ ਤੇ ਇਹ ਆਪਣੇ ਪੇਟ ਦੀ ਹਰ ਤਰ੍ਹਾਂ ਦੀ ਪ੍ਰੋਬਲਮ ਨੂੰ ਦੂਰ ਕਰ ਦਿੰਦੇ ਹਨ,ਸੁੱਕੀ ਖਾਂਸੀ ਤੇ ਤੇ ਇਹ ਆਪਣੇ ਲਈ ਰਾਮਬਾਣ ਹੁੰਦੇ ਹਨ ਤੇ ਜਿਸ ਵਿੱਚ ਕਫ ਹੁੰਦਾ ਹੈ ਉਸ ਨੂੰ ਗਿੱਲੀ ਖਾਂਸੀ ਬੋਲਦੇ ਹਨ। ਤੇ ਫੇਫੜਿਆਂ ਚ ਜੋ ਕਫ ਜੰਮਿਆ ਹੁੰਦਾ
ਉਸ ਨੂੰ ਬਹੁਤ ਜਲਦੀ ਓਬਸਰਵ ਕਰ ਲੈਂਦੇ ਹੈ,ਅੰਦਰ ਜਾ ਕੇ ਤੇ ਜਦੋਂ ਤੁਸੀਂ ਪਾਣੀ ਪੀਂਦੇ ਹੋ ਤਾਂ ਇਹ ਅੰਦਰ ਚਲਾ ਜਾਂਦਾ ਹੈ ਤੇ ਇਸ ਨਾਲ ਬਹੁਤ ਵਧਿਆ ਤੁਹਾਡੇ ਸਰੀਰ ਦੀ ਸਫਾਈ ਹੋ ਜਾਂਦੀ ਹੈ ਤੇ ਮੋਟਾਪਾ ਵੀ ਘੱਟ ਹੋ ਜਾਂਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ