ਛੋਟੇ ਸਾਹਿਬਜ਼ਾਦਿਆਂ ਦੇ ਆਖਰੀ ਪਲਾਂ ਦੀ ਦਰਦਨਾਕ ਦਾਸਤਾਨ

ਦੋਸਤੋ ਸਾਡੇ ਵਿੱਚੋਂ ਬਹੁਤਾਂਤ ਸੰਗਤ ਇਹ ਜਾਣਦੀ ਹੈ ਇਥੇ ਗੰਗੂ ਵੱਲੋਂ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਚੰਦਰਾ ਪਿੱਛੇ ਗਿਰਫਤਾਰ ਕਰਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੁਰਿੰਡੇ ਦੀ ਕੋਤਵਾਲੀ ਦੇ ਵਿੱਚ ਅੱਜ ਕੱਲ ਆਪਾਂ ਜਿਹਨੂੰ ਪੁਲਿਸ ਸਟੇਸ਼ਨ ਕਹਿ ਦਿੰਦੇ ਆ ਉਹਦੇ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਸਰਹੰਦ ਲਿਜਾ ਕੇ ਸੂਬੇ ਦੀ ਕਚਹਿਰੀ ਦੇ ਵਿੱਚੋਂ ਫਰਮਾਨ ਜਾਰੀ ਕਰਾਇਆ ਗਿਆ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਤੇ ਉਸ ਤੋਂ ਬਾਅਦ ਨੀਹਾਂ ਦੇ ਵਿੱਚ ਚਿਣ ਦਿੱਤਾ ਗਿਆ ਇਨਾ ਕੁ ਆਪਾਂ ਸਾਰੇ ਜਾਣਦੇ ਆ ਪਕਿ ਉਹਨਾਂ ਨਾਲ ਸ਼ਹੀਦੀ ਤੋਂ ਪਹਿਲਾਂ ਕੀ ਕੀ ਹੋਇਆ ਕੀ ਕੀ ਤਸੀਹੇ ਦਿੱਤੇ ਗਏ ਨੀਹਾਂ ਵਿੱਚ ਚੋਣ ਦੇਣਾ ਹੀ ਆਖਰੀ ਤਸੀਹਾ ਨਹੀਂ ਸੀ ਇਥੋਂ ਤੱਕ ਮੈਂ ਦੱਸ ਦਵਾਂ ਕਿ ਸ਼ਹੀਦੀ ਨੇਹਾਂ ਵਿੱਚ ਚੁਣਨ ਟਾਈਮ ਨਹੀਂ ਹੋਈ

ਨੀਹਾਂ ਚ ਚੁਣੇ ਜਾਣ ਤੋਂ ਬਾਅਦ ਸ਼ਹੀਦੀ ਹੋਈ ਹੈ 12 ਪੋਹ ਨੂੰ ਨੀਹਾਂ ਦੇ ਵਿੱਚ ਚੁਣਿਆ ਜਾਂਦਾ ਸ਼ਹੀਦੀ 13 ਪੋਹ ਨੂੰ ਹੋਈ ਹੈ ਬਹੁਤ ਸਾਰੇ ਤਸੀਹਾਂ ਦੇ ਵਿੱਚੋਂ ਇੱਕ ਤਸੀਹਾ ਸੀ ਨੀਹਾਂ ਦੇ ਵਿੱਚ ਚੁਣ ਦੇਣਾ ਸੋ ਅੱਜ ਮੈਂ ਤੁਹਾਨੂੰ ਸਾਰਾ ਕੁਝ ਦੱਸੂਗਾ ਡਿਟੇਲ ਦੇ ਵਿੱਚ ਕਿ ਮਾਤਾ ਗੁਜਰ ਕੌਰ ਜੀ ਨਾਲ ਕੀ ਕੀ ਹੋਇਆ ਵਾਪਰਿਆ ਤੇ ਸਾਹਿਬਜ਼ਾਦਿਆਂ ਨੂੰ ਕਦੋਂ ਕਦੋਂ ਕਿੱਥੇ ਕਿੱਥੇ ਤੇ ਕਿਵੇਂ ਕਿਵੇਂ ਤਸੀਹੇ ਦਿੱਤੇ ਗਏ ਇੱਕ ਇੱਕ ਤਸੀਹਾ ਅੱਜ ਨਾ ਮਹਿਸੂਸ ਕਰਕੇ ਵੇਖਿਓ ਅਸਾਂ ਛੋੜ ਕੇ ਆਉਣਾ ਨਹੀਂ ਤੈਨੂੰ ਹੋਣਾ ਏ ਸਮਰੱਥ ਗੁਰੂ ਸਿਰ ਹੱਥ ਧਰਿਓ ਗੰਗੂ ਦੀ ਗਦਾਰੀ ਤੋਂ ਬਾਅਦ ਜਦੋਂ ਗਿਰਿਫਤਾਰੀ ਹੋ ਜਾਂਦੀ ਹੈ ਨਾ ਤਸੀਹਾਂ ਦੀ ਜਿਹੜੀ ਸ਼ੁਰੂਆਤ ਹ ਉਹ ਗੰਗੂ ਦੇ ਘਰੋਂ ਹੋ ਗਈ ਸੀ ਸਾਹਿਬਜ਼ਾਦਿਆਂ ਨੂੰ ਬੋਰੀਆਂ ਦੇ ਵਿੱਚ ਪਾ ਲਿਆ ਤੇ ਬੋਰੀਆਂ ਦੇ ਮੂੰਹ ਉੱਪਰੋਂ ਬੰਨ ਲਏ ਫਿਰ ਉਹਨਾਂ ਨੂੰ ਘੋੜਿਆਂ ਦੇ ਪਿੱਛੇ ਪਾ ਕੇ ਘੜੀਸਿਆ ਗਿਆ ਗੰਗੂ ਦੇ ਘਰ ਤੋਂ ਲੈ ਕੇ ਕੋਤਵਾਲੀ ਮਰਿੰਡੇ ਤੱਕ ਇਦਾਂ ਹੀ ਘੜੀਸ ਕੇ ਲਜਾਇਆ ਗਿਆ ਤੇ ਮਾਤਾ ਗੁਜਰ ਕੌਰ ਜੀ ਦੇ ਹੱਥ ਬੰਨ ਕੇ ਇਦਾਂ ਫਿਰ ਉਹਨਾਂ ਨੂੰ ਲਜਾਇਆ ਗਿਆ

WhatsApp Group (Join Now) Join Now

ਤੁਸੀਂ ਦੇਖੋ ਵੀ ਤਸ਼ੱਦਦ ਦੀ ਕਿੱਡੀ ਅੱਤ ਹੈ ਇਹ ਤੇ ਇਸਲਾਮ ਕਦੇ ਵੀ ਨਹੀਂ ਕਹਿੰਦਾ ਵੀ ਤੁਸੀਂ ਬਜ਼ੁਰਗਾਂ ਦੇ ਉੱਤੇ ਤੇ ਬੱਚਿਆਂ ਦੇ ਉੱਤੇ ਤਸ਼ੱਦਦ ਕਰੋ ਇਹਦੇ ਚ ਇਸਲਾਮ ਦਾ ਕੋਈ ਦੋਸ਼ ਨਹੀਂ ਹਾਂ ਉਸ ਵੇਲੇ ਜਿਹੜੇ ਹਾਕਮ ਸੀਗੇ ਉਹ ਦੋਖੀ ਹ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਕੋਤਵਾਲੀ ਦੇ ਵਿੱਚ ਰੱਖਿਆ ਜਾਂਦਾ ਮੁਰਿੰਡੇ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਮਰਿੰਡੇ ਤੋਂ ਸਰਹੰਦ ਲੈ ਕੇ ਜਾਇਆ ਜਾਣਾ ਹੁੰਦਾ ਸੂਬੇ ਦੇ ਕੋਲ ਤਾਂ ਉਸ ਵੇਲੇ ਸਾਹਿਬਜ਼ਾਦਿਆਂ ਨੂੰ ਨੰਗੇ ਪੈਰ ਤੇ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਹੱਥਾਂ ਦੇ ਵਿੱਚ ਵੀ ਬੇੜੀਆਂ ਪਾਈਆਂ ਨੇ ਪੈਰਾਂ ਚ ਵੀ ਬੇੜੀਆਂ ਪਾਈਆਂ ਨੇ ਤੁਸੀਂ ਦੇਖੋ ਵੀ ਛੋਟੇ ਛੋਟੇ ਜਿਹੜੇ ਬੱਚੇ ਐ ਕੋਮਲ ਕੋਮਲ ਪੈਰਾਂ ਦੇ ਨਾਲ ਪੋਹ ਦੇ ਮਹੀਨੇ ਦੇ ਵਿੱਚ ਰਸਤੇ ਦੇ ਉੱਤੇ ਤੁਰੇ ਜਾ ਰਹੇ ਆ ਕੰਡੇ ਵੀ ਲੱਗੇ ਹੋਣਗੇ ਲਹੂ ਵੀ ਸਿਮਦਾ ਹੋਏਗਾ ਪੈਰਾਂ ਦੇ ਉੱਤੋਂ ਬੇੜੀਆਂ ਵੀ ਪਈਆਂ ਹੋਣਗੀਆਂ ਉਹਦੇ ਲੀਲ ਵੀ ਪਏ ਹੋਣਗੇ ਤੁਸੀਂ ਇੱਕ ਹਿਸਾਬ ਲਾਓ ਵੀ ਜਦੋਂ ਨਾ ਕੋਈ ਸਾਡਾ ਪੰਜ ਤੇ ਸੱਤ ਸਾਲ ਦਾ ਬੱਚਾ ਹੋਏ ਉਹਨਾਂ ਨੂੰ ਜੇ ਕੋਈ ਦਬਕਾ ਵੀ ਮਾਰਦੇ ਨਾ ਇੱਕ ਨਿਕਾ ਜਿਹਾ ਦਬਕਾ ਮਾਰਦੇ ਖੰਗੂਰਾ ਵੀ ਜ਼ੋਰ ਦੀ ਮਾਰ ਦੇ

ਕਈ ਬੱਚਿਆਂ ਨੂੰ ਬੁਖਾਰ ਚੜ ਜਾਂਦਾ ਅੱਜ ਕੱਲ ਦੇ ਸਾਡੇ ਬੱਚੇ ਤਾਂ ਐਵੇਂ ਦੇ ਹ ਵੀ ਜੇ ਕੋਈ ਟੀਚਰ ਪੜਾਉਣ ਦਾ ਪੜਾਉਂਦਾ ਟੇਬਲ ਤੇ ਜ਼ੋਰ ਦੀ ਹੱਥ ਮਾਰਦੇ ਤਾਂ ਬੱਚੇ ਨੂੰ ਬੁਖਾਰ ਚੜ ਜਾਂਦਾ ਪਰ ਧੰਨ ਨੇ ਉਹ ਗੁਰੂ ਕੇ ਲਾਲ ਜਿਨਾਂ ਨੇ ਤਸ਼ੱਦਦ ਤੋਂ ਬਾਵਜੂਦ ਵੀ ਜਾ ਕੇ ਸਰਹੰਦ ਦੇ ਵਿੱਚ ਸੂਬੇ ਦੀ ਕਚਹਿਰੀ ਚ ਗੱਜ ਕੇ ਫਤਿਹ ਬੁਲਾਈ ਸੀ 11 ਪੋਹ ਦੀ ਕਚਹਿਰੀ ਦੇ ਵਿੱਚ ਸਾਹਿਬਜ਼ਾਦਿਆਂ ਨੇ ਫਤਿਹ ਬੁਲਾਈ ਤੁਸੀਂ ਹਿਸਾਬ ਲਾਓ ਵੀ ਨੌ ਪੋਹ ਤੋਂ ਭੁੱਖੇ ਨੇ ਨੌ ਪੋਹ ਨੂੰ ਸਾਹਿਬਜ਼ਾਦਿਆਂ ਨੇ ਗੰਗੂ ਦੇ ਘਰੋਂ ਸਿਰਫ ਦੋ ਪਤਾਸੇ ਖਾਦੇ ਸੀ ਉਸ ਤੋਂ ਬਾਅਦ ਇੱਕ ਦਾਣਾ ਵੀ ਅੰਨ ਦਾ ਅੰਦਰ ਨਹੀਂ ਗਿਆ ਪਰ ਫਿਰ ਵੀ 11 ਤਰੀਕ ਨੂੰ ਜਦੋਂ ਪੇਸ਼ ਹੋਏ ਗੱਜ ਕੇ ਫਤਿਹ ਬੁਲਾਈ ਹ ਚਿਹਰੇ ਤੇ ਨੂਰ ਨਹੀਂ ਘਟਿਆ ਉਦਾਂ ਹੀ ਲਾਲ ਸੂਹਾ ਚਿਹਰਾ ਲੈ ਕੇ ਉੱਥੇ ਸਾਹਮਣੇ ਪੇਸ਼ ਹੋਏ ਆ ਤੇ ਇਹ ਗੱਲ ਕੋਈ ਫਿਕਸ਼ਨਲ ਨਹੀਂ ਹੈਗੀ ਇਹ ਇਤਿਹਾਸਕਾਰ ਬੜੇ ਮਾਣ ਨਾਲ ਤੇ ਬੜੇ ਪੁਰਜੋਰ ਢੰਗ ਨਾਲ ਕਹਿੰਦੇ ਐ ਥਾਂ ਥਾਂ ਤੇ ਉਹਨਾਂ ਨੇ ਦਰਜ ਕੀਤੀ ਹ ਇਹ ਗੱਲ ਹੁਣ ਇਹ ਜਿਹੜੀ ਪਹਿਲੀ ਪੇਸ਼ੀ ਹੈ ਇਹ ਪੇਸ਼ੀ ਹੋ ਰਹੀ ਹੈ ਸ਼ਾਮ ਨੂੰ ਜਦੋਂ ਮਰਿੰਡੇ ਤੋਂ ਸਰਹੰਦ ਲੈ ਕੇ ਆਇਆ ਗਿਆ ਨਾ ਸਾਹਿਬਜ਼ਾਦਿਆਂ ਨੂੰ ਉਦੋਂ ਸ਼ਾਮ ਹੋ ਜਾਂਦੀ ਹੈ ਸ਼ਾਮ ਬੇਲੀ ਪੇਸ਼ੀ ਹੁੰਦੀ ਹ

ਇੱਥੇ ਇੱਕ ਗੱਲ ਹੋਰ ਸਾਨੂੰ ਕਹੀ ਜਾਂਦੀ ਹੈ ਵੀ ਸਾਹਿਬਜ਼ਾਦਿਆਂ ਨੇ ਪਹਿਲੇ ਦਿਨ ਹੀ ਕਚਹਿਰੀ ਦੇ ਵਿੱਚ ਪਹਿਲਾਂ ਪੈਰ ਪਾਏ ਸੀ ਬਾਅਦ ਚ ਸਿਰ ਅੰਦਰ ਕੀਤਾ ਸੀ। ਨਹੀਂ ਇਹ ਸਭ ਕੁਝ ਉਸ ਤੋਂ ਅਗਲੀ ਪੇਸ਼ੀ ਚ ਹੋਇਆ ਸੀ ਕਿਉਂਕਿ ਜਿਹੜੀ ਪਹਿਲੀ ਪੇਸ਼ੀ ਹੈ ਉਹ 11 ਤਰੀਕ ਨੂੰ ਸ਼ਾਮ ਨੂੰ ਹੀ ਹੋ ਜਾਂਦੀ ਹੈ ਜਦੋਂ ਸਾਹਿਬਜ਼ਾਦਿਆਂ ਨੂੰ ਮਰਿੰਡਿਓ ਸਰਹੰਦ ਲੈ ਕੇ ਆਇਆ ਜਾਂਦਾ ਹੁਣ ਆਪਾਂ ਆਨੇ ਆ ਵੀ ਕਚਹਿਰੀ ਚ ਕੀ ਹੁੰਦਾ ਕਚਹਿਰੀ ਦੇ ਵਿੱਚ ਸਾਹਿਬਜਾਦੇ ਜਦੋਂ ਗੱਜ ਕੇ ਫਤਿਹ ਬੁਲਾ ਦਿੰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਉਥੇ ਡਰਾਣ ਦੀ ਧਮਕਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉੱਥੇ ਕਿਹਾ ਜਾਂਦਾ ਕਿ ਤੁਹਾਡੇ ਪਿਤਾ ਨੂੰ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਸ਼ਹੀਦ ਕਰ ਦਿੱਤਾ ਹਾਲਾਂਕਿ ਉਹ ਤੇ ਮਾਰ ਦਿੱਤਾ ਸ਼ਬਦ ਵਰਤਦੇ ਆ ਵੀ ਅਸੀਂ ਮਾਰ ਦਿੱਤਾ ਤੁਹਾਡੇ ਭਰਾਵਾਂ ਨੂੰ ਮਾਰ ਦਿੱਤਾ ਗਿਆ ਤੁਹਾਡੇ ਨਾਲ ਦੇ ਸਿੰਘਾਂ ਨੂੰ ਅਸੀਂ ਕਤਲ ਕਰ ਦਿੱਤਾ ਤੁਹਾਡਾ ਬਚਿਆ ਕੱਖ ਨਹੀਂ ਤੁਸੀਂ ਵੀ ਹੁਣ ਕੁਝ ਨਹੀਂ ਕਰ ਸਕਦੇ ਬੱਚਿਆਂ ਨੂੰ ਡਰਾਇਆ ਗਿਆ ਵੀ ਤੁਹਾਡਾ ਕੋਈ ਨਹੀਂ ਰਿਹਾ ਤੁਹਾਡੇ ਵਾਲੀ ਵਾਰ ਅਸੀਂ ਹੀ ਆਂ ਫਿਰ ਕਿਹਾ ਜਾਂਦਾ ਵੀ ਤੁਸੀਂ ਇਸਲਾਮ ਕਬੂਲ ਕਰ ਲਿਓ ਉਸ ਤੋਂ ਬਾਅਦ ਤੁਹਾਨੂੰ ਅਸੀਂ ਤੁਹਾਡਾ ਅਨੰਦਪੁਰ ਵੀ ਵਾਪਸ ਦੇ ਦਿਆਂਗੇ ਤੁਹਾਨੂੰ ਬਾਦਸ਼ਾਹ ਔਰੰਗਜ਼ੇਬ ਕੋਲ

ਵੀ ਤੁਸੀਂ ਇਸਲਾਮ ਕਬੂਲ ਕਰ ਲਿਓ ਉਸ ਤੋਂ ਬਾਅਦ ਤੁਹਾਨੂੰ ਅਸੀਂ ਤੁਹਾਡਾ ਆਨੰਦਪੁਰ ਵੀ ਵਾਪਸ ਦੇ ਦਿਆਂਗੇ ਉਹਨੂੰ ਬਾਦਸ਼ਾਹ ਔਰੰਗਜ਼ੇਬ ਕੋਲ ਪੇਸ਼ ਕਰਾਂਗੇ ਤੁਹਾਨੂੰ ਵਧੀਆ ਤਰੀਕੇ ਨਾਲ ਸਾਰਾ ਕੁਝ ਦਿੱਤਾ ਜਾਏਗਾ। ਪਰ ਉੱਥੇ ਥਾਪਜਾਦੇ ਫਿਰ ਜਿਵੇਂ ਮਾਤਾ ਗੁਜਰ ਕੌਰ ਜੀ ਨੇ ਸਿਖਾਏ ਹੋਏ ਸੀਗੇ ਕਿਉਂਕਿ ਆਖਿਰਕਾਰ ਹੈ ਤੇ ਗੁਰੂ ਕੇ ਲਾਲ ਹੈ ਨਾ ਉਹੀ ਬਲੱਡ ਹ ਜਿਹੜਾ ਬਲੱਡ ਲਾਈਨ ਚਲੀ ਜਾਂਦੀ ਹ ਉਹਨਾਂ ਨੇ ਠੋਕ ਕੇ ਜਵਾਬ ਦੇ ਦਿੱਤਾ ਕਿ ਵਜ਼ੀਰ ਖਾਂ ਪਹਿਲੀ ਗੱਲ ਤੇ ਤੇਰਾ ਭੁਲੇਖਾ ਹ ਵੀ ਤੂੰ ਸਾਡੇ ਗੁਰੂ ਪਿਤਾ ਨੂੰ ਮਾਰ ਦਿੱਤਾ ਹੋਏਗਾ ਅੱਜ ਤੱਕ ਇਹੋ ਜਿਹੀ ਕੋਈ ਗੋਲੀ ਨਹੀਂ ਬਣੀ ਇਹੋ ਜਿਹੀ ਕੋਈ ਤਲਵਾਰ ਨਹੀਂ ਬਣੀ ਇਹੋ ਜਿਹਾ ਕੋਈ ਹਥਿਆਰ ਹੀ ਨਹੀਂ ਬਣਿਆ ਜਿਹੜਾ ਗੁਰ ਪਿਤਾ ਤੇ ਵਾਰ ਕਰ ਸਕੇ ਦੂਜੀ ਗੱਲ ਜਿਹੜੇ ਤੂੰ ਸਾਨੂੰ ਡਰਾਵੇ ਦਿੰਨਾ ਨਾ ਤੂੰ ਜੋ ਕਰਨਾ ਕਰ ਲੈ ਅਸੀਂ ਸਿੱਖੀ ਨਹੀਂ ਛੱਡਣੀ ਸਾਹਿਬਜਾਦਿਆਂ ਦੇ ਲੀਡਰ ਜਵਾਬ ਸੁਣਨ ਤੋਂ ਬਾਅਦ ਸੁੱਚਾ ਨੰਦ ਤੇ ਵਜ਼ੀਰ ਖਾਨ ਨੂੰ ਇਹ ਹੋ ਗਿਆ ਵੀ ਹੁਣ ਇਹਨਾਂ ਨੇ ਮੰਨਣਾ ਨਹੀਂ ਹੈਗਾ

ਇਹ ਮੰਨਣ ਵਾਲੇ ਰੋਂਚ ਹੀ ਨਹੀਂ ਹੈਗੇ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਇਹਨਾਂ ਦੇ ਦਾਦੀ ਦੇ ਕੋਲ ਰੱਖੋ ਸਾਰੀ ਰਾਤ ਬਹੁਤ ਹੀ ਠੰਡ ਦੇ ਵਿੱਚ ਜਦੋਂ ਰਹਿਣਗੇ ਇਹਨਾਂ ਨੂੰ ਪਤਾ ਲੱਗ ਜਾਏਗਾ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਜੀ ਦੇ ਕੋਲ ਠੰਡੇ ਪੁਰਸ਼ ਦੇ ਵਿੱਚ ਭੇਜ ਦਿੱਤਾ ਗਿਆ ਨਾ ਉੱਥੇ ਕੋਈ ਉਹਨਾਂ ਕੋਲ ਮੋਟਾ ਕੱਪੜਾ ਨਾ ਕੁਛ ਹੈ ਤੇ ਮਾਤਾ ਗੁਜਰ ਕੌਰ ਜੀ ਨੇ ਫਿਰ ਸਾਹਿਬਜ਼ਾਦਿਆਂ ਨੂੰ ਆਪਣੀ ਬੁੱਕਲ ਦਾ ਨਿੱਘ ਦੇ ਕੇ ਰਾਤ ਨੂੰ ਉਹਨਾਂ ਦੀ ਜਿਹੜੀ ਠੰਡ ਸੀ ਉਹ ਥੋੜੀ ਜਿਹੀ ਤਪਸ਼ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਇਹ ਇਤਿਹਾਸ ਆਪਾਂ ਸਾਰੇ ਜਾਣਦੇ ਆ ਕਿ ਮਾਤਾ ਗੁਜਰ ਕੌਰ ਜੀ ਨੇ ਫਿਰ ਉਸ ਰਾਤ ਸਾਹਿਬਜ਼ਾਦਿਆਂ ਨੂੰ ਆਪਣੇ ਦਾਦਿਆਂ ਪੜਦਾਦਿਆਂ ਦੀਆਂ ਸਾਰੀਆਂ ਕਹਾਣੀਆਂ ਸੁਣਾਈਆਂ ਕਿ ਸਾਹਿਬਜ਼ਾਦੇਓ ਤੁਸੀਂ ਡੋਲਣਾ ਨਹੀਂ ਜਾਲਮ ਤੁਹਾਡੇ ਤੇ ਜੁਰਮ ਕਰਨਗੇ ਪਰ ਸਾਡੀ ਰੀਤ ਹ ਇਹ ਮੁੱਢ ਕਦੀਮਾਂ ਤੋਂ ਅਸੀਂ ਜੁਰਮ ਅੱਗੇ ਕਦੇ ਝੁਕੇ ਨਹੀਂ ਹੈਗੇ 12 ਪੋਹ ਦੀ ਸਵੇਰ ਨੂੰ ਜਦੋਂ ਸੁੱਚਾਨੰਦ ਨੂੰ ਲੱਗਿਆ ਵੀ ਇਹਨਾਂ ਨੇ ਇਦਾਂ ਮੰਨਣਾ ਨਹੀਂ

ਹੈਗਾ ਸਾਹਿਬਜ਼ਾਦਿਆਂ ਨੇ ਤਾਂ ਉਹਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਇਹਨਾਂ ਸਾਹਿਬਜ਼ਾਦਿਆਂ ਨੂੰ ਪਿੱਪਲ ਦੇ ਦਰਖਤ ਦੇ ਥੱਲੇ ਬੰਨੋ ਤੇ ਬੰਨ ਕੇ ਹੁਕਮ ਦਿੱਤਾ ਗਿਆ ਕਿ ਇਹਨਾਂ ਨੂੰ ਗਲੇਲਾ ਨਾਲ ਮਾਰੋ ਪਾਈਆਂ ਵੱਲੋਂ ਗਲੇਲਾਂ ਨਾਲ ਰੋੜੀਆਂ ਮਾਰੀਆਂ ਗਈਆਂ ਸਾਹਿਬਜ਼ਾਦਿਆਂ ਤੇ ਜਦੋਂ ਰੋੜੀਆਂ ਵੱਜਦੀ ਸੀਗੀਆਂ ਤਾਂ ਲਹੂ ਸਿਮਦਾ ਸੀ ਕਿਤੇ ਅੱਖ ਤੋਂ ਲਹੂ ਸਿਮਦਾ ਕਿਤੇ ਨੱਕ ਤੇ ਵੱਜੀ ਹ ਸਾਰਾ ਪਿੰਡਾਂ ਲਹੂ ਲੁਹਾਣ ਕਰਦਾ ਉਸ ਤੋਂ ਬਾਅਦ ਇੱਥੇ ਹੀ ਵੱਸ ਨਹੀਂ ਹੈਗੀ ਫਿਰ ਉਹਨਾਂ ਨੂੰ ਪਿੰਡਾਂ ਬਿਲਕੁਲ ਅਲਫ ਨੰਗਾ ਕਰਕੇ ਹੱਥ ਬੰਨ ਲਏ ਗਏ ਫਿਰ ਉਹਨਾਂ ਨੂੰ ਤੂਤ ਦੀਆਂ ਛਡੀਆਂ ਦੇ ਨਾਲ ਦੇਖੋ ਉਮਰ ਦੇਖੋ ਇਥੇ ਇੱਕ ਵਾਰ ਪੰਜ ਤੇ ਨੌ ਸਾਲ ਦੀ ਉਮਰ ਹੈ ਹੱਥ ਬੰਨੇ ਹੋਏ ਹ ਤੇ ਤੂਤ ਦੀਆਂ ਛਟੀਆਂ ਦੇ ਨਾਲ ਯਾਰ ਉਹਨਾਂ ਨੂੰ ਮਾਰਿਆ ਜਾ ਰਿਹਾ ਪਿੰਡੇ ਤੇ ਨੀਲ ਪੈ ਗਏ ਆ ਲਾਸ਼ਾਂ ਪੈ ਗਈਆਂ ਇਹ ਗੱਲ ਕੋਈ ਨਵੀਂ ਨਹੀਂ ਸੀ ਇਹਨਾਂ ਵਾਸਤੇ ਸਿੱਖਾਂ ਨੂੰ ਝੁਕਾਉਣ ਵਾਸਤੇ ਅੱਗੇ ਵੀ ਇਹ ਕੁਝ ਕਰਦੇ ਰਹੇ ਆ ਇਹ ਇਹ ਮੈਂ ਤੁਹਾਨੂੰ ਤਾਂ ਦੱਸਿਆ ਇਤਿਹਾਸ ਦਾ

ਇਹ ਪੱਖ ਸਾਨੂੰ ਬਹੁਤਿਆਂ ਨੂੰ ਦੱਸਿਆ ਹੀ ਨਹੀਂ ਗਿਆ ਸਾਡੇ ਜਿਹੜੇ ਪ੍ਰਚਾਰਕ ਹ ਜਾਂ ਸਾਡੇ ਕਥਾਵਾਚਕ ਹ ਉਹਨਾਂ ਵੱਲੋਂ ਇਹੀ ਦੱਸਿਆ ਜਾਂਦਾ ਹੈ ਕਿ ਸੂਬੇ ਦੀ ਕਚਹਿਰੀ ਲੱਗੀ ਹੈ ਤੇ ਉਸ ਤੋਂ ਬਾਅਦ ਸਿੱਧਾ ਨੀਹਾਂ ਚ ਚਿਣ ਦਾ ਫਤਵਾ ਜਾਰੀ ਹੋ ਗਿਆ ਨਹੀਂ ਵਿੱਚ ਵਿਚਾਲੇ ਜੋ ਕੁਝ ਹੋਇਆ ਉਹ ਸਾਨੂੰ ਦੱਸਿਆ ਹੀ ਨਹੀਂ ਜਾਂਦਾ ਬਹੁਤੀ ਵਾਰੀ ਹੁਣ ਇਨੇ ਤਸੀਹੇ ਦੇਣ ਤੋਂ ਬਾਅਦ 12 ਪੋਹ ਦੀ ਕਚਹਿਰੀ ਲੱਗਦੀ ਹੈ 12 ਪੋਹ ਦੀ ਜਦੋਂ ਕਚਹਿਰੀ ਲੱਗਦੀ ਹੈ ਨਾ ਇੱਥੇ ਇੱਕ ਘਨਾਉਣੀ ਜਿਹੀ ਚਾਲ ਚਲੀ ਗਈ ਕਿ ਜਦੋਂ ਸੂਬਾ ਸਰਹੰਦ ਅੰਦਰ ਬੈਠਾ ਤੇ ਸਾਹਿਬਜ਼ਾਦੇ ਅੰਦਰ ਜਾਣ ਤਾਂ ਉਹ ਸਿਰ ਨੀਵਾਂ ਕਰਕੇ ਜਾਣ ਇਹਦੇ ਵਾਸਤੇ ਨਾ ਕਚਹਿਰੀ ਦਾ ਵੱਡਾ ਗੇਟ ਬੰਦ ਕਰਤਾ ਇੱਕ ਛੋਟੀ ਜਿਹੀ ਟਾਕੀ ਖੋਲ ਤੀ ਵੀ ਪਹਿਲਾਂ ਉਹ ਸਿਰ ਝੁਕਾ ਕੇ ਅੰਦਰ ਜਾਣਗੇ ਪਰ ਸਾਹਿਬਜਾਦੇ ਆਖਰਕਾਰ ਗੁਰੂ ਕੇ ਲਾਲ ਸੀਗੇ

ਉਹ ਇਸ ਚੀਜ਼ ਨੂੰ ਸਮਝ ਗਏ ਭਾਵੇਂ ਪੁੱਟੇ ਸੀ ਭਾਵੇਂ ਤਸੀਹੇ ਦਿੱਤੇ ਸੀ ਅੱਤ ਕਰ ਦਿੱਤੀ ਸੀ ਤਸੀਆਂ ਦੀ ਫਿਰ ਵੀ ਸਾਹਿਬਜ਼ਾਦਿਆਂ ਨੇ ਜਦੋਂ ਉਹ ਛੋਟੀ ਟਾਕੀ ਦੇ ਵਿੱਚੋਂ ਅੰਦਰ ਜਾਣ ਲੱਗੇ ਨਾ ਸਿਰ ਅੰਦਰ ਕਰਨ ਦੀ ਥਾਂ ਪਹਿਲਾਂ ਆਪਣੀਆਂ ਜੁੱਤੀਆਂ ਅੰਦਰ ਕੀਤੀਆਂ ਤੇ ਇਹਨਾਂ ਦੀ ਪਲਾਨ ਜਿਹੜਾ ਸੀ ਇਹਨਾਂ ਦੀ ਜਿਹੜੀ ਤਰਕੀਬ ਸੋਚੀ ਹੋਈ ਸੀ ਵੀ ਝੁੱਕ ਗਏ ਹ ਉਹ ਸਾਰਾ ਕੁਝ ਫੇਲ ਹੋ ਗਿਆ ਕਿਉਂਕਿ ਇਹਨਾਂ ਨੇ ਸੋਚਿਆ ਸੀ ਵੀ ਸਿਰ ਝੁਕਾ ਕੇ ਅੰਦਰ ਆਣਗੇ ਪਰ ਅੰਦਰ ਤਾਂ ਪਹਿਲਾਂ ਜੁੱਤੀਆਂ ਆ ਗਈਆਂ ਸੀ ਤੇ ਜਦੋਂ ਸਾਹਿਬਜ਼ਾਦੇ ਅੰਦਰ ਚਲੇ ਗਏ ਉਹਨਾਂ ਨੇ ਪਿਛਲੇ ਦਿਨ ਦੀ ਤਰ੍ਹਾਂ ਉਦਾਂ ਹੀ ਆਪਸ ਦੇ ਵਿੱਚ ਖੜ ਕੇ ਗੱਜ ਕੇ ਫਤਿਹ ਬੁਲਾਈ ਕੋਈ ਡਰ ਨਹੀਂ ਚਿਹਰੇ ਤੇ ਕੋਈ ਭੈ ਨਹੀਂ ਕਿਸੇ ਤਰ੍ਹਾਂ ਦਾ ਉਸੇ ਤਰ੍ਹਾਂ ਮਿਡਲ ਤੇ ਨਿਰਭਉ ਹੋ ਕੇ ਖੜੇ ਹ ਇਹ ਦੇਖ ਕੇ ਇੱਕ ਵਾਰ ਤਾਂ ਸੂਬਾ ਕੰਬ ਗਿਆ ਸੀ ਵੀ

ਯਾਰ ਇਹ ਡਰਦੇ ਹੀ ਨਹੀਂ ਕਿਹੜੇ ਮਿੱਟੀ ਦੇ ਬਣੇ ਆ ਇੱਥੇ ਫਿਰ ਸੁੱਚਾ ਨੰਦ ਕਹਿੰਦਾ ਕਿ ਠੀਕ ਹ ਸਾਹਿਬਜਾਦਿਓ ਗੁਰੂ ਕੇ ਲਾਲੋ ਤੁਹਾਨੂੰ ਛੱਡ ਦਿੰਨੇ ਆ ਅੱਛਾ ਦੱਸੋ ਫਿਰ ਕੀ ਕਰੋਗੇ ਛੱਡ ਤਾ ਜੇ ਸਾਹਿਬਜਾਦੇ ਦੋ ਟੁੱਕ ਜਵਾਬ ਦਿੰਦੇ ਐ ਕਹਿੰਦੇ ਸੁੱਚਾ ਨੰਦ ਤੂੰ ਸਾਨੂੰ ਛੱਡ ਦੇਂਗਾ ਅਸੀਂ ਜੰਗਲਾਂ ਚ ਜਾਵਾਂਗੇ ਆਪਣੇ ਗੁਰ ਭਾਈਆਂ ਨੂੰ ਇਕੱਠੇ ਕਰਾਂਗੇ ਸ਼ਸਤਰ ਇਕੱਠੇ ਕਰਾਂਗੇ ਘੋੜੇ ਇਕੱਠੇ ਕਰਾਂਗੇ ਆਪਣਾ ਖਾਲਸਾ ਪੰਥ ਇਕੱਠਾ ਕਰਕੇ ਫਿਰ ਤੁਹਾਡੇ ਜੁਰਮ ਦਾ ਟਾਕਰਾ ਕਰਾਂਗੇ ਤੁਹਾਡਾ ਮੁਕਾਬਲਾ ਕਰਾਂਗੇ ਇਥੇ ਫਿਰ ਸੁੱਚਾ ਆਨੰਦ ਅੰਦਰੋਂ ਜਹਿਰ ਉਗਲਦਾ ਉਹ ਕਹਿੰਦਾ ਕਿ ਸੂਬਾ ਇਹ ਸਰਹੰਦ ਆ ਸੱਪ ਦੇ ਬੱਚੇ ਐ ਇਹ ਸਪੋਲੀਏ ਹ ਇਹਨਾਂ ਨੂੰ ਜਿਉਂਦੇ ਨਾ ਛੱਡਿਓ ਇਹ ਜੰਮਦੀਆਂ ਸੂਲਾਂ ਨੇ ਇਹਨਾਂ ਦੇ ਮੂੰਹ ਤਿੱਖੇ ਨੇ ਇਹਨਾਂ ਨੂੰ ਇੱਥੇ ਹੀ ਪੂਛਲ ਦਿਓ ਨਹੀਂ ਤੇ ਇਹਨਾਂ ਦਾ ਇੱਕ ਪਿਓ ਨਹੀਂ ਸਾਡੇ ਕੋਲ ਫੜਿਆ ਜਾ ਰਿਹਾ ਗੁਰੂ ਗੋਬਿੰਦ ਸਿੰਘ ਇਹ ਅੱਗੋਂ ਦੋ ਹੋਰ ਤਿਆਰ ਹੋ ਗਏ ਹ ਤੇ ਇਹਨਾਂ ਦੇ ਜਵਾਬ ਸੁਣ

ਸੋ ਇਸ ਪੰਜ ਤੇ ਨੌ ਸਾਲ ਦੀ ਉਮਰ ਦੇ ਵਿੱਚ ਇਹਨਾਂ ਦੇ ਜਵਾਬ ਮਾਣ ਨਹੀਂ ਜੇ ਇਹਨਾਂ ਦੇ ਹੱਥ ਤਾਕਤ ਆ ਗਈ ਸਾਡਾ ਹਾਲ ਕੀ ਹੋਏਗਾ ਇਹ ਸਾਡੇ ਰਾਜ ਵਾਸਤੇ ਬੜੇ ਖਤਰਨਾਕ ਨੇ ਇਹਨਾਂ ਨੂੰ ਸਜ਼ਾ ਸੁਣਾਓ ਹਾਲਾਂਕਿ ਸੂਬਾ ਸਰਹੰਦ ਦੇ ਮਨ ਦੇ ਵਿੱਚ ਭਾਵੇਂ ਕਿਤੇ ਨਾ ਕਿਤੇ ਰਹਿਮ ਹੁੰਦਾ ਵੀ ਪਰ ਸੁੱਚਾ ਨੰਦ ਦੇ ਜ਼ਹਿਰ ਭਰਨ ਕਰਕੇ ਉਹ ਸਾਰਾ ਰਹਿਮ ਖਤਮ ਹੋਇਆ ਫਿਰ ਸੂਬਾ ਇਹ ਸਰਹੰਦ ਨੇ ਕਾਜ਼ੀ ਨੂੰ ਕਿਹਾ ਕਿ ਇਹਨਾਂ ਨੂੰ ਮੌਤ ਦਾ ਫਤਵਾ ਸੁਣਾਓ ਕਾਜੀ ਨੇ ਜਿਹੜਾ ਮੌਤ ਦਾ ਫਤਵਾ ਸੁਣਾਇਆ ਉਹ ਇਹ ਸੀ ਕਿ ਇਹਨਾਂ ਸਾਹਿਬਜਾਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਏ ਤਾਂ ਹੁਣ ਸਾਹਿਬਜ਼ਾਦਿਆਂ ਨੂੰ ਕਾਜੀ ਤੇ ਫੁਰਮਾਨ ਦੇ ਅਨੁਸਾਰ ਨੀਹਾਂ ਦੇ ਵਿੱਚ ਚੁਣਨਾ ਸ਼ੁਰੂ ਕਰ ਦਿੱਤਾ ਗਿਆ ਜਦੋਂ ਨੀਹਾਂ ਦੇ ਵਿੱਚ ਚਿਣਿਆ ਗਿਆ ਚਿਣਦਿਆਂ ਚਿਣਦਿਆਂ ਚਿਣਦਿਆਂ ਜਦੋਂ ਨੀਹਾਂ ਗਲ ਤੱਕ ਪਹੁੰਚ ਗਈਆਂ ਸਾਹਿਬਜ਼ਾਦਿਆਂ ਦਾ ਦਮ ਘੁੱਟਣ ਲੱਗ ਪਿਆ ਤੇ ਆਖਰਕਾਰ ਜਿਹੜੀਆਂ ਉਹ ਕੰਧਾਂ ਸੀਗੀਆਂ ਉਹ ਕੱਚੀਆਂ ਸੀਗੀਆਂ ਗਿੱਲੀਆਂ ਸੀਗੀਆਂ ਤੇ ਸਾਹਿਬਜ਼ਾਦਿਆਂ ਦੇ ਵਜਨ ਦੇ ਨਾਲ ਉਹ ਕੰਧਾਂ ਡਿੱਗ ਜਾਂਦੀਆਂ ਤੇ ਸਾਹਿਬਜਾਦੇ ਵੀ ਬੇਹੋਸ਼ ਹੋ ਜਾਂਦੇ ਆ ਉਹਨਾਂ ਨੂੰ ਇੱਕ ਵਾਰ ਫਿਰ ਤਲੀਆਂ ਚਸੀ ਜਾਂਦੀਆਂ ਕਿਉਂਕਿ ਸਾਹ ਤੇ ਚਲਦੇ ਆ ਨਾ ਅਜੇ ਉਹ ਭਾਵੇਂ ਬੇਹੋਸ਼ ਹੋ ਗਏ ਆ ਉਹਨਾਂ ਦੀਆਂ ਤਲੀਆਂ ਚ ਹੱਸਦੇ ਐ ਸੁੱਚਾ ਨੰਦ ਕਹਿੰਦਾ ਕਿ ਇਹਨਾਂ ਦੀਆਂ ਤਲੀਆਂ ਚੱਸੋ ਹੁਣ ਮੰਨਣਗੇ

ਇਹ ਹੁਣ ਮਰਨ ਕੰਢੇ ਪਏ ਹ ਇਸ ਤੋਂ ਦੋ ਪਲਾਂ ਬਾਅਦ ਤੇ ਮੌਤ ਹੀ ਹ ਹੁਣ ਤਾਂ ਮੰਨਣਗੇ ਪੱਕਾ ਜੇ ਇਹ ਮੰਨ ਗਏ ਸਮਝੋ ਅਸੀਂ ਗੁਰੂ ਗੋਬਿੰਦ ਸਿੰਘ ਦਾ ਸਿਰ ਝੁਕਾ ਲਿਆ ਇਹੀ ਇਹ ਚਾਹੁੰਦੇ ਸੀਗੇ ਤਾਂ ਇਹਨਾਂ ਨੇ ਹੋਸ਼ ਦੇ ਵਿੱਚ ਲਿਆਂਦਾ ਤਲੀਆਂ ਝੱਸੀਆਂ ਉਹਨਾਂ ਨੂੰ ਹੋਸ਼ ਦੇ ਵਿੱਚ ਲਿਆ ਕੇ ਪੁੱਛਿਆ ਕਿ ਸਾਹਿਬਜਾਦਿਓ ਅਜੇ ਵੀ ਮੌਕਾ ਤੁਹਾਡਾ ਅਨੰਦਪੁਰ ਤੁਹਾਨੂੰ ਵਾਪਸ ਦੇ ਦਿਆਂਗੇ ਤੁਸੀਂ ਰੱਬ ਦਾ ਨਾਂ ਹੀ ਲੈਣਾ ਇਸਲਾਮ ਦੇ ਵਿੱਚ ਲੈ ਲਿਓ ਸਾਹਿਬਜ਼ਾਦਿਆਂ ਤੋਂ ਬੋਲਿਆ ਤੇ ਨਹੀਂ ਗਿਆ ਉਹਨਾਂ ਨੇ ਸਿਰ ਹਾਲਾਤ ਤੇ ਵੀ ਨਹੀਂ ਇਹ ਸਾਨੂੰ ਮਨਜ਼ੂਰ ਨਹੀਂ ਸਾਨੂੰ ਮਰਨਾ ਹੀ ਮਨਜ਼ੂਰ ਹੈ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਇਹ ਦੇਖ ਕੇ ਸੂਬਾ ਸਰਹੰਦ ਨੇ ਦੋ ਜਲਾਦਾਂ ਨੂੰ ਹੁਕਮ ਕੀਤਾ ਉਹ ਦੋ ਜਲਾਦਾਂ ਨੇ ਪੰਜ ਤੇ ਨੌ ਸਾਲ ਦੀ ਉਮਰ ਮੈਂ ਬਾਰ ਬਾਰ ਤਾਂ ਕਿ ਤੁਹਾਡਾ ਧਿਆਨ ਤੁਹਾਡੇ ਬੱਚਿਆਂ ਤੇ ਤੁਹਾਡੇ ਪੁੱਤ ਪੋਤਿਆਂ ਤੇ ਜਾਏ ਜਦੋਂ ਜਲਾਦ ਪੰਜ ਤੇ ਨੌ ਸਾਲ ਦੇ ਸਾਹਿਬਜ਼ਾਦਿਆਂ ਦੇ ਗੋਟੇ ਇੱਥੇ ਨਾ ਇੱਥੇ ਗੋਡੇ ਰੱਖ ਲੈਂਦੇ ਆ ਸਾਰਗਾਂ ਦੇ ਉੱਤੇ ਨਾ ਇਥੇ ਛਾਤੀਆਂ ਤੇ ਗੋਟੇ ਰੱਖ ਕੇ ਉਹਨਾਂ ਦੇ ਉੱਤੋਂ ਸਿਰ ਕਰਕੇ ਫਿਰ ਇਥੋਂ ਸਾਹ ਰਗਾਂ ਕੱਟ ਦਿੰਦੇ ਆ ਜਿਬਾਹ ਕਰਨਾ ਕਹਿੰਦੇ ਆ ਇਹਨੂੰ ਇਸਲਾਮ ਦੇ ਵਿੱਚ ਜਿਬਾ ਕਰਕੇ ਸਾਹਿਬਜ਼ਾਦਿਆਂ ਨੂੰ ਉਥੇ ਸ਼ਹੀਦ ਕਰ ਦਿੱਤਾ ਜਾਂਦਾ ਇਹ ਤੇਰਾ ਪੋਹ ਦਾ ਦਿਨ ਹੈ ਇਹਦੇ ਵਿੱਚੋਂ ਦੋਸਤੋ ਬਹੁਤ ਸਾਰੇ ਤਸੀਹੇ ਉਹ ਸੀਗੇ ਜਿਹੜੇ ਸਾਨੂੰ ਅਜੇ ਤੱਕ ਪਤਾ ਹੀ ਨਹੀਂ ਸੀ ਦਲੇਲਾ ਕਿਵੇਂ

ਮਾਰੀਆਂ ਗਈਆਂ ਬੱਚਿਆਂ ਦੇ ਸਾਹਿਬਜਾਦਿਆਂ ਦੇ ਮੂੰਹਾਂ ਤੋਂ ਲਹੂ ਸਿਮਦਾ ਸੀ ਉਹਨਾਂ ਨੂੰ ਪੈਦਲ ਤੋਰ ਕੇ ਲਿਆਂਦਾ ਗਿਆ ਬੋਰੀਆਂ ਦੇ ਵਿੱਚ ਪਾ ਕੇ ਉਹਨਾਂ ਨੂੰ ਤਸ਼ਦਤ ਕੀਤਾ ਗਿਆ ਇਹ ਸਾਰਾ ਕੁਝ ਸਾਨੂੰ ਬਹੁਤਾ ਪਤਾ ਹੀ ਨਹੀਂ ਹੈਗਾ ਪਰ ਇਤਿਹਾਸ ਦੇ ਵਿੱਚ ਇਹ ਦਰਜ ਹੈ ਇਤਿਹਾਸਕਾਰਾਂ ਨੇ ਇਹ ਦੱਸਿਆ ਹੋਇਆ ਸੋ ਇਹ ਸਾਨੂੰ ਪਤਾ ਹੋਣਾ ਚਾਹੀਦਾ ਤੇ ਇਹਨਾਂ ਦਿਨਾਂ ਦੇ ਵਿੱਚ ਇਸ ਚੀਜ਼ ਨੂੰ ਮਹਿਸੂਸ ਕਰਿਓ ਪੋਹ ਦਾ ਮਹੀਨਾ ਚਲਦਾ ਚਲੋ ਖੈਰ ਹੁਣ ਅਸੀਂ ਸਾਰੀ ਕੌਮ ਸਾਡੀ ਕੋਈ ਖੁਸ਼ੀ ਦਾ ਪ੍ਰੋਗਰਾਮ ਨਹੀਂ ਕਰਦੇ ਘਰਾਂ ਚ ਕੋਈ ਮਿੱਠਾ ਨਹੀਂ ਬਣਾਉਂਦੇ ਪਰ ਇਹ ਵੀ ਯਾਦ ਰੱਖਿਆ ਕਰੋ ਵੀ ਉਹ ਤਸੀਹੇ ਕਿਵੇਂ ਦੇ ਹੋਣਗੇ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਨੇ ਸਾਡੇ ਵਾਸਤੇ ਚੱਲੇ ਆ ਸੋ ਆਓ ਕਿਤੇ ਨਾ ਕਿਤੇ ਆਪਾਂ ਸੋਚੀਏ ਵਿਚਾਰੀਏ ਸਮਝੀਏ ਤੇ ਆਪਣੇ ਘਰਾਂ ਨੂੰ ਵਾਪਸ ਆਈਏ ਸਿੰਘ ਸਜੀਏ ਅੰਮ੍ਰਿਤ ਛਕੀਏ ਤੇ ਚੰਗੇ ਰਾਹਾਂ ਤੇ ਤੁਰੀਏ ਡੇਰਾਵਾਦ ਦਾ ਖਹਿੜਾ ਛੱਡੀਏ ਬਹੁਤੇ ਬਾਬੇ ਬੂਬਨੇ ਅੱਜ ਸਾਡੇ ਵਿੱਚ ਵੀ ਹੈ ਨੇ ਬਹੁਤ ਸਾਰੇ ਨੇ

ਜਿਹੜੇ ਆਪਣੇ ਨਾਲ ਨਾਲ ਪੱਖੇ ਚੱਕੀ ਫਿਰਦੇ ਹੁੰਦੇ ਆ ਵੀ ਅਸੀਂ ਗੁਰੂ ਦੀ ਫੀਲਿੰਗ ਲੈਂਦੇ ਫਿਰਦੇ ਆ ਬਹੁਤ ਸਾਰੇ ਸਾਡੇ ਚ ਵੀ ਪੁੱਛੇ ਦੇਣ ਲੱਗ ਪਏ ਹ ਬਹੁਤ ਸਾਰੇ ਸਾਡੇ ਚ ਵੀ ਹੈ ਨੇ ਜਿਹੜੇ ਗੱਦੀਆਂ ਲਾ ਕੇ ਬਹਿੰਦੇ ਆ ਸਾਰਿਆਂ ਦਾ ਕਹਿਣਾ ਛੱਡ ਕੇ ਜੁਗੋ ਜੁਗ ਅਟੱਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਉਹਨਾਂ ਤੋਂ ਵੱਡਾ ਕੋਈ ਵੀ ਨਹੀਂ ਹੈਗਾ ਜੇ ਤੁਹਾਡਾ ਘਰ ਉਹਨਾਂ ਤੋਂ ਨਹੀਂ ਨਾ ਭਰ ਹੋਇਆ ਤਾਂ ਹੋਰ ਕੋਈ ਵੀ ਨਹੀਂ ਭਰ ਸਕਦਾ ਇਹ ਚੇਤੇ ਰੱਖਿਓ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਲਦਾਨ ਸਾਡੇ ਵਾਸਤੇ ਦਿੱਤਾ ਹ ਨਾ ਜੋ ਕੁਰਬਾਨੀ ਉਹਨਾਂ ਨੇ ਦਿੱਤੀ ਹੈ ਉਹ ਕੋਈ ਹੋਰ ਨਹੀਂ ਕਰ ਸਕਦਾ ਭਾਵੇਂ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਭਾਵੇਂ ਜਿਹੜਾ ਮਰਜ਼ੀ ਤੁਹਾਡਾ ਪੀਰ ਪੈਗੰਬਰ ਔਲੀਆ ਅਵਤਾਰ ਹੋਏ ਜੇ ਕਿਸੇ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਿੱਟੀ ਕੁਰਬਾਨੀ ਤੁਹਾਡੇ ਵਾਸਤੇ ਕੀਤੀ ਹੈ ਜੀ ਸਦਕੇ ਤੁਰ ਜਓ ਪਰ ਤੁਹਾਡੇ ਬਾਪੂ ਨੇ ਨਾ ਚਾਰ ਲਾਲ ਆਪਦੇ ਵਾਰ ਕੇ ਤੁਹਾਨੂੰ ਆਪਦਾ ਪੁੱਤਰ ਕਿਹਾ ਸੀ ਉਦੋਂ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਥੋਡੇ ਵਾਸਤੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਬਾਹਰ ਦੀ ਇਹ ਸੁਤਚਾਰ ਚਾਰ ਹਏ ਤੋਂ ਕਿਆ ਪਿਆ ਜੀਵਤ ਕਈ ਹਜਾਰ ਆਹ ਤੁਹਾਡੇ ਤੁਹਾਨੂੰ ਤੁਹਾਡੇ ਵਾਲਾ ਅੱਤ ਕਰਕੇ ਕਿਹਾ ਸੀ ਆਹ ਹਜ਼ਾਰਾਂ ਤੁਰੇ ਫਿਰਦੇ ਆ ਸੋ ਹੱਥ ਜੋੜ ਕੇ ਬੇਨਤੀ ਹੈ ਮੇਰੀ ਤੁਹਾਨੂੰ ਆਪਣੇ ਚੈਨਲ ਵੱਲੋਂ ਪੂਰੀ ਟੀਮ ਵੱਲੋਂ ਕਿ ਸਿੰਘ ਸਜੋ ਅੰਮ੍ਰਿਤ ਛਕੋ ਨਸ਼ੇ ਛੱਡੋ ਕੋੜ ਵੱਢੋ ਤੇ ਪੰਜਾਬ ਦੀ ਫਿਕਰ ਕਰੋ ਪੰਜਾਬ ਦੀ ਜਿਹੜੀ ਵਿਗੜਦੀ ਜਾਂਦੀ ਦਸ਼ਾ ਇਹਨੂੰ ਆਪਾਂ ਸੁਧਾਰੀਏ ਆਪਣੀ ਕਿਸਾਨੀ ਨੂੰ ਸੁਧਾਰ ਲਈਏ ਆਪਣੇ ਪਿਛੋਕੜ ਨੂੰ ਸਾਂਭੀਏ

Leave a Reply

Your email address will not be published. Required fields are marked *