ਬਦਾਮ ਅਤੇ ਅੰਜੀਰ ਖਾਣ ਨਾਲ ਸਿਹਤ ਨੂੰ ਮਿਲਦੇ ਹਨ , ਕਈ ਫਾਇਦੇ

ਬਦਾਮ ਅਤੇ ਅੰਜੀਰ ਦਾ ਸੇਵਨ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਇਨ੍ਹਾਂ ਦੋਨ੍ਹਾਂ ਡਰਾਈ ਫਰੂਟ ਵਿੱਚ ਮੌਜੂਦ ਗੂਣ ਅਤੇ ਪੋਸ਼ਕ ਤੱਤ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ । ਇਨ੍ਹਾਂ ਵਿੱਚ ਮੌਜੂਦ ਗੂਣ ਕਈ ਗੰਭੀਰ ਬਿਮਾਰੀਆਂ ਵਿੱਚ ਬਹੁਤ ਫਾਇਦੇਮੰਦ ਹੁੰਦੇ ਹਨ । ਬਦਾਮ ਵਿੱਚ ਮੌਜੂਦ ਵਿਟਾਮਿਨ-ਈ ਇਹ ਓਮੇਗਾ 3 ਫੈਟੀ ਐਸਿਡ ਅਤੇ ਹੋਰ ਪੋਸ਼ਕ ਤੱਤ ਹਾਰਟ ਨਾਲ ਜੁੜੀਆਂ ਬਿਮਾਰੀਆਂ ਦੇ ਜ਼ੋਖਿਮ ਨੂੰ ਘੱਟ ਕਰਨ ਦੇ ਲਈ ਅਤੇ ਸਰੀਰ ਨੂੰ ਤਾਕਤ ਦੇਣ ਦੇ ਲਈ ਅਤੇ ਬੁਰੇ ਕੋਲੈਸਟਰੋਲ ਨੂੰ ਘੱਟ ਕਰਨ ਦੇੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਇਸ ਤੋਂ ਇਲਾਵਾ ਅੰਜੀਰ ਵਿੱਚ ਵਿਟਾਮਿਨ ਏ , ਵਿਟਾਮਿਨ ਬੀ , ਫਾਇਬਰ ਅਤੇ ਪ੍ਰੋਟੀਨ ਆਦਿ ਵੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ ।

ਸਰੀਰ ਦੀ ਕਮਜੋਰੀ ਨੂੰ ਦੂਰ ਕਰਨ ਤੋਂ ਲੈ ਕੇ ਪਾਚਨ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਬਦਾਮ ਅਤੇ ਅੰਜੀਰ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ,ਅੱਜ ਅਸੀਂ ਤੁਹਾਨੂੰ ਬਦਾਮ ਅਤੇ ਅੰਜੀਰ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਮਿਲਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ ।ਰੋਜਾਨਾਂ ਬਦਾਮ ਅਤੇ ਅੰਜੀਰ ਖਾਣ ਨਾਲ ਸਾਡੇ ਸਰੀਰ ਦਾ ਬਲੱਡ ਸ਼ੂਗਰ ਕੰਟਰੋਲ ਕਰਨ ਤੋਂ ਲੈ ਕੇ ਕਬਜ ਅਤੇ ਅਪਚ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ । ਅੰਜੀਰ ਵਿੱਚ ਮੌਜੂਦ ਗੁਣ ਖੂਨ ਦੀ ਕਮੀ ਤੋ ਲੈ ਕੇ ਅਪਚ ਅਤੇ ਖਾਣ-ਪਾਣ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਵੀ ਇਸ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ । ਅੰਜੀਰ ਵਿੱਚ ਮੌਜੂਦ ਗੁਣ ਅਤੇ ਪੋਸ਼ਕ ਤੱਤ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਾਓਣ ਦਾ ਕੰਮ ਕਰਦੇ ਹਨ । ਬਦਾਮ ਅਤੇ ਅੰਜੀਰ ਖਾਣ ਨਾਲ ਸਾਡੇ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ ।

WhatsApp Group (Join Now) Join Now

ਵਜਨ ਘੱਟ ਕਰਨ ਵਿਚ ਫ਼ਾਇਦੇਮੰਦ-ਵਜਨ ਘੱਟ ਕਰਨ ਲਈ ਬਦਾਮ ਅਤੇ ਅੰਜੀਰ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ । ਅੰਜੀਰ ਅਤੇ ਬਦਾਮ ਨੂੰ ਭਿਉਂ ਕੇ ਸਵੇਰੇ ਖਾਣ ਨਾਲ ਪੇਟ ਭਰਿਆ ਹੋਇਆ ਰਹਿੰਦਾ ਹੈ , ਅਤੇ ਭੁੱਖ ਕੰਟਰੋਲ ਵਿੱਚ ਰਹਿੰਦੀ ਹੈ । ਵਜਨ ਘੱਟ ਕਰਨ ਲਈ ਰੋਜ਼ਾਨਾ ਇਸ ਦਾ ਇਕੱਠਿਆਂ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ ।
ਕਬਜ਼ ਦੀ ਸਮੱਸਿਆ ਵਿੱਚ ਫਾਇਦੇਮੰਦ-ਸੰਤੁਲਿਤ ਖਾਨਪਾਨ ਅਤੇ ਖਰਾਬ ਜੀਵਨਸ਼ੈਲੀ ਦੀ ਵਜ੍ਹਾ ਨਾਲ ਲੋਕਾਂ ਵਿਚ ਕਬਜ਼ ਅਤੇ ਅਪਚ ਦੀ ਸਮੱਸਿਆ ਬਹੁਤ ਤੇਜ਼ੀ ਨਾਲ ਵੱਧਦੀ ਹੈ । ਕਬਜ਼ ਤੋਂ ਛੁਟਕਾਰਾ ਪਾਉਣ ਲਈ ਬਦਾਮ ਅਤੇ ਅੰਜੀਰ ਦਾ ਇਕੱਠਿਆਂ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ । ਅੰਜੀਰ ਅਤੇ ਬਦਾਮ ਵਿੱਚ ਫਾਇਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ । ਜੋ ਕਬਜ਼ ਤੋਂ ਛੁਟਕਾਰਾ ਦਿਵਾਉਣ ਲਈ ਫਾਇਦੇਮੰਦ ਮੰਨੀ ਜਾਂਦੀ ਹੈ ।

ਸ਼ੂਗਰ ਵਿੱਚ ਫਾਇਦੇਮੰਦ-ਸਰੀਰ ਵਿੱਚ ਬੱਲਡ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਕਰਨ ਦੇ ਲਈ ਰੋਜ਼ਾਨਾ ਅੰਜੀਰ ਅਤੇ ਬਦਾਮ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ । ਅੰਜੀਰ ਵਿੱਚ ਪੋਟੇਸ਼ਿਅਮ ਅਤੇ ਕਲੋਰੋਜੇਨਿਕ ਐਸਿਡ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ । ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਾਡਾ ਬਲੱਡ ਸ਼ੂਗਰ ਕੰਟਰੋਲ ਵਿਚ ਰਹਿੰਦਾ ਹੈ ।
ਕਮਜ਼ੋਰੀ ਵਿੱਚ ਫਾਇਦੇਮੰਦ-ਕਮਜੋਰੀ ਦੂਰ ਕਰਨ ਦੇ ਲਈ ਅੰਜੀਰ ਅਤੇ ਬਦਾਮ ਇਕੱਠਿਆ ਖਾਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ । ਅੰਜੀਰ ਅਤੇ ਬਦਾਮ ਦੋਨੇ ਹੀ ਪੋਸ਼ਕ ਤੱਤਾ ਨਾਲ ਭਰਪੂਰ ਹੁੰਦੇ ਹਨ । ਇਹਨਾਂ ਵਿੱਚ ਮੌਜੂਦ ਗੂਣ ਅਤੇ ਪੋਸ਼ਕ ਤੱਤ ਸਰੀਰ ਵਿੱਚ ਖੂਨ ਦੀ ਕਮੀ ਦੂਰ ਕਰਨ ਤੋਂ ਲੈ ਕੇ ਕਈ ਗੰਭੀਰ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਵਿੱਚ ਬਹੁਤ ਫਾਇਦੇਮੰਦ ਹੁੰਦੇ ਹਨ ।

ਹੱਡੀਆਂ ਲਈ ਫਾਇਦੇਮੰਦ-ਅੰਜੀਰ ਅਤੇ ਬਦਾਮ ਦਾ ਸੇਵਨ ਕਰਨ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ । ਬਦਾਮ ਅਤੇ ਅੰਜੀਰ ਦੋਨਾਂ ਵਿੱਚ ਹੀ ਕੈਲਸ਼ੀਅਮ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ । ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ , ਅਤੇ ਕਈ ਬਿਮਾਰੀਆਂ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ।ਰੋਜ਼ਾਨਾ ਮੁੱਠੀ ਭਰ ਬਦਾਮ ਅਤੇ ਦੋ ਤੋਂ ਤਿੰਨ ਅੰਜੀਰ ਨੂੰ ਪਾਣੀ ਵਿੱਚ ਭਿਉਂ ਕੇ ਸਵੇਰ ਦੇ ਸਮੇਂ ਖਾਣ ਨਾਲ ਤੁਹਾਨੂੰ ਬਹੁਤ ਫਾਇਦਾ ਮਿਲਦਾ ਹੈ । ਇਸ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਵਿੱਚ ਹਾਈ ਕੋਲੈਸਟਰੌਲ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਦਿਲ ਦੀਆਂ ਬੀਮਾਰੀਆਂ ਹੋਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ ।ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸੰਬੰਧੀ ਹੋਰ ਸਮਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜਰੂਰ like ਕਰੋ ।

Leave a Reply

Your email address will not be published. Required fields are marked *