ਵੀਡੀਓ ਥੱਲੇ ਜਾ ਕੇ ਦੇਖੋ,ਖਾਲੀ ਪੇਟ ਅਮਰੂਦ ਦੇ ਪੱਤੇ ਖਾਣ ਦੇ ਫਾਇਦੇ।ਤਿੰਨ ਦਿਨ ਲਗਾਤਾਰ ਖਾਲੀ ਪੇਟ ਅਮਰੂਦ ਦੇ ਦੋ ਪੱਤੇ ਖਾ ਲਓ ਜੜ੍ਹ ਤੋਂ ਹੋ ਜਾਣਗੀਆਂ ਤੁਹਾਡੀਆਂ ਬਣਾਈਆਂ ਹਨ।ਤੁਹਾਡੀਆਂ ਵੱਡੀਆਂ ਵੱਡੀਆਂ ਬੀਮਾਰੀਆਂ ਕੁਝ ਸਮੇਂ ਦੇ ਵਿਚ ਹੀ ਠੀਕ ਹੋ ਜਾਣਗੀਆਂ। ਅੱਜ-ਕੱਲ੍ਹ ਲੋਕ ਨੂੰ ਬੀਮਾਰੀਆਂ ਦੇ ਵਿੱਚ ਘਿਰਦੇ ਜਾ ਰਹੇ ਹਨ।ਇਹ ਸਭ ਸਮੱਸਿਆ ਹੋਣ ਦਾ ਇਕ ਕਾਰਨ ਹੈ ਕਿ ਆਪਣੇ ਲੋਕਾਂ ਦਾ ਖਾਣ ਪੀਣ ਗਲਤ ਹੋ ਗਿਆ ਹੈ ਅਤੇ ਲੋਕ ਧੁੱਪ ਦੇ ਵਿੱਚ ਬੈਠਣਾ ਵੀ ਪਸੰਦ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ।
ਅਤੇ ਲੋਕਾਂ ਦੇ ਖਾਣ-ਪੀਣ ਦੀਆਂ ਆਦਤਾਂ ਗਲਤ ਹਨ ਅਤੇ ਲੋਕ ਬਾਹਰ ਦਾ ਜ਼ਿਆਦਾ ਖਾਂਦੇ ਪੀਂਦੇ ਹਨ। ਅਤੇ ਲੋਕ ਕਸਰਤ ਅਤੇ ਸੈਰ ਵਗੈਰਾ ਨਹੀਂ ਕਰਦੇ। ਜਿਸ ਦੇ ਕਾਰਨ ਉਨ੍ਹਾਂ ਦੇ ਸਰੀਰ ਦੇ ਵਿੱਚ ਹਿਲਜੁਲ ਨਹੀਂ ਹੁੰਦੀ ਅਤੇ ਉਸ ਦਾ ਸਰੀਰ ਜਕੜਿਆ ਰਹਿੰਦਾ ਹੈ। ਅਤੇ ਸਰੀਰ ਦੇ ਵਿੱਚੋਂ ਫਾਲਤੂ ਪਦਾਰਥ ਬਾਹਰ ਨਹੀਂ ਹੁੰਦੇ। ਹੁਣ ਗੱਲ ਕਰਦੇ ਹਾਂ ਕਿ ਅਮਰੂਦ ਦੇ ਪੱਤੇ ਸਾਡੀ ਸਿਹਤ ਲਈ ਕਿਵੇਂ ਲਾਭਦਾਇਕ ਹੁੰਦੇ ਹਨ। ਅਮਰੂਦ ਦੇ ਪੱਤਿਆਂ ਨੂੰ ਆਯੁਰਵੈਦਿਕ ਦਵਾਈਆਂ ਵਰਤਿਆ ਜਾਂਦਾ ਹੈ। ਅਮਰੂਦ ਦੇ ਪੱਤਿਆਂ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ।
ਅਤੇ ਅਮਰੂਦ ਦੇ ਪੱਤਿਆਂ ਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ।ਜਦੋਂ ਕਿਸੇ ਨੂੰ ਡੇਂਗੂ ਹੋ ਜਾਂਦਾ ਹੈ ਤਾਂ ਉਸ ਸਮੇਂ ਅਮਰੂਦ ਦੇ ਪੱਤਿਆਂ ਦਾ ਕਾੜ੍ਹਾ ਬਣਾ ਕੇ ਕੀਤਾ ਜਾਵੇ ਤਾਂ ਉਹ ਸਮੱਸਿਆ ਠੀਕ ਹੋ ਜਾਂਦੀ ਹੈ ਇਸ ਨਾਲ ਸੈਲ ਪੂਰੇ ਹੋ ਜਾਂਦੇ ਹਨ। ਸਵੇਰੇ ਦੋ ਤੋਂ ਤਿੰਨ ਪੱਤਰੇ ਖਾਲੀ ਪੇਟ ਅਮਰੂਦ ਦੇ ਪੱਤੇ ਕਦੇ ਜਾਣ ਤਾਂ ਸ਼ੂਗਰ ਦੀ ਸਮੱਸਿਆ ਖ਼ਤਮ ਹੋਣੀ ਸ਼ੁਰੂ ਹੋ ਜਾਂਦੀ ਹੈ।ਜੇਕਰ ਤੁਸੀਂ ਹਰ ਰੋਜ਼ ਸਵੇਰੇ ਦੋ ਪੱਤੇ ਅਮਰੂਦ ਦੇ ਖਾਲੀ ਪੇਟ ਖਾ ਲੈਂਦੇ ਹੋ ਤਾਂ ਤੁਹਾਡਾ ਬਲੱਡ ਪ੍ਰੈਸ਼ਰ ਵੀ ਰਹੇਗਾ। ਅਤੇ ਇਸ ਦਾ ਸੇਵਨ ਕਰਨ ਦੇ ਨਾਲ ਤੁਹਾਡਾ ਭਾਰ ਘਟਣਾ ਸ਼ੁਰੂ ਹੋ ਜਾਵੇਗਾ।ਤੁਹਾਡੇ ਸਰੀਰ ਦੇ ਵਿਚੋਂ ਫਾਲਤੂ ਚਰਬੀ ਬਾਹਰ ਹੋ ਜਾਵੇਗੀ
ਮੁਟਾਪਾ ਘੱਟ ਜਾਵੇਗਾ। ਪਰ ਤੁਸੀ ਕੁਝ ਗੱਲਾਂ ਦਾ ਧਿਆਨ ਰੱਖਣਾ ਹੈ ਤੁਸੀਂ ਬਾਹਰ ਦੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਕਿਉਂਕਿ ਜਦੋਂ ਤੁਸੀਂ ਉਨ੍ਹਾਂ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ ਦੇ ਵਿਚ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਤੁਸੀਂ ਕਸਰਤ ਕਰਦੇ ਰਹਿਣਾ ਹੈ ਸਵੇਰ ਦੇ ਸਮੇਂ ਸੈਰ ਕਰਨੀ ਹੈ ਕਿਉਂਕਿ ਜੇਕਰ ਆਪਣੀ ਸਿਹਤ ਤੰਦਰੁਸਤ ਹੈ ਤਾਂ ਆਪਣਾ ਸਭ ਕੁਝ ਕਰ ਸਕਦੇ ਹਾਂ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਆਪਾਂ ਨੂੰ ਸੰਤੁਲਿਤ ਭੋਜਨ ਦਾ ਸੇਵਨ ਕਰਨਾ ਪਵੇਗਾ ਅਤੇ ਕਸਰਤ ਕਰਨੀ ਹੋਵੇਗੀ।ਅਮਰੂਦ ਦੇ ਪੱਤਿਆਂ ਦਾ ਸੇਵਨ ਕਰਦੇ ਰਹੋਗੇ
ਤਾਂ ਤੁਹਾਡੇ ਜੋੜਾਂ ਦਾ ਦਰਦ ਵੀ ਖ਼ਤਮ ਹੋ ਜਾਵੇਗਾ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਦੇ ਮੁਤਾਬਕ ਤੁਸੀਂ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਹੈ ਤੁਸੀਂ ਹਮੇਸ਼ਾ ਤੰਦਰੁਸਤ ਹੋ ਕੇ ਤੁਹਾਡੇ ਸਰੀਰ ਦੇ ਵਿੱਚੋ ਬਿਮਾਰੀਆਂ ਖ਼ਤਮ ਹੋਣਾ ਸ਼ੁਰੂ ਹੋ ਜਾਣਗੀਆਂ। ਅਤੇ ਜਲਦੀ ਤੋਂ ਨੂੰ ਕੋਈ ਵੀ ਰੋਗ ਨਹੀਂ ਲੱਗਦਾ। ਇਸ ਲਈ ਇਨ੍ਹਾਂ ਚੰਗੀਆਂ ਚੀਜਾਂ ਦਾ ਇਸਤੇਮਾਲ ਕਰਦੇ ਰਿਹਾ ਕਰੋ ਤੁਸੀਂ ਹਮੇਸ਼ਾ ਤੰਦਰੁਸਤ ਰਹੋਗੇ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ