ਅਜਿਹਾ ਕੀ ਹੌ ਗਿਆ ਕੌਕਾਕੌਲਾ ਫੈਕਟਰੀ ਦੇ ਮਾਲਿਕ ਨੇ ਆਪਣੇ ਘਰ ਸੰਤਾ ਦੀ ਲਾਈ ਹੈ ਫੌਟੌ

Full Video ਦੇ ਖਣ ਲ ਈ ਨਿੱ ਚੇ 👇 ਜਾਓ ਜੀ…ਅੱਜ ਇਸ ਪੋਸਟ ਦੇ ਰਾਹੀਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜੀਵਨ ਵਿੱਚੋਂ ਇੱਕ ਬੜੀ ਹੀ ਅਨਮੋਲ ਘਟਨਾ ਦਾ ਦਾ ਜ਼ਿਕਰ ਆਪ ਸਾਰਿਆਂ ਦੇ ਨਾਲ ਕਰਾਂਗੇ ਇੱਕ ਵਾਰ ਦੋ ਬੰਦੇ ਕੋਕਾਕੋਲਾ ਫੈਕਟਰੀ ਦੇ ਮਾਲਿਕ ਦੇ ਘਰ ਗਏ ਕੌਕਾਕੋਲਾ ਫੈਕਟਰੀ ਦੇ ਮਾਲਕ ਦਾ ਨਾਂ ਬਾਰੂ ਮੱਲ ਸੀ ਤੇ ਜਦ ਉਹ ਦੋ ਬੰਦੇ ਉਸ ਦੇ ਘਰ ਡਰਾਇੰਗ ਰੂਮ ਵਿੱਚ ਗਏ ਤਾਂ ਉੱਥੇ ਇੱਕ 8 ਫੁੱਟ ਲੰਬੀ ਸੰਤਾਂ ਦੀ ਤਸਵੀਰ ਲੱਗੀ ਹੋਈ ਸੀ ਤੇ

ਉਨ੍ਹਾਂ ਬੰਦਿਆਂ ਵਿੱਚ ਇੱਕ ਨੇ ਪੁੱਛਿਆ ਕਿ ਇਸ ਫੋਟੋ ਦਾ ਇੱਥੇ ਲੱਗਣ ਦਾ ਕੀ ਰਾਜ਼ ਹੈ ਤੇ ਕੌਕਾਕੋਲਾ ਫੈਕਟਰੀ ਬਾਰੂ ਮੱਲ ਉਸ ਫੋਟੋ ਵੱਲ ਵੇਖ ਕੇ ਉੱਚੀ ਉੱਚੀ ਰੋਣ ਲੱਗ ਪਿਆ ਤੇ ਫਿਰ ਉਹ ਦੱਸਣ ਲੱਗਾ ।ਕਿ ਲੁਧਿਆਣੇ ਵਿੱਚ ਖੇਤੀ ਨਾਲ ਸਬੰਧਤ ਲੋਹੇ ਦਾ ਸਾਮਾਨ ਬਣਾਉਣ ਸੰਬੰਧਿਤ ਜੋ ਕਿ ਸਾਡਾ ਰਿਸ਼ਤੇਦਾਰ ਹੈ ਉਸ ਦਾ ਕਾਰੋਬਾਰ ਸੀ ਤੇ ਉਸ ਦੀ ਕੋਠੀ ਦੇ ਨਾਲ ਪਿੰਡ ਪਿੰਡ ਕੱਪੜੇ ਵੇਚਣ ਵਾਲਾ ਇੱਕ ਗਰੀਬ ਸਿੱਖ ਤੇਜਿੰਦਰ ਸਿੰਘ ਰਹਿੰਦਾ ਸੀ ਤੇ ਸੰਤ ਜਰਨੈਲ ਸਿੰਘ ਜੀ ਦੂਰ ਸਮੇਂ ਜਾਣ ਵੇਲੇ ਉਸ ਪਾਸ 2 2 ਦਿਨ ਕੋਲ ਰਹਿ ਕੇ ਜਾਂਦੇ ਤੇ ਰੱਬ ਦਾ ਨਾਮ ਜਪਿਆ ਕਰਦੇ ਸਨ ਤੇ ਜੋ ਬਾਰੂ ਮੱਲ ਦਾ ਰਿਸ਼ਤੇਦਾਰ ਵਿਨੋਦ ਕੁਮਾਰ ਸੀ ਉਸ ਦੀ ਘਰ ਵਾਲੀ ਸੰਤਾਂ ਨੂੰ ਤੇ ਤੇਜਿੰਦਰ ਸਿੰਘ ਨੂੰ ਨਾਮ ਜਪਦਿਆਂ ਸੁਣਦੀ ਤੇ ਬੜੀ ਖ਼ੁਸ਼ ਹੁੰਦੀ ਅਤੇ ਇਨ੍ਹਾਂ ਦੋਵਾਂ ਤੇ ਬੜੀ ਸ਼ਰਧਾ ਰੱਖਦੀ ਸੀ ਤੇ

ਵਿਨੋਦ ਕੁਮਾਰ ਦੀ ਘਰਵਾਲੀ ਨੈਣਾ ਦੇਵੀ ਉਮਰ ਵਿੱਚ ਕਾਫ਼ੀ ਵੱਡੀ ਹੋਣ ਕਰਕੇ ਸੰਤ ਜੀ ਤੇ ਤੇਜਿੰਦਰ ਸਿੰਘ ਇਸ ਨੂੰ ਮਾਤਾ ਜੀ ਕਹਿੰਦੇ ਸਨ ਉਸ ਸਮੇਂ ਸੰਤਾਂ ਤੇ ਅੱਤ ਦੀ ਗਰੀਬੀ ਸੀ ਤੇ ਸੰਤਾਂ ਨੂੰ ਧਾਰਮਿਕ ਸਥਾਨਾਂ ਤੇ ਪੈਦਲ ਹੀ ਜਾਣਾ ਪੈਂਦਾ ਸੀ ਤੇ ਇੱਕ ਦਿਨ ਸੰਤਾਂ ਨੇ ਆਪਣੇ ਦੋਸਤ ਤੋਂ ਸਾਈਕਲ ਦੀ ਮੰਗ ਕੀਤੀ ਜਿਸ ਦੀ ਕੀਮਤ 16 ਰੁਪਏ ਸੀ ਤੇ ਤੇਜਿੰਦਰ ਸਿੰਘ ਜੀ ਤੇ ਵੀ ਉਸ ਸਮੇਂ ਕੜਾਕੇ ਦਾ ਸਮਾਂ ਸੀ ਤੇ ਉਸ ਨੇ ਆਪਣੀ ਮਾੜੀ ਹਾਲਤ ਹੋਣ ਦੇ ਕਾਰਨ ਅਸਮਰੱਥਾ ਪ੍ਰਗਟਾਈ ਤੇ ਇਹ ਸਾਰੀ ਵਾਰਤਾ ਨੈਣਾ ਦੇਵੀ ਨੇ ਵੀ ਸੁਣੀ ਤੇ ਉਸ ਨੇ ਸੰਤਾਂ ਤੇ ਬੜੀ ਸ਼ਰਧਾ ਰੱਖਦਿਆਂ ਝੱਟ ਸੋਲਾਂ ਰੁਪਏ ਸੰਤਾਂ ਨੂੰ ਲਿਆ ਕੇ ਦੇ ਦਿੱਤੇ ਅਤੇ ਸੰਤਾਂ ਨੇ ਉਸ ਬੀਬੀ ਨੂੰ ਨਾਂਹ ਕਰ ਦਿੱਤੀ ਪਰ ਨੈਣਾ ਦੇਵੀ ਤੇ ਤਜਿੰਦਰ ਸਿੰਘ ਦੀ ਮਾਤਾ ਨੇ ਜ਼ੋਰ ਪਾ ਕੇ ਸੰਤਾਂ ਨੇ ਜੇਬ ਵਿੱਚ ਉਹ ਪੈਸੇ ਪਾ ਦਿੱਤੇ ਤੇ ਇਹ ਸਾਰੀ ਘਟਨਾ 1964 ਦੀ ਸੀ ਖ਼ੈਰ ਸਮਾਂ ਬੀਤਿਆ ਅਤੇ ਸੰਤ ਜੀ ਟਕਸਾਲ ਦੇ ਮੁਖੀ ਬਣ ਚੁੱਕੇ ਸਨ ਤੇ ਤਜਿੰਦਰ ਸਿੰਘ 1967 ਵਿੱਚ ਹੀ ਲੁਧਿਆਣਾ ਛੱਡ ਕੇ ਕਲਕੱਤੇ ਚਲਾ ਗਿਆ ਸੀ ਤੇ ਸੰਤਾਂ ਦਾ ਵੀ ਉਸ ਜਗ੍ਹਾ ਆਉਣਾ ਜਾਣਾ ਬੰਦ ਹੋ ਗਿਆ ਸੀ ਤੇ ਉਧਰ ਨੈਣਾ ਦੇਵੀ ਦੀ ਲੜਕੀ ਮਾਇਆ ਦਿੱਲੀ ਦੇ ਬਾਰੂ ਮੱਲ ਦੇ ਪੋਤੇ ਅਸ਼ਵਨੀ ਕੁਮਾਰ ਨਾਲ ਵਿਆਹੀ ਗਈ

ਉਨ੍ਹਾਂ ਦੇ ਘਰ 1 ਪੁੱਤਰ ਨੇ ਜਨਮ ਲਿਆ ।ਤੇ ਉਸ ਬੱਚੇ ਦਾ ਨਾਮ ਸੰਦੀਪ ਰੱਖਿਆ ਗਿਆ, ਜਦੋਂ ਸੰਦੀਪ ਗਿਆਰਾਂ ਸਾਲ ਦੀ ਉਮਰ ਵਿੱਚ ਸੀ ਤਾਂ ਉਸ ਨੂੰ ਦਿਮਾਗ ਦਾ ਕੈਂਸਰ ਹੋ ਗਿਆ ਜਿਸਦਾ ਪਹਿਲਾਂ ਬੰਬੇ ਤੋਂ ਤੇ ਫਿਰ ਇੰਗਲੈਂਡ ਤੋਂ ਇਲਾਜ ਹੋਇਆ ਪਰ ਦੋ ਸਾਲ ਇਲਾਜ ਚੱਲਦਾ ਰਿਹਾ ਅਖੀਰ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਅਤੇ ਕਿਹਾ ਕਿ ਇਹ ਬੱਚਾ ਵੱਧ ਤੋਂ ਵੱਧ ਤਿੰਨ ਸਾਲ ਹੋਰ ਜਿਊਂਦਾ ਰਹੇਗਾ ਤੇ ਸ਼ਾਇਦ ਇਸ ਬੱਚੇ ਦਾ ਅੰਤ ਬਹੁਤ ਦਰਦਨਾਕ ਹੋਵੇ ਤੇ ਉਸ ਤੋਂ ਬਾਅਦ ਪਰਿਵਾਰ ਨੇ ਬੜੇ ਸੰਤਾਂ ਦੇ ਘਰ ਵਿੱਚ ਪੈਰ ਪਵਾਏ,ਬੜੀ ਸੇਵਾ ਕੀਤੀ,ਬੜੇ ਪੁੰਨ ਦਾਨਕੀਤੇ,ਜੋ ਕਿਸੇ ਨੇ ਸੰਤ ਦੱਸਣਾ ਜਾਂ ਉਸ ਦੇ ਪੈਰ ਫੜਨੇ ਤੇ ਰਿਸ਼ੀਕੇਸ਼ ਜਾ ਕੇ ਪਰਿਵਾਰ ਨੇ ਕਈ ਰਿਸ਼ੀਆਂ ਤੋਂ ਵੀ ਅਸ਼ੀਰਵਾਦ ਲਈ ਪਰ ਕੈਂਸਰ 82% ਤੱਕ ਆਪਣਾ ਕਬਜ਼ਾ ਕਰ ਚੁੱਕਾ ਸੀ ਤੇ ਜਦ ਬੱਚੇ ਨੇ ਬੀਮਾਰੀ ਨਾਲ ਕਰਲਾਉਣਾ ਮਾਂ ਪਿਓ ਨੂੰ ਛੱਡ ਕੇ ਘਰ ਦੀਆਂ ਕੰਧਾਂ ਵੀ ਕੰਮ ਉੱਠਣੀਆਂ ਤੇ ਫਿਰ ਕਿਸੇ ਨੇ ਇਨ੍ਹਾਂ ਨੂੰ ਫਿਰ ਇੱਕ ਸੰਤ ਭੈਣੀ ਨਾਥ ਨਾਂ ਦਾ ਬਾਬਾ ਦੱਸਿਆ ਤੇ ਦੱਸਿਆ ਕਿ ਜੇ ਭੈਣੀ ਨਾਥ ਖੁਸ ਹੋ ਗਿਆ ਸਭ ਬਿਮਾਰੀਆਂ ਚੁੱਕੀਆਂ ਜਾਣਗੀਆਂ ਤੇ ਉਸ ਸਮੇਂ ਤੱਕ ਬਾਬੂ ਮੱਲ ਸੱਠ ਤੋਂ ਉਪਰ ਸੰਤਾਂ ਨੂੰ ਸਿਰਫ ਦੋ ਸਾਲਾਂ ਵਿੱਚ ਹੀ ਮਿਲ ਚੁੱਕਿਆ ਸੀ ਪਰ ਕੋਈ ਵੀ ਅਸਰ ਬੱਚੇ ਨੂੰ ਨਹੀਂ ਦਿੱਸ ਰਿਹਾ ਸੀ

ਤੇ ਜਿਵੇਂ ਸਿਆਣੇ ਕਹਿੰਦੇ ਨੇ “ਡੁੱਬਦੇ ਨੂੰ ਤਿਣਕੇ ਦਾ ਸਹਾਰਾ”ਇਹ ਪਰਿਵਾਰ ਭੈਣੀ ਨਾਲ ਤੋਂ ਵੀ ਜਾ ਪਹੁੰਚਿਆ ਉਸ ਨੇ ਦੱਸਿਆ ਕਿ ਤੁਸੀਂ ਇੱਕ 151ਗਾਵਾ ਨੂੰ ਪੱਠੇ ਪਾਓ 51 ਪੰਡਿਤਾਂ ਨੂੰ ਖੀਰ ਖਵਾਓੁ ਤੇ ਗੰਗਾ ਜਾ ਕੇ ਇਸ਼ਨਾਨ ਕਰੋ ਤੇ ਉਸ ਨੇ ਪੂਰਾ ਯਕੀਨ ਦਿਵਾਇਆ ਕਿ ਬੱਚਾ 100 ਤੱਕ ਜੀਵੇਗਾ ਤੇ ਪਰਿਵਾਰ ਕੁਝ ਆਸ ਤੱਕਕੇ ਵਾਪਸ ਮੁੜਿਆ ਅਤੇ ਸਭ ਕੁਝ ਉਸੇ ਢੰਗ ਦੇ ਨਾਲ ਕੀਤਾ ਗਿਆ ਪਰ ਜਦ ਟੈਸਟ ਕਰਵਾਏ ਕੈਂਸਰ ਠੀਕ ਤਾਂ ਕੀ ਹੋਣਾ ਸੀ ਕੈਂਸਰ 93% ਤੇ ਪਹੁੰਚ ਗਿਆ ਅਤੇ ਬੱਚਾ ਵੀ ਪੂਰੀ ਤਰ੍ਹਾਂ ਹੀ ਬੇਹੋਸ਼ ਹੋ ਗਿਆ ਇਹ ਗੱਲ 1983 ਦੀ ਹੈ ਅੰਤ ਫੇਰ ਬੱਚੇ ਦੀ ਨਾਨੀ ਨੈਣਾ ਦੇਵੀ ਨੇ ਬੱਚੇ ਨੂੰ ਅਕਾਲ ਤਖਤ ਸੰਤਾ ਪਾਸ ਲਜਾਣ ਦੀ ਜ਼ਿਦ ਕੀਤੀ ਉਨ੍ਹਾਂ ਦਿਨਾਂ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਬੋਲਬਾਲਾ ਹਰ ਪਾਸੇ ਸੀ ਤੇ ਜਦ ਇਹ ਗੱਲ ਬੱਚੇ ਦੇ ਦਾਦੇ ਕੌਕਾਕੋਲਾ ਫੈਕਟਰੀ ਦੇ ਮਾਲਿਕ ਨੇ ਸੁਣੀ ਤਾਂ ਉਹ ਸੰਤਾਂ ਨੂੰ ਅਵਾ ਤਵਾ ਬੋਲਣ ਲੱਗਾ ਅਖੇ ਇਹ ਗੁੰਡਾ ਹੈ ਲੋਕਾਂ ਦਾ ਕਾਤਲ ਹੈ ਪਰ ਨੈਣਾ ਦੇਵੀ ਤੇ ਇਸ ਦਾ ਕੋਈ ਅਸਰ ਨਾ ਹੋਇਆ ਉਸ ਦਾ ਸੰਤਾ ਪ੍ਰਤੀ ਬੜੀ ਪ੍ਰੇਮ ਤੇ ਸ਼ਰਧਾ ਰਹੀ |ਖੈਰ ਨੈਣਾ ਦੇਵੀ ਦੇ ਕਹਿਣ ਤੇ ਤਿੰਨ ਚਾਰ ਦਿਨਾਂ ਬਾਅਦ ਸਾਰਾ ਪਰਿਵਾਰ ਸੰਤਾਂ ਪਾਸ ਜਾਣ ਦੇ ਲਈ ਮੰਨ ਗਿਆ ਤੇ ਹੁਣ ਸਾਰੇ ਅਕਾਲ ਤਖਤ ਸਾਹਿਬ ਆ ਗਏ ਤੇ ਬੱਚਾ ਨੀਮ ਬੇਹੋਸ਼ੀ ਵਿੱਚ ਸੀ ਭਾਵੇਂ ਕਿ ਨੈਣਾ ਦੇਵੀ ਨੂੰ ਸੰਤਾਂ ਨੂੰ ਦੇਖੇ ਹੋਏ 26 ਸਾਲ ਹੋ ਚੁੱਕੇ ਸਨ ਪਰ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਫੋਟੋ ਅਖ਼ਬਾਰਾਂ ਵਿੱਚ ਦੇਖਦੀ ਰਹਿੰਦੀ ਸੀ ਤੇ ਜਦੋਂ ਨੈਣਾ ਦੇਵੀ ਨੇ ਜਾ ਕੇ ਸੰਤਾਂ ਨੂੰ ਆਪਣੀ ਪਹਿਚਾਣ ਕਰਵਾਈ ਤੇ ਤਜਿੰਦਰ ਸਿੰਘ ਸੰਤਾਂ ਦੇ ਦੋਸਤ ਬਾਰੇ ਦੱਸਿਆ

ਤਾਂ ਸੰਤਾਂ ਨੇ ਉਸ ਬੀਬੀ ਨੂੰ ਪਹਿਚਾਨਣ ਲੱਗਿਆਂ ਇਕ ਮਿੰਟ ਨਹੀਂ ਲਾਇਆ ਅਤੇ ਸੰਤਾਂ ਨੇ ਬਾਦਾਮਾਂ ਵਾਲਾ ਦੁੱਧ ਸਾਰਿਆਂ ਨੂੰ ਛਕਾਇਆ ਅਤੇ ਸੰਤਾਂ ਨੇ ਉਸ ਸਮੇਂ ਤਜਿੰਦਰ ਸਿੰਘ ਬਾਰੇ ਗੱਲਾਂ ਕੀਤੀਆਂ ਅਤੇ ਨੈਣਾ ਦੇਵੀ ਨੂੰ ਆਉਣ ਦਾ ਕਾਰਨ ਪੁੱਛਿਆ ਤੇ ਬੀਬੀ ਨੈਣਾ ਦੇਵੀ ਉੱਚੀ ਉੱਚੀ ਰੋਣ ਲੱਗੀ ਅਤੇ ਇਸ ਦੇ ਨਾਲ ਹੀ ਬੱਚੇ ਦੇ ਮਾਤਾ ਪਿਤਾ ਤੇ ਸਾਰਾ ਪਰਿਵਾਰ ਰੋਣ ਲੱਗ ਪਿਆ ਅਤੇ ਸੰਤ ਕੁਝ ਗੰਭੀਰ ਹੋਏ ਇਹ ਸਭ ਨੂੰ ਦਿਲਾਸਾ ਦਿੱਤਾ ਤੇ ਉਸ ਬੱਚੇ ਦੇ ਚਾਚੇ ਨੇ ਉਸ ਦੀ ਸਾਰੀ ਵਿੱਥਿਆ ਸੰਤਾਂ ਨੂੰ ਸੁਣਾਈ ਤੇ ਆਖਿਆ ਮਹਾਂਪੁਰਖੋ ਬੱਚਾ ਹੁਣ ਅਖੀਰਲੀ ਸਟੇਜ ਤੇ ਹੈ |ਤੇ ਸੰਤ ਜੀ ਕੁਝ ਚਿਰ ਚੁੱਪ ਰਹੇ ਤੇ ਬੱਚੇ ਜੌ ਬੇਹੌਸੀ ਵਿੱਚ ਸੀ ਉਸ ਨੂੰ ਚੁੱਕ ਕੇ ਗੋਦੀ ਵਿੱਚ ਬਿਠਾ ਲਿਆ ਸੰਤਾਂ ਨੇ ਬੱਚੇ ਦੇ ਸਿਰ ਤੇ ਕੁਝ ਚਿਰ ਸਿਰ ਤੇ ਹੱਥ ਰੱਖਿਆ ਫਿਰ ਭਾਈ ਨਿਰਮਲ ਸਿੰਘ ਜੋ ਸੰਤਾਂ ਦੇ ਜਥੇ ਦੇ ਸਿੰਘ ਸਨ ਉਨ੍ਹਾਂ ਨੂੰ ਆਵਾਜ਼ ਮਾਰੀ ਤੇ ਕਿਹਾ ਇਸ ਨੂੰ ਸਰੋਵਰ ਵਿੱਚ ਲੈ ਜਾਵੋ ਅਤੇ ਬੁੱਕਾਂ ਦੇ ਨਾਲ ਉਨ੍ਹਾਂ ਚਿਰ ਇਸ ਦੇ ਸਿਰ ਵਿੱਚ ਜਲ ਪਾਵੋ ਜਿਨ੍ਹਾਂ ਚਿਰ ਤੁਸੀਂ ਸੁਖਮਣੀ ਸਾਹਿਬ ਦਾ ਪਾਠ ਪੂਰਾ ਨਹੀਂ ਕਰ ਲੈਂਦੇ ਤੇ ਸੰਤਾ ਨੇ ਆਖਿਆ ਜਦੋਂ ਪਾਠ ਦਾ ਭੋਗ ਪੈ ਜਾਵੇ ਫਿਰ ਦਰਬਾਰ ਸਾਹਿਬ ਜਾ ਕੇ ਅਰਦਾਸ ਕਰੋ ਅਤੇ ਪਰਿਵਾਰ ਨੂੰ ਵੀ ਸੰਤ ਜੀ ਨੇ ਹਦਾਇਤ ਕੀਤੀ ਕਿ ਇਸ ਦੇ ਨਮਿੱਤ ਅੰਮ੍ਰਿਤਸਰ ਵਿੱਚ ਹੀ ਕਿਸੇ ਸਿੰਘ ਦੇ ਘਰ ਅਖੰਡ ਪਾਠ ਰੱਖਿਆ ਜਾਵੇਗਾ ਅਤੇ ਜਿੰਨਾ ਚਿਰ ਭੋਗ ਨਹੀਂ ਪੈਂਦਾ ਬੱਚੇ ਨੂੰ ਦੂਰ ਨਹੀਂ ਕਰਨਾ ਤੇ ਆਖਿਆ ਮਲ ਮੂਤਰ ਜਾਣ ਸਮੇਂ ਵੀ ਪਾਠੀ ਸਿੰਘ ਇੰਨੀ ਉੱਚੀ ਪਾਠ ਕਰੇ ਕੇ ਬੱਚੇ ਦੇ ਪਾਠ ਕੰਨੀ ਪਵੇ ਤੇ| ਸੰਤਾਂ ਨੇ ਭਾਈ ਨਿਰਮਲ ਸਿੰਘ ਨੂੰ ਆਖਿਆ

ਕਿ ਪਾਂਠੀ ਉਹ ਲਾਵੋ ਜਿਸ ਨੇ 25 ਵਾਰ ਸੰਥਿਆ ਕੀਤੀ ਹੋਵੇ ਤੇ ਤੀਜੇ ਦਿਨ ਅਖੰਡ ਪਾਂਠ ਸਾਹਿਬ ਤੇ ਭੋਗ ਪਿਆ ਤੇ ਸਾਰਾ ਪਰਿਵਾਰ ਸੰਤਾਂ ਦੇ ਕੋਲ ਆਇਆ ਅਤੇ ਸੰਤਾਂ ਨੇ ਨੈਣਾ ਦੇਵੀ ਨੂੰ ਆਖਿਆ ਕਿ ਅੱਜ ਤੋਂ ਬਾਅਦ ਇਸ ਬੱਚੇ ਦੇ ਕੇਸ ਨਹੀਂ ਕਤਲ ਕਰਨੇ ਤੇ ਗੁਰੂ ਰਾਮਦਾਸ ਜੀ ਨੇ ਚਾਹਿਆ ਤਾਂ ਇਸ ਦੀ ਬੀਮਾਰੀ ਦੂਰ ਕਰ ਦੇਣਗੇ ਤੇ ਸਾਰੇ ਪਰਿਵਾਰ ਨੇ ਉੱਥੋਂ ਚਾਲੇ ਪਾ ਦਿੱਤੇ ਅਤੇ ਜਦ ਪਰਿਵਾਰ ਦੀ ਕਾਰ ਪਾਣੀਪਤ ਲੰਘੀ ਤਾਂ ਬੱਚਾ ਇੱਕਦਮ ਉੱਠ ਖੜ੍ਹਿਆ ਤੇ ਜਿਹੜਾ ਬੱਚਾ ਪਿਛਲੇ ਸੱਤ ਮਹੀਨਿਆਂ ਤੋਂ ਗੁਲੂਕੋਜ਼ ਤੇ ਜਿਉਂਦਾ ਰਹਿ ਰਿਹਾ ਸੀ ਉਸ ਬੱਚੇ ਨੇ ਅੱਜ ਖਾਣ ਨੂੰ ਮੰਗਿਆ ਬੱਸ ਫੇਰ ਕੀ ਸੀ ਬੱਚੇ ਦੀਆਂ ਹਰਕਤਾਂ ਦਿਨੋਂ ਦਿਨ ਬਦਲਦੀਆਂ ਗਈਆਂ ਤੇ 21 ਦਿਨਾਂ ਬਾਅਦ ਜਦ ਰਿਪੋਰਟ ਆਈ ਡਾਕਟਰ ਵੀ ਹੈਰਾਨ ਰਹਿ ਗਏ ਕਿ ਇਹ ਕਿਵੇਂ ਹੋ ਸਕਦਾ ਹੈ ਤੇ ਕੋਕਾ ਕੋਲਾ ਫੈਕਟਰੀ ਦਾ ਮਾਲਕ ਬਾਰੂ ਮੱਲ ਫਿਰ ਪਛਤਾ ਰਿਹਾ ਸੀ ਕਿ ਮੈਂ ਐਸੀ ਸੰਤਾਂ ਦੇ ਦਰਸ਼ਨ ਕਿਉਂ ਨਹੀਂ ਕੀਤੀ ਜਿਹੜਾ ਸਾਡਾ ਬੱਚਾ ਇੰਗਲੈਂਡ ਤੱਕ ਡਾਕਟਰਾਂ ਤੋਂ ਇਲਾਜ ਕਰਵਾ ਠੀਕ ਨਹੀਂ ਹੋਇਆ ਉਹ ਭਿੰਡਰਾਂਵਾਲੇ ਨੇ ਕੁਝ ਦਿਨਾਂ ਵਿੱਚ ਹੀ ਠੀਕ ਕਰ ਦਿੱਤਾ|

ਕੋਕਾ ਕੋਲਾ ਦਾ ਮਲਕ ਕਿਵੇ ਬਨੇਆ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਦਾ ਸੇਵਕ | #share #like #Support

ਕੋਕਾ ਕੋਲਾ ਦਾ ਮਲਕ ਕਿਵੇ ਬਨੇਆ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਦਾ ਸੇਵਕ | #Share #Like #Support

Gepostet von Desi News am Mittwoch, 20. Mai 2020

Leave a Reply

Your email address will not be published. Required fields are marked *