ਅੱਜ ਦੀ ਇਸ ਖ਼ਬਰ ਦੇ ਵਿਚ ਅਸੀਂ ਗੱਲ ਕਰਦੇ ਅਨਮੋਲ ਕਾਵਤਰਾ ਦੇ ਬਾਰੇ ਦੇ ਵਿਚ ਜਿਵੇਂ ਕੀ ਅਸੀਂ ਜਾਂਦੇ ਹੀ ਹਾਂ ਕੀ ਅਨਮੋਲ ਵੀਰ ਜੋ ਕੀ ਗਰੀਬ ਲੋਕਾਂ ਦੀ ਮਦਦ ਕਰਦਾ ਹੈ ਅੱਜ ਤਕ ਦਸ ਹਾਜ਼ਰ ਤੋਂ ਵੱਧ ਲੋਕਾਂ ਦਾ ਇਲਾਜ਼ ਇਸ ਵੀਰ ਨੇ ਕਰਵਾ ਦਿੱਤਾ ਹੈ ਲੋਕਾਂ ਦੀ ਮਦਦ ਦੇ ਨਾਲ ਅਨਮੋਲ ਵੀਰ ਦੇ ਡੈਡੀ ਦਾ ਆਪਣਾ ਬਿਜਨੈੱਸ ਹੈ ਅੱਜ ਤਕ ਜੋ ਗਰੀਬ ਲੋਕਾਂ ਦੀ ਮਦਦ ਇਸ ਵੀਰ ਨੇ ਕੀਤੀ ਹੈ ਉਸਦੇ ਲਈ ਵੀਹ ਕਰੋੜ ਰੁਪਏ ਲੱਗ ਚੁਕੇ ਹਨ
ਜੋ ਕੀ ਲੋਕਾਂ ਨੇ ਮਦਦ ਕੀਤੀ ਹੈ ਇਹ ਇਕ ਵਰਡ ਰਿਕਾਰਡ ਬਣ ਗਿਆ ਹੈ ਬਹੁਤ ਸਾਰੇ ਲੋਕ ਅਨਮੋਲ ਨੂੰ ਪਿਆਰ ਕਰਦੇ ਹਨ ਪਰ ਕੁਜ ਕ ਲੋਕ ਚੰਗੇ ਕੰਮ ਕਰਨ ਵਾਲਿਆਂ ਦੇ ਲਈ ਰੋੜਾ ਬਣਦੇ ਹਨ ਅੱਜ ਇਕ ਇੰਟਰਵਿਊ ਦੇ ਵਿਚ ਅਨਮੋਲ ਨੇ ਦਸਿਆ ਕੀ ਉਸਨੇ ਕਿਸ ਤਰਾਂ ਦੇ ਨਾਲ ਆਪਣਾ ਕੰਮ ਸ਼ੁਰੂ ਕੀਤਾ ਸੀ ਜੇਕਰ ਤੁਸੀਂ ਅਨਮੋਲ ਵੀਰ ਨੂੰ ਪਿਆਰ ਕਰਦੇ ਹੋ ਤਾ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ
ਸਾਨੂ ਫੇਸਬੁੱਕ ਤੇ ਕੰਮੈਂਟ ਕਰਕੇ ਜਰੂਰ ਦਸੋ ਕੀ ਤੁਸੀਂ ਇਸਦੇ ਬਾਰੇ ਦੇ ਵਿਚ ਕੀ ਸੋਚਦੇ ਹੋ ਦੇਖੋ ਇਹ ਵੀਡੀਓ ਸਾਡੇ ਨਾਲ ਜੁੜੇ ਰਹਿਣ ਤੇ ਅਸੀਂ ਤੁਹਾਡਾ ਬਹੁਤ ਹੀ ਧਨਬਾਦ ਕਰਦੇ ਹਾ ਸਦਾ ਇਕੋ ਹੀ ਮਕਸਦ ਹੁੰਦਾ ਹੈ ਕੀ ਹਰ ਸਚੀ ਖ਼ਬਰ ਸਭ ਤੋਂ ਪਹਿਲਾ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ ਜੋ ਖ਼ਬਰ ਸਾਡਾ ਮੀਡਿਆ ਨਹੀਂ ਦਿਖੋਦਾ ਉਹ ਖ਼ਬਰ ਤਹਾਨੂੰ ਸਾਡੇ ਪੇਜ ਤੋਂ ਮਿਲੇਗੀ
ਸਾਡੇ ਨਾਲ ਜੁੜਨ ਦੇ ਲਈ ਤੁਸੀਂ ਸਾਡੇ ਫੈਕਬੂਕ ਦੇ ਪੇਜ ਨੂੰ ਹੁਣੇ ਹੀ ਲਾਇਕ ਤੇ ਸ਼ੇਅਰ ਜਰੂਰ ਕਰਦੋ ਜੀ ਤਾ ਕੀ ਹੈ ਖ਼ਬਰ ਸਭ ਤੋਂ ਪਹਿਲਾ ਤੁਹਾਡੇ ਤਕ ਆ ਸਕੇ ਤੁਸੀਂ ਸਾਡੀਆਂ ਖ਼ਬਰ ਨੂੰ ਫੇਸਬੁੱਕ ਦੇ ਰਹੀ ਆਪਣੇ ਦੋਸਤ ਨੂੰ ਦਿਖਾ ਸਕਦੇ ਹੋ ਤੇ ਜੇਕਰ ਤੁਸੀਂ ਸਾਨੂੰ ਕਿਸੇ ਵੀ ਤਰਾਂ ਦੀ ਰਾਏ ਦੇਣੀ ਹੈ ਤਾ ਸਾਨੂ ਫੇਸਬੁੱਕ ਦੇ ਰਹੀ ਕੰਮੈਂਟ ਕਰਕੇ ਜਰੂਰ ਦਸੋ ਜੀ .
ਅਨਮੋਲ ਕਾਵਤਰਾ ਦੀ NGO ਲੋਕਾਂ ਤੋਂ ਲੈਂਦੀ ਪੈਸੇ ? ਅਸਲ ਸੱਚ ਦੇਖੋ ਕਿਥੋਂ ਆਏ 20 ਕਰੋੜ
