ਇਹ ਦੇਸ਼ੀ ਆਟੇ ਦੀ ਰੋਟੀ ਖਾਣ ਤੋਂ ਬਾਅਦ ਮੋਟਾਪਾ, ਸ਼ੁਗਰ ਜਿੰਦਗੀ ਭਰ ਨਹੀਂ ਹੋਵੇਗਾ ,ਤਾਕਤ ਦਾ ਖਜਾਨਾ ਹੈ ਇਹ ਰੋਟੀ|

ਮਨੁੱਖ ਦੀ ਜ਼ਿੰਦਗੀ ਦੇ ਵਿੱਚ ਉਸ ਦੇ ਜੀਵਤ ਰਹਿਣ ਦੇ ਲਈ ਅੰਨ ਦੀ ਕਿੰਨੀ ਮਹੱਤਤਾ ਹੈ ਉਸ ਤੋਂ ਅਸੀਂ ਸਾਰੇ ਹੀ ਚੰਗੀ ਤਰ੍ਹਾਂ ਦੇ ਨਾਲ ਜਾਣੂ ਹਾਂ । ਪਰ ਕੀ ਤੁਹਾਨੂੰ ਪਤਾ ਹੈ ਕਿ ਜਿਸ ਅਸੀਂ ਰੋਟੀ ਦਾ ਸੇਵਨ ਕਰਦੇ ਹਾਂ ਇਸ ਤੋਂ ਇਲਾਵਾ ਵੀ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਦੀ ਰੋਟੀ ਬਣਦੀ ਹੈ ਜਿਸ ਦੇ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਮਿਲਦੇ ਹਨ । ਜਿਨ੍ਹਾਂ ਦਾ ਉਪਯੋਗ ਕਰਕੇ ਤੁਸੀਂ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰ ਸਕਦੇ ਹੋ ।ਅਜਿਹੇ ਵੱਖ ਵੱਖ ਤਰੀਕਿਆਂ ਦੇ ਨਾਲ ਬਣੀ ਰੋਟੀ ਦਾ ਸੇਵਨ ਕਰਕੇ ਤੁਸੀਂ ਬੀਮਾਰੀਆਂ ਨੂੰ ਸਰੀਰ ਵਿੱਚ ਪੈਦਾ ਹੋਣ ਤੋਂ ਪਹਿਲਾਂ ਹੀ ਸਰੀਰ ਨੂੰ ਤਾਕਤਵਰ ਬਣਾ ਲਵੋਗੇ ਕੀ ਤੁਹਾਡੇ ਸਰੀਰ ਨੂੰ ਰੋਗ ਨਹੀਂ ਲੱਗ ਸਕਣਗੇ । ਅੱਜ ਅਸੀਂ ਤੁਹਾਡੇ ਨਾਲ ਕੁਝ ਅਜਿਹੀਆਂ ਚੀਜ਼ਾਂ ਦੀ ਬਣੀ ਰੋਟੀ ਦਾ ਜ਼ਿਕਰ ਕਰਾਂਗੇ ਜਿਸ ਦੇ ਉਪਯੋਗ ਨਾਲ ਤੁਸੀਂ ਸਰੀਰ ਨੂੰ ਕਈ ਭਿਆਨਕ ਰੋਗ ਲੱਗਣ ਤੋਂ ਬਚਾ ਸਕਦੇ ਹੋ ।

1…. ਸਭ ਤੋਂ ਪਹਿਲਾਂ ਹੈ ਬਾਜਰੇ ਦੀ ਰੋਟੀ , ਬਾਜਰੇ ਦੀ ਰੋਟੀ ਖਾਣ ਦੇ ਨਾਲ ਪੇਟ ਭਰਿਆ ਰਹਿੰਦਾ ਹੈ । ਮੋਟਾਪਾ ਇਸਦੇ ਨਾਲ ਦੂਰ ਹੁੰਦਾ ਹੈ, ਭੁੱਖ ਘੱਟ ਲੱਗਦੀ ਹੈ, ਸਰੀਰ ਨੂੰ ਤਾਕਤ ਮਿਲਦੀ ਹੈ ਅਤੇ ਸਕਿਨ ਖ਼ੂਬਸੂਰਤ ਹੋ ਜਾਂਦੀ ਹੈ
2…..ਦੂਜੀ ਹੈ ਸੱਤੂ ਦੇ ਆਟੇ ਦੀ ਰੋਟੀ , ਸੱਤੂ ਦੇ ਆਟੇ ਦੀ ਰੋਟੀ ਖਾਣ ਨਾਲ ਪੇਟ ਭਰਿਆ ਰਹਿੰਦਾ ਹੈ , ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਇਹ ਸਰੀਰ ਦੇ ਲਈ ਬਹੁਤ ਦਾ ਫ਼ਾਇਦੇਮੰਦ ਹੁੰਦੀ ਹੈ ।

WhatsApp Group (Join Now) Join Now

3…..ਚੋਕਰ ਦੇ ਆਟੇ ਦੀ ਰੋਟੀ , ਚੋਕਰ ਦੀ ਰੋਟੀ ਲੀਵਰ ਦੇ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ , ਇਸ ਦੇ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਦੇ ਲਈ ਜੇਕਰ ਤੁਸੀਂ ਕਣਕ ਦਿ ਆਟੇ ਦੀ ਅਤੇ ਚੋਕਰ ਦੀ ਰੋਟੀ ਮਿਲਾ ਕੇ ਖਾਂ ਦੇ ਹੋ ਤਾਂ ਇਸ ਦੇ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ । ਇਸ ਦੇ ਨਾਲ ਆਂਤੜੀਆਂ ਸਾਫ਼ ਹੁੰਦੀਆਂ ਨ , ਪੇਟ ਦੇ ਰੋਗ ਦੂਰ ਹੁੰਦੇ ਨੇ , ਦਿਲ ਦੇ ਰੋਗ ਦੂਰ ਹੁੰਦੇ ਨੇ , ਤੇ ਸ਼ੂਗਰ ਦੇ ਲਈ ਵੀ ਇਹ ਬਹੁਤ ਲਾਭਦਾਇਕ ਹੈ ।
4….ਇਸ ਤੋਂ ਇਲਾਵਾ ਜੇਕਰ ਤੁਸੀਂ ਮਲਟੀ ਗ੍ਰੇਨ ਅਤੇ ਵੇਸਣ ਨੂੰ ਮਿਲਾ ਕੇ ਇਸ ਦੀ ਰੋਟੀ ਖਾਂ ਦੇ ਹੋ ਤਾਂ ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ , ਕਈ ਤਰ੍ਹਾਂ ਦੇ ਨਾਲ ਰੋਗ ਦੂਰ ਹੁੰਦੇ ਨੇ ਅਤੇ ਮੋਟਾਪੇ ਦੀ ਸਮੱਸਿਆ ਵੀ ਦਿਨਾਂ ਦੇ ਵਿੱਚ ਹੱਲ ਹੋ ਜਾਂਦੀ ਹੈ ।

5…..ਸੋਇਆਬੀਨ ਦਾ ਆਟਾ , ਜੇਕਰ ਸੋਇਆਬੀਨ ਦੇ ਆਟੇ ਦੀ ਰੋਟੀ ਬਣਾ ਕੇ ਤੁਸੀਂ ਖਾਓਗੇ ਤਾਂ ਇਸ ਦੇ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹੁੰਦੇ ਨੇ ਅਤੇ ਨਾਨ ਵੈੱਜ ਜਿੰਨੇ ਸਰੀਰ ਨੂੰ ਪੋਸ਼ਕ ਤੱਤ ਪ੍ਰਦਾਨ ਕਰਦੀ ਹੈ ।
6….ਇਸ ਤੋਂ ਇਲਾਵਾ ਜੇਕਰ ਤੁਸੀਂ ਜੋ ਆਂ ਤੇ ਆਟੇ ਦੀ ਰੋਟੀ ਬਣਾ ਕੇ ਖਾਂ ਦੇ ਹੋ ਤਾਂ ਇਹ ਸਰੀਰ ਦੇ ਲਈ ਬਹੁਤ ਹੀ ਜ਼ਿਆਦਾ ਲਾਹੇਵੰਦ ਹੈ । ਕਿਉਂਕਿ ਇਸ ਵਿੱਚ ਕਈ ਤਰ੍ਹਾਂ ਦੇ ਪ੍ਰੋਟੀਨ ਮੌਜੂਦ ਹੁੰਦੇ ਨੇ ਜੋ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਲੱਗਣ ਤੋਂ ਬਚਾਉਂਦੇ ਹਨ ।

ਇਸ ਨੁਸਖ਼ੇ ਦੇ ਨਾਲ ਸਬੰਧਤ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਸ ਦੀ ਇਕ ਵੀਡੀਓ ਨੀ ਚੇ ਦਿੱਤੀ ਗਈ ਅੱਜ ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਤੇ ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।

Leave a Reply

Your email address will not be published. Required fields are marked *