ਕਬੱਡੀ ਦੇ ਇਸ ਚੋਟੀ ਦੇ ਅੰਤਰਰਾਸ਼ਟਰੀ ਖਿਡਾਰੀ ਦੀ ਅਚਾਨਕ ਹੋਈ ਮੌ ਤ ਤੇ ਸਾਰੇ ਪਾਸੇ ਛਾਇਆ ਸੋ ਗ

ਇਹ ਸਾਲ ਕੁਲ ਲੁਕਾਈ ਲਈ ਬਹੁਤ ਹੀ ਮਾੜਾ ਜਾ ਰਿਹਾ ਹੈ ਇਸ ਸਾਲ ਕਈ ਮਹਾਨ ਹਸਤੀਆਂ ਅਤੇ ਚੋਟੀ ਦੇ ਖਿਡਾਰੀ ਇਸ ਸੰਸਾਰ ਨੂੰ ਅਲ-ਵਿਦਾ ਆਖ ਗਏ ਹਨ। ਪੰਜਾਬ ਚ ਪਿਛਲੇ ਥੋੜੇ ਕ ਦਿਨਾਂ ਚ ਹੀ ਚੋਟੀ ਦੇ ਕਬੱਡੀ ਖਿਡਾਰੀਆਂ ਦੀ ਮੌ-ਤ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਚਲ ਰਹੀ ਸੀ। ਓਥੇ ਹੁਣ ਇੱਕ ਹੋਰ ਬਹੁਤ ਹੀ ਮਾ-ੜੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਫਿਰ ਸੋ ਗ ਦੀ ਲਹਿਰ ਸਾਰੇ ਪਾਸੇ ਦੌੜ ਗਈ ਹੈ।ਖੇਡ ਜਗਤ ਨੂੰ ਇਕ ਹੋਰ ਵੱਡਾ ਝ ਟ – ਕਾ ਲੱਗਾ ਹੈ। ਦਰਅਸਲ 28 ਸਾਲਾ ਕਬੱਡੀ ਖਿਡਾਰੀ ਗਗਨਦੀਪ ਸਿੰਘ ਇਸ ਫਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਿਆ ਹੈ। ਦੱਸ ਦੇਈਏ ਕਿ ਗਗਨਦੀਪ ਸਿੰਘ ਇਸ ਸਮੇਂ ਨਿਊਜ਼ੀਲੈਂਡ ਵਿਚ ਸੀ ਅਤੇ ਉਸ ਦੀ ਅਚਾਨਕ ਹੋਈ ਮੌ ਤ ਨਾਲ ਪਰਿਵਾਰ ਅਤੇ ਖੇਡ ਜਗਤ ਵਿਚ ਸੋ ਗ ਦੀ ਲਹਿਰ ਦੌੜ ਪਈ।ਗਗਨਦੀਪ ਇਕ ਵਧੀਆ ਕਬੱਡੀ ਖਿਡਾਰੀ ਹੋਣ ਦੇ ਨਾਲ-ਨਾਲ ਰੈਸਲਿੰਗ ਵਿਚ ਗੋਲਡ ਮੈਡਲਿਸਟ ਵੀ ਰਿਹਾ ਹੈ। ਇਸ ਨੌਜਵਾਨ ਦਾ ਜੱਦੀ ਪਿੰਡ ਖੁਰਦਾ (ਦਸੂਹਾ) ਜ਼ਿਲ੍ਹਾ ਹੁਸ਼ਿਆਰਪੁਰ ਹੈ ਅਤੇ ਇਹ 2011 ਵਿਚ ਨਿਊਜ਼ੀਲੈਂਡ ਪੜ੍ਹਨ ਗਿਆ ਸੀ ਅਤੇ ਉਹ ਦੇਸ਼ ਦਾ ਨਾਗਰਿਕ ਵੀ ਬਣ ਚੁੱਕਾ ਸੀ। ਗਗਨਦੀਪ ਅਜੇ ਕੁਆਰਾ ਹੀ ਸੀ। ਇਸ ਸਮੇਂ ਸਾਰਾ ਪਰਿਵਾਰ ਸੋਗ ਵਿਚ ਹੈ।ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ.

Leave a Reply

Your email address will not be published. Required fields are marked *