ਕੈਲਸ਼ੀਅਮ ਬੁਢਾਪਾ ਥਕਾਵਟ ਕਮਜ਼ੋਰੀ ਹੱਡੀਆਂ ਦੀ ਕਮਜ਼ੋਰੀ ਕਮਜ਼ੋਰ ਅੱਖਾਂ ਅਨੀਂਦਰਾ ਕਮਰ ਜੋੜਾਂ ਗੋਡਿਆਂ ਦਾ ਦਰਦ ਨਹੀਂ

WhatsApp Group (Join Now) Join Now

ਕੈਲਸ਼ੀਅਮ

ਵੀਡੀਓ ਥੱਲੇ ਜਾ ਕੇ ਦੇਖੋ,ਕੈਲਸ਼ੀਅਮ ਬੁਢਾਪਾ ਥਕਾਵਟ ਕਮਜੋਰੀ ਹੱਡੀਆਂ ਦੀ ਕਮਜ਼ੋਰੀ ਅੱਖਾਂ ਦੀ ਕਮਜ਼ੋਰੀ ਅਤੇ ਤੁਹਾਡੇ ਸਰੀਰ ਵਿਚ ਜੋੜਾਂ ਦੇ ਦਰਦ ਕਰਦੇ ਰਹਿੰਦੇ ਹਨ ਅਤੇ ਤੁਹਾਡੇ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੁੰਦੀ ਰਹਿੰਦੀ ਹੈ ਤਾਂ ਤੁਸੀਂ ਉਸ ਦਾ ਇਸਤੇਮਾਲ ਕਰਨਾ ਹੈ।ਇਸ ਨਾਲ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੇ ਤੁਹਾਡੀਆਂ ਹੱਡੀਆਂ ਮਜ਼ਬੂਤ ਹੋ ਜਾਣਗੀਆਂ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ।

ਨੀਂਦ ਨਾ ਆਉਣ ਦੀ ਸਮੱਸਿਆ

ਇਸ ਨਾਲ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਵੀ ਦੂਰ ਹੋ ਜਾਏਗੀ ਅਤੇ ਤੁਹਾਡੇ ਚਿਹਰੇ ਦੀ ਚਮਕ ਆ ਜਾਵੇਗੀ। ਅਤੇ ਤੁਹਾਡੇ ਸਰੀਰ ਦੀ ਵਿੱਚ ਬੁਢਾਪਾ ਮਹਿਸੂਸ ਨਹੀਂ ਹੋਵੇਗਾ। ਅੱਖਾਂ ਦੀ ਰੌਸ਼ਨੀ ਵੀ ਵਧ ਜਾਵੇਗੀ ਤੁਹਾਡੇ ਸਾਰੇ ਸਰੀਰ ਨੂੰ ਤਾਕਤ ਮਿਲੇਗੀ ਤੁਹਾਡਾ ਪੇਟ ਦੀਆਂ ਸਮੱਸਿਆਵਾਂ ਤੋਂ ਦੂਰ ਰਹਿਣ ਗੀਆਂ। ਤੇ ਜਿਸ ਨਾਲ ਤੁਹਾਡੇ ਸਰੀਰ ਦੇ ਵਿਅਕਤੀ ਸਾਰੀਆਂ ਕਮੀਆਂ ਪੂਰੀਆਂ ਹੋ ਜਾਣਗੀਆਂ।ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਾਨੂੰ ਇਹ ਚੀਜ਼ਾਂ ਦੀ ਜ਼ਰੂਰਤ ਹੈ,

ਨੁਕਤੇ ਨੂੰ ਤਿਆਰ ਕਰਨ ਦੇ ਲਈ

ਸਭ ਤੋਂ ਪਹਿਲਾਂ ਤੁਸੀਂ ਬਰਤਨ ਲੈਣਾ ਹੈ,ਉਸ ਵਿੱਚ ਇੱਕ ਚਮਚ ਦੇਸੀ ਘਿਓ ਪਾ ਲੈਣਾ ਹੈ ਅਤੇ ਉਸ ਵਿੱਚ ਇਕ ਚਮਚ ਖਸਖਸ ਪਾ ਦੇਣੀ ਹੈ ਅਤੇ ਉਸ ਨੂੰ ਭੁੰਨ ਲੈਣਾ ਹੈ।ਅਤੇ ਉਸ ਤੋਂ ਬਾਅਦ ਜਦੋਂ ਇਹ ਤਿਆਰ ਹੋ ਜਾਵੇ ਤਾਂ ਤੁਸੀਂ ਇਸ ਨੂੰ ਇਸੇ ਤਰ੍ਹਾਂ ਹੀ ਚਬਾ ਕੇ ਖਾ ਸਕਦੇ ਹੋ ਜਾਂ ਫਿਰ ਤੁਸੀਂ ਇਸ ਨੂੰ ਇਕ ਗਲਾਸ ਦੁੱਧ ਦੇ ਵਿੱਚ ਮਿਲਾ ਕੇ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ।ਤੁਸੀਂ ਇਸ ਦਾ ਸੇਵਨ ਸਵੇਰੇ ਸਵੇਰੇ ਖਾਲੀ ਪੇਟ ਕਰ ਲੈਣਾ ਹੈ।

ਇਸ ਪ੍ਰਕਿਰਿਆ ਦੇ ਨਾਲ ਜੇਕਰ ਤੁਸੀਂ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਆਇਰਨ ਫਾਸਫੋਰਸ ਕੈਲਸ਼ੀਅਮ ਪ੍ਰੋਟੀਨ ਮੈਗਨੀਸ਼ੀਅਮ,ਵਰਗੇ ਸਾਰੇ ਤੱਤ ਅਤੇ ਵਿਟਾਮਿਨ ਤੱਤਾਂ ਨੂੰ ਸਾਰੇ ਮਿਲ ਜਾਣਗੇ।ਤੁਹਾਡੇ ਸਰੀਰ ਵਿੱਚ ਸਾਰੀ ਕਮਜ਼ੋਰੀ ਦੂਰ ਹੋ ਜਾਵੇਗੀ ਜੋੜਾਂ ਦੇ ਦਰਦ ਵੀ ਠੀਕ ਹੋਣਗੇ ਅਤੇ ਤੁਹਾਡੀਆਂ ਹੱਡੀਆਂ ਬਹੁਤ ਮਜਬੂਤ ਹੋ ਜਾਣਗੀਆਂ।ਜਿਨ੍ਹਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਉਹ ਸਮੱਸਿਆ

ਵੀ ਦੂਰ ਹੋ ਜਾਵੇਗੀ। ਇਸ ਨੁਕਤੇ ਦਾ ਇਸਤੇਮਾਲ ਤੁਸੀਂ ਲਗਾਤਾਰ ਕਰਦੇ ਰਹੋ ਫਿਰ ਅਤੇ ਕੁਝ ਦਿਨ ਰੋਕ ਕੇ ਦੁਬਾਰਾ ਫਿਰ ਇਸ ਦਾ ਇਸਤੇਮਾਲ ਸ਼ੁਰੂ ਕਰ ਦਿਓ ਇਸ ਪ੍ਰਕਿਰਿਆ ਦੇ ਨਾਲ ਜੇਕਰ ਤੁਸੀਂ ਇਸ ਨੁਕਤੇ ਤਿਆਰ ਕਰਕੇ ਸੇਵਨ ਕਰਦੇ ਹੋ ਤਾਂ ਤੁਸੀਂ ਉਪਰ ਦਸੀਆਂ ਗਈਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਲਵੋਗੇ ਤਾਂ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਰੋਗਾਂ ਤੋਂ ਮੁਕਤ ਰਹੇਗਾ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment