ਗਰਮੀਆਂ ਚ ਘੋੜੇ ਵਰਗੀ ਤਾਕਤ ਪਾਉਣ ਲਈ ਉੱਤਮ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਘੋੜੇ ਵਰਗੀ ਤਾਕਤ ਪਾਉਣ ਲਈ ਤੁਸੀਂ ਗਰਮੀਆ ਵਿੱਚ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਇਹ ਨੁਕਤਾ ਕਿਸੇ ਨੂੰ ਧਾਂ-ਤ ਦੀ ਸ-ਮੱ-ਸਿ-ਆ ਹੋਵੇ ਕਮਰ ਦਰਦ ਕਰਦੀ ਹੋਵੇ ਸੁ-ਪ-ਨ-ਦੋ-ਸ਼ ਹੁੰਦਾ ਹੋਵੇ ਸਰੀਰ ਦੀ ਤਾਕਤ ਵਾਸਤੇ ਸਰੀਰ ਦੀ ਕ-ਮ-ਜੋ-ਰੀ ਦੂ-ਰ ਕਰਨ ਵਾਸਤੇ ਜਿਨ੍ਹਾਂ ਦਾ ਭਾਰ ਘੱਟ ਹੈ ਦੁਬਲੇ ਪਤਲੇ ਹਨ ਇਸ ਨੁਕਤੇ ਬਣਾਉਣ ਲਈ ਆ-ਸ-ਵ-ਗੰ-ਦਾ ਸੌ ਗ੍ਰਾਮ ਲੈਣਾ ਹੈ

ਸਤਾਵਰ ਸ਼ੌਂ ਗ੍ਰਾਮ ਸਫੇਦ ਮੁਸਲੀ ਸੌ ਗ੍ਰਾਮ ਕੌਂਚ ਬੀਜ ਸੌ ਗ੍ਰਾਮ ਭੱਖੜਾ ਸੌ ਗ੍ਰਾਮ ਮੁਸਲੀ ਸਿਮਲ ਸੌ ਗ੍ਰਾਮ ਮਿਸਰੀ ਸੌਂ ਗਰਾਮ ਛੋਟੀ ਇਲਾਇਚੀ 50 ਗ੍ਰਾਮ ਅ-ਕ-ਰ-ਕ-ਰਾ ਇਰਾਨੀ ਵੀਹ ਗਰਾਮ ਜਵਿਤਰੀ 20 ਗ੍ਰਾਮ ਇਹਨਾਂ ਸਾਰੀਆਂ ਚੀਜ਼ਾਂ ਨੂੰ ਲਿਆ ਕੇ ਇਨ੍ਹਾਂ ਨੂੰ ਪੀਸ ਕੇ ਇਹਨਾਂ ਦਾ ਪਾਊਡਰ ਤਿਆਰ ਕਰ ਲੈਣਾ ਹੈ ਅਤੇ ਤੁਸੀਂ ਇਸ ਦਾ ਸੇ-ਵ-ਨ ਸਵੇਰ ਸ਼ਾਮ ਅੱਧਾ ਚਮਚ ਦੁੱਧ ਨਾਲ ਕਰਦਾ ਹੈ ਜਾਂ ਫਿਰ ਪਾਣੀ ਨਾਲ ਵੀ ਸੇ-ਵ-ਨ ਕਰ ਸਕਦੇ ਹੋ

WhatsApp Group (Join Now) Join Now

ਇਹ ਨੁਕਤਾ ਇ-ਸ-ਤੇ-ਮਾ-ਲ ਕਰਨ ਨਾਲ ਸਰੀਰ ਵੁੱਚ ਤਾਕਤ ਭਰਬੂਰ ਮਾਤਰਾ ਵਿੱਚ ਭਰ ਜਾਂਦੀ ਹੈ ਤੇ ਥਕਵਤ ਨਹੀਂ ਹੁੰਦੀ ਇਸ ਨਾਲ ਮ-ਰ-ਦਾ-ਨਾ ਤਾਕਤ ਵੀ ਵੱਧ ਜਦੀ ਹੈ ਸਰੀਰ ਚ ਕ-ਮ-ਜ਼ੋ-ਰੀ ਨਹੀਂ ਰਹਦੀ ਇਸ ਪ੍ਰਕਾਰ ਤੂਸੀ ਇਸ ਨੁਕਤੇ ਨੂੰ -ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ ਜੇਕਰ ਫੇਸਬੁਕ ਦਾ ਇ-ਸ-ਤੇ-ਮਾ-ਲ ਕਰੋਗੇ ਤਾਂ ਉਪਰ ਦੱਸੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *