ਸਿਰਫ ਇਕ ਵਾਰ ਵਰਤਣ ਨਾਲ ਹੀ ਚੇਹਰੇ ਦੀਆਂ ਸਾਰੀਆਂ ਝੁਰੜੀਆਂ ਰਾਤੋ ਰਾਤ ਗਾਇਬ ਹੋ ਜਾਣਗੀਆਂ

WhatsApp Group (Join Now) Join Now

ਚਿਹਰੇ ਦੀਆਂ ਝੁਰੜੀਆਂ ਖਤਮ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਦੇਸੀ ਨੁਕਤੇ ਨੂੰ ਸਿਰਫ ਇਕ ਵਾਰ ਵਰਤਣ ਦੇ ਨਾਲ ਚਿਹਰੇ ਦੀਆਂ ਝੁਰੜੀਆਂ ਖਤਮ ਹੋ ਜਾਣਗੀਆਂ ਚਿਹਰੇ ਉਪਰ ਵੀ ਰੌਣਕ ਆ ਜਾਵੇਗੀ ਚਿਹਰੇ ਦੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ,ਤੁਹਾਡੇ ਚਿਹਰੇ ਦੀ ਚਮੜੀ ਪੂਰੀ ਟਾਇਟ ਹੋ ਜਾਵੇਗੀ,ਤੇ ਤੁਹਾਡੇ ਚਿਹਰੇ ਦੀ ਚਮੜੀ ਪੁਰਾਣੀ ਨਹੀਂ ਨਜ਼ਰ,ਆਵੇਗੀ ਅਤੇ ਤੁਹਾਡੇ ਚਿਹਰੇ ਦੀ ਚਮੜੀ ਹਮੇਸ਼ਾ ਜਵਾਨ ਰਹੇਗੀ,ਇਸ ਦੇ ਨਾਲ ਚਿਹਰੇ ਦੀਆਂ

ਨਾਰੀਅਲ ਦਾ ਤੇਲ

ਸਾਰੀਆਂ ਸਮੱਸਿਆਵਾਂ ਬਿਲਕੁਲ ਜਲਦੀ ਠੀਕ ਹੋ ਜਾਂਦੀਆਂ ਹਨ ਝੁਰੜੀਆਂ ਖ਼ਤਮ ਹੋ ਜਾਂਦੀਆਂ ਹਨ ਦਾਣੇ ਖਤਮ ਹੋ ਜਾਂਦੇ ਹਨ,ਇਸ ਨਾਲ ਦਾਗ-ਧੱਬੇ ਵੀ ਬਹੁਤ ਜਲਦੀ ਖਤਮ ਹੋ ਜਾਂਦੇ ਹਨ,ਇਸ ਲਈ ਤੁਸੀਂ ਇਸ ਨੁਕਤੇ ਨੂੰ ਇਸਤੇਮਾਲ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਅੱਧਾ ਚਮਚ ਤੋਂ ਘੱਟ ਨਾਰੀਅਲ ਦਾ ਤੇਲ ਲੈਣਾ ਹੈ ਅਤੇ ਉਸ ਦੇ ਵਿੱਚ ਇੱਕ ਚੁਟਕੀ ਦੇਸੀ ਸ਼ੁੱਧ ਹਲਦੀ ਬਣਾਉਣੀ ਹੈ ਅਤੇ ਇਸ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਤੁਸੀਂ ਇਸ ਨੂੰ ਆਪਣੀਆਂ ਅੱਖਾਂ ਦੇ ਥੱਲੇ ਲਗਾ ਸਕਦੇ ਹੋ

ਨੱਕ ਦੇ ਆਸ ਪਾਸ

ਆਪਣੇ ਨੱਕ ਦੇ ਆਸ ਪਾਸ ਕਰ ਸਕਦੇ ਹੋ ਤੁਸੀਂ ਇਸ ਨੂੰ ਆਪਣੇ ਚਿਹਰੇ ਤੇ ਲਗਾ ਸਕਦੇ ਹੋ ਇਸ ਦੇ ਨਾਲ ਤੁਹਾਡੇ ਚਿਹਰੇ ਦੇ ਉਪਰ ਜਿਹੜੀਆਂ ਲਾਈਨਾਂ ਅਤੇ ਝੁਰੜੀਆਂ ਪੈ ਜਾਂਦੀਆਂ ਹਨ ਉਹ ਬਹੁਤ ਜਲਦੀ ਠੀਕ ਹੋ ਜਾਣਗੀਆਂ ਇਸ ਨੁਕਤੇ ਨੂੰ ਤੁਸੀਂ ਹਫ਼ਤੇ ਦੇ ਵਿੱਚ ਪੰਜ ਵਾਰ ਵੀ ਇਸਤੇਮਾਲ ਕਰ ਸਕਦੇ ਹੋ,ਅਤੇ ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਬਹੁਤ ਜਲਦੀ ਤੁਹਾਡੀਆਂ ਸਮੱਸਿਆਵਾਂ ਠੀਕ ਹੋਣਗੀਆਂ ਅਤੇ ਦਾਗ-ਧੱਬੇ ਹੋ ਜਾਂਦੇ ਹਨ

ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਲਓ

ਤਾਂ ਉਹ ਵੀ ਠੀਕ ਹੋ ਜਾਣਗੇ,ਇਸ ਨੁਕਤੇ ਨੂੰ ਲਗਾਉਣ ਤੋਂ ਬਾਅਦ ਤੁਸੀਂ ਅੱਧੇ ਘੰਟੇ ਤੱਕ ਇਸ ਨੂੰ ਆਪਣੇ ਚਿਹਰੇ ਤੇ ਲੱਗੇ ਰਹਿਣ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਅਤੇ ਉਸ ਤੋਂ ਬਾਅਦ ਜਿਹੜੇ ਕਿਸ਼ੋਰੀਬਦਾਮ ਹੁੰਦੇ ਹਨ ਜਿਨ੍ਹਾਂ ਦਾ ਆਕਾਰ ਛੋਟਾ ਹੁੰਦਾ ਹੈ ਉਨ੍ਹਾਂ ਨੂੰ ਤੁਸੀਂ ਰਾਤ ਨੂੰ ਪੰਜ-ਸੱਤ ਲੈ ਕੇ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ ਸਵੇਰੇ ਉੱਠ ਕੇ ਤੁਸੀਂ ਇਸ ਨੂੰ ਦੁੱਧ ਵਿੱਚ ਉਬਾਲ ਕੇ ਪੀ ਸਕਦੇ ਹੋ ਇਸ ਛਿਲਕਾ ਉਤਾਰ ਕੇ ਖਾ ਸਕਦੇ ਹੋ ਜਾਂ

ਮਿਸ਼ਰੀ ਦੇ ਪਾਊਡਰ

ਫਿਰ ਇਸਨੂੰ ਤੁਸੀਂ ਮਿਸ਼ਰੀ ਦੇ ਪਾਊਡਰ ਵਿੱਚ ਮਿਲਾ ਕੇ ਵੀ ਖਾ ਸਕਦੇ ਹੋ,ਇਸ ਵਿਚ ਵਿਟਾਮਿਨ ਈ ਭਰਪੂਰ ਮਾਤਰਾ ਵਿੱਚ ਹੁੰਦਾ ਹੈ,ਅਤੇ ਇਸ ਤੋਂ ਇਲਾਵਾ ਤੁਸੀ ਇੱਕ ਚੀਜ਼ ਹੋਰ ਵਕਤ ਨਹੀਂ ਹੈ ਇਸ ਲਈ ਤੁਸੀਂ ਇਕ ਗਲਾਸ ਪਾਣੀ ਲੈ ਲੈਣਾ ਹੈ ਅਤੇ ਉਸ ਨੂੰ ਆਪਣੇ ਮੂੰਹ ਦੇ ਵਿੱਚ ਪਾ ਕੇ ਜਿਸ ਤਰ੍ਹਾਂ ਹੀ ਕਰਦੇ ਹਾਂ ਇਸ ਪਾਣੀ ਨੂੰ ਆਪਣੇ ਮੂਹ ਦੇ ਵਿਚ ਸੱਜੇ-ਖੱਬੇ ਉਪਰ ਨੀਚੇ ਆਪਣੇ ਮੂੰਹ ਦੇਵੇ ਕਿ ਇਸ ਪਾਣੀ ਨੂੰ ਚੰਗੀ ਤਰ੍ਹਾਂ ਜ਼ੋਰ ਨਾਲ ਘੁਮਾਉਂਦੇ ਰਹੇ,ਇਸ ਤਰ੍ਹਾਂ ਤੁਸੀਂ ਪੰਜ ਸੱਤ ਮਿੰਟ ਤੱਕ

ਚਿਹਰੇ ਦੀਆਂ ਸਾਰੀਆਂ ਮਾਸਪੇਸ਼ੀਆਂ

ਇਸ ਕਸਰਤ ਨੂੰ ਵੀ ਕਰੀਏ,ਅਤੇ ਇਸ ਦੇ ਨਾਲ ਤੁਹਾਡੇ ਚਿਹਰੇ ਦੀਆਂ ਸਾਰੀਆਂ ਮਾਸਪੇਸ਼ੀਆਂ ਚੰਗੀ ਤਰ੍ਹਾਂ ਖੁੱਲ ਜਾਂਦੀਆਂ ਹਨ ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਬਹੁਤ ਜਲਦੀ ਤੁਹਾਡੇ ਚਿਹਰੇ ਦੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਤੁਸੀਂ ਇਹਨਾਂ ਸਾਰੀਆਂ ਨੁਕਤਿਆਂ ਦਾ ਇਸਤੇਮਾਲ ਕਰਦੇ ਰਹੋ ਬਹੁਤ ਜਲਦੀ ਤੁਹਾਡੇ ਚਿਹਰੇ ਤੇ ਤੁਹਾਨੂੰ ਆਪਣੇ-ਆਪ ਨਜ਼ਰ ਆਉਣ ਲੱਗ ਜਾਵੇਗਾ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ

ਚਿਹਰੇ ਦੀਆਂ ਝੁਰੜੀਆਂ ਖਤਮ

ਰੱਖਦੇ ਹੋਏ ਜੇਕਰ ਤੁਸੀਂ ਇਨ੍ਹਾਂ ਦਾ ਇਸਤੇਮਾਲ ਕਰਦੇ ਹੋ,ਤਾਂ ਬਹੁਤ ਜਲਦੀ ਤੁਹਾਡੇ ਚਿਹਰੇ ਦੀਆਂ ਝੁਰੜੀਆਂ ਖਤਮ ਹੋ ਜਾਣਗੀਆਂ ਦਾਗ ਧੱਬੇ ਖਤਮ ਹੋ ਜਾਣਗੇ, ਅਤੇ ਤੁਹਾਡੇ ਚਿਹਰੇ ਉਪਰ ਮਾਨਵੀ ਚਮਕ ਆ ਜਾਵੇਗੀ, ਅਤੇ ਤੁਹਾਨੂੰ ਹਰ ਰੋਜ਼ 12 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ, ਜਿਸ ਨਾਲ ਸਾਡੀ ਚਿਹਰੇ ਦੀ ਚਮੜੀ ਅਤੇ ਸਾਡੇ ਸਰੀਰ ਦੀ ਚਮੜੀ ਦੇ ਵਿੱਚ ਤਾਕਤ ਰਹਿੰਦੀ ਹੈ ਚਮੜੀ ਸਮੇਂ ਤੱਕ ਜਮਾਂ ਰਹਿੰਦੀ ਹੈ ਇਸ ਲਈ ਸਾਨੂੰ ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment