ਫਰੀਦਕੋਟ ਦੇ ਥਾਣਾ ਕੋਟਕਪੂਰਾ ਅਧੀਨ ਪੈਂਦੇ ਪਿੰਡ ਕੋਠੇ ਨਾਨਕਸਰ ਵਿੱਚ ਕੁਝ ਵਿਅਕਤੀਆਂ ਨੇ ਮਿਲ ਕੇ ਨਾਇਬ ਸਿੰਘ ਨਾਮ ਦੇ ਵਿਅਕਤੀ ਦੀ ਜਾਨ ਲੈ ਲਈ। ਨਾਇਬ ਸਿੰਘ ਸੜਕ ਤੇ ਰੇਹੜੀ ਵਾਲੇ ਤੋਂ ਸਬਜ਼ੀ ਖਰੀਦ ਰਿਹਾ ਸੀ ਕਿ ਉਸ ਦੇ ਮ-ਤ-ਰੇ-ਏ ਭਰਾ ਅਮਰਜੀਤ ਸਿੰਘ ਦੇ 2 ਪੁੱਤਰਾਂ ਨੇ ਆਪਣੇ 2 ਹੋਰ ਸਾਥੀਆਂ ਨਾਲ ਮਿਲ ਕੇ ਕਾਪੇ, ਸੱਬਲ ਆਦਿ ਨਾਲ ਉਸ ਦੇ ਸੱ-ਟਾਂ ਮਾ-ਰੀ-ਆਂ। ਜਿਸ ਦਾ ਫ਼ਰੀਦਕੋਟ ਦੇ ਹਸਪਤਾਲ ਵਿੱਚ ਜਾ ਕੇ ਦੇ-ਹਾਂ-ਤ ਹੋ ਗਿਆ। ਪੁਲਿਸ ਨੇ ਨਾਇਬ ਸਿੰਘ ਦੇ ਪੁੱਤਰ ਗਿਆਨ ਗੀਤ ਸਿੰਘ ਦੇ ਬਿ-ਆ-ਨਾਂ ਤੇ ਦੋ-ਸ਼ੀ-ਆਂ ਤੇ 302 ਦਾ ਮਾਮਲਾ ਦਰਜ਼ ਕਰ ਲਿਆ ਹੈ। ਅਜੇ ਕੋਈ ਫੜਿਆ ਨਹੀਂ ਗਿਆ।
ਮ੍ਰਤਕ ਨਾਇਬ ਸਿੰਘ ਦੇ ਪੁੱਤਰ ਗਿਆਨ ਜੀਤ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਪਿਤਾ ਰੇਹੜੀ ਤੇ ਸਬਜ਼ੀ ਖਰੀਦਣ ਗਿਆ ਸੀ। ਜਦੋਂ ਉਹ ਵਾਪਸ ਨਹੀਂ ਆਇਆ ਤਾਂ ਉਹ ਆਪਣੇ ਪਿਤਾ ਨੂੰ ਦੇਖਣ ਘਰ ਤੋਂ ਬਾਹਰ ਗਿਆ। ਉਸ ਨੇ ਦੇਖਿਆ ਕਿ ਉਸ ਦੇ ਪਿਤਾ ਨਾਲ ਬਾਹਰ 3 ਜਣੇ ਖਿੱ-ਚ-ਧੂ-ਹ ਕਰਨ ਰਹੇ ਸਨ। ਇਨ੍ਹਾਂ ਵਿੱਚ ਰਮਨਦੀਪ ਸਿੰਘ ਬੱਬੂ ਅਤੇ ਇੱਕ ਹੋਰ ਵਿਅਕਤੀ ਸ਼ਾਮਿਲ ਸੀ। ਜਦ ਕਿ ਮੌਜੂਦਾ ਸਰਪੰਚ ਗੁਰਸੇਵਕ ਸਿੰਘ ਉਰਫ਼ ਨੀਲਾ ਉਨ੍ਹਾਂ ਨੂੰ ਹੱ-ਲਾ-ਸ਼ੇ-ਰੀ ਦੇ ਰਿਹਾ ਸੀ। ਦੋ-ਸ਼ੀ-ਆਂ ਕੋਲ ਸੱਬਲ, ਕਾਪੇ ਅਤੇ ਦਸਤਾ ਸੀ। ਗਿਆਨਜੀਤ ਦੇ ਦੱਸਣ ਅਨੁਸਾਰ ਦੋ-ਸ਼ੀ-ਆਂ ਨੇ ਉਸ ਦੇ ਪਿਤਾ ਦੇ ਸੱ-ਟਾਂ ਮਾ-ਰੀ-ਆਂ।
ਜਿਸ ਨਾਲ ਉਸ ਦੇ ਪਿਤਾ ਦੀ ਜਾਨ ਚਲੀ ਗਈ। ਉਸ ਦਾ ਕਹਿਣਾ ਹੈ ਕਿ ਜਿੰਨਾ ਚਿਰ ਦੋ-ਸ਼ੀ ਫੜੇ ਨਹੀਂ ਜਾਂਦੇ। ਉਹ ਮ੍ਰਤਕ ਦੇਹ ਦਾ ਉੱਨੀ ਦੇਰ ਸੰ-ਸ-ਕਾ-ਰ ਨਹੀਂ ਕਰਨਗੇ। ਗਿਆਨਜੀਤ ਦਾ ਕਹਿਣਾ ਹੈ ਕਿ ਦੋ-ਸ਼ੀ-ਆਂ ਨੇ ਪਹਿਲਾਂ ਵੀ ਉਨ੍ਹਾਂ ਦੇ ਮਕਾਨ ਤੇ ਕ-ਬ-ਜ਼ਾ ਕਰ ਲਿਆ ਸੀ ਅਤੇ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਤਕ ਨਾਇਬ ਸਿੰਘ ਅਤੇ ਦੋ-ਸ਼ੀ-ਆਂ ਰਮਨਦੀਪ ਸਿੰਘ ਅਤੇ ਬੱਬੂ ਦਾ ਪਿਤਾ ਅਮਰਜੀਤ ਸਿੰਘ ਆਪਸ ਵਿੱਚ ਮ-ਤ-ਰੇ-ਏ ਭਰਾ ਹਨ। ਪੁਲੀਸ ਨੇ ਮ੍ਰਤਕ ਦੇ ਪੁੱਤਰ ਦੇ ਬਿਆਨਾਂ ਤੇ 302 ਦਾ ਮਾਮਲਾ ਦਰਜ਼ ਕਰ ਲਿਆ ਹੈ। ਅਜੇ ਕੋਈ ਵੀ ਫ-ੜਿ-ਆ ਨਹੀਂ ਗਿਆ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ