ਟਿਕ ਟੋਕ ਨੂਰ ਦਾ ਕੈਪਟਨ ਸਾਬ ਨੇ ਕੀਤਾ ਧੰਨਵਾਦ ਵੀਡੀਓ ਪਾ ਕੇ ਕਹੀ ਵੱਡੀ ਗੱਲ ਜਿਵੇਂ ਕਿ ਦੋਸਤੋ ਤੁਸੀ ਜਾਣਦੇ ਹੀ ਟਿਕ ਟੋਕ ਸਟਾਰ ਨੂਰ ਤੇ ਉਸਦੀ ਟੀਮ ਛਾਈ ਹੋਈ ਹੈ। ”ਤੁਹਾਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉਨ੍ਹਾਂ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਉਹਨਾਂ ਨੇ ਨੂਰ ਟੀਮ ਦਾ ਧੰਨਵਾਦ ਵੀ ਕੀਤਾ ਹੈ।ਟਿਕ ਟੋਕ ਸਟਾਰ ਨੂਰ ਦੀ ਇੱਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਨੂਰ ਟੀਮ ਸਾਨੂੰ ਕ-ਰੋਨਾ ਵਾਇ-ਰਸ ਤੋਂ ਬਚਾ-ਅ ਲਈ ਜਾਗਰੂਕਤਾ ਕੀਤਾ ਹੈ।
Tik Tok ਸਟਾਰ ਨੂਰ ਦਾ ਸਿੱਖੀ ਰੂਪ ਦੇਖਕੇ ਦਿਲ ਖੁਸ਼ ਹੋ ਜਾਣਾ
Tik Tok ਸਟਾਰ ਨੂਰ ਦਾ ਸਿੱਖੀ ਰੂਪ ਦੇਖਕੇ ਦਿਲ ਖੁਸ਼ ਹੋ ਜਾਣਾ ਸ਼ੇਅਰ ਜਰੂਰ ਕਰੋ ਜੀ ਤੇ comment ਜ਼ਰੂਰ ਕਰੋ ਜੀ
Gepostet von Punjabi Junction am Mittwoch, 10. Juni 2020
ਦੱਸ ਦਈਏ ਕਿ ਇਸ ਵੀਡੀਓ ਨੂੰ ਖੁਦ ਸਾਡੇ ਮੁੱਖ ਮੰਤਰੀ ਜੀ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕਰਦਿਆਂ ਕਿਹਾ ਹੈ ਕਿ ਕਰੋਨਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੀ ਤੇ ਇਸ ਸਮੇਂ ਵਿੱਚ ਸਾਰੀਆਂ ਹਦਾਇਤਾਂ ਮੰਨਣ ਲਈ ਪ੍ਰੇਰਿਤ ਕਰਦੀ ਸੰਦੀਪ, ਵਰਨ ਤੇ ਛੋਟੇ ਨੂਰ ਵੱਲੋਂ ਬਣਾਈ ਗਈ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਮੈਨੂੰ ਤੁਹਾਡੇ ‘ਤੇ ਮਾਣ ਹੈ ਤੇ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਭਵਿੱਖ ‘ਚ ਵੀ ਲੋਕਾਂ ਨੂੰ ਮਿਸ਼ਨ ਫ਼ਤਿਹ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਰਹੋਗੇ। ਆਉ ਦੇਖਦੇ ਹਾਂ ਪੂਰੀ ਵੀਡੀਓ। ਦੱਸ ਦਈਏ ਕਿ ਟਿਕ ਟੋਕ ਨੂਰ ਨੂੰ ਹੁਣ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ ਬੱਚਾ ਬੱਚਾ ਨੂਰ ਨੂੰ ਜਾਣਦਾ ਹੈ।
ਇਸ ਤੋਂ ਇਲਾਵਾ ਨੂਰ ਟੀਮ ਦਸਤਾਰ ਤੇ ਕੇਸ ਸੰਭਾਲਣ ਲਈ ਵੀ ਵੀਡੀਓ ਬਣਾਈ ਸੀ। ਦੋਸਤੋ ਅੱਜ-ਕੱਲ੍ਹ ਅਸੀ ਦੇਖਿਆ ਹੈ ਕਿ ਭਾਵ ਹੀ ਬੱਚੇ ਵੱਡੇ-ਵੱਡੇ ਸਿੰਗਰਾ ਐਕਟਰਾ ਦੇ ਮਗਰ ਲੱਗ ਕੇ ਆਪਣੇ ਵਾਲ ਭਾਵ ਕੇਸ ਕਟ-ਵਾ ਰਹੇ ਹਨ ”ਸਾਨੂੰ ਸਭ ਨੂੰ ਨੂਰ ਦੇ ਵੱਖਰੇ ਵੱਖਰੇ ਰੂਪ ਦੇਖਣ ਨੂੰ ਮਿਲਦੇ ਹਨ।ਪਰ ਨੂਰ ਦਾ ਇਹ ਵੱਖਰਾ ਰੂਪ ਸਿੱਖੀ ਪਹਿਰਵੇ ਚ ਨਜ਼ਰ ਆ ਰਹੀ ਹੈ ਜਿਸ ਨੂੰ ਲੋਕਾਂ ਦੁਬਾਰਾ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸਿੱਖੀ ਰੂਪ ਚ ਨੂਰ ਤੇ ਉਸਦੀ ਭੈਣ ਤੇ ਸਾਥੀ ਕਲਾਕਾਰ ਬਹੁਤ ਜਿਆਦਾ ਸੋਹਣੇ ਲੱਗ ਰਹੇ ਹਨ। ਹਾਜੀ ਇੱਕ ਸ਼ੇਅਰ ਬਣਦਾ ਹੈ।