ਵੀ ਡੀ ਓ ਪੋ ਸ ਟ ਦੇ ਅੰ ਤ ਵਿੱਚ ਹੈ…ਫਗਵਾੜਾ ਦੇ ਓਂਕਾਰ ਨਗਰ ਵਿੱਚ ਕੈਨੇਡਾ ਤੋਂ 6 ਮਹੀਨੇ ਪਹਿਲਾਂ ਆਏ ਐੱਨਆਰਆਈ ਜੋੜੇ ਕਿਰਪਾਲ ਸਿੰਘ ਅਤੇ ਦਵਿੰਦਰ ਕੌਰ ਦੀ ਸ਼ੁੱਕਰਵਾਰ ਦੀ ਰਾਤ ਨੂੰ ਚਾ-ਕੂ ਮਾ-ਰ-ਕੇ ਜਾਨ ਲੈ ਲਈ ਗਈ। ਦੋ-ਸ਼ੀ ਕੋਠੀ ਨੂੰ ਬਾਹਰ ਤੋਂ ਤਾਲਾ ਲਗਾ ਕੇ ਚਾਬੀ ਵੀ ਨਾਲ ਲੈ ਗਏ ਸਨ। ਉਸ ਰਾਤ ਹੀ ਘ-ਟ-ਨਾ ਤੋਂ ਪਹਿਲਾਂ ਬਜ਼ੁਰਗ ਮ੍ਰਤਕ ਜੋੜੇ ਦੀ ਆਪਣੇ ਕੈਨੇਡਾ ਰਹਿੰਦੇ ਪੁੱਤਰ ਨਾਲ ਗੱਲਬਾਤ ਹੋਈ ਸੀ। ਪੁਲਿਸ ਨੇ ਜਾਨ ਲੈਣ ਦੇ ਦੋ-ਸ਼ ਵਿੱਚ ਫਗਵਾੜਾ ਨਿਵਾਸੀ ਸੂਰਜ ਨੂੰ ਫੜ ਲਿਆ ਹੈ। ਇਸ ਤੋਂ ਬਿਨਾਂ ਰਣਜੀਤ ਨੂੰ ਵੀ ਫੜ ਲਿਆ ਗਿਆ ਹੈ। ਜਦ ਕਿ ਤੀਸਰੇ ਜੱਸੀ ਤੱਕ ਵੀ ਪੁਲਿਸ ਪਹੁੰਚ ਕਰ ਚੁੱਕੀ ਹੈ। ਜੱਸੀ ਇਨ੍ਹਾਂ ਦਾ ਕਿਰਾਏਦਾਰ ਹੈ।
ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਬਜ਼ੁਰਗ ਜੋੜੇ ਨੇ ਕੋਠੀ ਦੇ ਉਪਰਲੇ ਹਿੱਸੇ ਵਿੱਚ ਜੱਸੀ ਨਾਮ ਦੇ ਢੋਲੀ ਨੂੰ ਕਿਰਾਏ ਤੇ ਰੱ-ਖਿ-ਆ ਹੋਇਆ ਸੀ। ਉਸ ਦਾ ਪਰਿਵਾਰ ਵੀ ਉਸ ਦੇ ਨਾਲ ਰਹਿੰਦਾ ਸੀ। ਕੁੱਝ ਦਿਨ ਪਹਿਲਾਂ ਜੱਸੀ ਦਾ ਪਰਿਵਾਰ ਕਿਤੇ ਚਲਾ ਗਿਆ। ਫੇਰ ਜੱਸੀ ਵੀ ਚਲਾ ਗਿਆ ਅਤੇ 28 ਤਰੀਕ ਨੂੰ ਰਾਤ ਸਮੇਂ ਆਪਣੇ ਪਿੰਡ ਦੇ ਰਣਜੀਤ ਨੂੰ ਨਾਲ ਲੈ ਕੇ ਆ ਗਿਆ। 29 ਨੂੰ ਘ-ਟ-ਨਾ ਵਾਪਰ ਗਈ। ਅਧਿਕਾਰੀ ਅਨੁਸਾਰ ਜਦੋਂ ਗੁਆਂਢੀਆਂ ਨੇ ਦੇਖਿਆ ਕਿ ਇਸ ਘਰ ਦੀ ਲਾਈਟ ਨਹੀਂ ਲੱਗੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂ-ਚ-ਨਾ ਦਿੱਤੀ। ਪੁਲਿਸ ਨੇ ਗੁਆਂਢੀਆਂ ਦੀ ਹਾਜ਼ਰੀ ਵਿੱਚ ਅੰਦਰ ਜਾ ਕੇ ਦੇਖਿਆ ਬਜ਼ੁਰਗ ਮ੍ਰਤਕ ਹਾਲਤ ਵਿੱਚ ਪਏ ਸਨ।
ਗਹਿਣੇ ਅਤੇ ਹੋਰ ਕੀਮਤੀ ਸਾਮਾਨ ਵੀ ਉਥੇ ਹੀ ਸੀ। ਜੱਸੀ ਕਿਧਰੇ ਨਹੀਂ ਸੀ। ਪੁਲਿਸ ਨੇ ਜਾਂਚ ਦੌਰਾਨ ਸਭ ਤੋਂ ਪਹਿਲਾਂ ਫਗਵਾੜੇ ਦੇ ਸੂਰਜ ਨੂੰ ਫੜਿਆ। ਉਸ ਦੀ ਨਿ-ਸ਼ਾ-ਨ ਦੇਹੀ ਤੇ ਘ-ਟ-ਨਾ ਵਿਚ ਵਰਤਿਆ ਚਾ-ਕੂ ਵੀ ਬ-ਰਾ-ਮ-ਦ ਕਰ ਲਿਆ। ਅਧਿਕਾਰੀ ਦਾ ਕਹਿਣਾ ਹੈ ਕਿ ਘ-ਟ-ਨਾ ਨੂੰ ਅੰ-ਜਾ-ਮ ਦੇਣ ਤੋਂ ਬਾਅਦ ਸੂਰਜ ਅਤੇ ਜੱਸੀ ਨੇ ਆਪਣੇ ਕੱਪੜੇ ਅਤੇ ਹੋਰ ਕਾਗਜ਼ ਸਾ-ੜ ਦਿੱਤੇ। ਪੁਲਿਸ ਦੋ-ਸ਼ੀ-ਆਂ ਨੂੰ ਜਲਦੀ ਹੀ ਮੀਡੀਆ ਸਾਹਮਣੇ ਲਿਆਵੇਗੀ। ਅਧਿਕਾਰੀ ਦਾ ਕਹਿਣਾ ਹੈ ਕਿ ਦੋ-ਸ਼ੀ-ਆਂ ਨੇ 12000 ਦੀ ਨਕਦੀ, 2 ਮੋਬਾਇਲ ਅਤੇ ਕੁਝ ਏਟੀਐੱਮ ਕਾਰਡ ਚੋ-ਰੀ ਕੀਤੇ। ਜੱਸੀ ਪਿਛਲੇ ਚਾਰ ਸਾਲ ਤੋਂ ਇੱਥੇ ਕਿਰਾਏ ਤੇ ਰਹਿ ਰਿਹਾ ਸੀ।