ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਸਮਜ ਆ ਗਈ ਹੋਣੀ ਹੈ.. ਅਸੀ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਜੋ ਤੁਸੀਂ ਅਵਦਾ ਕੀਮਤੀ ਸਮਾਂ ਕੱਢ ਕੇ ਸਾਡੇ ਪੇਜ਼ ਦੀ ਖਬਰ ਪੜਨ ਲਈ ਆਏ… ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਪੇਜ਼ ਜਰੂਰ ਲਾਇਕ ਕਰੋ ਜੀ ਜੇ ਸਾਡੀ ਦਿੱਤੀ ਖਬਰ ਤੁਹਾਨੂੰ ਸਹੀ ਲੱਗਦੀ ਹੈ,ਅੱਗੇ ਵੀ ਭੇਜੋ ਜੀ
ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ।ਅੱਜ ਖਰੜ ਦੇ ਐਕਮੇ ਹਾਇਟਸ ਵਿੱਚ ਰਹਿੰਦੇ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਕੁਝ ਬਾਉਂਸਰਾਂ ਨੇ ਇਕ ਨਾਬਾਲਗ ਬੱਚੇ ਦੀ। ਕੁੱ ਟ ਮਾ ਰ। ਕਰਕੇ ਉਸ ਨੂੰ ਕਮਰੇ ਵਿੱਚ ਬੰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਜਸਮਨਜੀਤ ਸਿੰਘ (15 ਸਾਲ) ਪੁੱਤਰ ਕਮਲਜੀਤ ਸਿੰਘ ਆਪਣੇ ਦੋਸਤਾˆ ਨਾਲ ਕੈˆਪਸ ਵਿੱਚ ਸਾਈਕਲ ਚਲਾ ਰਿਹਾ ਸੀ
ਕਿ ਰਣਜੀਤ ਬਾਵਾ ਆਪਣੇ ਬਾਊˆਸਰਾˆ ਨਾਲ ਸੈਰ ਕਰ ਰਿਹਾ ਸੀ ਤਾˆ ਬੱਚਾ ਸਾਈਕਲ ਚਲਾਉˆਦਾ ਉਹਨਾˆ ਦੇ ਪਿੱਛੇ ਆਇਆ ਤਾˆ ਪਿੱਛੇ ਜਾਣ ਲਈ ਕਹਿਣ ਲੱਗੇ ਅਤੇ ਰਣਜੀਤ ਬਾਵਾ ਨੇ ਵੀ ਬੱਚੇ ਨੂੰ ਬੁਰਾ ਭਲਾ ਕਿਹਾ।ਇਸ ਦੌਰਾਨ ਜਦੋˆ ਮਾਹੌਲ ਸ਼ਾˆਤ ਹੋ ਗਿਆ ਤਾˆ ਇੱਕ ਬਾਉˆਸਰ ਨੇ ਜਸਮਨਜੀਤ ਸਿੰਘ ਨੂੰ ਕਿਹਾ ਕਿ ਉਹ ਉਸ ਦੀ ਰਣਜੀਤ ਬਾਵਾ ਨਾਲ ਫੋਟੋਆˆ ਖਿਚਵਾ ਦਵੇਗਾ ਤੇ ਉਸ ਨੂੰ ਇਹ ਕਹਿ ਕੇ ਆਪਣੇ ਕਮਰੇ ਵਿੱਚ ਲੈ ਗਿਆ ਅਤੇ
ਉੱਥੇ ਜਾ ਕੇ ਉਸ ਨਾਲ। ਕੁੱ ਟ ਮਾ ਰ। ਕੀਤੀ ਕਿਹਾ ਕਿ ਜਦੋˆ ਤਕ ਤੇਰੇ ਮਾਤਾ-ਪਿਤਾ ਨਹੀˆ ਆਉˆਦੇ ਉਦੋˆ ਤਕ ਤੂੰ ਇਸ ਤਰ੍ਹਾਂ ਹੀ ਖੜਾ ਰਹੇਗਾ ਤੇ ਜਦੋˆ ਉਸ ਦੇ ਮਾਤਾ-ਪਿਤਾ ਨੂੰ ਪਤਾ ਲੱਗਾ ਤਾ ਉਹਨਾˆ ਨੇ ਇਹ ਸਾਰਾ ਮਾਮਲਾ ਸੁਸਾਇਟੀ ਦੇ ਮੈˆਬਰਾˆ ਨੂੰ ਦੱਸਿਆ ਅਤੇ ਪੁਲਸ ਨੂੰ ਸੂਚਿਤ ਕੀਤਾ।ਇਸ ਸਬੰਧੀ ਖਬਰ ਲਿਖੇ ਜਾਣ ਤੱਕ ਪੁਲਸ ਜਾˆਚ ਕਰ ਰਹੀ ਹੈ ਸਿਟੀ ਥਾਣਾ ਪੁਲਿਸ ਦੇ ਐਸਐਚਓ ਇੰਸਪੈਕਟਰ ਭਗਵੰਤ ਸਿੰਘ ਨੇ ਗਾਇਕ ਰਣਜੀਤ ਬਾਵਾ ਨੂੰ ਵੀ ਇਸ ਮਾਮਲੇ ਵਿਚ ਥਾਣੇ ਬੁਲਾਇਆ ਹੈ।