ਰੁਪਿੰਦਰ ਹਾਂਡਾ ਪੂਰੀ ਕਰੇਗੀ ਟਿਕ ਟਾਕ ਸਟਾਰ ਦੀ ਇਹ ਇੱਛਾ-ਵੀਡੀਓ ਦੇਖੋ

ਵੀਡੀਓ ਥੱਲੇ ਜਾ ਕਿ ਦੇਖੋ..ਪ੍ਰਸਿੱਧ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਦੇ ਉਤੇ ਟਿਕਟੌਕ ਸਟਾਰ ਨੂਰ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਦੇ ਵਿਚ ਨੂਰ ਰੁਪਿੰਦਰ ਹਾਂਡਾ ਨੂੰ ਆਖ ਰਹੀ ਹੈ ,ਕਿ ਰੁਪਿੰਦਰ ਦੀਦੀ ਕੋਈ ਗੀਤ ਹੀ ਕੱਢ ਦਿਓ ਨਵਾਂ ਫਿਰ ਆਪਾਂ ਦੋਵੇਂ ਇੱਕਠੇ ਟੀ. ਵੀ ਦੇ ਉਤੇ ਆਵਾਂਗੇ,ਇਸ ਵੀਡੀਓ ਨੂੰ ਦੋਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਰੁਪਿੰਦਰ ਹਾਂਡਾ ਨੇ ਵੀ ਨੂਰ ਨੂੰ ਜ ਵਾ ਬ ਦਿੱਤਾ ਹੈ ਅਤੇ

ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉਤੇ ਲਿਖਿਆ ਕਿ ‘ਨੂਰ ਦੀ ਫਰਮਾਇਸ਼ ਜ਼ਰੂਰ ਪੂਰੀ ਹੋਵੇਗੀ, ਇੱ ਕ ਠੇ ਆਵਾਂਗੇ ਟੀ. ਵੀ. ‘ਤੇ ਰੁਪਿੰਦਰ ਹਾਂਡਾ ਦੇ ਵਰਕ ਫਰੰਟ ਦੀ ਗੱਲ ਕਰੀਏ ,ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ, ਉਹ ਅਕਸਰ ਆਪਣੀਆਂ ਵੀ ਡੀ ਓ ਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ, ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਸੰਗੀਤ ਜ ਗ ਤ ਨੂੰ ਦਿੱਤੇ ਹਨ, ‘ਪਿੰਡ ਦੇ ਗੇੜੇ’, ‘ਤਖਤਪੋਸ਼’, ‘ਪ ਰ ਵਾ ਹ ਨੀ ਕਰੀਦੀ’ ਸਣੇ ਕਈ ਗੀਤ ਗਾਏ ਹਨ ,ਅਤੇ ਉਨ੍ਹਾਂ ਦੇ ਗੀਤਾਂ ਨੂੰ ਵੀ ਕਾਫ਼ੀ ਪ ਸੰ ਦ ਕੀਤਾ ਜਾਂਦਾ ਹੈ,

ਟਿਕ ਟੌਕ ਸਟਾਰ ਨੂਰ ਦੀ ਗੱਲ ਕਰੀਏ ਤਾਂ ਉਸ ਦੀਆਂ ਵੀਡੀਓ ਸੋਸ਼ਲ ਮੀਡੀਆ ਦੇ ਉਤੇ ਕਾਫ਼ੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ ,ਅਤੇ ਲੋਕਾਂ ਵੱਲੋਂ ਉਸ ਦੇ ਵੀਡੀਓਜ਼ ਨੂੰ ਕਾਫ਼ੀ ਪ ਸੰ ਦ ਕੀਤਾ ਜਾਂਦਾ ਹੈ.ਸਾਡੇ ਨਾਲ ਜੁੜੇ ਰਹਿਣ ਤੇ ਅਸੀਂ ਤੁਹਾਡਾ ਬਹੁਤ ਹੀ ਧਨਬਾਦ ਕਰਦੇ ਹਾ ਸਦਾ ਇਕੋ ਹੀ ਮਕਸਦ ਹੁੰਦਾ ਹੈ ਕੀ ਹਰ ਸਚੀ ਖ਼ਬਰ ਸਭ ਤੋਂ ਪਹਿਲਾ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ ਜੋ ਖ਼ਬਰ ਸਾਡਾ ਮੀਡਿਆ ਨਹੀਂ ਦਿਖੋਦਾ ਉਹ ਖ਼ਬਰ ਤਹਾਨੂੰ ਸਾਡੇ ਪੇਜ ਤੋਂ ਮਿਲੇਗੀ

ਸਾਡੇ ਨਾਲ ਜੁੜਨ ਦੇ ਲਈ ਤੁਸੀਂ ਸਾਡੇ ਫੈਕਬੂਕ ਦੇ ਪੇਜ ਨੂੰ ਹੁਣੇ ਹੀ ਲਾਇਕ ਤੇ ਸ਼ੇਅਰ ਜਰੂਰ ਕਰਦੋ ਜੀ ਤਾ ਕੀ ਹੈ ਖ਼ਬਰ ਸਭ ਤੋਂ ਪਹਿਲਾ ਤੁਹਾਡੇ ਤਕ ਆ ਸਕੇ ਤੁਸੀਂ ਸਾਡੀਆਂ ਖ਼ਬਰ ਨੂੰ ਫੇਸਬੁੱਕ ਦੇ ਰਹੀ ਆਪਣੇ ਦੋਸਤ ਨੂੰ ਦਿਖਾ ਸਕਦੇ ਹੋ ਤੇ ਜੇਕਰ ਤੁਸੀਂ ਸਾਨੂੰ ਕਿਸੇ ਵੀ ਤਰਾਂ ਦੀ ਰਾਏ ਦੇਣੀ ਹੈ ਤਾ ਸਾਨੂ ਫੇਸਬੁੱਕ ਦੇ ਰਹੀ ਕੰਮੈਂਟ ਕਰਕੇ ਜਰੂਰ ਦਸੋ ਜੀ .

Leave a Reply

Your email address will not be published. Required fields are marked *