ਕਬਜ਼ ਦੀ ਸਮੱਸਿਆ
ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਭੋਜਨ ਕਰਨ ਤੋਂ ਬਾਅਦ ਤੁਹਾਡਾ ਪੇਟ ਫੁੱਲ ਜਾਂਦਾ ਹੈ ਪਾਚਨ ਸ਼ਕਤੀ ਕਮਜ਼ੋਰ ਹੋ ਗਈ ਹੈ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਤੁਸੀਂ ਇਹ ਨੁਕਸਾ ਵਰਤ ਲੈਂਦੇ ਹੋ ਤਾਂ ਤੁਹਾਨੂੰ ਕਬਜ਼ ਦੀ ਸਮੱਸਿਆ ਪਾਚਨ ਤੰਤਰ ਦੀ ਸਮੱਸਿਆ ਪੇਟ ਦੀ ਸਮੱਸਿਆ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆ ਦਾ ਹੱਲ ਹੋ ਜਾਵੇਗਾ,ਇਹ ਪੇਟ ਦੀਆਂ ਸਮੱਸਿਆ
ਫੈਟ ਵਾਲੀਆਂ ਚੀਜ਼ਾਂ
ਜ਼ਿਆਦਾਤਰ ਉਨ੍ਹਾਂ ਨੂੰ ਹੁੰਦੀ ਹੈ ਜੋ ਕਿ ਜ਼ਿਆਦਾਤਰ ਫੈਟ ਵਾਲੀਆਂ ਚੀਜ਼ਾਂ ਤਲੀਆਂ ਚੀਜ਼ਾਂ ਖਾਂਦੇ ਹਨ ਇਹ ਸਮੱਸਿਆ ਉਨ੍ਹਾਂ ਨੂੰ ਜ਼ਿਆਦਾ ਆਉਂਦੀ ਹੈ ਜੇਕਰ ਤੁਸੀਂ ਇਨ੍ਹਾਂ ਸਾਰੀਆਂ ਹੀ ਸਮੱਸਿਆ ਦਾ ਹੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੁਸਖੇ ਤਰ੍ਹਾਂ ਘਰ ਬੈਠ ਕੇ ਆਪਣਾ ਖ਼ੁਦ ਇਲਾਜ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਇਕ ਚਮਚ ਸੌਂਫ ਅਤੇ ਦੂਸਰੀ ਚੀਜ਼ ਤੁਹਾਨੂੰ ਚਾਹੀਦੀ ਹੈ ਉਹ ਹੈ ਮੇਥੀ ਦਾਣਾ ਤੁਸੀਂ ਸਭ ਤੋਂ ਪਹਿਲਾਂ ਇੱਕ ਗਲਾਸ ਬਰਤਨ
ਇਕ ਚਮਚ ਸੌਂਫ
ਵਿੱਚ ਪਾਣੀ ਪਾ ਕੇ ਉਸ ਨੂੰ ਗੈਸ ਚੁੱਲ੍ਹੇ ਉੱਪਰ ਰੱਖ ਕੇ ਇਕ ਚਮਚ ਸੌਂਫ ਦਾ ਪਾ ਦੇਣਾ ਹੈ ਅਤੇ ਇੱਕ ਚਮਚ ਮੇਥੀ ਦਾਣੇ ਦਾ ਫਿਰ ਤੁਸੀਂ ਇਸ ਪਾਣੀ ਨੂੰ ਲਗਾਤਾਰ ਦੱਸ ਤੋਂ ਪੰਦਰਾਂ ਮਿੰਟ ਹੌਲੀ ਅੱਗ ਤੇ ਗਰਮ ਕਰਨਾ ਹੈ ਇਸ ਨੂੰ ਉਬਾਲ ਲੈਣਾ ਹੈ,ਜਦੋਂ ਇਹ ਚੰਗੀ ਤਰ੍ਹਾਂ ਉਬਲ ਜਾਵੇ ਜਦੋਂ ਇਸ ਵਿੱਚ ਮੇਥੀ ਦਾਣਾ ਅਤੇ ਸੌਂਫ ਚੰਗੀ ਤਰ੍ਹਾਂ ਰਲ ਜਾਵੇ ਤਾਂ ਫਿਰ ਤੁਸੀਂ ਇਸ ਨੂੰ ਗੈਸ ਚੁੱਲ੍ਹੇ ਉੱਪਰ ਉਤਾਰ ਲੈਣਾ ਹੈ,ਫਿਰ ਤੁਸੀਂ ਕਿਸੇ ਚੀਜ਼ ਦੀ ਮੱਦਦ ਦੇ ਨਾਲ ਇਸ ਪਾਣੀ ਨੂੰ ਛਾਣ ਲੈਣਾ ਹੈ ਫਿਰ ਤੁਸੀਂ ਇਸ ਪਾਣੀ
ਕਾਲਾ ਨਮਕ
ਦੇ ਵਿੱਚ ਸਵਾਦ ਅਨੁਸਾਰ ਕਾਲਾ ਨਮਕ ਪਾ ਸਕਦੇ ਹੋ ਫਿਰ ਤੁਸੀਂ ਇਸ ਦਾ ਇੱਕ ਵਾਰ ਦਿਨ ਵਿਚ ਸੇਵਨ ਕਰ ਲੈਣਾ ਹੈ,ਇਸ ਦਾ ਸੇਵਨ ਕਰਨ ਦੇ ਨਾਲ ਤੁਹਾਨੂੰ ਪੇਟ ਦੇ ਸਬੰਧੀ ਕੋਈ ਵੀ ਦਿੱਕਤ ਸਮੱਸਿਆ ਆਉਂਦੀ ਹੈ ਉਸ ਦਾ ਬਿਲਕੁਲ ਹੱਲ ਹੋ ਜਾਵੇਗਾ ਅਤੇ ਤੁਹਾਨੂੰ ਭੁੱ-ਖ ਵੀ ਲੱਗਣ ਲੱਗ ਜਾਵੇਗੀ ਅਤੇ ਤੁਹਾਡੇ ਪੇਟ ਦੀਆਂ ਸਾਰੀਆਂ ਹੀ ਸਮੱਸਿਆ ਦੂਰ ਹੋ ਜਾਣਗੀਆਂ,ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਕਾਰ ਵਿੱਚ ਬੈਠ ਕੇ ਆਸਾਨ ਤਰੀਕੇ ਦੇ ਨਾਲ ਆਪਣੇ ਸਰੀਰ ਦਾ ਖ਼ੁ-ਦ ਇਲਾਜ ਕਰ ਸਕਦੇ ਹੋ ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ