ਫੈਟੀ ਲੀਵਰ
ਵੀਡੀਓ ਥੱਲੇ ਜਾ ਕੇ ਦੇਖੋ,ਲੀਵਰ ਦੀ ਸਫਾਈ,ਫੈਟੀ ਲੀਵਰ,ਲੀਵਰ ਦਾ ਆਕਾਰ ਵੱਧ ਜਾਣਾ,ਅਤੇ ਲਿਵਰ ਨਾਲ ਹੋਰ ਜੁੜੀਆਂ ਹੋਈਆਂ ਸਮੱਸਿਆਵਾਂ ਨੂੰ ਠੀਕ ਕਰਨ ਲਈ ਤੁਸੀਂ ਇਸ ਨੂੰ ਇਸਤੇਮਾਲ ਕਰਨਾ ਹੈ, ਇਹ ਸਾਰੀਆਂ ਸਮੱਸਿਆਵਾਂ ਲੋਕਾਂ ਦੇ ਗਲਤ ਖਾਣ-ਪੀਣ ਕਰਕੇ ਹੋ ਰਹੀਆਂ ਹਨ ਲੋਕ ਜਿਆਦਾ ਫਾਸਟ-ਫੂਡ ਖਾ ਰਹੇ ਹਨ ਤਲੀਆਂ ਹੋਈਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰ ਰਹੇ ਹਨ ਬਾਹਰ ਦੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰ ਰਹੇ ਹਨ,
ਲੀਵਰ ਤੇ ਬੁਰਾ ਪ੍ਰਭਾਵ
ਅਤੇ ਕੋਲਡ ਡਰਿੰਕ ਅਤੇ ਅਜਿਹੀਆਂ ਚੀਜ਼ਾਂ ਦਾ ਸੇਵਨ ਵਧੇਰੇ ਕਰਦੇ ਹਨ ਮੇਰੇ ਨਾਲ ਸਾਡੇ ਸਰੀਰ ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਨਸ਼ੇ ਸੇਵਨ ਵੀ ਕਰਦੇ ਹਨ, ਜਿਹੜੇ ਲੋਕ ਨਸ਼ਾ ਕਰਦੇ ਹਨ ਉਨ੍ਹਾਂ ਨੂੰ ਤਾਂ ਇਹ ਸਮੱਸਿਆ ਪੈਦਾ ਹੁੰਦੀ ਹੁੰਦੀ ਹੈ ਅਤੇ ਜਿਹੜੇ ਲੋਕ ਨਸ਼ੇ ਨਹੀਂ ਕਰਦੇ ਹਨ ਉਹ ਲੋਕ ਬਾਹਰ ਦੀਆਂ ਚੀਜ਼ਾਂ ਖਾਂਦੇ ਹਨ ਇਸ ਵਿੱਚ ਕਈ ਪ੍ਰਕਾਰ ਦੀਆਂ ਮਿਲਾਵਟਾਂ ਹੁੰਦੀਆਂ ਹਨ, ਜਿਸ ਕਾਰਨ ਉਨ੍ਹਾਂ ਦੇ ਲੀਵਰ ਤੇ ਬੁਰਾ ਪ੍ਰਭਾਵ ਪੈਂਦਾ ਹੈ ਲੀਵਰ ਦੀਆ ਸਮੱਸਿਆਵਾਂ
ਲਿਵਰ ਨੂੰ ਤੰਦਰੁਸਤ
ਠੀਕ ਕਰਨ ਲਈ ਅਤੇ ਲਿਵਰ ਨੂੰ ਤੰਦਰੁਸਤ ਰੱਖਣ ਲਈ ਤੁਸੀਂ ਉਸ ਨੁਕਤੇ ਦਾ ਇਸਤੇਮਾਲ ਕਰਨਾ ਹੈ,ਜੇਕਰ ਤੁਸੀਂ ਆਪਣੇ ਲੀਵਰ ਦੀ ਸਫਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਕ ਗਲਾਸ ਦੁੱਧ ਨੂੰ ਗਰਮ ਕਰ ਲੈਣਾ ਹੈ ਅਤੇ ਤੁਸੀਂ ਉਸ ਦੇਵੇ ਤੇ ਇੱਕ ਚੁਥਾਈ ਚਮਚ ਹਲਦੀ ਪਾ ਕੇ ਉਸ ਨੂੰ ਹਲਕਾ ਜਿਹਾ ਗਰਮ ਕਰਕੇ ਤੁਸੀਂ ਦੁਬਾਰਾ ਅਤੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਦੁੱਧ ਦਾ ਸੇਵਨ ਕਰ ਸਕਦੇ ਹੋ ਇਸ ਨਾਲ ਵੀ ਤੁਹਾਡੇ ਲਿਵਰ ਦੀ ਸਫਾਈ ਹੋਵੇਗੀ। ਤੁਸੀਂ ਇਸ ਨੁਕਤੇ ਨੂੰ ਇਕ ਦਿਨ ਛੱ-ਡ ਕੇ ਇਸਤੇਮਾਲ ਕਰ
ਐਲੋਵੇਰਾ ਜੂਸ
ਸਕਦੇ ਹੋ। ਤੁਸੀਂ ਇਕ ਕਟੋਰੀ ਦੇਵੇ ਚਾਰ ਚੱਮਚ ਐਲੋਵੇਰਾ ਜੂਸ ਲੈ ਲੈਣਾ ਹੈ, ਫੇਰ ਤੁਸੀਂ ਇਸ ਵਿਚ ਦੋ ਚਮਚ ਨਿੰਬੂ ਦਾ ਰਸ ਮਿਲਾ ਦੇਣਾ ਹੈ। ਇਸ ਤੋਂ ਇਲਾਵਾ ਤੁਸੀਂ ਗਰੀਨ ਟੀ ਬਣਾ ਕੇ ਪੀ ਸਕਦੇ ਹੋ ਉਸ ਦੇ ਸਾਡੇ ਸਰੀਰ ਨੂੰ ਬਹੁਤ ਫਾਇਦੇ ਹੁੰਦੇ ਹਨ ਅਤੇ ਉਸਨੂੰ ਸਾਡੇ ਦਿਲ ਦੀ ਸਫਾਈ ਹੁੰਦੀ ਹੈ ।ਇਕ ਚੱਮਚ ਅਦਰਕ ਦਾ ਰਸ ਮਿਲਾ ਦੇਣਾ ਹੈ ਅਤੇ ਥੋੜ੍ਹਾ ਜਿਹਾ ਸਵਾਦ ਅਨੁਸਾਰ ਕਾਲਾ ਨਮਕ ਮਿਲਾ ਦੇਣਾ ਹੈ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਆਪਸ ਵਿਚ ਮਿਲਾ ਦੇਣਾ ਮਿਸ ਕਰ ਲੈਣਾ ਹੈ
ਪੇਟ ਸੇਵਨ
ਇਸ ਨੂੰ ਤੁਸੀਂ ਸਵੇਰੇ ਖਾਲੀ ਪੇਟ ਸੇਵਨ ਕਰਨਾ ਹੈ, ਇਸ ਨੂੰ ਤੁਸੀਂ ਸਵੇਰੇ ਇਕ ਦੋ ਦਿਨ ਲਗਾਤਾਰ ਪੀਣਾ ਹੈ ਅਤੇ ਉਸ ਤੋਂ ਬਾਅਦ ਕੁਝ ਦਿਨ ਰੁਕ ਜਾਣਾ ਹੈ, ਅਤੇ ਉਸ ਤੋਂ ਬਾਅਦ ਤਿੰਨ ਚਾਰ ਦਿਨਾ ਬਾਦ ਉਸਨੂੰ ਫਿਰ ਦੋ ਤਿੰਨ ਦਿਨ ਲਗਾਤਾਰ ਸੇ-ਵ-ਨ ਕਰਨਾ ਹੈ ਇਸ ਤਰਾਂ ਕੁਝ ਦਿਨ ਸੇ-ਵ-ਨ ਕਰਨਾ ਹੈ ਕੁਝ ਦਿਨ ਰੁੱਕ ਜਾਨਾ ਹੈ ਕਿਉਂਕਿ ਜੇਕਰ ਤੁਸੀਂ ਲਗਾਤਾਰ ਸੇ-ਵ-ਨ ਕਰੋਗੇ ਤਾਂ ਤੁਹਾਨੂੰ ਦ-ਸ-ਤ ਲੱਗ ਸਕਦੇ ਹਨ ਇਸ ਲਈ ਤੁਸੀਂ ਇਸ ਨੂੰ ਦੋ ਤਿੰਨ ਦਿਨ ਲਗਾਤਾਰ ਸੇਵਨ ਕਰੋ
ਉਸ ਤੋਂ ਬਾਅਦ ਦੋ-ਤਿੰਨ ਦਿਨ ਰੁਕ ਜਾਓ ਇਸ ਪ੍ਰਕਿਰਿਆ ਨਾਲ ਤੁਸੀਂ ਇਸ ਨੁਕਤੇ ਨੂੰ ਤਿਆਰ ਕਰ ਕੇ ਸੇਵਨ ਕਰੋਗੇ ਤਾਂ ਤੁਹਾਨੂੰ ਲੀਵਰ ਨਾਲ ਸਬੰਧਤ ਕੋਈ ਵੀ ਸਮੱਸਿਆ ਨਹੀਂ ਲੱਗੇਗੀ ਤੁਹਾਡਾ ਲਿਵਰ ਤੰਦਰੁਸਤ ਰਹੇਗਾ ਅਤੇ ਜਿਨ੍ਹਾਂ ਲੋਕਾਂ ਦਾ ਲਿਵਰ ਤੰਦਰੁਸਤ ਹੈ ਉਹ ਲੋਕ ਵੀ ਇਸ ਦਾ ਸੇਵਨ ਕਰ ਸਕਦੇ ਹਨ ਉਨ੍ਹਾਂ ਨੂੰ ਕੋਈ ਵੀ ਸਮੱਸਿਆ ਪੈਦਾ ਨਹੀਂ ਹੋਵੇਗੀ, ਉਹਨਾਂ ਦਾ ਲਿਵਰ ਮਜਬੂਤ ਰਹੇਗਾ ਤੰਦਰੁਸਤ ਰਹੇਗਾ,ਤੁਹਾਡਾ ਲਿਵਰ ਖਰਾਬ ਹੀ ਨਾ ਹੋਵੇ
ਨਿੰਬੂ ਨਿਚੋੜ
ਇਸ ਲਈ ਸਾਨੂੰ ਅੱਜ ਤੋਂ ਹੀ ਇਸ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਤਾਂ ਜੋ ਸਾਨੂੰ ਕੋਈ ਵੀ ਸਮੱਸਿਆ ਨਾ ਆਵੇ, ਇਸ ਤੋਂ ਇਲਾਵਾ ਤੁਸੀਂ ਖਾਲੀ ਪੇਟ ਇਕ ਗਲਾਸ ਪਾਣੀ ਲੈ ਲੈਣਾ ਹੈ ਅਤੇ ਉਸ ਪਾਣੀ ਦੇ ਵਿੱਚ ਤੁਸੀਂ 1 ਨਿੰਬੂ ਨਿਚੋੜ ਦੇਣਾ ਹੈ ਅਤੇ ਉਸ ਦਾ ਸੇਵਨ ਕਰ ਲੈਣਾ ਹੈ। ਇਸ ਤਰ੍ਹਾਂ ਕਰਨ ਨਾਲ ਵੀ ਲੀਵਰ ਦੀ ਸਫਾਈ ਹੋ ਜਾਂਦੀ ਹੈ।ਅਤੇ ਉਸ ਤੋਂ ਬਾਅਦ ਤੁਸੀਂ ਚੁਕੰਦਰ ਦਾ ਜੂਸ ਪੀ ਸਕਦੇ ਹੋ ਇਸ ਨਾਲ ਵੀ ਲੀਵਰ ਦੀ ਸਫਾਈ ਹੁੰਦੀ ਹੈ। ਇਸ ਨਾਲ
ਪੇਟ ਦੇ ਰੋ-ਗ ਵੀ ਨਹੀਂ ਲੱਗਦੇ ਪਾਚਣ ਕਿਰਿਆ ਮਜ਼ਬੂਤ ਹੋ ਜਾਂਦੀ ਹੈ, ਐਕੂਪ੍ਰੈਸ਼ਰ ਕੁੱਝ ਇਹੋ ਜਿਹੇ ਸਥਾਨ ਹੁੰਦੇ ਹਨ ਜਿਨ੍ਹਾਂ ਨੂੰ ਦੱਬਣ ਨਾਲ ਤੁਹਾਡੇ ਲਿਵਰ ਤੇ ਅਸਰ ਪੈਂਦਾ ਹੈ ਅਤੇ ਉਹ ਤੰਦਰੁਸਤ ਰਹਿੰਦਾ ਹੈ ਤੁਸੀਂ ਆਪਣੇ ਹੱਥ ਨੂੰ ਪੁੱਠਾ ਕਰ ਲੈਣਾ ਹੈ ਅਤੇ ਜਿਸ ਜਗ੍ਹਾ ਤੋਂ ਆਪਣਾ ਅੰਗੂਠਾ ਸ਼ੁਰੂ ਹੁੰਦਾ ਹੈ ਅਤੇ ਉਂਗਲ ਸ਼ੁਰੂ ਹੁੰਦੀ ਹੈ ਉਸ ਜਗ੍ਹਾ ਤੇ ਵਿਚਕਾਰ ਵਾਲੀ ਜਗ੍ਹਾ ਤੇ ਹੈ ਤੁਸੀਂ ਇਸ ਜਗ੍ਹਾ ਤੇ ਆਪਣੇ ਹੱਥ ਉਸੇ ਅੱਖ ਦੇ ਅੰਗੂਠੇ ਤੇ ਮਦਦ ਨਾਲ ਤੁਸੀਂ ਉਸ ਨੂੰ ਦਾਬ ਦੇਣੀ ਹੈ
ਸ਼ੁੱਧ ਚੀਜਾਂ ਦਾ ਇਸਤੇਮਾਲ
ਇਸ ਤਰ੍ਹਾਂ ਤੁਸੀਂ ਇਸ ਨੂੰ ਦੱਬਣਾ ਹੈ ਅਤੇ ਪੰਜ ਤਕ ਗਿਣਤੀ ਗਿਣਨ ਹੈ ਇਸ ਪ੍ਰਕਾਰ ਤੁਸੀਂ ਲਗਾਤਾਰ ਦਸ ਬਾ-ਰਾਂ ਵਾਰੀ ਕਰਨਾ ਹੈ, ਇਸ ਤਰ੍ਹਾਂ ਤੁਸੀਂ ਦੂਸਰੇ ਹੱਥ ਉੱਤੇ ਕਰਨਾ ਹੈ ਤੁਸੀਂ ਮਿਠਾਈ ਘੱਟ ਤੋਂ ਘੱਟ ਸੇਵਨ ਕਰਨਾ ਹੈ, ਆਪਣੇ ਖਾਣੇ ਵਿਚ ਨਮਕ ਦਾ ਇਸਤੇਮਾਲ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ ਬਜਾਰੀ ਚੀਜਾਂ ਦਾ ਇਸਤੇਮਾਲ ਘੱਟ ਤੋਂ ਘੱਟ ਕਰਨਾ ਹੈ ਸ਼ੁੱਧ ਚੀਜਾਂ ਦਾ ਇਸਤੇਮਾਲ ਕਰੋ ਫਲ ਫਰੂਟ ਦਾ ਇਸਤੇਮਾਲ ਕਰੋ ਸੇਵਨ ਕਰੋ ਇਸ ਪ੍ਰਕਾਰ ਉੱਪਰ ਦੱਸੇ ਗੀ ਸਾਰੀ ਜਾਣਕਾਰੀ ਅਨੁਸਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਇਸ ਦਾ ਸੇਵਨ ਕਰਨਾ ਹੈ ਅਤੇ ਇਨ੍ਹਾਂ ਸਾਰੀਆਂ ਗੱ-ਲਾਂ ਦਾ ਧਿ-ਆ-ਨ ਰੱਖਣਾ ਹੈ ਜਿਸ ਨਾਲ ਤੁਸੀਂ ਲੀਵਰ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਉਸ ਨਾਲ ਤੁਹਾਡਾ ਲਿਵਰ ਤੰਦਰੁਸਤ ਰਹੇਗਾ ਮਜਬੂਤ ਰਹੇਗਾ ਰੋਗਾਂ ਤੋਂ ਮੁਕਤ ਰਹੇਗਾ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ