ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਸੀਂ ਆਪਣੇ ਵਜ਼ਨ ਨੂੰ ਵਧਾਉਣਾ ਚਾਹੁੰਦੇ ਹੋ ਅਪਣੇ ਪਤਲੇਪਣ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਸਿਰਫ ਤੁਸੀਂ ਪੰਦਰਾਂ ਦਿਨ ਇਸ ਚੀਜ਼ ਦਾ ਇਸਤੇਮਾਲ ਕਰਨਾ ਹੈ ਅਤੇ ਤੁਹਾਡਾ ਸਰੀਰ ਵਿੱਚ ਵਜ਼ਨ ਵਧਣਾ ਸ਼ੁਰੂ ਹੋ ਜਾਵੇਗਾ ।ਇਸ ਦੇਸੀ ਨੁਸਖੇ ਦੇ ਨਾਲ ਤੁਹਾਡਾ ਭਾਰ ਬਹੁਤ ਹੀ ਜਲਦੀ ਵਧ ਜਾਵੇਗਾ,ਜ਼ਿਆਦਾ ਪਤਲਾ ਵੀ ਹੋਣਾ ਆਪਣੇ ਲਈ ਬਹੁਤ ਹੀ ਚੰਗਾ ਨਹੀਂ ਹੁੰਦਾ,ਜ਼ਿਆਦਾ ਪਤਲਾ ਹੋਣਾ ਆਪਣੇ ਲਈ ਇੱਕ ਕਮਜ਼ੋਰੀ ਵੀ ਲੱਗਦੀ ਹੈ
ਅਤੇ ਆਪਣੀ ਕਈ ਤਰ੍ਹਾਂ ਦੀ ਸਰੀਰਕ ਪਰਸ ਪਰਸਨੈਲਿਟੀ ਵਿਚ ਵੀ ਪ੍ਰਭਾਵ ਪੈਂਦਾ ਹੈ,ਜੇਕਰ ਤੁਸੀਂ ਆਪਣੇ ਸਰੀਰ ਦਾ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਕਾਲੇ ਛੁਆਰੇ ਲੈਣੇ ਹਨ ਕਾਲੇ ਛੁਹਾਰੇ ਵਿੱਚ ਕਈ ਤਰ੍ਹਾਂ ਦੇ ਐਸੇ ਪਦਾਰਥ ਹੁੰਦੇ ਹਨ ਜੋ ਕਿ ਆਪਣੇ ਸਰੀਰ ਦੇ ਵਜ਼ਨ ਨੂੰ ਵਧਾਉਣ ਵਿਚ ਬਹੁਤ ਹੀ ਫ਼ਾਇਦਾ ਕਰਦੇ ਹਨ ।ਤੁਸੀਂ ਸਭ ਤੋਂ ਪਹਿਲਾਂ ਕਾਲੇ ਛੁਹਾਰੇ ਪੰਜ ਤੋਂ ਸੱਤ ਲੈ ਲੈਣੇ ਹਨ ਅਤੇ ਉਸ ਤੋਂ ਬਾਅਦ ਤੁਸੀਂ ਅਖਰੋਟ ਲੈਣੇ ਹਨ
ਅਖਰੋਟ ਵਿੱਚ ਕਈ ਤਰ੍ਹਾਂ ਦੀ ਕਵੈਲਰੀ ਕੈਲਸ਼ੀਅਮ ਪ੍ਰੋਟੀਨ ਅਤੇ ਹੋਰ ਕਈ ਤਰ੍ਹਾਂ ਦੇ ਪਦਾਰਥ ਹੁੰਦੇ ਹਨ ਜੋ ਕਿ ਆਪਣੇ ਸਰੀਰ ਨੂੰ ਠੀਕ ਰੱਖਣ ਵਿੱਚ ਬਹੁਤ ਹੀ ਫ਼ਾਇਦਾ ਕਰਦੇ ਹਨ।ਤੀਸਰੀ ਚੀਜ਼ ਹੈ ਇੱਕ ਗਲਾਸ ਦੁੱਧ ਫੇਰ ਤੁਸੀਂ ਇੱਕ ਗਲਾਸ ਦੁੱਧ ਵਿੱਚ ਤਿੰਨ ਪੀਸ ਛੁਹਾਰੇ ਦੇ ਪਾ ਦੇਣੇ ਹਨ ਫਿਰ ਤੁਸੀਂ ਇਨ੍ਹਾਂ ਨੂੰ ਦੁੱਧ ਵਿੱਚ ਗਾਲਣ ਲਈ ਛੱਡ ਦੇਣਾ ਹੈ ਫੇਰ ਤੁਸੀਂ ਸ਼ਾਮ ਨੂੰ ਇਸ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ ਉਬਾਲਣ ਤੋਂ ਬਾਅਦ ਫੇਰ ਤੁਸੀਂ
ਇਹ ਛੁਹਾਰਿਆਂ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾ ਲੈਣਾ ਹੈ ਫੇਰ ਤੁਸੀਂ ਉੱਪਰ ਦੀ ਇਹ ਦੁੱਧ ਵੀ ਪੀ ਲੈਣਾ ਹੈ ਅਤੇ ਨਾਲ ਨਾਲ ਤੁਸੀਂ ਅਖਰੋਟ ਦੀਆਂ ਗਿਰੀਆਂ ਵੀ ਚਬਾ ਚਬਾ ਕੇ ਚੰਗੀ ਤਰ੍ਹਾਂ ਖਾ ਲੈਂਦੀਆਂ ਹਨ ਅਤੇ ਦੁੱਧ ਦਾ ਵੀ ਸੇਵਨ ਕਰਦੇ ਰਹਿਣਾ ਹੈ ਫਿਰ ਤੁਸੀਂ ਦੁਪਿਹਰ ਦੇ ਟੈਂ ਮਾਂਹ ਮੂੰਗੀ ਦੀ ਦਾਲ ਨੂੰ ਪਾਣੀ ਵਿੱਚ ਭਿਉਂ ਕੇ ਛੱਡ ਦੇਣਾ ਹੈ ਅਤੇ ਸੱਤ ਘੰਟੇ ਅੱਠ ਘੰਟੇ ਤਕ ਇਸ ਨੂੰ ਭਿੱਜੇ ਰਹਿਣ ਲਈ ਛੱਡ ਦੇਣਾ ਹੈ ਅਤੇ ਫਿਰ ਤੁਸੀਂ ਦੁਪਹਿਰ ਦੇ ਟਾਇਮ ਇਸ ਨੂੰ ਸੇਵਨ ਕਰਨਾ ਹੈ
ਤੁਸੀਂ ਇਸ ਦਾ ਸੇਵਨ ਲਗਾਤਾਰ ਵੀਹ ਦਿਨ ਕਰਨਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਅਤੇ ਫੈਟ ਦੀ ਕਮੀ ਵੀ ਦੂਰ ਹੋ ਜਾਵੇਗੀ ਅਤੇ ਤੁਹਾਡਾ ਸਰੀਰ ਫੁੱਲਣਾ ਸ਼ੁਰੂ ਹੋ ਜਾਵੇਗਾ ਅਤੇ ਤੁਹਾਡਾ ਪਤਲਾਪਣ ਵੀ ਦੂਰ ਹੋ ਜਾਵੇਗਾ ਇਸ ਦੇ ਨਾਲ ਤੁਹਾਡਾ ਸਰੀਰ ਬਿਲਕੁਲ ਵਧੀਆ ਦਿਖਣ ਲੱਗ ਜਾਵੇਗਾ ਅਤੇ ਤੁਹਾਡਾ ਭਾਰ ਵੀ ਬਹੁਤ ਹੀ ਜਲਦੀ ਵਧਣ ਲੱਗ ਜਾਵੇਗਾ ਇਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫ਼ਾਇਦਾ ਮਿਲੇਗਾ ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਘਰ ਵਿੱਚ ਬੈਠ ਕੇ ਸੌਖੇ ਤਰੀਕੇ ਦੇ ਨਾਲ ਆਪਣੀਆਂ ਸਾਰੀਆਂ ਹੀ ਸਮੱਸਿਆ ਦਾ ਹੱਲ ਕਰ ਸਕਦੇ ਹੋ ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ