ਵੀਡੀਓ ਥੱਲੇ ਜਾ ਕੇ ਦੇਖੋ,ਇਕ ਮਹੀਨਾ ਲਗਾਤਾਰ ਦੋ ਕਿੱਲੇ ਖਾ ਲਵੋ ਜਡ਼੍ਹ ਤੋਂ ਖਤਮ ਹੋ ਜਾਣਗੇ ਰੋਗ ਕੇਲਾ ਖਾਣ ਦੇ ਸਹੀ ਸਮਾਂ ਕਿਸੇ ਵੀ ਚੀਜ਼ ਨੂੰ ਖਾਣ ਲਈ ਸਮੇਂ ਸਿਰ ਹੀ ਖਾਣੀ ਚਾਹੀਦੀ ਹੈ ਜਿਸਦੇ ਨਾਲ ਕੀ ਤੁਹਾਨੂੰ ਫ਼ਾਇਦਾ ਮਿਲੇ ਕੋਈ ਨੁਕਸਾਨ ਨਹੀਂ,ਉਸ ਕਿਲਾ ਜੋ ਹੈ ਉਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਲਈ ਤਣਾਅ ਨੂੰ ਘੱਟ ਕਰਨ ਦੇ ਲਈ ਕਬਜ਼ੇ ਅਤੇ ਅਲਸਰ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਦੇ ਲਈ ਆਪਣੀ ਮਦਦ ਕਰਦਾ ਹੈ
ਕਿਲੇ ਦੇ ਨਾਲ ਸਰੀਰ ਦਾ ਤਾਪਮਾਨ ਵੀ ਕੰਟਰੋਲ ਚ ਰਹਿੰਦਾ ਹੈ ਇਸ ਦੇ ਵਿੱਚ ਵਿਟਾਮਿਨ ਡੀ ਤੇ ਕਈ ਵਿਟਾਮਿਨ ਵੀ ਮੌਜੂਦ ਹੁੰਦੇ ਹਨ ਕਈ ਸਟੱਡੀਜ਼ ਦੇ ਵਿਚ ਇਹ ਪਤਾ ਚੱਲਿਆ ਹੈ ਇਸ ਦੇ ਵਿੱਚ ਪੋਟਾਸ਼ੀਅਮ ਫਾਈਬਰ ਮੈਗਨੀਸ਼ੀਅਮ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ,ਨਾਸ਼ਤੇ ਚ ਖਾਣਾ ਪਸੰਦ ਕਰਦੇ ਹਨ ਬਹੁਤ ਸਾਰੇ ਲੋਕ ਇਸ ਨੂੰ ਖਾਲੀ ਪੇਟ ਨਾਸ਼ਤੇ ਵਿੱਚ ਖਾਂਦੇ ਹਨ ਆਪਣੇ ਸਰੀਰ ਉੱਤੇ ਬੁਰਾ ਪ੍ਰਭਾਵ ਪੈ ਸਕਦਾ ਹੈ ਅਤੇ ਖਾਲੀ ਪੇਟ ਕੇਲਾ ਖਾਣ ਨਾਲ ਭੁੱਖ ਮਰ ਜਾਂਦੀ
ਜੋ ਕਿ ਸਰੀਰ ਦੀ ਲਈ ਬਿਲਕੁਲ ਵੀ ਚੰਗਾ ਨਹੀਂ ਹੈ,ਰਾਤ ਦੇ ਸਮੇਂ ਵੀ ਆਪਾਂ ਨੂੰ ਕੇਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਅਤੇ ਇਸ ਦੇ ਨਾਲ ਆਪਾਂ ਨੂੰ ਖਾਂਸੀ ਦੀ ਸਮੱਸਿਆ ਬਲਗਮ ਦੀ ਸਮੱਸਿਆ ਹੋ ਸਕਦੀ ਹੈ,ਕੇਲੇ ਨੂੰ ਖਾਣ ਦਾ ਸਹੀ ਟਾਇਮ ਸਵੇਰੇ ਨਾਸ਼ਤੇ ਤੋਂ ਬਾਅਦ ਹੀ ਸਹੀ ਮੰਨਿਆ ਗਿਆ ਹੈ,ਜੇਕਰ ਤੁਸੀਂ ਸਹੀ ਟੈਮ ਕੇਲੇ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਹੋਵੇਗਾ ਅਤੇ ਤੁਹਾਡੇ ਸਰੀਰ ਨੂੰ ਬਹੁਤ ਹੀ ਫ਼ਾਇਦਾ ਮਿਲੇਗਾ,ਉੱਪਰ ਦੱਸੀ ਹੋਈ ਜਾਣਕਾਰੀ ਦੇ ਅਨੁਸਾਰ ਤੁਸੀਂ ਕੇਲੇ ਨੂੰ ਨਾਸ਼ਤੇ ਤੋਂ ਬਾਅਦ ਹੀ ਸੇਵਨ ਕਰਨਾ ਹੈ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ