Full Video ਦੇ ਖਣ ਲ ਈ ਨਿੱ ਚੇ 👇 ਜਾਓ ਜੀ…ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਸਮਜ ਆ ਗਈ ਹੋਣੀ ਹੈ.. ਅਸੀ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਜੋ ਤੁਸੀਂ ਅਵਦਾ ਕੀਮਤੀ ਸਮਾਂ ਕੱਢ ਕੇ ਸਾਡੇ ਪੇਜ਼ ਦੀ ਖਬਰ ਪੜਨ ਲਈ ਆਏ… ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਪੇਜ਼ ਜਰੂਰ ਲਾਇਕ ਕਰੋ ਜੀ ਜੇ ਸਾਡੀ ਦਿੱਤੀ ਖਬਰ ਤੁਹਾਨੂੰ ਸਹੀ ਲੱਗਦੀ ਹੈ ਤਾਂ ਸ਼ੇਅਰ ਜਰੂਰ ਕਰੋ ਜੀ ਤਾਜ਼ਾ ਤੇ ਸੱਚੀਆਂ ਖ਼ਬਰਾਂ ਸਭ ਤੋ ਪਹਿਲਾਂ ਦੇਖਣ ਲਈ ਸਾਡੇ ਪੇਜ਼ follow ਜਰੂਰ ਕਰੋ ਜੀ
ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ ਪਾਪੜ ਵੇਚਣ ਵਾਲੀ ਗੁਰਸਿੱਖ ਬੱਚੀ ਦੇ ਘਰ ਦਾ ਉਦਘਾਟਨ ਕਰ ਦਿੱਤਾ ਹੈ ਦੱਸ ਦੇਈਏ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਹੱਥੀਂ ਇਟ ਰੱਖ ਕੇ ਸਮਾਣੇ ਵਿਚ ਪਾਪੜ ਵੇਚ ਕੇ ਗੁਜ਼ਾਰਾ ਕਰਨ ਵਾਲੀ ਬੱਚੀ ਜਸਵਿੰਦਰ ਕੌਰ ਦੇ ਘਰ ਦੀ ਚੱਲ ਰਹੀ ਕਾਰ ਸੇਵਾ ਨੂੰ ਅੱਗੇ ਵਧਾਇਆ।ਸਿੰਘ ਸਾਹਿਬ ਜੀ ਨੇ ਬੱਚੀ
ਜਸਵਿੰਦਰ ਕੌਰ ਨੂੰ ਪੜਾਈ ਮੁਕੰਮਲ ਕਰਨ ਦੀ ਪ੍ਰੇਰਨਾ ਦਿੱਤੀ। ਨਾਲ ਹੀ ਗੁਰਸਿੱਖ ਪਰਿਵਾਰ ਦੇ ਘਰ ਦੀ ਕਾਰ ਸੇਵਾ ਦੀ ਖੁਲ੍ਹ ਕੇ ਤਾਰੀਫ ਕੀਤੀ ।ਤੁਹਾਨੂੰ ਦੱਸ ਦੇਈਏ ਕਿ ਇਸ ਨੇਕ ਕਾਰਜ ਲਈ ਸਮਾਣੇ ਪਹੁੰਚਣ ਵਾਸਤੇ ਸਿੰਘ ਸਾਹਿਬ ਜੀ ਦਾ ਬੁਹਤ-ਬੁਹਤ ਧੰਨਵਾਦ ।। ਇਸ ਵੀਡਿਉ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਤੁਹਾਨੂੰ ਦੱਸ ਦੇਈਏ ਕਿ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ ਪਾਪੜ ਵੇਚਣ ਵਾਲੀ ਗੁਰਸਿੱਖ ਧੀ ਦੀ ਕੀਤੀ ਮੱਦਦ ”ਤੁਹਾਨੂੰ ਦੱਸ ਦੇਈਏ ਕਿ ਪਾਪੜ ਵੇਚ ਕੇ ਗੁਜ਼ਾਰਾ ਕਰਨ ਵਾਲੀ ਅੰਮ੍ਰਿਤ ਧਾਰੀ ਗੁਰਸਿੱਖ ਭੈਣ ਜਸਵਿੰਦਰ ਕੌਰ ਜਮਨਾ (ਸਮਾਣਾ, ਜਿਲਾ ਪਟਿਆਲਾ) ਦੇ ਘਰ ਦੀ ਸੇਵਾ ਬਾਬਾ ਜਸਦੀਪ ਸਿੰਘ ਜੀ
ਜਗਾਧਰੀ ਵਾਲਿਆਂ ਵੱਲੋਂ ਆਰੰਭ ਕਰ ਦਿੱਤੀ ਗਈ ਸੀ । ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਏਸ ਗੁਰਸਿੱਖ ਭੈਣ ਦੀ ਖੁਸ਼ੀ ਨੂੰ ਵੱਧ ਤੋਂ ਵੱਧ ਸੰਗਤ ਤਕ ਪਹੁੰਚਾਯੋ ਜੀ। ਸਾਨੂੰ ਕੌਂਮ ਦੇ ਇਹੋ ਜਿਹੇ ਸੇਵਾਦਾਰਾਂ ਦਾ (ਬਾਬਾ ਜਸਦੀਪ ਸਿੰਘ ਜੀ ਜਗਾਧਰੀ ਵਾਲੇ) ਵੱਧ-ਚੜ੍ਹ ਕੇ ਸਹਿਯੋਗ ਕਰਨਾ ਚਾਹੀਦਾ ਹੈ। ਬਾਬਾ ਜੀ ਵੱਲੋਂ ਇਹ ਕੁੱਲ ਬਾਹਰਵੀਂ ਸੇਵਾ ਹੈ। (ਪੰਜਾਬ ਵਿਚ ਦੂੱਜੀ ) ਜਿਵੇਂ ਤੁਹਾਨੂੰ ਪਤਾ ਹੀ ਟਿਕ ਟੋਕ ਸਟਾਰਨੂਰ ਦੇ ਘਰ ਦਾ ਕੰਮ ਚੱਲ ਰਿਹਾ ਹੈ ਜਿਸ ਦੀ ਸੇਵਾ ਨਿਭਾਈ ਸੀ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ। ਇੱਕ ਵਾਰ ਫਿਰ ਬਾਬਾ ਜਸਦੀਪ ਸਿੰਘ ਜੀ ਨੇ ਪਾਪੜ ਵੇਚ ਕੇ ਗੁਜਾਰਾ ਕਰਨ ਵਾਲੀ ਅੰਮ੍ਰਿਤਧਾਰੀ ਗੁਰਸਿੱਖ ਭੈਣ ਜਸਵਿੰਦਰ ਕੌਰ ਯਮਨਾ ਦੇ ਨਵੇਂ ਘਰ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਦੱਸ ਦਈਏ ਕਿ ਇਹ ਧੀ ਮੁੰਡਾ ਬਣ ਕੇ ਪਾਪੜ ਵੇਚ ਕੇ ਆਪਣੇ ਮਾਪਿਆਂ ਦਾ ਸਹਾਰਾ ਬਣ ਕੇ ਮੱਦਦ ਕਰ ਰਹੀ ਹੈ।।