ਸੁਸ਼ਾਂਤ ਰਾਜਪੂਤ ਦੀ ਮੌਤ ਨੂੰ ਇਕ ਮਹੀਨੇ ਤੋਂ ਉਪਰ ਦਿਨ ਹੋ ਚੁਕੇ ਹਨ ਪਰ ਹਜੇ ਤਕ ਵੀ ਇਸ ਸਭੇ ਪਿਛਲੇ ਅਸਲ ਕਾਰਨ ਦਾ ਕਿਸੇ ਨੂੰ ਵੀ ਪਤਾ ਨਹੀਂ ਲਗ ਸਕਿਆ ਕੇ ਕੀ ਵਜ੍ਹਾ ਰਹੀ ਜੋ ਇਸ ਤਾਂ ਅਚਾਨਕ ਹੋ ਗਿਆ। ਸੁਸ਼ਾਂਤ ਦੀ ਮੌਤ ਦੀ ਖਬਰ ਨਾਲ ਉਸਦੇ ਮਾਪੇ ਵੀ ਹੈਰਾਨ ਹਨ ਕੇ ਇਕ ਦਿਨ ਪਹਿਲਾਂ ਉਸਨੇ ਹਸ ਹਸ ਕੇ ਓਹਨਾ ਨਾਲ ਫੋਨ ਤੇ ਗੱਲਾਂ ਕੀਤੀਆਂ ਅਤੇ ਦੂਜੇ ਦਿਨ ਓਹਨਾ ਨੂੰ ਅਜਿਹੀ ਖਬਰ ਸੁਣਨ ਨੂੰ ਮਿਲ ਗਈ।
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਪਿੱਛੇ ਅਖੀਰ ਕੀ ਕਾਰਨ ਸੀ ਇਸ ਨੂੰ ਜਾਣਨ ਲਈ ਸੀ ਬੀ ਆਈ ਜਾਂਚ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਕਲ ਸੁਸ਼ਾਂਤ ਦੀ ਗਰਲ ਫਰੈਂਡ ਰਿਯਾ ਚਕਰਾਬਰਤੀ ਨੇ ਵੀ ਟਵੀਟ ਕਰ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਨਿਆਂ ਦੀ ਮੰਗ ਕੀਤੀ ਸੀ। ਪਰ ਅੱਜ ਮਹਾਰਾਸ਼ਟਰ ਸਰਕਾਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਹੈ ਕਿ CBI ਜਾਂਚ ਦੀ ਕੋਈ ਲੋੜ ਨਹੀਂ ਤੇ ਮੁੰਬਈ ਪੁਲਿਸ ਹੀ ਇਸ ਲਈ ਕਾਫ਼ੀ ਹੈ।
ਉਨ੍ਹਾਂ ਕਿਹਾ ਕਿ ਮੁੰਬਈ ਪੁਲਿਸ ਇਸ ਮਾਮਲੇ ਦੀ ਤਹਿ ਤੱਕ ਜਾਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੇਮਪੇਨ ਬਾਰੇ ਪਤਾ ਹੈ ਪਰ ਪਰ ਪੁਲਿਸ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਪਿੱਛੇ ਕੋਈ ਗੜਬੜ ਨਹੀਂ ਲੱਗਦੀ। ਪੁਲਿਸ ਹਰ ਪੱਖ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਸ ਵਿੱਚ ਪੇਸ਼ੇ ਦੀ ਹੋੜ ਵੀ ਸ਼ਾਮਲ ਹੈ। ਅਜੇ ਤੱਕ ਸਾਂਨੂੰ ਕੋਈ ਗੜਬੜ ਨਹੀਂ ਲੱਗਦੀ।”
ਰਿਯਾ ਚਕਰਾਬਰਤੀ ਨੇ ਕਲ ਟਵੀਟ ਕਰ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟਵੀਟ ਕਰ ਕੇ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਸੀ ਤਾਂ ਜੋ ਸੁਸ਼ਾਂਤ ਦੀ ਮੌਤ ਦਾ ਕਾਰਨ ਪਤਾ ਚੱਲ ਸਕੇ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ
ਸੁਸ਼ਾਂਤ ਰਾਜਪੂਤ ਮੌਤ ਮਾਮਲੇ ਚ ਹੋ ਗਈ ਓਹੀ ਗਲ੍ਹ ਜੋ ਸੋਚ ਰਹੇ ਸੀ – ਤਾਜਾ ਵੱਡੀ ਖਬਰ
