ਵੀਡੀਓ ਥੱਲੇ ਜਾ ਕੇ ਦੇਖੋ,ਸੌਣ ਸਮੇ 7 ਦਿਨ ਖਾਓ ਗੋਡਿਆਂ ਦਾ ਦਰਦ ਜੋੜਾ ਦਾ ਦਰਦ ਕੈਂਸਟ੍ਰੋਲ ਥਕਾਵਟ ਸਬ ਖਤਮ ਹੋ ਜਾਵੇ ਗਏ ਤੁਰਨ ਸਮੇ ਕਟ ਕਟ ਦੀ ਅਵਾਜ ਆਓਂਦੀ ਹੈ, ਸ਼ੂਗਰ ਵਰਗੀ ਸਮਸਿਆ ਹੋਵੇ ,ਆਜ ਕਲ ਲੋਕ ਦਾ ਖਾਨ ਪਿੰਨ ਬਾਦਲ ਗਯਾ ਹ ਜਿਸ ਕਰਕੇ ਓਹਨਾ ਨੂੰ ਬਿਮਾਰੀਆਂ ਲੱਗ ਰਹੀਆਂ ਹਨ ਟੇ ਲੋਕ ਨਾ ਹੈ ਕਸਰਤ ਕਰਦੇ ਹਨ ਜਿਸ ਕਰਕੇ ਅਸੀਂ ਅਪਮੇ ਸਰੀਰ ਨੂੰ ਆਪ ਹੀ ਬੁਮਾਰ ਕਰ ਲੈਣੇ ਹਾਂ
ਇਸ ਲਈ ਰੋਗ ਤੋਂ ਬਚਨ ਲਇ ਤੁਸੀ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ,ਜਿਸ ਨਾਲ ਤੁਹਾਡੀਆਂ ਇਹ ਸਾਰੀਆਂ ਸਮਸਿਆਵਾਂ ਠੀਕ ਹੋ ਜਾਣਗੀਆਂ ,ਸਰੀਰ ਵਿਚ ਕੈਲਸ਼ੀਅਮ ਦੀ ਕਮੀ ਹੋਵੇ ਖੂਨ ਦੀ ਕਮੀ ਅਤੇ ਪੇਟ ਦੇ ਰੋਗ ਖਤਮ ਹੀ ਜਾਣਗੇ,ਤੁਹਾਡਾ ਸਰੀਰ ਤੰਦਰੁਸਤ ਰਹੇਗਾ ,ਹੁਣ ਗੱਲ ਕਰਦੇ ਹੈ ਇਸ ਨੂੰ ਕਿਵੇ ਤਿਆਰ ਕਰਨ ਹੈ, ਇਸ ਨੁਕਤੇ ਨੂੰ ਬਣਾਉਣ ਲਈ ਅਸੀਂ 2 ਚਮਚ ਚੀਟੇ ਤਿਲ ਲੈਣੇ ਹਨ ਤੇ ਫਿਰ ਤੁਸੀ ਫੁਲ ਮਖਾਣੇ ਲੈਣੇ ਹਨ,ਇਕ ਕਟੋਰੀ ਫਿਰ ਤੁਸੀ ਖਸਖਸ ਲਣੀ ਹੈ
2 ਚਮਚ ਇਹ ਲਾਇ ਲਣੀ ਹੈ,ਫਿਰ ਤੁਸੀ ਮਿਸ਼ਰੀ ਲਣੀ ਹੈ, ਫਿਰ ਤੁਸੀ ਇਕ ਬਰਤਨ ਵੁਵਹ ਇਕ ਚਮਚ ਦੇਸੀ ਘਿਓ ਪਾ ਕੇ ਖਸਖਸ ਪਾ ਕੇ ਭੁੰਨ ਲਣੀ ਹੈ ਫਿਰ ਤੁਸੀ ਚਿਟੇ ਤਿਲ ਭੁਨ ਲਣੀ ਹਨ ਫਿਰ ਤੁਸੀ ਫੁੱਲ ਮਖਾਣੇ ਭੁਨ ਲਣੀ ਹਨ ਫਿਰ ਤੁਸੀ ਇਹਨਾਂ ਦਾ ਪਾਊਡਰ ਬਣਾ ਲਣਾ ਹੈ ਤੇ ਇਕ ਡੱਬੇ ਚ ਪਾ ਕੇ ਰੱਖ ਲੈਣਾ ਹੈ ਤੇ ਇਸ ਨਾਲ ਦੁੱਧ ਨਾਲ ਸੇਵਨ ਕਰਨਾ ਹੈ ,ਇਸ ਦਾ ਸੇਵਨ ਕਰੋ ਗਏ ਤਾਂ ਦਿਲ ਦਿਆਂਨ ਬਿਮਾਰੀਆਂ ਨਜੀ ਲਗਦੀਆਂ ਸ਼ੂਗਰ ਦੂਰ ਰਹਿੰਦੀ ਹੈ,
ਜੋੜਾ ਚ ਦਰਦ ਨਹੀਂ ਹੁੰਦਾ ਟੇ ਕੈਲਸ਼ੀਅਮ ਦੇ ਕਮੀ ਪੁਰੀ ਹੋ ਜਾਂਦੀ ਆ,ਇਸ ਨੂੰ ਤੁਸੀ ਬੱਚਿਆਂ ਨੂੰ ਸੇਵਨ ਕਰਨ ਲਈ ਨਹੀਂ ਦੇਣਾ ਬਾਕੀ ਤੁਸੀ ਉਸ ਦਸੀ ਜੰਕਤੀ ਦੇ ਅਨੁਸਾਰ ਇਸ ਨੁਕਤੇ ਤੋਂ ਤਿਆਰ ਕਰਕਸ ਦਾ ਸੇਵਨ ਕਰੋ ਤੁਸੀ ਤੰਦਰੁਸਤ ਰਹੋਗੇ ਬਿਮਾਰੀਆਂ ਨਹੀਂ ਲੱਗਣਗੀਆਂ ਟੇ ਰੋਗ ਤੋਂ ਮੁਕਤ ਰਹੋਗੇ ਡਾਕਟਰ ਕੋਲ ਜਨ ਦੇ ਜਰੂਰਤ ਨਹੀਂ ਪਵਗੇ