ਵੀਡੀਓ ਥੱਲੇ ਜਾ ਕਿ ਦੇਖੋ..ਤੁਹਾਨੂੰ ਗਰਮੀ ਤਹਾਨੂੰ ਗਰਮੀ ਤੋਂ ਬਚਾਉਣ ਦੇ ਲਈ ਸੋਨੀ ਨੇ ਨਵੇਂ ਪਾਕੇਟ ਏ ਸੀ ਨੂੰ ਲਾਂਚ ਕਰ ਦਿੱਤਾ ਹੈ, ਸੋਨੀ ਦੇ ਇਸ ਵਿਅਰੇਬਲ Reon Pocket AC ਦੀ ਕੀਮਤ 13,000 ਜਪਾਨੀ ਯੇਨ (ਕਰੀਬ 9,000 ਰੁਪਏ) ਰੱਖੀ ਗਈ ਹੈ,ਗਾਹਕ ਇਸ ਨੂੰ ਸ਼ਾਪਿੰਗ ਸਾਈਟ ਐਮਾਜ਼ੋਨ ਤੋਂ ਇਲਾਵਾ ਸੋਨੀ ਦੇ ਆ ਨ ਲਾ ਈ ਨ ਸਟੋਰ ਤੋਂ ਵੀ ਖਰੀਦ ਸਕਦੇ ਹਨ, ਇੰਝ ਕੰਮ ਕਰਦਾ ਹੈ ਇਹ ਪਾਕੇਟ ਏ ਸੀ ਵਿਅਰੇਬਲ ਏਅਰਕੰਡੀਸ਼ਨ ਇੰਨਾ ਛੋਟਾ ਹੈ,
ਕਿ ਇਸ ਨੂੰ ਤੁਸੀਂ ਆ ਸਾ ਨੀ ਨਾਲ ਆਪਣੀ ਜੇਬ ’ਦੇ ਚ ਰੱਖ ਸਕਦੇ ਹੋ, ਇਸ ਏ ਸੀ ਦੇ ਵਿਚ ਇਕ ਬੇਹੱਦ ਛੋਟਾ ਪੱਖਾ ਲੱਗਾ ਹੈ, ਜੋ ਇਸ ਨੂੰ ਪਹਿਨਣ ਵਾਲੇ ਕਪੜਿਆਂ ਤੋਂ ਗਰਮ ਹਵਾ ਬਾਹਰ ਕੱਢਣ ਦੇ ਵਿਚ ਮਦਦ ਕਰਦਾ ਹੈ। ਹਾਲਾਂ ਕਿ, ਇਸ ਏ ਸੀ ਦੀ ਮਦਦ ਨਾਲ ਪਹਿਨਣ ਵਾਲੇ ਦੇ ਚਿਹਰੇ ਨੂੰ ਸ਼ਾ ਇ ਦ ਹੀ ਠੰਡਕ ਮਿਲ ਸਕੇ, ਸਮਾਰਟ ਫੋਨ ਐਪ ਨਾਲ ਕਰ ਸਕਦੇ ਹੋ, ਕੰਟਰੋਲਇਸ ਪਾਕੇਟ ਏ ਸੀ ਨੂੰ ਸਮਾਰਟਫੋਨ ਐਪ ਨਾਲ ਲਿੰਕ ਕੀਤਾ ਜਾ ਸਕਦਾ ਹੈ,
ਜੋ ਐਂਡਰਾਇਡ ਅਤੇ ਆਈ ਓ ਐੱਸ. ਦੋਵਾਂ ਲਈ ਉਪਲੱਬਧ ਹੈ, ਇਸੇ ਐਪ ਰਾਹੀਂ ਤੁਸੀਂ ਏਸੀ ਦਾ ਤਾ ਪ ਮਾ ਨ ਲੈ ਵ ਲ ਵੀ ਕੰਟਰੋਲ ਕਰ ਸਕੋਗੇ, ਇਸ ਵਿਚ ਆਟੋਮੈਟਿਕ ਮੋਡ ਵੀ ਸਿ ਲੈ ਕ ਟ ਕੀਤਾ ਜਾ ਸਕਦਾ ਹੈ, 2 ਤੋਂ 4 ਘੰਟਿਆਂ ਦਾ ਬੈਕ ਅਪ ਸੋਨੀ ਦਾ ਕਹਿਣਾ ਹੈ, ਕਿ ਇਹ ਏ ਸੀ ਸਿੰਗਲ ਚਾਰਜ ’ਤੇ 2 ਤੋਂ 4 ਘੰਟਿਆਂ ਦਾ ਬੈਕ ਅਪ ਦਿੰਦਾ ਹੈ,, ਖ਼ਾਸ ਗੱਲ ਇਹ ਹੈ ਕਿ Reon Pocket ਨੂੰ ਠੰਡ ’ਦੇ ਵਿਚ ਇਕ ਹੀਟਰ ਦੀ ਤਰ੍ਹਾਂ ਵੀ ਇਸਤੇਮਾਲ ਕੀਤਾ ਜਾ ਸਕੇਗਾ
ਸਾਡੇ ਨਾਲ ਜੁੜੇ ਰਹਿਣ ਤੇ ਅਸੀਂ ਤੁਹਾਡਾ ਬਹੁਤ ਹੀ ਧਨਬਾਦ ਕਰਦੇ ਹਾ ਸਦਾ ਇਕੋ ਹੀ ਮਕਸਦ ਹੁੰਦਾ ਹੈ ਕੀ ਹਰ ਸਚੀ ਖ਼ਬਰ ਸਭ ਤੋਂ ਪਹਿਲਾ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ ਜੋ ਖ਼ਬਰ ਸਾਡਾ ਮੀਡਿਆ ਨਹੀਂ ਦਿਖੋਦਾ ਉਹ ਖ਼ਬਰ ਤਹਾਨੂੰ ਸਾਡੇ ਪੇਜ ਤੋਂ ਮਿਲੇਗੀ ਸਾਡੇ ਨਾਲ ਜੁੜਨ ਦੇ ਲਈ ਤੁਸੀਂ ਸਾਡੇ ਫੈਕਬੂਕ ਦੇ ਪੇਜ ਨੂੰ ਹੁਣੇ ਹੀ ਲਾਇਕ ਤੇ ਸ਼ੇਅਰ ਜਰੂਰ ਕਰਦੋ ਜੀ ਤਾ ਕੀ ਹੈ
ਖ਼ਬਰ ਸਭ ਤੋਂ ਪਹਿਲਾ ਤੁਹਾਡੇ ਤਕ ਆ ਸਕੇ ਤੁਸੀਂ ਸਾਡੀਆਂ ਖ਼ਬਰ ਨੂੰ ਫੇਸਬੁੱਕ ਦੇ ਰਹੀ ਆਪਣੇ ਦੋਸਤ ਨੂੰ ਦਿਖਾ ਸਕਦੇ ਹੋ ਤੇ ਜੇਕਰ ਤੁਸੀਂ ਸਾਨੂੰ ਕਿਸੇ ਵੀ ਤਰਾਂ ਦੀ ਰਾਏ ਦੇਣੀ ਹੈ ਤਾ ਸਾਨੂ ਫੇਸਬੁੱਕ ਦੇ ਰਹੀ ਕੰਮੈਂਟ ਕਰਕੇ ਜਰੂਰ ਦਸੋ ਜੀ .