ਵੀਡੀਓ ਥੱਲੇ ਜਾ ਕੇ ਦੇਖੋ ਪੰਜਾਬ ਦੇ ਵਿਚ ਬੁਢਾਪਾ ਪੈਨਸ਼ਨ ਲੈਣ ਵਾਲੇ ਆਜੋਗ ਬਜ਼ੁਰਗਾਂ ਨੂੰ ਸਰਕਾਰ ਨੇ ਵੱਡਾ ਸਦਮਾ ਦਿੱਤਾ ਹੈ ਸਰਕਾਰ ਨੇ ਅਜਿਹੇ ਬਜ਼ੁਰਗਾਂ ਦੇ ਵੱਲ 162 .35 ਰੁਪਏ ਦੀ ਬਕਾਇਆ ਕੱਢ ਦਿਤੇ ਗਏ ਨੇ ਜਿਨ੍ਹਾਂ ਨੂੰ ਹੁਣ ਇਹ ਪੈਨਸ਼ਨ ਦਾ ਪੈਸਾ ਵਾਪਸ ਕਰਨਾ ਪਵੇਗਾ , ਇਸ ਫੈਸਲੇ ਦੇ ਬਾਦ ਸਰਕਾਰ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ , ਇਸਦੇ ਬਾਰੇ ਦੇ ਵਿਚ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਨੇ ਕਿਹਾ ਕੀ ਇਹ ਸਭ ਮਿਲ ਕੇ ਹੋਇਆ ਹੈ
ਜਿਸ ਸਮੇ ਅਕਾਲੀ ਸਰਕਾਰ ਸੀ ਓਨਾ ਨੇ ਆਪਣੇ ਘਰ ਦੇ ਵਿਚ ਬੁਲਾ ਕੇ ਵੋਟਾਂ ਲੈਣ ਦੇ ਲਈ ਲੋਕ ਦੀਆ ਗ਼ਲਤ ਪੈਨਸ਼ਨ ਲਗਾ ਦਿਤੀ ਹੈ ਹੁਣ ਇਸਦਾ ਪੈਸਾ ਵੀ ਸਰਕਾਰ ਤੋਂ ਹੀ ਲੈਣਾ ਚਾਹੀਦਾ ਹੈ ਤੁਸੀਂ ਇਸਦੇ ਬਾਰੇ ਦੇ ਵਸੀਹ ਕੀ ਸੋਚਦੇ ਹੋ ਸਾਨੂ ਫੇਸਬੁੱਕ ਤੇ ਕੰਮੈਂਟ ਕਰਕੇ ਜਰੂਰ ਦੱਸੋ ਜੀ ਨਾਕਿ ਦੇਖੋ ਇਹ ਵੀਡੀਓ ਦੇ ਰਾਹੀਂ ਸਾਡੇ ਨਾਲ ਜੁੜੇ ਰਹਿਣ ਤੇ ਅਸੀਂ ਤੁਹਾਡਾ ਬਹੁਤ ਹੀ ਧਨਬਾਦ ਕਰਦੇ ਹਾ ਸਦਾ ਇਕੋ ਹੀ ਮਕਸਦ ਹੁੰਦਾ ਹੈ
ਕੀ ਹਰ ਸਚੀ ਖ਼ਬਰ ਸਭ ਤੋਂ ਪਹਿਲਾ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ ਜੋ ਖ਼ਬਰ ਸਾਡਾ ਮੀਡਿਆ ਨਹੀਂ ਦਿਖੋਦਾ ਉਹ ਖ਼ਬਰ ਤਹਾਨੂੰ ਸਾਡੇ ਪੇਜ ਤੋਂ ਮਿਲੇਗੀ ਸਾਡੇ ਨਾਲ ਜੁੜਨ ਦੇ ਲਈ ਤੁਸੀਂ ਸਾਡੇ ਫੈਕਬੂਕ ਦੇ ਪੇਜ ਨੂੰ ਹੁਣੇ ਹੀ ਲਾਇਕ ਤੇ ਸ਼ੇਅਰ ਜਰੂਰ ਕਰਦੋ ਜੀ ਤਾ ਕੀ ਹੈ ਖ਼ਬਰ ਸਭ ਤੋਂ ਪਹਿਲਾ ਤੁਹਾਡੇ ਤਕ ਆ ਸਕੇ ਤੁਸੀਂ ਸਾਡੀਆਂ ਖ਼ਬਰ ਨੂੰ ਫੇਸਬੁੱਕ ਦੇ ਰਹੀ ਆਪਣੇ ਦੋਸਤ ਨੂੰ ਦਿਖਾ ਸਕਦੇ ਹੋ ਤੇ ਜੇਕਰ ਤੁਸੀਂ ਸਾਨੂੰ ਕਿਸੇ ਵੀ ਤਰਾਂ ਦੀ ਰਾਏ ਦੇਣੀ ਹੈ ਤਾ ਸਾਨੂ ਫੇਸਬੁੱਕ ਦੇ ਰਹੀ ਕੰਮੈਂਟ ਕਰਕੇ ਜਰੂਰ ਦਸੋ ਜੀ .
ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਸਮਜ ਆ ਗਈ ਹੋਣੀ ਹੈ.. ਅਸੀ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਜੋ ਤੁਸੀਂ ਅਵਦਾ ਕੀਮਤੀ ਸਮਾਂ ਕੱਢ ਕੇ ਸਾਡੇ ਪੇਜ਼ ਦੀ ਖਬਰ ਪੜਨ ਲਈ ਆਏ… ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਪੇਜ਼ ਜਰੂਰ ਲਾਇਕ ਕਰੋ ਜੀ ਜੇ ਸਾਡੀ ਦਿੱਤੀ ਖਬਰ ਤੁਹਾਨੂੰ ਸਹੀ ਲੱਗਦੀ ਹੈ ਤਾਂ ਸ਼ੇਅਰ ਜਰੂਰ ਕਰੋ ਜੀ ਤਾਜ਼ਾ ਤੇ ਸੱਚੀਆਂ ਖ਼ਬਰਾਂ ਸਭ ਤੋ ਪਹਿਲਾਂ ਦੇਖਣ ਲਈ ਸਾਡੇ ਪੇਜ਼ follow ਜਰੂਰ ਕਰੋ ਜੀ.