ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਨੂੰ ਕਬਜ਼ ਅਤੇ ਗੈਸ ਰਹਿੰਦੀ ਹੈ ਤੁਹਾਡਾ ਪੇਟ ਖੋਲ੍ਹ ਕੇ ਸਾਫ ਨਹੀਂ ਹੁੰਦਾ ਤਾਂ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਬਿਲਕੁਲ ਜਲਦੀ ਠੀਕ ਹੋ ਅਤੇ ਸਰੀਰ ਦੀ ਅੰਦਰੂਨੀ ਕ੍ਰਿਆਵਾਂ ਸਹੀ ਹੋ ਜਾਣਗੀਆਂ।ਕਿਉਂਕਿ ਜਦੋਂ ਕਿਸੇ ਨੂੰ ਪੇਟ ਦੀਆਂ ਸਮੱਸਿਆਵਾਂ ਲੱਗ ਜਾਂਦੀਆਂ ਹਨ ਅਤੇ ਉਸ ਤੋਂ ਬਾਅਦ ਸਰੀਰ ਦੇ<ਹੋਰ ਕਈ ਪ੍ਰਕਾਰ ਦੇ ਰੋਗ ਹੋ ਜਾਂਦੇ ਹਨ।ਜੋ ਕਿ ਅੱਗੇ ਚੱਲ ਕੇ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਸਾਨੂੰ ਪੇਟ ਦੇ ਰੋਗ ਆਦਿ ਵੀ ਪੈਦਾ ਨਹੀਂ ਹੋਣੇਂ ਚਾਹੀਦੇ। ਪੇਟ ਦੇ ਰੋਗ ਕਬਜ਼ ਗੈਸ ਵਰਗੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਅਤੇ ਜੇਕਰ ਤੁਹਾਡਾ ਖਾਧਾ-ਪੀਤਾ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਤੁਹਾਡੇ ਪੇਟ ਦੇ ਅਫਾਰ ਬਣਿਆ ਰਹਿੰਦਾ ਹੈ ਭਾਵੇਂ ਤੁਸੀਂ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਹੋ ਸਾਰੇ ਰੋਗਾਂ ਨੂੰ ਦੂਰ ਕਰਨ ਲਈ ਅਤੇ ਪੇਟ ਨੂੰ ਤੰਦਰੁਸਤ ਰੱਖਣਦੇ ਲਈ ਤੁਸੀਂ ਇਸ ਨੁਕਤੇ ਨੂੰ ਇਸਤੇਮਾਲ ਕਰਨਾ ਹੈ,ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਹਾਨੂੰ ਦੋ ਚੀਜ਼ਾਂ ਦੀ ਜ਼ਰੂਰਤ ਹੋਵੇਗੀ ਸਭ ਤੋਂ ਪਰਾਂ ਤੁਸੀਂ ਇੱਕ ਕੱਪ ਅਜਵਾਇਣ ਲੈ ਲੈਣੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਦੋ ਵਡੇ ਨਿੰਬੂ ਲੈਣੇ ਹਨ। ਅਤੇ ਉਸ ਤੋਂ ਬਾਅਦ ਉਨ੍ਹਾਂ ਨਿੰਬੂ ਦਾ ਰਸ ਇਕ ਕਟੋਰੀ ਦੇ ਵਿੱਚ ਬਾਹਰ ਕੱਢ ਲੈਣਾ ਹੈ ਫੇਰ ਤੁਸੀਂ ਇਸ ਦੇ ਜੂਸ ਨੂੰ ਪੌਣੀ ਦੇ ਨਾਲ ਛਾਣ ਕੇ ਵੱਖ ਕਰ ਲੈਂਦਾ ਹੈ। ਤੇ ਉਸ ਤੋਂ ਬਾਅਦ ਜਿਹੜੀ ਇੱਕ ਕੱਪ ਅਜਵਾਇਣ ਲਈ ਸੀ ਉਸ ਨੂੰ ਕਿਸੇ ਚੀਜ਼ ਦੇ ਵਿਚ ਪਾ ਕੇ ਉਸ ਦੇ ਉੱਪਰ ਦ
ਤਿੰਨ ਵੱਡੇ ਚੱਮਚ ਨਿੰਬੂ ਦਾ ਰਸ ਪਾ ਲੈਂਦਾ ਹੈ ਅਤੇ ਉਸ ਤੋਂ ਬਾਅਦ ਇਸ ਅਜਵਾਇਣ ਨੂੰ ਸੁੱਕਣ ਦੇ ਲਈ ਰੱਖ ਦੇਣਾ ਹੈ ਅਤੇ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਜਾਵੇ ਉਸ ਤੋਂ ਬਾਅਦ ਜਿਹੜਾ ਨਿੰਬੂ ਦਾ ਰਸ ਬਚ ਸੀ ਉਹ ਇਸ ਦੇ ਉੱਪਰ ਪਾ ਦੇਣਾ ਹੈ। ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਫਿਰ ਸੁਕਣ ਦੇ ਲਈ ਛੱਡ ਦੇਣਾ ਹੈ ਇਸ ਪ੍ਰਕਿਰਿਆ ਦੇ ਨਾਲ ਤੁਸੀਂ ਸੱਤ ਵਾਰ ਇਸ ਨੂੰ ਨਿੰਬੂ ਦਾ ਰਸ ਅਜਵਾਇਣ ਦੇ ਉੱਪਰ ਪਾ ਕੇ ਸੁਕਾ ਕੇ ਇਸ ਤਰ੍ਹਾਂ ਸੱਤ ਵਾਰੀ ਤੁਸੀਂ ਕਰਨਾ ਹੈ ਅਤੇ ਨਿੰਬੂ ਦਾ ਰਸ ਸਾਰਾ ਖ਼ਤਮ ਕਰ ਦੇਣਾ ਹੈ।ਨਿੰਬੂ ਦਾ ਰਸ
ਉਦੋਂ ਹੀ ਪਾਉਣਾ ਹੈ ਜਦੋਂ ਪਹਿਲਾਂ ਅਜਵਾਇਣ ਚੰਗੀ ਤਰ੍ਹਾਂ ਸੁੱਕ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਜਦੋਂ ਸੁੱਕ ਜਾਵੇ ਫਿਰ ਇਕ ਮਿਕਸੀ ਦੇ ਵਿੱਚ ਪਾ ਕੇ ਅਤੇ ਉਸ ਦੇ ਵਿੱਚ ਇੱਕ ਚੱਮਚ ਕਾਲਾ ਨਮਕ ਪਾ ਦੇਣਾ ਹੈ ਅਤੇ ਇਹਨਾਂ ਦਾ ਚੰਗੀ ਤਰ੍ਹਾਂ ਬਰੀਕ ਪਾਊਡਰ ਬਣਾ ਲਓ ਉਸ ਤੋਂ ਬਾਅਦ ਤੁਸੀਂ ਇਸ ਨੂੰ ਰਾਤ ਨੂੰ ਸੌਣ ਤੋਂ ਇਕ ਘੰਟਾ ਪਹਿਲਾਂ ਤੁਸੀਂ ਇਸ ਦਾ ਇਸਤੇਮਾਲ ਕਰ ਲੈਣਾ ਹੈ ਤੁਸੀਂ ਇਸ ਪਾਊਡਰ ਦਾ 1 ਚੱਮਚ ਹਲਕੇ ਗਰਮ ਪਾਣੀ ਦੇ ਨਾਲ ਸੇਵਨ ਕਰ ਲੈਣਾਂ ਹੈ।
ਇਸ ਪ੍ਰਕਿਰਿਆ ਦੇ ਨਾਲ ਜੇਕਰ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਬਿਲਕੁਲ ਖ਼ਤਮ ਹੋ ਜਾਣਗੀਆਂ ਸਾਡੀ ਪਾਚਣ ਕਿਰਿਆ ਮਜ਼ਬੂਤ ਹੋ ਜਾਵੇਗੀ ਤੁਹਾਨੂੰ ਭੁੱਖ ਵਧੀਆ ਲੱਗੇਗੀ ਤੁਹਾਡਾ ਪੇਟ ਖੁੱਲ੍ਹ ਕੇ ਸਾਫ ਹੋ ਜਾਵੇਗਾ ਸਾਡੇ ਪੇਟ ਦੇ ਵਿੱਚ ਗੈਸ ਨਹੀਂ ਬਣੇਗੀ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਤੁਸੀਂ ਇਸ ਦਾ ਇਸਤੇਮਾਲ ਕਰਨਾ ਹੈ। ਉਪਰ ਦੱਸੀਆਂ ਗਈਆਂ ਸਾਰੀਆਂ ਸਮੱਸਿਆਵਾਂ ਜਲਦੀ ਠੀਕ ਹੋ ਜਾਣਗੀਆਂ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ