ਹੱਥ ਪੈਰ ਦਰਦ-ਲੱਤਾਂ ਦੀ ਕਮਜ਼ੋਰੀ-ਸਰੀਰ ਦੀ ਕਮਜ਼ੋਰੀ ਅੰਖਾਂ ਦੇ ਲਈ ਹਕੀਮ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਦੁੱਧ ਵਿੱਚ ਇਹ ਚੀਜ਼ ਮਿਲਾ ਕੇ ਪੀ ਲਓ ਦਿਮਾਗ ਚੱਲੇਗਾ ਕੰਪਿਊਟਰ ਤੋਂ ਵੀ ਤੇਜ਼ ਤੁਹਾਡਾ ਦਿਮਾਗ ਬਹੁਤ ਜ਼ਿਆਦਾ ਤੇਜ਼ ਹੋ ਜਾਵੇਗਾ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਥਕਾਵਟ ਕਮਜ਼ੋਰੀ ਦੂਰ ਹੋ ਜਾਵੇਗੀ ਅੱਖਾਂ ਦੀ ਰੌਸ਼ਨੀ ਵਧ ਜਾਵੇਗੀ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਵੇਗੀ ਤੁਹਾਡਾ ਸਰੀਰ ਰੋਗਾਂ ਤੋਂ ਦੂਰ ਰਹੇਗਾ,ਭਾਰਤ ਇਸ ਨਾਲ ਤੁਹਾਡੀਆਂ ਹੱਡੀਆਂ ਵੀ ਮਜ਼ਬੂਤ ਹੋ ਜਾਣਗੇ ਤੁਹਾਡੇ ਗੋਡੇ

ਅਤੇ ਮੋਢੇ ਅਤੇ ਤੁਹਾਡੀ ਕਮਰ ਤੁਰੇ ਜੋੜ ਕਦੀ ਵੀ ਦਰਦ ਨਹੀਂ ਕਰਨਗੇ ਜੋ ਉਨ੍ਹਾਂ ਦੀ ਕਮਰ ਵਿਚ ਦਰਦ ਰਹਿੰਦਾ ਹੈ ਇਹ ਉਨ੍ਹਾਂ ਦੇ ਦਰਦ ਦੇ ਲਈ ਬਹੁਤ ਹੀ ਫ਼ਾਇਦੇਮੰਦ ਹੈ ਦੋ ਤੋਂ ਅਸੀਂ ਡਾਕਟਰਾਂ ਦੇ ਕੋਲ ਜਾਂਦਿਆਂ ਅਤੇ ਉਹਨਾਂ ਤੇ ਅਸੀ ਹਜ਼ਾਰਾਂ ਰੁਪਏ ਖ਼ਰਚ ਕਰਕੇ ਆ ਜਾਂਦੀਆਂ ਅਤੇ ਉਨ੍ਹਾਂ ਤੋਂ ਜਿਹੜੀ ਦਵਾਈਆਂ ਮਿਲਦੀਆਂ ਹਨ ਅਤੇ ਉਨ੍ਹਾਂ ਦਵਾਈਆਂ ਦੇ ਵੀ ਕਦੇ ਨਾ ਕਦੇ ਸਾਈਡ ਇਫੈਕਟ ਹੁੰਦੇ ਹਨ,ਉਨ੍ਹਾਂ ਲੋਕਾਂ ਨੂੰ ਵਾਰ ਵਾਰ ਖਾਂਸੀ ਬੁਖਾਰ ਆਉਂਦੀ ਹੈ

WhatsApp Group (Join Now) Join Now

ਤਾਂ ਇਹ ਉਹ ਵੀ ਲੈ ਸਕਦੀਆਂ ਹਨ ਕਿਉਂਕਿ ਇਸ ਵਿੱਚ ਸਾਰੀ ਚੀਜ਼ਾਂ ਬਹੁਤ ਹੀ ਪਾਵਰਫੁੱਲ ਅਤੇ ਤਾਕਤ ਦੇਣ ਵਾਲੀ ਹੈ ਦੋ ਤੋਂ ਇਸ ਨੂੰ ਅਸੀਂ ਇੱਕ ਵੱਡੀ ਕੁਆਂਟਿਟੀ ਵਿੱਚ ਬਣਾਉਣ ਜਾ ਰਹੇ ਹਾਂ ਤਾਂ ਇਸ ਨੁਸਖੇ ਦੇ ਲਈ ਸਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਸੋਨਾਲੀ ਨਾਲ ਦੱਸਦੀ ਜਾਉਂਗੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਕੀ ਕੀ ਫਾਇਦੇ ਹਨ ਤਦੋਂ ਤੋਂ ਅਸੀਂ ਅਤੇ ਅੱਧਾ ਕਿਲੋ ਬਦਾਮ ਲੈ ਲਏ ਹਨ ਅਤੇ ਦੋ ਤੋਂ ਇਹ ਬਦਾਮ ਸਾਡੀ ਯਾਦਾਂ ਸ਼ਕਤੀ ਨੂੰ ਵੀ ਬਹੁਤ ਜ਼ਿਆਦਾ ਤੇਜ਼ ਕਰ ਦਿੰਦੇ ਹਨ

ਅਤੇ ਅੱਖਾਂ ਦੀ ਰੋਸ਼ਨੀ ਲਈ ਇਹ ਬਹੁਤ ਹੀ ਜ਼ਿਆਦਾ ਫ਼ਾਇਦੇਮੰਦ ਹੈ ਅਤੇ ਅੱਧਾ ਕਿਲੋ ਅਖਰੋਟ ਲੈ ਲੈਣੇ ਹਨ ਚਾਰ ਸੌ ਗ੍ਰਾਮ ਗੂੰਦ ਲੈ ਲੈਣੀ ਹੈ.ਅੱਧਾ ਕਿਲੋ ਕੱਚੀ ਮੂੰਗਫਲੀ ਲੈ ਲੈਣੀ ਹੈ ਅੱਧਾ ਕਿਲੋ ਤਿਲ ਲੈਣੇ ਹਨ ਅਤੇ ਉਨ੍ਹਾਂ ਦਾ ਪਾਊਡਰ ਬਣਾ ਲੈਣਾ ਹੈ ਅੱਧਾ ਕਿਲੋ ਫੁੱਲ ਮਖਾਣੇ ਲੈ ਲੈਣੇ ਹਨ ਅਤੇ ਇਨ੍ਹਾਂ ਨੂੰ ਹਲਕਾ ਜਿਹਾ ਭੁੰਨ ਲੈਣਾ ਹੈ ਅਸੀਂ ਇਸ ਨੂੰ ਫਰਾਈ ਕਰਕੇ ਹੁਣ ਐਡ ਕਰਾਂਗੇ ਤਾਂ ਕੜਾਹੀ ਨੂੰ ਦੋਸਤੋ ਅਸੀਂ ਗਰਮ ਕਰਨ ਦੇ ਲਈ ਰੱਖ ਦਿੱਤਾ ਹੈ

ਇਸ ਵਿੱਚ ਸਭ ਤੋਂ ਪਹਿਲਾਂ ਅਸੀਂ ਇਸ ਵਿੱਚ ਥੋੜ੍ਹਾ ਜਿਹਾ ਘਿਓ ਪਾਵਾਂਗੀ ਦੋ ਤੋਂ ਇਸ ਨੂੰ ਅਸੀਂ ਪਿਓਰ ਚੋਅ ਵਿੱਚ ਬਣਾਉਣ ਜਾ ਰਹੇ ਹਾਂ ਤਾਂ ਇਸ ਵਿੱਚ ਅਸੀਂ ਥੋੜ੍ਹਾ ਜਿਹਾ ਘਿਓ ਪਾ ਦਿੱਤਾ ਹੈ.ਆਟਾ ਅਸੀਂ ਇਸ ਵਿੱਚ ਸਾਰੇ ਆਟੇ ਨੂ ਵਿਚ ਪਾ ਦਿਆਂਗੇ ਪਰ ਤੁਸੀਂ ਆਪਣੀ ਲੋੜ ਦੇ ਅਨੁਸਾਰ ਆਟੇ ਨੂੰ ਆਪਣੇ ਮੁਤਾਬਕ ਘਟਾ ਵਧਾ ਸਕਦੇ ਹੋ ਦੱਸ ਪੰਦਰਾਂ ਮਿੰਟ ਇਸ ਨੂੰ ਭੁੰਨ ਲੈਣਾ ਹੈ.ਉਸ ਤੋਂ ਬਾਅਦ ਤੁਸੀਂ ਇਸ ਨੂੰ ਬਾਹਰ ਕੱਢ ਕੇ ਅਲਸੀ ਦੇ ਬੀਜ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ

ਅਤੇ ਉਸ ਤੋਂ ਬਾਅਦ ਚਿੱਟੇ ਤਿਲ ਲੈ ਹਨ ਉਨ੍ਹਾਂ ਨੂੰ ਵੀ ਭੁੰਨ ਲੈਣਾ ਹੈ ਅਤੇ ਉਸ ਤੋਂ ਬਾਅਦ ਜਿਹੜੀ ਮੂੰਗਫਲੀ ਸੀ ਉਸ ਨੂੰ ਵੀ ਭੁੰ-ਨ ਲੈਣਾ ਹੈ ਅਤੇ ਉਸ ਤੋਂ ਬਾਅਦ ਕੜਾਹੀ ਵਿੱਚੋਂ ਸਾਰਾ ਕੁਝ ਬਾਹਰ ਕੱਢ ਕੇ ੨ ਚਮਚ ਵਿੱਚ ਦੇਸੀ ਘਿਓ ਪਾ ਦੇਣਾ ਹੈ ਉਸ ਤੋਂ ਬਾਅਦ ਗੂੰਦ ਨੂੰ ਵੀ ਤੁਸੀਂ ਭੁੰ-ਨ ਲੈਣਾ ਹੈ ਉਸ ਤੋਂ ਬਾਅਦ ਫਿਰ ਤੁਸੀਂ ਇਸ ਨੂੰ ਬਾਹਰ ਕੱਢ ਕੇ ਮਗ਼ਜ਼ ਨੂੰ ਵੀ ਭੁੰਨ ਲੈਣਾ ਹੈ ਤੇ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਕੜਾਹੀ ਵਿੱਚ ਇੱਕ ਚਮਚ ਹੋਰ ਘਿਓ ਪਾ ਦੇਣਾ ਹੈ

ਅਤੇ ਉਸ ਤੋਂ ਬਾਅਦ ਅਖਰੋਟ ਹਨ ਉਨ੍ਹਾਂ ਨੂੰ ਵੀ ਭੁੰਨ ਲੈਣਾ ਹੈ ਅਤੇ ਉਸ ਤੋਂ ਬਾਅਦ ਇਨ੍ਹਾਂ ਨੂੰ ਬਾਹਰ ਕੱਢਣ ਤੋਂ ਬਾਅਦ ਬਦਾਮ ਨੂੰ ਵੀ ਘਿਓ ਵਿੱਚ ਭੁੰਨ ਲੈਣਾ ਹੈ ਅਤੇ ਉਸ ਤੋਂ ਬਾਅਦ ਫੁੱਲ ਮਖਾਣੇ ਹਨ ਉਨ੍ਹਾਂ ਨੂੰ ਵੀ ਘਿਓ ਵਿੱਚ ਪਾ ਕੇ ਭੁੰਨ ਲੈਣਾ ਹੈ ਅਤੇ ਉਸ ਤੋਂ ਬਾਅਦ ਕੜਾਹੀ ਨੂੰ ਸਾਫ ਕਰਨ ਤੋਂ ਬਾਅਦ ਤੁਸੀਂ ਇਸ ਵਿੱਚ ਘਿਉ ਪਾਉਣਾ ਹੈ ਅਤੇ ਇਸ ਦੀ ਚਾਸ਼ਨੀ ਤਿਆਰ ਕਰਨੀ ਹੈ ਤੇ ਉਸ ਤੋਂ ਬਾਅਦ ਤੁਸੀਂ ਇਸ ਵਿੱਚ ਪਾਣੀ ਪਾ ਦੇਣਾ ਹੈ ਅਤੇ ਤੁਸੀਂ ਇਸ ਦੀ ਚਾਸ਼ਨੀ

ਤਿਆਰ ਕਰ ਲੈਣੀ ਹੈ ਅਤੇ ਉਸ ਤੋਂ ਬਾਅਦ ਜਿਹੜੀਆਂ ਉੱਪਰ ਦੱਸੀਆਂ ਗਈਆਂ ਸਾਰੀਆਂ ਚੀਜ਼ਾਂ ਹਨ ਉਨ੍ਹਾਂ ਨੂੰ ਤੁਸੀਂ ਭੁੰਨ ਕੇ ਵੱਖ ਕਰ ਕੇ ਰੱਖਿਆ ਹੋਇਆ ਸੀ ਉਨ੍ਹਾਂ ਨੂੰ ਤੁਸੀਂ ਇਸ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਅਤੇ ਉਸ ਤੋਂ ਬਾਅਦ ਜਦੋਂ ਚਾਸ਼ਨੀ ਠੰਢੀ ਹੋ ਜਾਂਦੀ ਹੈ ਤਾਂ ਤੁਸੀਂ ਉਸ ਨੂੰ ਇਸ ਵਿਚ ਮਿਲਾ ਦੇਣਾ ਹੈ ਜੇ ਤੁਸੀਂ ਇਸ ਨੂੰ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਦੁੱਧ ਨਾਲ ਸੇਵਨ ਕਰ ਸਕਦੇ ਹੋ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ

ਰੱਖਦੇ ਹੋਏ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ,ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਤੁਹਾਡੇ ਜੋੜ ਕਦੀ ਵੀ ਦਰਦ ਨਹੀਂ ਕਰਨਗੇ ਹੱਡੀਆਂ ਮਜ਼ਬੂਤ ਹੋ ਜਾਣਗੀਆਂ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਵੇਗੀ ਤੁਹਾਡੀ ਅੱਖਾਂ ਦੀ ਰੌਸਨੀ ਵਧ ਜਾਵੇਗੀ ਵਾਲ ਮਜ਼ਬੂਤ ਹੋ ਜਾਣਗੇ ਅੰਦਰੂਨੀ ਕਮਜ਼ੋਰੀ ਦੂਰ ਹੋ ਜਾਵੇਗੀ ਮ-ਰ-ਦਾ-ਨਾ ਕ-ਮ-ਜ਼ੋ-ਰੀ ਦੂ-ਰ ਹੋ ਜਾਵੇਗੀ ਸਿਰ ਤੋਂ ਲੈ ਕੇ ਪੈਰਾਂ ਤੱਕ ਦੀਆਂ ਤੁਹਾਡੀਆਂ ਅੰਦਰੂਨੀ ਅਤੇ ਬਾਹਰੀ ਕਮਜ਼ੋਰੀਆਂ ਸਾਰੀਆਂ ਦੂਰ ਹੋ ਜਾਣਗੀਆਂ ਤੁਸੀਂ ਮਿਸ਼ਨ ਤੰਦਰੁਸਤ ਰਹੋਗੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *